ਵੱਡੀ ਖ਼ਬਰ : ਵਿਧਾਇਕ ਰਾਜ ਕੁਮਾਰ : ਮੁੱਖ ਮੰਤਰੀ ਬਨਾਣ ਦੇ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੇ ਗਏ

ਚੰਡੀਗੜ੍ਹ : CPL ਮੀਟਿੰਗ ਚ ਮੁੱਖ ਮੰਤਰੀ ਬਨਾਣ ਦੇ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੋਮਪ ਦਿੱਤੇ ਗਏ ਹਨ।  ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਦੂਜੇ ਪਾਸੇ ਸੂਤਰਾਂ ਅਨੁਸਾਰ ਸਿੱਧੂ ਦੇ ਜਨਤਕ ਅਧਾਰ ਨੂੰ ਵੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਮੁਖ ਮੰਤਰੀ ਵਜੋਂ ਜਿੰਮੇਦਾਰੀ ਦਿੱਤੀ ਜਾਵੇਗੀ। 

Related posts

Leave a Reply