केजरीवाल की नकल कर रहे है नवजोत सिंह सिद्धू – जिम्पा

केजरीवाल की नकल कर रहे है नवजोत सिंह सिद्धू – जिम्पा

 होशियारपुर : विधानसभा क्षेत्र से आम आदमी पार्टी उम्मीदवार ब्रह्म शंकर जिम्पा क्षेत्र के खरकान गांव में जन संवाद कर ग्रामीणों की जनसमस्याओं को सुना, साथ ही उन्होंने आश्वासन दिया कि पंजाब में आम आदमी पार्टी की सरकार सत्ता में आते ही तुरंत प्रभाव से उनकी समस्या

Read More

मोदी की रैली में  विघ्न डालने के लिए  चन्नी सरकार ने लगाई कोरोना पाबंदी : भाजपा

होशियारपुर ( 4  जनवरी) भाजपा नेताओं पूर्व कैबिनेट मंत्री तीक्ष्ण सूद, जिला अध्यक्ष  निपुण  शर्मा, विजय पठानिया, मीनू सेठी, सतीश बावा, रमेश ठाकुर, यशपाल शर्मा, जिवेद सूद, रविंदर चड्ढा द्वारा जारी प्रेस नोट में कहा गया है कि प्रधानमंत्री श्री नरेंद्र मोदी की फिरोजपुर रैली  जिस में 42750 करोड़ के अभूतपूर्व विकास कार्यों  का  शिलान्यास किया जाना  है की सफलता से चन्नी सरकार घबरा गई है। भाजपा नेता आज, कल

Read More

ਧਰਮ ਪ੍ਰਚਾਰ ਦੇ ਨਾਲ-ਨਾਲ ਸਮਾਜ ਸੇਵਾ ’ਚ ਅਹਿਮ ਯੋਗਦਾਨ ਦੇ ਰਹੇ ਹਨ ਧਾਰਮਿਕ ਸੰਗਠਨ : ਸੁੰਦਰ ਸ਼ਾਮ ਅਰੋੜਾ, ਸ੍ਰੀ ਸਾਂਈ ਸੇਵਾ ਸੰਮਤੀ ਨੂੰ ਦਿੱਤਾ 10 ਲੱਖ ਰੁਪਏ ਦਾ ਚੈਕ

ਹੁਸ਼ਿਆਰਪੁਰ, 4 ਜਨਵਰੀ: ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦਾ ਧਰਮ ਦੇ ਪ੍ਰਚਾਰ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿਚ ਵੀ ਬਹੁਤ ਯੋਗਦਾਨ ਹੈ। ਉਹ ਸ੍ਰੀ ਸਾਂਈ ਸੇਵਾ ਸੰਮਤੀ ਹੁਸ਼ਿਆਰਪੁਰ ਨੂੰ 10 ਲੱਖ ਰੁਪਏ ਦਾ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮਨ ਨਗ

Read More

LATEST : ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਾਹਮਣੇ ਲਿਆਉਣ ਲਈ ਕਾਰਗਰ ਸਾਬਤ ਹੋਵੇਗਾ ਸੀ-ਵਿਜ਼ਿਲ ਐਪ : ਅਪਨੀਤ ਰਿਆਤ

ਹੁਸ਼ਿਆਰਪੁਰ, 4 ਜਨਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿਚ ਚੋਣ ਡਿਊਟੀ ਵਿਚ ਲੱਗੇ ਸਟਾਫ਼ ਦੀ ਲਗਾਤਾਰ ਵੱਖ-ਵੱਖ ਵਿਸ਼ਿਆਂ ’ਤੇ ਟਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਈ.ਟੀ.ਪੀ.ਬੀ.ਐਸ., ਸੀ-ਵਿਜ਼ਿਲ, ਨਾਮਜ਼ਦਗੀ ਭਰਨ,

Read More

LATEST : ਵੱਡੀ ਖ਼ਬਰ : ਪੰਜਾਬ ਕਾਂਗਰਸ ਇਕ ਵਾਰ ਫੇਰ ਟੋਟੇ -ਟੋਟੇ ਹੋਣ ਵੱਲ ਵਧਣ ਲੱਗੀ, ਸਿੱਧੂ ਖਿਲਾਫ ਉਪ ਮੁੱਖ ਮੰਤਰੀ ਰੰਧਾਵਾ, ਪ੍ਰਗਟ ਸਿੰਘ, ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਦਿੱਲੀ ਪਹੁੰਚੇ

