ਨਿਰਾਸ਼ ਤੇ ਹਤਾਸ਼ ਸਾਬਕਾ ਮੰਤਰੀ ਤੀਕਸ਼ਨ ਸੂਦ ਹੁਸ਼ਿਆਰਪੁਰ ਨਿਵਾਸੀਆਂ ਵਲੋਂ ਦੋ ਵਾਰੀ ਲਤਾੜਿਆ ਹੋਇਆ ਬੰਦਾ, ਬੇਤੁਕੀ ਬਿਆਨਬਾਜ਼ੀ ਕਰ ਰਿਹਾ : ਕੈਬਨਿਟ ਮੰਤਰੀ ਅਰੋੜਾ  

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਹੈ ਕਿ ਨਿਰਾਸ਼ ਤੇ ਹਤਾਸ਼ ਸਾਬਕਾ ਮੰਤਰੀ ਤੀਕਸ਼ਨ ਸੂਦ, ਹੁਸ਼ਿਆਰਪੁਰ ਨਿਵਾਸੀਆਂ ਵਲੋਂ ਦੋ ਵਾਰੀ ਲਤਾੜਿਆ ਹੋਇਆ ਬੰਦਾ ਹੈ ਅਤੇ ਨਿਰਾਸ਼ਾ ਦੇ ਆਲਮ ਚ  ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ।  : ਮੰਤਰੀ ਅਰੋੜਾ ਨੇ  ਕਿਹਾ ਕਿ ਹੁਸ਼ਿਆਰਪੁਰ ਨਿਵਾਸੀ ਮੇਰੇ ਕਿਰਦਾਰ ਤੇ ਇਮਾਨਦਾਰੀ ਤੋਂ ਭਲੀ ਭਾਂਤੀ ਵਾਕਿਫ ਹਨ ਓਹਨਾ ਕਿਹਾ ਕਿ ਕਰੋੜਾ ਦਾ ਇਲਜ਼ਾਮ ਝੂਠਾ ਹੈ ਅਤੇ ਇਸ ਸੰਬੰਧੀ ਕੋਰਟ ਕੇਸ ਚੱਲ  ਰਿ

Read More

ਵੱਡੀ ਖ਼ਬਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ, ਤੇਵਰ ਬਰਕਰਾਰ, ਕਹਿ ਇਹ ਵੱਡੀ ਗੱਲ

ਅੰਮ੍ਰਿਤਸਰ (ਆਦੇਸ਼ ਪਰਮਿੰਦਰ ਸਿੰਘ ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ।  ਇਸ ਦੌਰਾਨ ਓਹਨਾ ਫਿਰ ਕਲ ਵਾਲੀਆਂ ਗੱਲਾਂ ਦੁਹਰਈਆਂ।  ਓਹਨਾ ਕਿਹਾ ਕਿ ਉਹ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਤੇ ਆ ਕੇ ਆਪਣੀ ਅਵਾਜ ਨੂੰ ਫਿਰ ਦੁਹਰਾਣਾ ਚਾਹੁੰਦਾ ਹਨ । 

Read More

ਪੰਜਾਬ ਰਾਜ ਅਧਿਆਪਕ ਗਠਜੋੜ ਦੀ ਸਰਕਾਰ ਵੱਲੋ ਗਠਿਤ ਕਮੇਟੀ ਨਾਲ ਪੈਨਲ ਮੀਟਿੰਗ ਹੋਈ

ਅੰਮ੍ਰਿਤਸਰ :

ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਕੱਲ੍ਹ ਸਿਸਵਾਂ ਫਾਰਮ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਆਪਣੀਆਂ ਅਹਿਮ ਮੰਗਾਂ ਦੇ ਹੱਲ ਲਈ ਅੜੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਦਾ ਰੋਹ ਵੇਖਦਿਆਂ ਪੰਜਾਬ ਸਰਕਾਰ ਵਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਭਵਨ ਚੰਡੀਗੜ੍ਹ ਪੈਨਲ ਮੀਟਿੰਗ

Read More

Punjab school education department Instructs to schools to celebrate Independence Day under ‘Azadi Ka Amrut Mahotsav’

HOSHIARPUR : 

The Punjab School Education Department has issued orders to all the school heads to celebrate the 75th Independence Day under the theme ‘Azadi Ka Amrut Mahotsav’.

