ਹੁਸ਼ਿਆਰਪੁਰ:  ਪੁਲਿਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਵੱਡੀ ਕਾਰਵਾਈ, 7 ਟਰੱਕ ਫੜੇ

ਹੁਸ਼ਿਆਰਪੁਰ:  ਪੁਲਿਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਹਰਮੋਹਿਆ, ਮੇਹਟੀਆਣਾ ਵਿਖੇ 07 ਟਿੱਪਰਾਂ (ਜਿਹਨਾਂ ਵਿਚੋਂ 04 ਰੇਤਾਂ ਨਾਲ ਭਰੇ ਹੋਏ ਅਤੇ 03 ਖਾਲੀ) ਅਤੇ ਇੱਕ ਪੋਕਲੇਨ ਜੇ.ਸੀ.ਬੀ ਸਮੇਤ 02 ਕਾਬੂ ਕੀਤੇ ਗਏ ਹਨ । 

Related posts

Leave a Reply