ਚੰਡੀਗੜ੍ਹ : ਪੰਜਾਬ ਕਾਂਗਰਸ ਇਕ ਵਾਰ ਫੇਰ ਟੋਟੇ -ਟੋਟੇ ਹੋਣ ਵੱਲ ਵਧ ਰਹੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਚਾਨਕ ਕੈਬਨਿਟ ਮੰਤਰੀ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨਾਲ ਦਿੱਲੀ ਪਹੁੰਚੇ ਹਨ।  ਇਹ ਨੇਤਾ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਗਏ ਹਨ।

Read More

ਵੱਡੀ ਖ਼ਬਰ : *ਸਿੱਖਿਆ ਵਿਭਾਗ ਵੱਲੋਂ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਪਦ-ਉੱਨਤੀਆਂ *

ਕਾਹਨੂੰਵਾਨ 04 ਜਨਵਰੀ (ਗਗਨਦੀਪ ਸਿੰਘ ) *

* ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਕੀਤੀਆਂ ਗਈਆਂ ਸਨ। ਜਿਸ ਦੇ ਚੱਲਦਿਆਂ ਪਲਵਿੰਦਰ ਕੌਰ ਬਾਜਵਾ ਵੱਲੋਂ ਸਰਕਾਰੀ ਪ੍ਰਾ

Read More

ਵੱਡੀ ਖ਼ਬਰ : ਹੁਸ਼ਿਆਰਪੁਰ ਚ ਕੋਵਿਡ-19 ਦੇ ਮੱਦੇਨਜ਼ਰ ਸਖ਼ਤ ਪਾਬੰਦੀਆਂ ਦੇ ਹੁਕਮ ਜਾਰੀ, 15 ਜਨਵਰੀ ਤੱਕ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ : ਅਪਨੀਤ ਰਿਆਤ

ਹੁਸ਼ਿਆਰਪੁਰ, 4 ਜਨਵਰੀ: ਕੋਵਿਡ-19 ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ 15 ਜਨਵਰੀ 2022 ਤੱਕ ਜ਼ਿਲ੍ਹੇ ਵਿਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ ਤੇ ਕੰਮ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ’ਤੇ ਸਮਾਜਿਕ ਦੂਰੀ ਰੱਖਣ ਅਤੇ 6 ਫੁੱਟ ਦੀ ਦੂਰੀ ਰੱਖਣ ਸਬੰਧੀ ਹੁਕਮ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਧਾਰਾ

Read More

ਡੀਈਓ ਐਲੀਮੈਂਟਰੀ, ਪ੍ਰਿੰਸੀਪਲ ਡਾਇਟ ਅਤੇ ਬੀਪੀਈਓ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ

ਐੱਸ.ਏ.ਐੱਸ. ਨਗਰ 4 ਜਨਵਰੀ (ਗਗਨਦੀਪ ਸਿੰਘ )

ਨਵੇਂ ਸ਼ਾਲ 2022 ਦੀ ਸ਼ੂਰੂਆਤ ਵਿੱਚ ਹੀ ਸਿੱਖਿਆ ਵਿਭਾਗ ਪੰਜਾਬ ਨੇ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੀ ਅਗਵਾਈ ਅਤੇ ਡੀ.ਜੀ.ਐੱਸ.ਈ. ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ ਰੇਖ ਵਿੱਚ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਨਿਪੁੰਨ ਭਾਰਤ ਮਿਸ਼ਨ ਤਹਿਤ ਕਰਵਾਈ ਜਾਣ ਵਾਲੀ ਸਿਖਲਾਈ ਬਾਰੇ ਜ਼ਿਲ੍ਹਾ

Read More

LATEST : ਵੱਡੀ ਖ਼ਬਰ : ਚੰਨੀ ਨੇ ਇਕ ਵਾਰ ਫੇਰ ਫ਼ਗਵਾੜਾ ਲਵਲੀ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਭੰਗੜਾ ਪਾਇਆ, ਹਰ ਸਾਲ 1 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ

ਫਗਵਾੜਾ : ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਕ ਵਾਰ ਫੇਰ ਫ਼ਗਵਾੜਾ ਲਵਲੀ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਭੰਗੜਾ ਪਾਇਆ ਹੈ ਅਤੇ ਹਰ ਸਾਲ 1 ਲੱਖ ਨੌਜਵਾਨਾਂ ਨੂੰ