Disclosing this here today a spokes

Read More

LATEST: ਨਵਜੋਤ ਸਿੱਧੂ ਪਹੁੰਚੇ ਪ੍ਰਧਾਨ ਸੱਚਰ ਦੇ ਘਰ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ , ਵਿਧਾਇਕ ਸੁੱਖਪਾਲ ਸਿੰਘ ਭੁੱਲਰ ਤੇ ਭਾਰੀ ਗਿਣਤੀ ਚ ਜਨਤਾ ਵਲੋਂ ਸ਼ਮੂਲੀਅਤ

ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )        ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਤੇ ਹੋਰ ਆਗੂ ਨਵਜੋਤ ਸਿੰਘ ਸਿੱਧੂ ਅੱਜ ਜਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ ਦਿਹਾਤੀ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਮਾਲ ਰੋਡ ਪਹੁੰਚੇ ਤੇ ਸੱਚਰ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਤਕੜੇ ਹੋ ਕੇ ਜਥੇਬੰਦੀ ਨੂੰ ਮਜ਼ਬੂਤ ਕਰਨਾ ਹੈ ਕੇ ਅਗਾਮੀ ਦਿਨਾ’ਚ ਬਲਾਕ ਪੱਧਰ ਤੇ ਮੀਟਿੰਗਾਂ ਕਰਕੇ ਪਾਰਟੀ ਵਰਕਰਾਂ ਵਿੱਚ ਨਵੀਂ  ਰੂਹ ਪਾਉਣੀ ਹੈ ਤਾਂ ਜੋ ਵਿਰੋਧੀਆਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਕੇ ਵੱਡੇ ਫਰਕ ਨਾਲ ਮਿਸ਼ਨ 2022 ਨੂੰ ਸਰ ਕਰਨਾਂ ਹੈ ਤੇ ਫਿਰ 2024 ਵਿੱਚ ਕੇਂਦਰ ਦੀ ਲੋਕ ਮਾਰੂ ਸਰਕਾਰ ਨੂੰ ਚੱਲਦਿਆਂ ਕਰਕੇ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਿਸ ਕਰਵਾਉਣੇ ਤੇ ਦਿਨੋ ਦਿਨ ਵੱਧ ਰਹੀ ਮਹਿੰਗਾਈ ,ਅਸਮਾਨ ਛੂੰਹਦੀਆ ਤੇਲ ਦੀਆਂ ਕੀਮਤਾਂ ਤੋਂ ਨਿਜਾਤ ਮਿਲ ਸਕੇ।

Read More

ਵੱਡੀ ਖ਼ਬਰ LATEST: ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ , ਲੇਖਕ ਤੇ ਡਾਇਰੇਕਟਰ ਸੁਖਜਿੰਦਰ ਸ਼ੇਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

ਜਲੰਧਰ / ਯੁਗਾਂਡਾ : ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ , ਲੇਖਕ ਤੇ ਡਾਇਰੇਕਟਰ ਸੁਖਜਿੰਦਰ ਸ਼ੇਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਓਹਨਾ ਅਫ਼ਰੀਕੀ ਮੁਲਕ ਯੁਗਾਂਡਾ ਚ ਆਖਰੀ ਸਾਹ ਲਿਆ।  ਕੁੱਝ ਦਿਨ ਪਹਿਲਾਂ ਉਹ ਅਚਾਨਕ ਬਿਮਾਰ ਹੋ ਗਏ ਜਿਸ ਕਾਰਣ ਉਨ੍ਹਾਂ ਦੀ ਮੌਤ ਹੋ ਗਈ।  

ਗੌਰਤਲਬ ਹੈ ਕਿ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ

Read More

LATEST: ਡਾਕਟਰਾਂ ਦੇ ਰੋਹ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਝੁਕਿਆ, ਹਸਪਤਾਲ ਨੂੰ ਲਿਖਤੀ ਰੂਪ ਵਿੱਚ ਸੁਰੱਖਿਆ ਮੁਹੱਈਆ ਕਰਵਾਈ

ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਡਾਕਟਰ ਤੇ  ਗੋਲੀ ਚੱਲਣ ਤੋਂ ਬਾਅਦ ਹੜਤਾਲ ‘ਤੇ ਗਏ ਕਰਮਚਾਰੀਆਂ ਅਤੇ ਡਾਕਟਰਾਂ ਦੇ ਰੋਹ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸਨ ਝੁਕ ਗਿਆ ਹੈ। ਪੁਲਿਸ ਪ੍ਰਸ਼ਾਸਨ ਪਿਛਲੇ 2 ਦਿਨਾਂ ਤੋਂ ਲਿਖਤੀ ਰੂਪ ਵਿੱਚ ਸੁਰੱਖਿਆ ਨਾ ਦੇਣ ਦਾ ਬਹਾਨਾ ਬਣਾ ਰਿਹਾ ਸੀ। ਅੱਜ ਦੀ ਹੜਤਾਲ ਦੇ ਮੱਦੇਨਜ਼ਰ ਪੁਲਿਸ ਨੇ ਹਸਪਤਾਲ ਨੂੰ ਲਿਖਤੀ ਰੂਪ ਵਿੱਚ ਸੁਰੱਖਿਆ ਮੁਹੱਈਆ ਕਰਵਾਈ ਹੈ।

