ਵੱਡੀ ਖ਼ਬਰ : CM ਦੇ ਤੌਰ ਤੇ ਸੁਖਜਿੰਦਰ ਰੰਧਾਵਾ ਦੇ ਨਾਂਅ ‘ਤੇ SUSPENSE ਬਰਕਰਾਰ

 

ਚੰਡੀਗੜ੍ਹ, 19 ਸਤੰਬਰ  : ਚਰਚਾ ਹੈ ਕਿ ਸੁਖਜਿੰਦਰ ਰੰਧਾਵਾ ਦੇ ਨਾਂਅ ‘ਤੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਲਈ ਮੋਹਰ ਲੱਗ ਚੁੱਕੀ ਹੈ। ਪਰ ਹੁਣ ਖ਼ਬਰ ਹੈ ਕਿ ਹਾਲੇ ਵੀ CM ਦੇ ਤੌਰ ਤੇ ਸੁਖਜਿੰਦਰ ਰੰਧਾਵਾ ਦੇ ਨਾਂਅ ‘ਤੇ SUSPENSE ਬਰਕਰਾਰ ਹੈ। 

ਹੁਣੇ ਹੁਣੇ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਹਾਲੇ 2-3 ਘੰਟੇ ਸਮਾਂ ਲੱਗੇਗਾ । 

 

 

Related posts

Leave a Reply