Read More

29 ਨਵੰਬਰ ਦੀ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ ਟਾਲਾ ਵੱਟ ਰਹੇ ਨੇ ਅਫਸਰ, ਕੱਚੇ ਮੁਲਾਜ਼ਮ ਹੱਕਾਂ ਲਈ ਐਮਐਲਏ ਦੇ ਬੂਹੇ ਪੁੱਜੇ

ਪਠਾਨਕੋਟ, 4 ਦਸੰਬਰ ( ਰਾਜਿੰਦਰ ਰਾਜਨ ਬਿਊਰੋ ) ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਗਿਆ ਹੈ ਅਤੇ ਰਾਜਨੀਤਕ ਪਾਰਟੀਆ ਵੱਲੋਂ ਸੱਤਾ ਹਥਿਆਉਣ ਲਈ ਜੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਕਾਂਗਰਸ ਦੇ ਐਮ ਐਲ ਏ ਅਤੇ ਮੰਤਰੀਆ ਵੱਲੋਂ ਰੈਲੀਆ ਅਤੇ ਘਰ ਘਰ ਪ੍ਰਚਾਰ ਸ਼ੁਰੂ ਕੀਤਾ ਹੈ ਉਥੇ ਹੀ ਅੱਜ ਪੰਜਾਬ

Read More

ਵੱਡੀ ਖ਼ਬਰ : ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦਾ CM ਚੇਹਰਾ ! PAC ‘ਚ ਬਣੀ ਸਹਿਮਤੀ

ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ‘ਚ ਮੁੱਖ ਮੰਤਰੀ

Read More

ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ 1 ਆਈਪੀਐਸ ਸਮੇਤ 11 ਪੁਲਿਸ ਅਫ਼ਸਰ ਬਦਲੇ,  ਮੁਖਤਿਆਰ ਰਾਏ ਹੁਸ਼ਿਆਰਪੁਰ ਦੇ ਨਵੇਂ ਐਸਪੀ

ਚੰਡੀਗੜ੍ਹ, 4 ਜਨਵਰੀ 2022- ਪੰਜਾਬ ਸਰਕਾਰ ਵੱਲੋਂ 1 ਆਈ ਪੀ ਐਸ ਸਮੇਤ 11 ਪੁਲਿਸ ਅਫ਼ਸਰ ਬਦਲੇ ਹਨ। 

ਇਸ ਦੌਰਾਨ ਗੌਰਵ ਗਰਗ, ਭੁ

Read More

LATEST : ਵੱਡੀ ਖ਼ਬਰ : Weekend Curfew in Delhi : ਸ਼ਨੀਵਾਰ ਤੇ ਐਤਵਾਰ ਨੂੰ ਕਰਫਿਊ ਲਾਗੂ, ਓਮੀਕਰੋਨ ਦੇ ਦਿੱਲੀ ਵਿੱਚ ਲਗਭਗ 84 ਫੀਸਦੀ ਮਾਮਲੇ

ਨਵੀਂ ਦਿੱਲੀ : Weekend Curfew in Delhi : ਦਿੱਲੀ ‘ਚ  ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA) ਦੀ ਬੈਠਕ ‘ਚ ਵੱਡਾ ਫੈਸਲਾ ਲਿਆ ਗਿਆ ਹੈ।  ਸੰਭਾਵਿਤ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਵਿੱਚ ਵੀਕੈਂ

Read More

LATEST : ਵੱਡੀ ਖ਼ਬਰ : ਦਿੱਲੀ ਚ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਕਿਸੇ ਵੇਲੇ ਵੀ ਵੀਕਿੰਡ ਕਰਫਿਊ ਲੱਗ ਸਕਦਾ, ਪੰਜਾਬ ਚ ਵੀ ਵੀਕਿੰਡ ਕਰਫਿਊ ਲੱਗਣ ਦੀ ਸੰਭਾਵਨਾ

ਦਿੱਲੀ : ਦਿੱਲੀ ਚ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਕਿਸੇ ਵੇਲੇ ਵੀ ਵੀਕਿੰਡ ਕਰਫਿਊ ਲੱਗ ਸਕਦਾ ਹੈ।  ਪੰਜਾਬ ਚ ਵੀ ਵੀਕਿੰਡ ਕਰਫਿਊ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵੀ

Read More

ਵੱਡੀ ਖ਼ਬਰ : ਮੁੱਖ ਮੰਤਰੀ ਚੰਨੀ ਨੇ ਆਂਗਨਵਾੜੀ ਵਰਕਰਾਂ, ਹੈਲਪਰਾਂ ਲਈ ਕੀਤਾ ਵੱਡਾ ਐਲਾਨ, ਤਨਖਾਹ ਵਧਾ ਦਿੱਤੀ, ਕੇਜਰੀਵਾਲ ਦਾ ਹਾਲਚਾਲ ਪੁੱਛਿਆ

ਮੋਰਿੰਡਾ, 04 ਜਨਵਰੀ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦਾਣਾ ਮੰਡੀ ਵਿਖੇ ਆਂਗਨਵਾੜੀ

ਵਰਕਰਾਂ, ਹੈਲਪਰਾਂ ਦੇ ਵੱਡੇ ਇਕੱਠੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੰਗਾ ਸਮਾਜ ਇਕ ਔਰਤ ਹੀ ਬਣਾ ਸਕਦੀ ਹੈ। ਔਰਤ ਇਕ ਚੰਗੀ ਸਿੱਖਿਆ ਦੇਵੇਂ ਤਾਂ ਚੰਗਾ ਸਮਾਜ ਬਣਦਾ

Read More

बड़ी खबर : LATEST UPDATED : चन्नी सरकार की नई GUIDLINES, सभी शिक्षण संस्थानों को सरकार ने बंद करने का दिया आदेश, तमाम डिप्टी कमिश्नर्स को हुकम जारी, जिम और कई अन्य संस्थान बंद, पढ़े हुक्मों की कॉपी

चंडीगढ़: पंजाब में कोरोना से हालात लगातार बेकाबू होते जा रहे हैं। इससे तीसरी लहर का खतरा बढ़ गया है। इसे देखते हुए पंजाब सरकार ने मंगलवार को राज्य में कोरोना पाबंदियां और नाइट कर्फ्यू लागू कर दिया है। राज्य में 4 जनवरी से स्कूल, कॉलेज, यूनिवर्सिटी और कोचिंग सेंट

Read More

ਵੱਡੀ ਖ਼ਬਰ : ਦਰਦਨਾਕ ਮੌਤਾਂ, ਕਮਰੇ ‘ਚ ਸੁੱਤੇ ਸੁਖਦੇਵ ਸਿੰਘ ਤੇ ਉਸ ਦੇ ਲੜਕੇ, ਨੂੰਹ ਤੇ ਪੋਤੀ ਦੀ ਸ਼ੱਕੀ ਹਾਲਾਤ ‘ਚ ਮੌਤ

ਸੁਖਦੇਵ ਸਿੰਘ ਤੇ ਉਸ ਦੇ ਲੜਕੇ, ਨੂੰਹ ਤੇ ਪੋਤੀ ਦੀ ਮੌਤ ਹੋ ਗਈ।  ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦਾਖਾ ਪੁਲਿਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਮ੍ਰਿਤਕਾਂ ਦੀ ਪਛਾਣ

Read More

ਬਾਦਲ ਪਿਉ-ਪੁੱਤ ਦੀ ਪੰਥ ਵਿਰੋਧੀ ਕਾਰਵਾਈਆਂ ਕਰਕੇ, ਇਨ੍ਹਾਂ ਮਸੰਦਾਂ ਨੂੰ ਪੰਥ ਵਿੱਚੋਂ ਖ਼ਾਰਜ ਕੀਤਾ ਜਾਵੇ, ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ

ਚੰਡੀਗੜ੍ਹ, 4 ਜਨਵਰੀ:

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਕੱਲ੍ਹ

Read More

ਵੱਡੀ ਖ਼ਬਰ : Kejriwal Corona Positive : ਦੇਹਰਾਦੂਨ ‘ਚ ਬਿਨਾਂ ਮਾਸਕ ਦੇ ਕੀਤੀ ਸੀ ਰੈਲੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਵਿਡ-19 ਪਾਜ਼ੇਟਿਵ ਆਏ ਹਨ ਜਿਸ ਤੋਂ ਬਾਅਦ ਉਨ੍ਹਾਂ ਖ਼ੁਦ ਨੂੰ ਕੁਆਰੰਟਾਈਨ ਕਰ ਲਿਆ ਹੈ। ਆਮ ਆਦ