Read More

ਮੈਡੀਕਲ ਅਫਸਰ ਤੇ ਗੋਲੀ ਨਾਲ ਹਮਲਾ: ਰੋਸ ਵਜੋਂ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਓ.ਪੀ.ਡੀ, ਅਪ੍ਰਰੇਸ਼ਨ ਥਿਏਟਰ,ਲਬੋਰਟਰੀ ਅਤੇ ਐਕਸ ਰੇ ਵਿਭਾਗ  ਵਿਚ ਮੁਕੰਮਲ ਬੰਦ

ਹੁਸ਼ਿਆਰਪੁਰ 15 ਮਾਰਚ ( ਆਦੇਸ਼  )  ਪੀ. ਸੀ. ਐਮ. ਐਸ. ਸਪੈਸ਼ਲਿਸਟ ਡਾਕਟਰਸ  ਐਸੋਸੀਏਸ਼ਨ ਹੁਸ਼ਿਆਰਪੁਰ ਬਰਾਂਚ ਵਲੋ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਐਸੋਸੀਏਸ਼ਨ  ਦੇ ਪ੍ਰਧਾਨ  ਡਾ.ਮਨਮੋਹਨ ਸਿੰਘ ਅਤੇ ਜਨਰਲ ਸਕੱਤਰ ਡਾ. ਸਨਮ ਕੁਮਾਰ ਦੀ ਪ੍ਰਧਾਨਗੀ  ਹੇਠ ਇਕ ਮੀਟਿੰਗ ਹੋਈ ,  ਜਿਸ ਵਿਚ ਸਿਵਲ ਹਸਪਤਾਲ  ਅੰਮ੍ਰਿਤਸਰ ਵਿਖੇ ਕੁਝ ਗੁੰਡਾ ਅੰਨਸਰਾਂ ਵਲੋ ਡਿਉਟੀ ਤੇ ਤੈਨਾਤ ਐਮਰਜੈਸੀ  ਮੈਡੀਕਲ ਅਫਸਰ ਤੇ ਗੋਲੀ ਨਾਲ ਹਮਲਾ ਕੀਤਾ ਗਿਆ ਅਤੇ ਉਸਨੂੰ ਗੰਭੀਰ ਜਖਮੀ ਕੀਤਾ ਗਿਆ।

ਜਿਸ ਦੀ ਐਸੋਸੀਏਸ਼ਨ ਵਲੋ ਇਸ ਘਟਨਾ ਦੀ ਨਿਖੇਦੀ  ਕੀਤੀ ਗਈ  ਅਤੇ ਇਸ ਦੇ ਰੋਸ ਵਜੋ ਅੱਜ ਸਿਵਲ ਹਸਪਤਾਲ ਹੁਸ਼ਿਆ

Read More

ਵੱਡੀ ਖ਼ਬਰ : ਡੀ.ਐਸ.ਪੀ. ਵਰਿੰਦਰਪਾਲ ਸਿੰਘ ਦੀ ਕੋਵਿਡ-19 ਕਰਕੇ ਮੌਤ, ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 14 ਮਾਰਚ:

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਦਿਨਕਰ ਗੁਪਤਾ ਨੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਸ਼ਾਹਕੋਟ ਵਰਿੰਦਰਪਾਲ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਦੀ ਅੱਜ ਕੋਵਿਡ-19 ਕਰਕੇ ਮੌਤ ਹੋ ਗਈ।

Read More

ਵੱਡੀ ਖ਼ਬਰ : ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ, ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ, 1414 ਨਵੇਂ ਕੇਸ

ਹੁਸ਼ਿਆਰਪੁਰ 12 ਮਾਰਚ ( ਆਦੇਸ਼  )  ਕੋਰੋਨਾ ਵਾਇਰਸ ਨੇ ਅੱਜ ਪੰਜਾਬ ਵਿੱਚ ਤਹਿਲਕਾ ਮਚਾ ਦਿਤਾ ਹੈ।  

ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ ਹੋ ਗਈਆਂ ਹਨ  ਅਤੇ , ਏਨਾ ਵਿਚੋਂ  ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ ਹੋਇਆਂ ਹਨ ਜਦੋਂ ਕਿ ਬਾਕੀ ਵੱਖ ਵੱਖ ਜ਼ਿਲਿਆਂ ਚ ਹੋਈਆਂ ਹਨ , ਇਸ ਦੌਰਾਨ 1414 ਨਵੇਂ ਕੇਸ ਸਾਹਮਣੇ ਆਏ ਹਨ। 

Read More

ਵੱਡੀ ਖ਼ਬਰ : ਹੁਣ ਮਾਸਕ ਨਾ ਪਹਿਨਣ ਵਾਲਿਆਂ ਦਾ ਹੋਵੇਗਾ ਕਰੋਨਾ ਟੈਸਟ

ਜਿਲੇ੍ ਵਿੱਚ ਕਰੋਨਾ ਮਹਾਂਮਾਰੀ ਦੇ ਲਗਾਤਾਰ ਕੇਸ ਵੱਧ ਰਹੇ ਹਨ ਜਿਸ ਦਾ ਮੁੱਖ ਕਾਰਨ ਲੋਕਾਂ ਦੁਆਰਾ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣਾ ਨਾ ਕਰਨਾ ਹੈ ਅਤੇ ਲੋਕ ਫਿਰ ਬਿਨਾਂ ਮਾਸਕ ਤੋਂ ਘੁੰਮ ਫਿਰ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਕਰੋਨਾ ਦੇ ਦੂਜੇ ਪੜਾਅ ਨੂੰ ਲੈ ਕੇ ਮੈਡੀਕਲ ਕਾਲਜ ਵਿਖੇ ਪ੍ਰਸਾਸ਼ਨਿਕ ਅਤੇ ਸਿਹ

Read More

रंजीत एवेन्यू के रहने वाले जस्सी की दो बाइक सवार युवकों ने गोलियां मारकर कर दी हत्या

रंजीत एवेन्यू के रहने वाले जस्सी की दो बाइक सवार युवकों ने गोलियां मारकर हत्या कर दी।

जस्सी घर के बाहर खड़ा था कि दो बाइक सवार आए और उस पर फायर किए। 

खून से लथपथ जस्सी सड़क पर गिर गया जिसे उपचार के लिए

Read More

Punjab Police arrest 392 drug smugglers/suppliers, registers 283 FIRs in 3 days – DGP Dinkar Gupta

CHANDIGARH, February 28:

 Further intensifying the war to eradicate drugs menace from the state, the Punjab Police under its special drive launched against the drug menace have arrested 392 persons after registering 283 FIRs under the NDPS act across the state. The week-long drive commenced on February 25, 2021.

 Director General of Police (DGP) Punjab Dinkar Gupta

Read More

ਸੁਰ ਸਾਗਰ ਸੰਗੀਤ ਸਦਨ ਜਵਾਲੀ ਵਲੋਂ ਚੰਬਾ ਹਿਮਾਚਲ ਪ੍ਰਦੇਸ਼  ਵਿਖੇ ਇਕ ਵਿਸ਼ਾਲ ਕਵੀ ਦਰਬਾਰ, ਹਿਮਾਚਲ ਅਤੇ ਪੰਜਾਬ ਦੇ  9 ਕਵੀਆਂ ਨੇ ਆਪਣੀਆਂ ਰਚਨਾਵਾਂ ਪੜੀਆਂ

ਚੰਬਾ, ਹਿਮਾਚਲ ਪ੍ਰਦੇਸ਼ (ਬਲਵਿੰਦਰ ਬਾਲਮ ) ਸੁਰ ਸਾਗਰ ਸੰਗੀਤ ਸਦਨ ਜਵਾਲੀ ਵਲੋਂ ਹਾਰਮਨੀ ਕਾਟੇਜ ਚੁਬਾੜੀ ਜਿਲਾ ਚੰਬਾ ਹਿਮਾਚਲ ਪ੍ਰਦੇਸ਼  ਵਿਖੇ ਇਕ ਵਿਸ਼ਾਲ ਕਵੀ ਦਰਬਾਰ ਸ੍ਰੀ ਸਲੀਮ ਫਰੀਦ ਕਵੀ ਤੇ ਲੇਖਕ  ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਹਿਮਾਚਲ ਅਤੇ ਪੰਜਾਬ ਦੇ  9 ਕਵੀਆਂ ਨੇ ਆਪਣੀਆਂ ਰਚਨਾਵਾਂ ਪੜੀਆਂ ।ਸਭ ਤੋਂ ਪਹਿਲਾਂ ਰਾਮ ਸਿੰਘ ਨੇ ਸਾਰੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਅਪਨਾ ਗੀਤ ਪੇਸ਼ ਕੀਤਾ ।

