ਵੱਡੀ ਖ਼ਬਰ: ਪੰਜਾਬ ਵਿਚ ਕੋਰੋਨਾ ਕਾਰਨ ਅੱਜ 31 ਹੋਰ ਮਰੀਜ਼ਾਂ ਦੀ ਮੌਤ: READ MORE: CLICK HERE ::

ਚੰਡੀਗੜ੍ਹ  : ਪੰਜਾਬ ਵਿਚ ਕੋਰੋਨਾ ਕਾਰਨ ਅੱਜ 31 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 1002 ਹੋ ਗਈ। ਅੱਜ ਰਾਜ ਵਿੱਚ 1705 ਸਕਾਰਾਤਮਕ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 462 ਮਰੀਜ਼ ਲੁਧਿਆਣਾ ਵਿੱਚ ਹਨ।

ਰਾਜ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਨੇ ਦੱਸਿਆ ਕਿ ਮਰਨ ਵਾਲੇ 31 ਵਿਅਕਤੀਆਂ ਵਿਚੋਂ 8 ਲੁਧਿਆਣਾ, 8 ਪਟਿਆਲਾ ਤੋਂ, 4 ਕਪੂਰਥਲਾ ਤੋਂ, 3 ਅੰਮ੍ਰਿਤਸਰ, 2-2 ਜਲੰਧਰ, ਫਿਰੋਜ਼ਪੁਰ ਅਤੇ ਮੋਗਾ ਤੋਂ ਅਤੇ ਐਸ .ਏ.ਐੱਸ. ਨਗਰ, ਬਰਨਾਲਾ, ਫਤਿਹਗੜ ਸਾਹਿਬ, ਫਰੀਦਕੋਟ ਅਤੇ ਮਾਨਸਾ ਦੇ 1-1 ਮਰੀਜ਼ ਹਨ।

Related posts

Leave a Reply