ਵੱਡੀ ਖ਼ਬਰ: ਵਿਧਾਇਕਾਂ ਨੂੰ ਸੈਸ਼ਨ ਚ ਹਾਜ਼ਰ ਹੋਣ ਬਾਰੇ ਵਿੱਪ ਜਾਰੀ ਕਰਨ ਵਾਲਾ ਚੀਫ਼ ਵਿੱਪ ਅੱਜ ਖ਼ੁਦ ਗ਼ੈਰ ਹਾਜ਼ਿਰ ਰਿਹਾ

ਚੰਡੀਗੜ੍ਹ:- ਪੰਜਾਬ ਵਿਧਾਨ ਸਭਾ ਚ  ਸੱਦੇ ਗਏ ਵਿਸ਼ੇਸ਼ ਸੈਸ਼ਨ ਦੌਰਾਨ  ਭਾਵੇਂ ਵਿਧਾਨਸਭਾ ਦੇ ਸਪੀਕਰ ਕੇ ਪੀ ਰਾਣਾ ਵੱਲੋਂ ਵਿਚਲੀਆਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ  11 ਵਜੇ ਤਕ ਉਠਾ ਦਿੱਤਾ ਗਿਆ  ਪਰ ਉੱਧਰ ਆਮ ਆਦਮੀ ਪਾਰਟੀ ਦੇ  ਵਿਪ ਚੀਫ ਵੱਲੋਂ  ਸਾਰੇ ਵਿਧਾਇਕਾਂ ਨੂੰ ਸੈਸ਼ਨ ਚ ਹਾਜ਼ਰ ਹੋਣ ਬਾਰੇ ਵਿਪ ਜਾਰੀ ਕੀਤਾ ਗਿਆ ਸੀ ਪਰ ਵਿਪ ਚੀਫ਼  ਕੁਲਤਾਰ ਸਿੰਘ ਸੰਧਵਾਂ ਖ਼ੁਦ  ਗ਼ੈਰਹਾਜ਼ਰ ਪਾਏ ਗਏ ।

ਚੀਫ ਦੀ ਗੈਰ ਹਾਜ਼ਰੀ ਨੇ ਕਈ ਵਿਧਾਇਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। 

 

Related posts

Leave a Reply