ਵੱਡੀ ਖ਼ਬਰ: ਲੁਧਿਆਣਾ ਬੰਬ ਧਮਾਕੇ ਚ ਮਾਰੇ ਗਏ ਸਖਸ਼ ਦੀ ਬਾਂਹ ਤੇ ਟੈਟੂ ਦਾ ਨਿਸ਼ਾਨ, ਜਿਸਤੇ ਖੰਡੇ ਦਾ ਨਿਸ਼ਾਨ

ਲੁਧਿਆਣਾ : ਲੁਧਿਆਣਾ ਬੰਬ ਧਮਾਕੇ ਚ ਮਾਰੇ ਗਏ ਸਖਸ਼ ਦੀ ਬਾਂਹ ਤੇ ਟੈਟੂ ਦਾ  ਨਿਸ਼ਾਨ ਹੈ ਜਿਸਤੇ ਖੰਡੇ ਦਾ ਨਿਸ਼ਾਨ ਹੈ। ਪੁਲਿਸ ਇਸ ਜਰੀਏ ਮਾਮਲੇ ਦੀ ਤਹਿ ਤਕ ਜਾਂ ਦੀ ਕੋਸ਼ਿਸ਼ ਕਰੇਗੀ। 

ਜਿਕਰਯੋਗ ਹੈ ਕਿ ਬੀਤੇ ਕਲ ਲੁਧਿਆਣਾ ਕੋਰਟ ਕੰਪਲੈਕਸ ਛੋਏ ਬੰਬ ਧਮਾਕੇ ਚ 1 ਦੀ ਮੌਤ ਤੇ 5 ਹੋਰ ਜ਼ਖਮੀ ਹੋ ਗਏ ਸਨ। 

Related posts

Leave a Reply