ਵੱਡੀ ਖ਼ਬਰ : ਹੁਣ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਜਾਰੀ, ਹਵਾਈ ਅੱਡਿਆਂ ਤੇ ਤੁਰੰਤ ਚੇਕਿੰਗ…

ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।  ਇਹ ਰਿਪੋਰਟ  ਚੰਨੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ। 

ਤਹਿਤ ਹੁਣ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ, ਭਾਵ ਹਵਾਈ ਅੱਡਿਆਂ ਤੇ ਤੁਰੰਤ ਚੇਕਿੰਗ ਹੋਵੇਗੀ। 

Related posts

Leave a Reply