ਸੰਜੇ ਪੰਡਿਤ ਦੀ ਅਗਵਾਈ ਚ ਰਮਨਦੀਪ ਕੌਰ ਲਈ ਇਨਸਾਫ ਮੰਗਿਆ

ਹੁਸ਼ਿਆਰਪੁਰ : ਕੁਝ ਦਿਨ ਪਹਿਲਾਂ ਰਮਨਦੀਪ ਕੌਰ ਵਲੋਂ ਆਤਮ ਹਤਿਆ  ਕਰਨ ਦੇ ਮਾਮਲੇ ਚ ਅੱਜ ਸੰਜੇ ਪੰਡਿਤ ਦੀ ਅਗਵਾਈ ਚ ਰਮਨਦੀਪ ਕੌਰ ਲਈ ਇਨਸਾਫ ਮੰਗਿਆ ਗਿਆ।  ਇਸ ਦੌਰਾਨ ਓਹਨਾ ਨਾਲ  ਦੇ  ਨਾਲ  H.O.P.E. SOCIETY & GGSU UNION ਦੇ  ਉਮੇਸ਼ ਦਮਨ
ਅਭੀ ਸ਼ਰਮਾ
ਗੁਰਪ੍ਰੀਤ
ਪਿੰਡਾ ਬੱਸੀ
ਮਿਕੀ ਖੋਸਲਾ
ਹਰਰਾਜ ਕਲੇਰ
ਹਰਸ਼
ਮਿੰਟੂ
ਸਿਧਾਂਤ ਅਤੇ 
ਤਾਰਕ ਹਾਜਿਰ ਸਨ।  

Related posts

Leave a Reply