Read More

ਵੱਡੀ ਖ਼ਬਰ : ਪੰਜਾਬ ਚ ਸਕੂਲ ਕਾਲਜ ਕੀਤੇ ਬੰਦ, ਨਾਈਟ ਕਰਫਿਊ ਲਾਗੂ

ਚੰਡੀਗੜ੍ਹ, 4 ਜਨਵਰੀ : ਪੰਜਾਬ ਸਰਕਾਰ ਨੇ ਸੂਬੇ ਵਿਚ ਸਕੂਲ ਤੇ ਕਾਲਜਾਂ ਨੁੰ ਬੰਦ ਕਰਨ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ 15 ਜਨਵਰੀ ਤਕ ਲਾਉਣ ਦੇ

Read More

UPDATED : ਚੌਥੀ ਜਮਾਤ ਤਕ ਦੇ ਸਾਰੀ ਨਿੱਜੀ ਤੇ ਸਰਕਾਰੀ ਸਕੂਲ ਤੇ ਆਂਗਣਵਾੜੀ ਕੇਂਦਰ 14 ਜਨਵਰੀ ਤਕ ਬੰਦ

ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ):  ਪਠਾਨਕੋਟ ਜ਼ਿਲ੍ਹੇ ਵਿਚ ਚੌਥੀ ਜਮਾਤ ਤਕ ਦੇ ਸਾਰੀ ਨਿੱਜੀ ਤੇ ਸਰਕਾਰੀ ਸਕੂਲ ਤੇ ਆਂਗਣਵਾੜੀ ਕੇਂਦਰ 14 ਜਨਵਰੀ ਤਕ ਬੰਦ ਕਰ ਦਿੱਤੇ ਗਏ ਹਨ। ਇਸ ਸਬੰਧੀ

Read More

ਰੇਤ ਨਾਲ ਭਰੀ ਟਰਾਲੀ ਦੇ ਪਿੱਛੇ ਕਾਰ ਵੱਜੀ, ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ

ਨੌਸ਼ਹਿਰਾ ਪੰਨੂਆ ਕਸਬੇ ਕੋਲ ਰੇਤ ਨਾਲ ਭਰੀ ਟਰਾਲੀ ਦੇ ਪਿੱਛੇ ਕਾਰ ਜਾ ਵੱਜੀ। ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 2 ਲੋਕ ਜ਼ਖਮੀ ਹੋ ਗਏ। ਇਹ ਲੋਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਟਾਰਵਾਲਾ ਦੇ ਵਸਨੀਕ ਹਨ।

ਕਾਰ  ਸਵਾਰ ਇਕੋ ਪਰਿਵਾਰ ਦੇ ਪੰਜ ਜੀਅ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰ

Read More

ਸਕੂਲੀ ਵੈਨ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਵਿੱਚ ਦੋ ਬੱਚਿਆਂ ਦੀ ਦੁਖਦਾਈ ਮੌਤ

ਅੱਜ ਸਵੇਰੇ ਮੌੜ ਮੰਡੀ ਵਿੱਚ ਸਕੂਲੀ ਵੈਨ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਵੈਨ ਚਾਲਕ ਸਮੇਤ ਇਕ ਦਰਜਨ ਬੱਚੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਰਾਮਨਗਰ ਦੀ ਸਕੂਲੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਮੌੜ ਮੰਡੀ ਦੇ ਪਸ਼ੂ ਮੇਲੇ ਨੇੜੇ  ਟਰੈਕਟਰ ਟਰਾਲੀ

Read More

शिक्षा विभाग की 100 दिवसीय पढ़ने की मुहिम शुरू

पठानकोट, 3 जनवरी (राजिंदर राजन ब्यूरो  ): 
स्कूल शिक्षा विभाग के निर्देशों के तहत श्री प्रदीप कुमार अग्रवाल डी.जी.एस.ई पंजाब के योग्य नेतृत्व में समूह सरकारी स्कूलों के विद्यार्थियों के लिए 100 दिवसीय पढ़ने

Read More

ਵੱਡੀ ਖ਼ਬਰ : ਘਰੇਲੂ ਔਰਤਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਤੇ ਸਾਲ ਵਿੱਚ 8 ਸਿਲੰਡਰ ਦੇਣ ਦਾ ਐਲਾਨ

