LATEST : ਨਵੇ ਸਾਲ ਦੀ ਆਮਦ ਜਿਲਾਂ ਨਸਾ ਨਿਵਾਰਨ ਅਤੇ ਮੁੜ ਵਸੇਵਾ  ਕੇਦਰ ਫਤਿਹੇਗੜ ਦੇ ਸਟਾਫ ਵੱਲੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਉਟ ਆਸਰਾ ਲੈਦੇ ਹੋਏ ਸੁਖਮਨੀ ਸਾਹਿਬ ਜੀ ਦੀ ਪਾਠ ਨਾਲ ਸ਼ੁਰੂਆਤ

 

HOSHIARPUR (ADESH, JULKA, SATWINDER) ਨਵੇ ਸਾਲ ਦੀ ਆਮਦ ਜਿਲਾਂ ਨਸਾ ਨਿਵਾਰਨ ਅਤੇ ਮੁੜ ਵਸੇਵਾ  ਕੇਦਰ ਫਤਿਹੇਗੜ ਦੇ ਸਟਾਫ ਵੱਲੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਉਟ ਆਸਰਾ ਲੈਦੇ ਹੋਏ ਸੁਖਮਨੀ ਸਾਹਿਬ ਜੀ ਦੀ ਪਾਠ ਨਾਲ ਸ਼ੁਰੂਆਤ ਕੀਤੀ ਗਈ । ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਰਾਂ  , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ,ਡਾ ਰਾਜ ਕੁਮਾਰ , ਡਾ ਗੁਰਵਿੰਦਰ ਸਿੰਘ ,  ਮਿਊਸੀਪਲ ਕੌਸਲਰ ਮੀਨੂੰ ਸੇਠੀ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ  ,ਕੋਸਲਰ ਸੰਦੀਪ , ਸੂਰਬੀ , ਹਰਦੀਪ , ਗਗਨਦੀਪ , ਨਿਸ਼ਾ , ਰੋਟਰੀ ਕਲੱਬ ਸੈਟਰਲ ਭੁਪਿੰਦਰ ਕੁਮਾਰ ਰੋਹਿਤ ਸੈਣਾ , ਸੋਨਾਲੀਕਾ ਅਫ ਗਰੁੱਪ ਅਸ਼ਵਨੀ ਕੁਮਾਰ ,ਪ੍ਰਸ਼ਾਤ   ਆਦਿ ਵਿਸ਼ੇਸ ਤੋਰ ਹਾਜਰ ਹੋਏ ।

 

  ਇਸ ਮੋਕੇ ਸਬਦ ਕੀਰਤਨ ਅਤੇ ਗੁਰੂ ਲੰਗਰ ਅਤੁੱਟ ਵਰਤਿਆ । ਇਸ ਮੋਕੇ ਡਾ ਸਤਪਾਲ ਗੋਜਰਾ ਨੋਡਲ ਅਫਸਰ ਨਸ਼ਾ ਨਿਵਰਾਨ ਤੇ ਮੁੜ ਵਸੇਵਾ ਕੇਦਰ ਨੇ ਸਮੂਹ ਹਾਜਰ ਸਟਾਫ ਅਤੇ ਮਦਾਕਿਲ ਮਰੀਜਾਂ ਨੂੰ ਨਵੇ ਸਾਲ ਦੀ ਮੁਬਾਰਿਕ ਬਾਦ ਦਿੰਦੇ ਹੋਏ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਣ ਅਤੇ ਮਰੀਜਾਂ ਨਾਲ ਹਮਦਰਦੀ ਭਰਿਆ ਵਤੀਰਾਂ ਨਿਭਾਉਣ ਲਈ ਪ੍ਰੇਰਿਆ , ਕੇਦਰ ਵਿੱਚ ਦਾਖਿਲ ਮਰੀਜਾਂ ਨੂੰ ਸਬੋਧਿਨ ਕਰਦਿਆ ਉਹਨਾਂ ਕਿਹਾ ਕਿ ਇਸ ਸੰਸਥਾਂ ਵਿੱਚ ਉਹਨਾਂ ਨੂੰ ਨਸ਼ੇ ਦੀ ਮਾੜੀ ਲੱਤ ਤੋ ਛੁਟਕਾਰਾ ਦਿਵਾਉਦੇ ਹੋਏ ਸਮਾਜ ਦੀ ਮੁੱੜ ਧਾਰਾਂ ਵਿੱਚ ਵਿਚਰਦੇ ਹੋਏ ਨਸ਼ੇ ਦੀ ਲੱਤ ਤੋ ਪ੍ਰਭਵਿਤ ਬਾਕੀ ਲੋਕਾਂ ਵੀ ਨਸ਼ਾਂ ਛੱਡਣ ਦਾ ਸੰਦੇਸ਼ ਦੇਣ ।

Related posts

Leave a Reply