UPDATED ਪੂਰੀ ਸੂਚੀ ਵੇਖੋ : #PUNJAB_POLICE ਹੁਸ਼ਿਆਰਪੁਰ ਜ਼ਿਲੇ ਦੇ 2 DSP ਅਤੇ ਪੰਜਾਬ ਚ ਕੁੱਲ 90 DSP ਬਦਲੇ, ਮੁਕੇਰੀਆਂ ਚ ਪਰਮਜੀਤ ਤੇ ਪਠਾਨਕੋਟ ਚ ਜਗਦੀਸ਼ ਰਾਜ ਅੱਤਰੀ ਨਵੇਂ Dsp

ਹੁਸ਼ਿਆਰਪੁਰ (ਆਦੇਸ਼ )  ਪੰਜਾਬ ਸਰਕਾਰ ਨੇ ਪੰਜਾਬ ਦੇ 3 IPS, 90 DSP ਦਾ ਤਬਾਦਲਾ ਕਰ ਦਿੱਤਾ ਹੈ। https://www.doabatimes.com

ਹੁਸ਼ਿਆਰਪੁਰ ਦੇ ਮੁਕੇਰੀਆਂ ਚ ਤਇਨਾਤ 2DSP ਗੁਰਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਜਲੰਧਰ ਵਿਖੇ ਏਸੀਪੀ ਲਗਾ ਦਿੱਤਾ ਗਿਆ ਹੈ.

ਗੁਰਪ੍ਰੀਤ  ਸਿੰਘ ਹੈੱਡਕੁਆਰਟਰ ਹੁਸ਼ਿਆਰਪੁਰ ਚ ਤਇਨਾਤ ਸਨ ਜਦਕਿ ਆਰਜ਼ੀ ਤੌਰ ਤੇ ਮੁਕੇਰੀਆਂ ਦੀ ਨਿਗਰਾਨੀ ਵੀ ਓਹਨਾ ਕੋਲ ਸੀ. 

ਮੁਕੇਰੀਆਂ ਚ ਹੁਣ ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਨੂੰ ਬਤੌਰ DSP ਲਗਾਇਆ ਗਿਆ ਹੈ।ਇਸ ਤੋਂ ਅਲਾਵਾ ਜਗਦੀਸ਼ ਰਾਜ ਅਤਰੀ ਨੂੰ ਪਠਾਨਕੋਟ ਲਗਾਇਆ ਗਿਆ ਹੈ। 

 

 

 

Related posts

Leave a Reply