Read More

ਵੱਡੀ ਖ਼ਬਰ : ਜਗਦੀਸ਼ ਬੱਧਣ ਦੀ ਅਗੁਵਾਈ ਚ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਨਗਰ ਕਮੇਟੀ ਵਲੋਂ ਸ਼ਾਨਦਾਰ ਨਗਰ ਕੀਰਤਨ ਆਯੋਜਿਤ

ਹੁਸ਼ਿਆਰਪੁਰ (ਆਦੇਸ਼ )  ਜਗਦੀਸ਼ ਬੱਧਣ ਦੀ ਅਗੁਵਾਈ ਚ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਨਗਰ ਕਮੇਟੀ ਵਲੋਂ ਸ਼ਾਨਦਾਰ ਨਗਰ ਕੀਰਤਨ ਆਯੋਜਿਤਕੀਤਾ ਗਿਆ , ਕਈ ਪ੍ਰਮੁੱਖ ਸਖਸ਼ੀਅਤਾਂ ਦੀ ਸਾਧ  ਸੰਗਤ ਸਮੇਤ ਸ਼ਮੂਲੀਅਤ ਕੀਤੀਵੀ ਗਈ।  ਜਗਦੀਸ਼ ਬੱਧਣ ਨੇ ਕਿਹਾ  ਇਹ ਨਗਰ ਕੀਰਤਨ ਲੱਗਭੱਗ 4 ਕਿਲੋ ਮੀਟਰ ਲੰਬਾ ਸੀ। 

ਇਸ ਦੌਰਾਨ ਸਰਕਾਰੀ ਸੇਵਾ ਰਿਹੇ ਬਤੌਰ ਅਫ਼ਸਰ ਰਹੇ ਜਗਦੀਸ਼ ਬੱਧਣ  ਨੇ ਕਿਹਾ ਕਿ

Read More

ਵੱਡੀ ਖ਼ਬਰ : ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੋਦੀਪ ਕੌਰ ਨੂੰ ਜ਼ਮਾਨਤ ਮਿਲੀ, 12 ਜਨਵਰੀ ਤੋਂ ਜੇਲ੍ਹ ਵਿੱਚ ਸੀ ਬੰਦ

ਨਵੀ ਦਿੱਲੀ : ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੋਦੀਪ ਕੌਰ ਨੂੰ ਜ਼ਮਾਨਤ ਮਿਲੀ, 12 ਜਨਵਰੀ ਤੋਂ ਜੇਲ੍ਹ ਵਿੱਚ ਬੰਦ ਹੈ।

Read More

UPDATED NEWS: ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਪਾਲਣਾ ਅਤਿ ਜ਼ਰੂਰੀ : ਐਸ.ਐਸ.ਪੀ ਮਾਹਲ , ਅੱਜ ਜ਼ਿਲੇ ਚ ਚਾਰ ਮੌਤਾਂ ਤੋਂ ਬਾਅਦ ਵੀ ਨਾ ਜਾਗੇ ਤਾਂ ਕਦੋਂ ਜਾਗੋਗੇ – ਐਸ ਪੀ ਸੰਧੂ

ਜ਼ਿਲ੍ਹੇ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਬਿਨ੍ਹਾਂ ਮਾਸਕ ਪਹਿਨੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਸਾਨੂੰ ਸਾਰਿਆਂ ਨੂੰ ਵਧੇਰੇ ਚੌਕਸ ਅਤੇ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਦੇ ਮੱਦੇਨਜ਼ਰ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਵਿੱਚ ਮੁੜ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਹੈ ਕਿ ਅਸੀਂ ਜਨਤਕ ਹਿੱਤਾਂ ਦੇ ਮੱਦੇਨਜ਼ਰ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਸਲਾਹਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਅਣਗੌਲਿਆਂ ਨਾ ਕਰੀਏ।

Read More

UPDATED: Punjab government declares list of 2823 candidates under recruitment against 3704 master cadre posts: Vijay Inder Singla 

Chandigarh, February 25:

           Punjab School Education Minister Mr. Vijay Inder Singla said that the Education Department, under the visionary stewardship of the Chief Minister Captain Amarinder Singh, has been striving hard to bring in qualitative improvement in school education as well as generating employment avenues for the educated youth. The School Education Minister, Vijay Inder Singla said that that the Education Recruitment Board, under the aegis of the Education Department, has released a list of as many as 2,823 candidates, who have been selected for recruitment against the 3,704 master cadre  posts in the government schools. Mr. Singla and Secretary School Education Krishan Kumar also congratulated the selected candidates.