ਬਰਨਾਲਾ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਭਦੌੜ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਘਰੇਲੂ ਔਰਤਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਤੇ ਸਾਲ ਵਿੱਚ 8 ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।

ਸਿੱਧੂ ਨੇ  ਕਿਹਾ ਕਿ ਪੰਜਾਬ ‘ਚ ਕਾਂ

Read More

ਸੀਨੀਅਰ ਪੱਤਰਕਾਰ ਰਾਜਿੰਦਰ ਰਾਜਨ ਨੂੰ ਕੈਨੇਡਾ ਚ ਪ੍ਰਮਾਤਮਾ ਨੇ ਪੋਤਰੇ ਦੀ ਦਾਤ ਬਖਸ਼ੀ

ਕੈਨੇਡਾ : ਸੀਨੀਅਰ ਪੱਤਰਕਾਰ ਰਾਜਿੰਦਰ ਰਾਜਨ ਨੂੰ ਕੈਨੇਡਾ ਚ ਪ੍ਰਮਾਤਮਾ ਨੇ ਪੋਤਰੇ ਦੀ ਦਾਤ ਬਖਸ਼ੀ ਹੈ।  ਪੋਤਰੇ ਦਾ ਨਾਂਅ

Read More

ਵੱਡੀ ਖ਼ਬਰ : ਸੰਯੁਕਤ ਕਿਸਾਨ ਮੋਰਚਾ (SKM) ਨਾਲ ਜੁੜੀਆਂ ਲਗਭਗ 25 ਜਥੇਬੰਦੀਆਂ ਨੇ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ, ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ !

ਚੰਡੀਗੜ੍ਹ : ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇੱਕ ਵੱਡੀ ਸਿਆਸੀ ਖਬਰ ਸਾਹਮਣੇ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚਾ (SKM) ਨਾਲ ਜੁੜੀਆਂ ਲਗਭਗ 25 ਜਥੇਬੰਦੀਆਂ ਨੇ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਇਹ ਉਹੀ ਜਥੇਬੰਦੀ ਹੈ ਜਿਸ ਨੇ ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਕਿਸਾਨਾਂ

Read More

ਗੜ੍ਹਦੀਵਾਲਾ ਚ ਦੋ ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ, ਨੌਜਵਾਨ ਅਭਿਰਾਜ ਠਾਕੁਰ ਪੁੱਤਰ ਸ਼ੁਸ਼ੀਲ ਠਾਕੁਰ (ਠਾਕੁਰ ਮੈਡੀਕਲ ਸਟੋਰ ਗੜ੍ਹਦੀਵਾਲਾ) ਦੀ ਮੌਕੇ ‘ਤੇ ਹੀ ਮੌਤ, ਦੂਜੇ ਨੌਜਵਾਨ ਵਾਸੀ ਸਹਿਜੋਵਾਲ ਦੀ ਇਲਾਜ ਦੌਰਾਨ ਮੌਤ

ਗੜ੍ਹਦੀਵਾਲਾ : ਗੜ੍ਹਦੀਵਾਲਾ ਚ ਬੀਤੀ ਦੇਰ ਰਾਤ 9.30 ਵਜੇ ਦੇ ਕਰੀਬ ਸਹਿਜੋਵਾਲ ਮੋੜ ਤੇ ਗੋਦਪੁਰ ਦੇ ਵਿਚਕਾਰ ਇਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ।

Read More

ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ‘ਚ ਮਾਰੇ ਗਏ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ, ਉਸਦੇ ਘਰ ਕੀਤੀ ਰੇਡ, ਭਰਾ ਨੂੰ ਪੁੱਛਗਿੱਛ ਲਈ ਹਿਰਾਸਤ ਚ ਲਿਆ

ਚੰਡੀਗੜ੍ਹ :  ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ‘ਚ ਮਾਰੇ ਗਏ ਵਿਅਕਤੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਖੰਨਾ ਦਾ ਰਹਿਣ ਵਾਲਾ ਸੀ। ਗਗਨਦੀਪ ਪੁਲਿਸ ‘ਚ ਹੈੱਡ ਕਾਂਸਟੇਬਲ ਸੀ। ਉਸ ਨੂੰ ਡਰੱਗ ਲਿੰਕ ਕੇਸ ‘ਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ 2019 ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਘਟਨਾ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਗ

Read More