ਵੱਡੀ ਖ਼ਬਰ : SSP ਵਲੋਂ ਸਖ਼ਤ ਹਦਾਇਤਾਂ ਜਾਰੀ , ਐੱਸਪੀ ਸੰਧੂ ਦੇ ਹੁਕਮਾਂ ਤੇ ਕੱਟੇ 1641 ਚਲਾਣ ,136 ਤੇ ਕੇਸ ਦਰਜ਼

ਹੁਸ਼ਿਆਰਪੁਰ: (ਆਦੇਸ਼)   ਪੁਲਿਸ ਨੇ ਮਾਸਕ ਨਾ ਹਿਨਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ।  SSP ਨਵਜੋਤ ਮਾਹਲ ਦੀ ਅਗਵਾਈ  ਹੇਠ ਰਵਿੰਦਰ ਪਾਲ ਸੰਧੂ  ਦੇ ਦਿਸ਼ਾ ਨਿਰਦੇਸ਼ਨ ਹੇਠ 1641 ਲੋਕਾਂ ਦੇ  ਚਲਾਨ ਕਾਟੇ ਗਏ  ਓਥੇ 136 ਖਿਲਾਫ  ਕੈਸ ਦਰਜ਼ ਕੀਤੇ ਗਏ।  ਇਸ ਕਾਰਵਾਈ ਵਿਚ  DSP ਜਗਦੀਸ ਅਤਰੀ , DSP ਮਾਧਵੀ  ਸ਼ਰਮਾ, DSP, ਸਤੀਸ਼  , DSP ਦਲਜੀਤ ਖੱਖ ਤੇ ਕਈ ਹੋਰਨਾਂ ਨੇ ਭਾਗ ਲਿਆ। ਓਧਰ  SSP ਨਵਜੋਤ ਮਾਹਲ ਨੇ ਲੋਕਾਂ  ਨੂੰ ਅਪੀਲ  

ਕੀਤੀ ਹੈ ਕਿ ਬਿਪਤਾ ਦੀ ਇਸ ਘੜੀ ਚ ਮਾਸਕ ਪਹਿਨ ਕੇ ਰੱਖੋ। 

Related posts

Leave a Reply