Read More

UPDATED NEWS: Physical fitness test on March 2 for the post of Assistant Superintendent: Raman Behl

GURDASPUR/ PATHANKOT/Chandigarh (RAJINDER RAJAN STATE BUREAU, HARDEV MAAN STAFF REPORTER, ASHWANI SHARMA BUREAU)

February 25: Subordinate Services Selection Board Punjab would conduct physical fitness test for 48 posts of Assistant Superintendent on Tuesday 02 March 2021 at Sports Complex, Sector-78, Mohali.

Disclosing this here today the Chairman of the Board Mr. Raman Behl said that for 48 posts of Assistant Superintendent, candidates in ratio of ten times the number of posts have been cal

Read More

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ਮੌਕੇ ਕਰਾਇਆ ਜਾਵੇਗਾ ਰਾਜ ਪੱਧਰੀ ਸਮਾਗਮ : ਡਾ. ਰਾਜ ਕੁਮਾਰ ਚੱਬੇਵਾਲ

ਹੁਸ਼ਿਆਰਪੁਰ, 25 ਫਰਵਰੀ  (ਆਦੇਸ਼ ): ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ।
ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾ

Read More

10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨ 1 ਮਾਰਚ ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਹੁੰਚਣ, ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ

ਹੁਸ਼ਿਆਰਪੁਰ, 25 ਫਰਵਰੀ :
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 8ਵੀਂ, 10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨ (ਕੇਵਲ ਲੜਕੇ ਜਿਹੜੇ ਹੁਸ਼ਿਆਰਪੁਰ ਸ਼ਹਿਰ ਦੇ ਵਾਰਡਾਂ ਦੇ ਵਾਸੀ ਹੋਣ) ਨੂੰ ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ ਅਤੇ ਵਾਸ਼ਿੰਗ ਕਿੱ

Read More

ਨਮ ਅੱਖਾਂ ਨਾਲ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖਾਕ, ਗੁਰਦਾਸ ਮਾਨ, ਭਗਵੰਤ ਮਾਨ ਵੀ ਅੰਤਿਮ ਰਸਮਾਂ ‘ਚ ਸ਼ਾਮਲ

ਖੰਨਾ: ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਲੰਬੀ ਬਿਮਾਰੀ ਮਗਰੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

ਅੱਜ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋ

Read More

दुबई के बड़े दिल वाले सरदार ओबराय ने फिर दिखाई दरियादिली, डा.ओबराय के प्रयासों सदका 37 वर्षीय युवक की मृतक देह दुबई से वतन पहुंची

दुबई , होशियारपुर /जालंधर / अमृतसर, /पटिआला 24 फरवरी (आदेश परमिंदर सिंह,राजिंदर राजन पठानकोट ब्यूरो  संधु , हरदेव मान   )

– अपने परिवारों को आर्थिक मंदहाली में से निकालने के लिए अपने घर, ज़मीनें गिरवी रख खाड़ी मुल्कों में मज़दूरी करने गए लोगों की हर मुश्किल घड़ी में रहबर बन सेवा रूपी मदद करने वाले दुबई के प्रसिद्ध कारोबारी और सरबत दा भला चेरिटेबल ट्रस्ट के सरपरस्त डा.एसपी सिंह ओबराय के प्रयासों सदका जालंधर शहर से संबंधित 37 वर्षीय

Read More

COVID-19: ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਕੋਰੋਨਾ ਟੈਸਟ ਲਾਜ਼ਮੀ ਕਰਾਰ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ  ਨੇ ਬਿਨਾਂ ਮਾਸਕ ਦੇ ਬਾਹਰ ਘੁੰਮਣ ਵਾਲੇ ਲੋਕਾਂ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਤੋਂ ਇਲਾਵਾ, ਵਿਭਾਗ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਕੋਰੋਨਾ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ, ਉਥੇ ਸਕੂਲਾਂ ਨੂੰ ਵੀ ਉਕਤ ਟੈਸਟ ਕਰਵਾਉਣ ਤੋਂ ਬਾਅਦ ਪ੍ਰਕਿਰਿਆ ਮੁਕੰਮਲ ਹੋਣ

Read More

ਕੋਰੋਨਾ ਨੇ ਲੈ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਜਾਨ !

