ਜਿਲੇ ਚ ਕੋਰੋਨਾ ਨਾਲ ਹੋਈਆਂ 2 ਮੌਤਾਂ,46 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ

ਗੁਰਦਾਸਪੁਰ 5 ਅਕਤੂਬਰ ( ਅਸ਼ਵਨੀ ) : ਜਿਲਾ ਗੁਰਦਾਸਪੁਰ ਵਿਚ ਬੀਤੇ ਦਿਨ ਕਰੋਨਾ ਕਾਰਨ ਦੋ ਦੀ ਮੋਤ ਜਦੋਂ ਕਿ 46 ਨਵੇਂ ਮਾਮਲੇ ਆਏ ਇਸ ਨਾਲ ਜਿਲਾ ਗੁਰਦਾਸਪੁਰ ਵਿਚ ਮਿ੍ਤਕਾਂ ਦੀ ਗਿਣਤੀ 159 ਹੋ ਗਈ।ਕਰੋਨਾ ਪੀੜਤਾ ਦੀ ਕੁਲ ਗਿਣਤੀ 6184 ਹੋ ਗਈ । ਬੀਤੇ ਦਿਨ ਜਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 618 ਹੈ। ਜਿਲੇ ਵਿਚ 122895 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ। ਇਹਨਾਂ ਵਿਚ 116281 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਜਦੋਂ ਕਿ 6184 ਦੀ ਰਿਪੋਰਟ ਪਾਜਟਿਵ ਆਈ ਹੈ ।

Related posts

Leave a Reply