ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, ਤਿੰਨ ਲੁਟੇਰੇ ਕਾਬੂ

ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, ਤਿੰਨ ਲੁਟੇਰੇ ਕਾਬੂ
HOSHIARPUR (ADESH PARMINDER SINGH)  ਐਸਐਸਪੀ ਜੇ.ਏਲਨਚੇਲੀਅਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਕੋਹਲੀ ਤੇ ਥਾਨਾ ਮਾਡਲ ਟਾਉੂਨ ਦੇ ਪ੍ਰਭਾਰੀ ਭਰਤ ਮਸੀਹ ਨੇ ਤਿੰਨ ਲੁਟੇਰੇ ਗ੍ਰਿਫਤਾਰ ਕਰਨ ਚ ਭਾਰੀ ਕਾਮਯਾਬੀ ਹਾਸਿਲ ਕੀਤੀ ਹੈ।

ਇਨਾਂ ਤਿੰਨ ਲੁਟੇਰਿਆਂ ਨੇ ਥਾਨਾ ਮਾਡਲ ਟਾਊਨ ਪੁਲਿਸ ਦੀ ਨੀਂਦ ਹਰਾਮ ਕੀਤੀ ਹੋਈ ਸੀ। ਥਾਂ-ਥਾਂ ਤੇ ਨਾਕਾਬੰਦੀ ਕਰਨ ਦੇ ਬਾਵਜੂਦ ਇਹ ਕਾਬੂ ਨਹੀਂ ਸੀ ਆ ਰਹੇ। ਇੱਨਾ ਨੇ ਸੀਰੀਅਲ ਵਾਇਜ ਮਿਲਾਪ ਨਗਰ, ਪੁਰਹੀਰਾਂ ਤੇ  ਹੋਟਲ ਸ਼ਿਰਾਜ ਲਾਗੇ , ਅਰੋੜਾ ਕਲੋਨੀ ਚ ਚੋਰੀਆਂ ਕੀਤੀਆਂ ਸਨ। ਮਾਡਲ ਟਾਊਨ ਪ੍ਰਭਾਰੀ ਮਸੀਹ ਨੇ ਦੱਸਿਆ ਕਿ ਤਿੰੱਨਾ ਕੋਲੋਂ ਪੁਧਗਿੱਛ ਜਾਰੀ ਹੈ ਤੇ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਿਆ ਜਾਵੇਗਾ।

Related posts

Leave a Reply