ਚੰਡੀਗੜ੍ਹ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਨਹੀਂ ਰਹੇ।
ਸੂਤਰਾਂ ਮੁਤਾਬਕ ਸਰਦੂਲ ਸਿਕੰਦਰ ਕਰੋਨਾ ਦੀ ਬਿਮਾਰੀ ਕਾਰਨ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਸਨ ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਬਿਮਾਰ ਹਨ। ਅੱਜ ਕੱਲ੍ਹ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਕੋਰੋਨਾ ਪੌਜੇਟਿਵ ਹੋਣ ਕਾਰਨ ਉਹ ਮੋਹਾਲੀ ਦੇ ਫੇਜ਼ 8 ਸਥਿਤ ਹਸਪਤਾਲ ਫੋਰਟਿਸ ਵਿੱਚ ਜ਼ੇਰੇ ਇਲਾਜ਼ ਸਨ।

Read More

UPDATED: 17 ਸਾਲਾ ਲੜਕੀ ਨੇ ਦੋ ਲੜਕਿਆਂ ਵਲੋਂ ਲਗਾਤਾਰ ਈਵ-ਟੀਜਿੰਗ ਤੋਂ ਪ੍ਰੇਸ਼ਾਨ ਹੋ ਕੇ ਭੰਬੋਤਾੜ ਵਿਖੇ ਖੁਦਕੁਸ਼ੀ ਕਰ ਲਈ

ਤਲਵਾੜਾ / ਹੁਸ਼ਿਆਰਪੁਰ  (ਸੰਜੀਵ ਕੁਮਾਰ ) ਲਗਾਤਾਰ ਈਵ-ਟੀਜਿੰਗ ਤੋਂ ਪ੍ਰੇਸ਼ਾਨ ਹੋ ਕੇ ਬਾਰ੍ਹਵੀਂ ਜਮਾਤ ਦੀ ਇਕ ਨਾਬਾਲਿਗ ਲੜਕੀ ਨੇ ਇਥੋਂ ਇਥੋਂ ਤਕਰੀਬਨ 65 ਕਿਲੋਮੀਟਰ ਦੂਰ ਪਿੰਡ ਭੰਬੋਤਾੜ ਵਿਖੇ ਖੁਦਕੁਸ਼ੀ ਕਰ ਲਈ। 
ਥਾਣਾ ਤਲਵਾੜਾ ਦੇ ਐਸਐਚਓ ਸਬ ਇੰਸਪੈਕਟਰ ਅਜਮੇਰ ਸਿੰਘ ਅਨੁਸਾਰ ਆਈਪੀਸੀ ਦੀ ਧਾਰਾ 306 ਅਤੇ 34 ਦੇ ਤਹਿਤ ਖੁਦਕੁਸ਼ੀ ਦਾ ਕੇਸ ਦਰਜ ਕਰਕੇ ਦੋ ਨੌਜਵਾਨ ਰਾਹੁਲ ਪੁੱਤਰ ਦਿਲਬਾਗ ਸਿੰਘ ਅਤੇ ਸਾਹਿਲ ਪੁੱਤਰ

Read More

ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ, ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਾ.ਲਖਵੀਰ ਸਿੰਘ

ਹੁਸ਼ਿਆਰਪੁਰ, 22 ਫਰਵਰੀ (ਆਦੇਸ਼ ): ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਅੱਜ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਲੈਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿਲਾਵਟਖੋਰਾਂ ਖਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ-2006 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾ ਸਕੇ।
ਸਥਾਨਕ ਫਗਵਾੜਾ ਬਾਈਪਾਸ ’ਤੇ ਕਰਿਆਨੇ ਦੀਆਂ ਦੁਕਾਨਾਂ ਤੋਂ ਦਾਲ, ਤੇਲ, ਕਾਲੀ ਮਿਰਚ, ਕਿਸ਼ਮਿਸ਼ ਅਤੇ ਗੁੜ ਦੇ ਬੇਲਣੇ ਤੋਂ ਗੁੜ, ਸ਼ੱਕਰ ਦੇ ਨਾਲ-ਨਾਲ ਇਕ ਡਿਪਾਰਟਮੈਂਟਲ ਸਟੇਰ ਤੋਂ ਹਲਦੀ ਅਤੇ ਮੈਕਰੋਨੀ ਦੇ ਸੈਂਪਲ ਲੈਂਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖਾਣ-ਪੀਣ ਵਾਲੇ ਸਾਫ਼-ਸੁਥਰੇ ਅਤੇ ਸ਼ੁੱਧ ਪਦਾਰਥਾਂ ਦੀ ਉਪਲਬੱਧ

