70 ਸਾਲਾਂ ਤੋ ਲਟਕ ਰਿਹਾ ਮਸਲਾ ਗੁਰੂ ਦੀ ਕ੍ਰਿਪਾ ਨਾਲ ਸਿੱਧੂ ਨੇ ਹੱਲ ਕੀਤਾ ਸਲਾਘਾਯੋਗ ਕਦਮ-ਸੈਣੀ 

 

-ਕੁਝ ਲੋਕ ਝੂਠੀ ਤੇ ਫੋਕੀ  ਸ਼ੋਹਰਤ ਖੱਟਣ ਲਈ ਬੇ-ਬੁਨਿਆਦ ਬਿਆਨ ਦੇ ਰਹੇ ਹਨ- ਬਰਿੰਦਰ ਸਿੰਘ ਸੈਣੀ
ਹੁਸ਼ਿਆਰਪੁਰ (RINKU THAPER, SATVINDER SINGH) ਪਾਕਿਸਤਾਨ ਵਿਖੇ ਸਥਿਤ ਸਿੱਖਾਂ ਦੇ ਮਹਾਨ ਤੇ ਪਹਿਲੇ ਸ਼੍ਰੀ ਗੁਰੁ ਨਾਨਕ ਦੇਵੀ ਜੀ ਦੇ ਗੁਰੂਦਆਰਾ ਦੇ ਦਰਸ਼ਨਾ ਦਾ 70 ਸਾਲਾਂ ਤੋ ਲਟਕ ਰਿਹਾ ਮਸਲਾ ਗੁਰੂ ਦੀ ਕ੍ਰਿਪਾ ਨਾਲ ਹੱਲ ਕਰਕੇ ਕੇਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਹੁਤ ਹੀ ਸਲਾਘਾਯੋਗ ਤੇ ਵਧੀਆਂ ਉਪਰਾਲਾ ਕੀਤਾ ਹੈ ।

ਇਨ੍ਹਾ ਸ਼ਬਦਾ ਦਾ ਪ੍ਰਗਟਾਵਾ ਬਰਿੰਦਰ ਸਿੰਘ ਸੈਣੀ ਸੀਨੀਅਰ ਕਾਂਗਰਸੀ ਨੇਤਾ  ਨੇ ਕੀਤਾ । ਉਨਾਂ ਕਿਹਾ ਕਿ ਕੁਝ ਲੋਕ ਝੂਠੀ ਤੇ ਫੋਕੀ  ਸ਼ੋਹਰਤ ਖੱਟਣ ਲਈ ਬੇ-ਬੁਨਿਆਦ ਬਿਆਨ ਦੇ ਰਹੇ ਹਨ ।

ਉਨ੍ਹਾ ਕਿਹਾ ਕਿ ਅਜਿਹੇ ਲੋਕਾਂ ਨੂੰ ਹੋਸ਼ੀ ਸਿਆਸਤ ਨਹੀ ਕਰਨੀ ਚਾਹੀਦੀ ਆਜਿਹੀ ਸਿਆਸਤ ਤੋ ਦੂਰ ਰਹਿਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾ ਨਾਲ ਅਸ਼ਨੀ ਸਰਮਾ,ਜਤਿੰਦਰ ਸਿੰਘ ਧਾਲੀਵਾਲ,ਵਿਕਰਮ ਸਿੰਘ ਵਾਈਸ ਪ੍ਰਧਾਨ ਕਾਂਗਰਸ,ਬੀਬੀ ਜਸਵੀਰ ਕੌਰ,ਗੋਰਵ,ਬਾਬੁਟਾ ਆਦਿ ਮੌਜੁਦ ਸਨ।

Related posts

Leave a Reply