ਸੀਨੀਅਰ ਪੱਤਰਕਾਰ ਐਸ ਐਸ ਡੋਗਰਾ ਨੇ ਕਰੋਨਾ ਵੈਕਸੀਨ ਦੀ ਦੂਸਰੀ ਡੋਜ ਲਵਾਈ

ਗੜ੍ਹਦੀਵਾਲਾ,7 ਮਈ (ਚੌਧਰੀ) : ਗੜ੍ਹਦੀਵਾਲਾ ਵਿਖੇ ਸੀਨੀਅਰ ਪੱਤਰਕਾਰ ਐਸ.ਐਸ.ਡੋਗਰਾ (87 ਸਾਲ) ਵਲੋਂ ਸਿਵਲ ਗੜਦੀਵਾਲਾ ਵਿਖੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ ਲਵਾ ਕੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਇਨ ਬਿਨ ਪਾਲਣਾ ਕਰਨ ਅਤੇ ਬਹੁਤ ਜਰੂਰੀ ਕੰਮ ਲਈ ਘਰੋਂ ਬਾਹਰ  ਨਿਕਲਣ ਤੇ ਮਾਸਕ ਪਾ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵੈਕਸੀਨ ਜਰੂੂਰ ਕਰਵਾਉਣ। ਇਹ ਵੈਕਸੀਨ ਸੁਰੱਖਿਅਤ ਹੈ ਤੇ ਲਾਭਦਾਇਕ ਹੈ।

Related posts

Leave a Reply