Read More

ਵੱਡੀ ਖ਼ਬਰ : ਬਜਟ ਸੈਸ਼ਨ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਬਦਲਾਅ ਸੰਭਵ , ਕੁਝ ਮੇਹਨਤੀ ਨਵੇਂ ਚਿਹਰੇ ਹੋ ਸਕਦੇ ਹਨ ਪ੍ਰਗਟ, ਕਈਆਂ ਦੇ ਬਦਲੇ ਜਾ ਸਕਦੇ ਨੇ ਵਿਭਾਗ

ਹੁਸ਼ਿਆਰਪੁਰ / ਚੰਡੀਗੜ੍ਹ  (ਆਦੇਸ਼ ਪਰਮਿੰਦਰ ਸਿੰਘ, ਹਰਦੇਵ ਸਿੰਘ ਮਾਨ ) ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਕਾਰਨ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਚ ਵੱਡਾ ਫੇਰਬਦਲ ਹੋਣ ਦੇ ਚਰਚੇ ਹਨ. ਇਸਦਾ ਵੱਡਾ ਕਾਰਨ 2022 ਦੀਆਂ ਪੰਜਾਬ ਦੀਆਂ ਚੋਣਾਂ ਹਨ। ਪੰਜਾਬ ਵਿਚ ਸੱਤਾ ਵਿਚ ਬੈਠੀ ਕਾਂਗਰਸ ਇਸ ਸਮੇਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਕਈ ਕਾਰਨਾਂ ਵਿਚੋਂ ਇਕ ਸਭ ਤੋਂ ਵੱਡਾ ਕਾਰਨ ਪੰਜਾਬ ਵਿਚ ਇਕ ਮੰਤਰੀ ਨਵਜੋਤ ਸਿੰਘ ਸਿੱਧੂ ਹੈ ਜੋ ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਤੋਂ ਥੋੜ੍ਹੀ ਦੂਰ ਹੈ। 

Read More

ਸਪੈਸ਼ਲ ਟਾਸਕ ਫੋਰਸ ਨੇ 4 ਕਿੱਲੋ 310 ਗ੍ਰਾਮ ਹੈਰੋਇਨ ਫੜੀ ਗਈ

ਗੁਰਦਾਸਪੁਰ 21 ਫ਼ਰਵਰੀ ( ਅਸ਼ਵਨੀ ) :- ਸਪੈਸ਼ਲ ਟਾਸਕ ਫੋਰਸ ( ਐਸ ਟੀ ਐਫ ) ਬਾਰਡਰ ਰੈਂਜ ਨੇ ਖੂਫੀਆ ਜਾਣਕਾਰੀ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰੱਹਦ ਉੱਪਰ ਚੰਦੂ ਵਡਾਲਾ ਪੋਸਟ ਉੱਪਰ ਤਲਾਸ਼ੀ ਦੋਰਾਨ 4 ਕਿੱਲੋ 310 ਗ੍ਰਾਮ ਹੈਰੋਇਨ ਇਕ .30 ਬੋਰ ਪਿਸਤੋਲ ਅਤੇ 12 ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਖੇਪ ਬੀਤੀ ਰਾਤ ਧੁੰਦ ਦਾ ਲਾਭ ਲੈਂਦੇ ਹੋਏ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਸਰੱਹਦ ਉਤੇ ਸੁੱਟੀ ਗਈ ਸੀ ਜਿਸ ਨੂੰ ਸਪੈਸ਼ਲ ਟਾਸਕ ਫੋਰਸ ਬਾਰਡਰ ਰੈਂਜ ਦੀ ਟੀਮ ਵੱਲੋਂ ਬਬਿੰਦਰ ਮਹਾਜਨ ਡੀ ਐਸ ਪੀ ਦੀ ਅਗਵਾਈ ਵਿੱਚ ਤਲਾਸ਼ੀ ਦੋਰਾਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਹੋਈ ।

Read More

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਭਾਸ਼ਣ ਦਿੰਦੇ ਦਰਦਨਾਕ ਮੌਤ, ਕਿਹਾ “ਮੇਰਾ ਸਮਾਂ ਖਤਮ ਹੁੰਦਾ ਹੈ” ਅਲਵਿਦਾ

ਅੰਮ੍ਰਿਤਸਰ / ਗੁਰਦਾਸਪੁਰ (ਅਸ਼ਵਨੀ ) ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਅੱਜ ਇਥੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਭਾਸ਼ਣ ਦਿੰਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਰਦਨਾਕ ਮੌਤ ਹੋ ਗਈ ।

ਮੰਚ ਤੇ ਆਖਰੀ ਬੁਲਾਰੇ ਵਜੋਂ ਆਪਣੀ ਗੱਲ ਮੁਕਾ ਕੇ ਉ

Read More