ਵੱਡੀ ਖ਼ਬਰ : ਸ਼ਨੀਵਾਰ ਨੂੰ 58 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ, ਜਿਆਦਾਤਰ ਫਤਿਹਪੁਰ ਟਾਂਡਾ ਰੋਡ  ਦੀ ਇਕ ਔਰਤ ਦੇ ਸੰਪਰਕ ਚ ਆਏ

ਜਲੰਧਰ : ਕੋਰੋਨਾ ਵਾਇਰਸ ਹੁਣ ਜ਼ਿਲੇ ਵਿਚ ਪੂਰੀ ਤਰ੍ਹਾਂ ਤਾਂਡਵ ਕਰਦਾ ਨਜ਼ਰ ਆ ਰਿਹਾ ਹੈ, ਸਰਕਾਰ ਕਰੋਨਾ ਤੇ ਲਗਾਮ ਕੱਸਣ ਚ ਫੇਲ ਸਾਬਿਤ ਹੋ ਰਹੀ ਹੈ। । ਸ਼ਨੀਵਾਰ ਨੂੰ ਜ਼ਿਲੇ ਵਿਚ 58 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਦੱਸੀ ਗਈ ਹੈ.

ਸਿਵਲ ਸਰਜਨ ਦਫਤਰ  ਨੇ ਦੱਸਿਆ ਕਿ 58 ਵਿਅਕਤੀਆਂ ਬਾਰੇ ਜੋ ਰਿਪੋਰਟ ਪੌਜੇਟਿਵ ਆਈ  ਹੈ ਓਹਨਾ ਵਿੱਚੋ ਜਿਆਦਾਤਰ ਫਤਿਹਪੁਰ ਟਾਂਡਾ ਰੋਡ  ਦੀ ਇਕ ਔਰਤ ਦੇ ਸੰਪਰਕ ਚ ਆਏ ਦਸੇ ਜਾ ਰਹੇ ਹਨ।  

 

Related posts

Leave a Reply