ਵੱਡੀ ਖ਼ਬਰ : ਸੰਗਤ ਸਿੰਘ ਗਿਲਜੀਆਂ ਦੀ ਚੇਤਾਵਨੀ : 31 ਫ਼ੀਸਦੀ OBC ਨੂੰ ਨਜ਼ਰਅੰਦਾਜ ਕਰਨਾ ਕਾਂਗਰਸ ਪਾਰਟੀ ਨੂੰ ਬੇਹੱਦ ਮਹਿੰਗਾ ਪੈ ਸਕਦਾ ਸਕਦਾ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਵੱਡਾ ਵੱਡਾ ਬਿਆਨ ਦਿੱਤਾ ਹੈ।  ਓਹਨਾ ਕਿਹਾ ਹੈ ਕਿ ਓਬੀਸੀ ਵੀ ਪੰਜਾਬ ਚ 31 ਫ਼ੀਸਦੀ ਹਨ ਓਹਨਾ ਦਾ ਬਣਦਾ ਹਕ਼ ਵੀ ਦੇਣਾ ਚਾਹੀਦਾ ਹੈ। ਓਹਨਾ ਸਾਫ ਕੀਤਾ ਕਿ 31 ਫੀਸਦੀ ਲੋਕ ਤੁਹਾਨੂੰ ਵੀ ਨਜ਼ਰ ਅੰਦਾਜ਼ ਕਰ ਦੇਣਗੇ। 

ਅਜਿਹਾ ਨਾ ਹੋਣ ਦੀ ਸੂਰਤ ਚ ਕਾਂਗਰਸ ਪਾਰਟੀ ਨੂੰ ਪੰਜਾਬ ਚ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।  ਓਹਨਾ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਚ ਇਕ ਵਾਰ ਫੇਰ ਸਿਆਸੀ ਪਾਰ ਸਿਖਰਾਂ ਤੇ ਪਹੁੰਚ ਗਯਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਕ ਡਿਪੁਟੀ cm ਬਾਦਲ ਦਿੱਤਾ ਜਾਵੇ। 

Related posts

Leave a Reply