ਵੱਡੀ ਖ਼ਬਰ : ਸ਼ਾਮ ਚੌਰਾਸੀ ਦੇ ਵਿਧਾਇਕ ਗਰੀਬਾਂ ਦੇ ਮਸੀਹਾ ਪਵਨ ਕੁਮਾਰ ਆਦੀਆ ਦੀ ਰਿਪੋਰਟ ਕੋਰੋਨਾ ਪਾਜੀਟਿਵ, ਪ੍ਰਸ਼ਾਸ਼ਨਿਕ ਅਧਿਕਾਰੀਆਂ ਸਮੇਤ

ਸ਼ਾਮ ਚੌਰਾਸੀ (ਆਦੇਸ਼ ) ਸ਼ਾਮ ਚੌਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ।  ਕੁਝ ਦਿਨ ਪਹਿਲਾਂ ਹੀ ਓਹਨਾ ਸ਼ਾਮ ਚੌਰਾਸੀ ਸਬ -ਤਹਿਸੀਲ ਦਾ ਉਦਘਾਟਨ ਕੀਤਾ ਸੀ ਜਿਸ ਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਅਲਾਵਾ ਕਈ ਨੇਤਾਵਾਂ , ਪੰਚਾਂ ਸਰਪੰਚਾਂ ਤੇ ਲੋਕਾਂ ਨੇ ਹਿੱਸਾ ਲਿਆ ਸੀ. 

ਇਸ ਦੌਰਾਨ  ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਹੈ ਕਿ ਓਹਨਾ ਨੇ ਖੁਦ ਨੂੰ ਕੁਐਂਟਰੀਨ ਕਰ ਲਿਆ ਹੈ ਅਤੇ ਓਹਨਾ ਸਲਾਹ ਦਿਤੀ ਹੈ ਕਿ ਓਹਨਾ ਦਾ ਸੰਪਰਕ ਚ ਆਉਣ ਵਾਲੇ ਵੀ ਅਹਿਤਿਆਤ ਵਰਤਣ। 

Related posts

Leave a Reply