ਵੱਡੀ ਖ਼ਬਰ : ਸੀਨੀਅਰ ਆਈਪੀਐਸ, ਈਸ਼ਵਰ ਸਿੰਘ ਚੀਫ਼ ਵਿਜ਼ੀਲੈਂਸ ਪੰਜਾਬ ਨਿਯੁਕਤ

ਚੰਡੀਗੜ੍ਹ, 11 ਅਕਤੂਬਰ: ਸੀਨੀਅਰ ਆਈਪੀਐਸ, ਈਸ਼ਵਰ ਸਿੰਘ, ਏਡੀਜੀਪੀ ਪ੍ਰਸ਼ਾਸਨ, ਪੰਜਾਬ ਨੂੰ ਗੌਰਵ ਯਾਦਵ, ਏਡੀਜੀਪੀ ਲਾਅ ਐਂਡ ਆਰਡਰ, ਪੰਜਾਬ ਦੀ ਜਗ੍ਹਾ ਪੰਜਾਬ ਪੁਲਿਸ ਵਿਭਾਗ ਦਾ ਚੀਫ਼ ਵਿਜ਼ੀਲੈਂਸ ਪੰਜਾਬ ਨਿਯੁਕਤ ਕੀਤਾ ਗਿਆ ਹੈ।

Related posts

Leave a Reply