मुकेरियां/पठानकोट (राजिंदर राजन ब्यूरो ):
शिव सेना हिंद की एक विशेष बैठक रेस्ट हाउस मुकेरिया में शिव सेना हिंद के ऊतर भारत प्रभारी बंटी जोगी की अध्यक्षता में की यह मीटिंग राष्ट्रीय प्रधान निशांत शर्मा जी के दिशा-निर्देश अनुसार मुकेरिया में की गई, जिसमें विशेष तोर पर राष्ट्रीय प्रवक्ता एनटी खालिस्तान फर्ट़ व प्रभारी शिव सेना हिंद रोहित साहनी तथा ऊनके साथ राष्ट्रीय महामंत्री राहुल दुआ व राष्ट्रीय ऊप प्रदान संजे कुवरीया’पंजाब महामंत्री बिनी वर्मा विशेष तोर पर उपस्थित हुए.
Category: AMRITSAR
LATEST: ਹੋਟਲ ਵਿਚ ਰੰਗ – ਰਲੀਆਂ ਮਨਾਉਂਦੇ 3 ਮੁੰਡੇ – ਕੁੜੀਆਂ ਸਮੇਤ ਮੈਨੇਜਰ ਕਾਬੂ, ਮਾਲਕ ਫ਼ਰਾਰ
ਅੰਮ੍ਰਿਤਸਰ : ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਗਲਿਆਰੇ ਦੇ ਖੇਤਰ ਵਿਚ ਹੋਟਲ ਵਿਚ ਵੇਸਵਾਗਮਨੀ ਦਾ ਧੰਦਾ ਕਰਨ ਦੇ ਦੋਸ਼ ਚ 3 ਜੋੜਿਆਂ ਸਮੇਤ ਹੋਟਲ ਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਉਪਰੋਕਤ ਸਾਰੇ ਦੋਸ਼ੀਆਂ ਖਿਲਾਫ ਅਨੈਤਿਕ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read MoreLATEST NEWS: ਹਰਸਿਮਰਤ ਦੀ ਮੌਜੂਦਗੀ ਵਿੱਚ ਕੇਂਦਰੀ ਕੈਬਨਿਟ ‘ਚ ਆਰਡੀਨੈਂਸ ਪਾਸ ਹੋਣ ਵੇਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਚੁੱਪ ਰਹੇ: ਸੁਖਜਿੰਦਰ ਸਿੰਘ ਰੰਧਾਵਾ READ MORE::
ਚੰਡੀਗੜ•, 20 ਸਤੰਬਰ (ਹਰਦੇਵ ਮਾਨ )
ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ ਕਿ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਦੇ ਪਾਸ ਉਤੇ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦਾ ਰਾਗ ਅਲਾਪਣ ਵਾਲੀ ਹਰਸਿਮਰਤ ਬਾਦਲ ਦੇ ਅਸਤੀਫੇ ‘ਤੇ ਉਹ ਮਾਣ ਕਰਨ ਤੋਂ ਪਹਿਲਾਂ ਇਹ ਦੱਸਣ ਕਿ ਜਦੋਂ ਹਰਸਿਮਰਤ ਦੀ ਮੌਜੂਦਗੀ ਵਿੱਚ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ ਤਾਂ ਉਹ ਉਸ ਵੇਲੇ ਕਿਉਂ ਚੁੱਪ ਸਨ। ਪ੍ਰਕਾਸ਼ ਸਿੰਘ ਬਾਦਲ ਇਹ ਵੀ ਦੱਸ ਦੇਣ ਕਿ ਹੁਣ ਨਹੁੰ (ਅਕਾਲੀ ਦਲ) ਤੇ ਮਾਸ (ਭਾਜਪਾ) ਕਦੋਂ ਅੱਡ-ਅੱਡ ਹੋਣਗੇ, ਕਿਉਂਕਿ ਅਕਾਲੀ ਦਲ ਹਾਲੇ ਵੀ ਕਿਸਾਨ ਵਿਰੋਧੀ ਬਿੱਲ ਲਿਆਉਣ ਵਾਲੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦਾ ਅਟੁੱਟ ਅੰਗ ਬਣਿਆ ਹੋਇਆ ਹੈ।
BREAKING..ਗੁਰੂ ਨਗਰੀ ਚ ਤਿੰਨ ਮੰਜਿਲਾ ਇਮਾਰਤ ਡਿੱਗੀ, ਬੱਚੀ ਸਹਿਤ ਤਿੰਨ ਲੋਕਾਂ ਦੀ ਮੌਤ, ਰਾਹਤ ਕਾਰਜ ਜਾਰੀ
ਹੁਸ਼ਿਆਰਪੁਰ /ਅਮ੍ਰਿਤਸਰ :ਗੁਰੂ ਨਗਰੀ ਅੰਮ੍ਰਿਤਸਰ ਚ ਉਸ ਸਮੇਂ ਕਹਿਰ ਵਾਪਰਿਆ ਜਦੋਂ ਭਾਰੀ ਮੀਂਹ ਕਾਰਨ ਅੱਜ ਸਵੇਰੇ ਇੱਕ ਤਿੰਨ ਮੰਜਿਲਾ ਇਮਾਰਤ ਡਿੱਗ ਗਈ। ਇਸ ਇਮਾਰਤ ਦੇ ਡਿੱਗਣ ਨਾਲ ਇੱਕ ਅੱਠ ਸਾਲਾਂ ਬੱਚੀ ਸਹਿਤ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਅਤੇ ਮਲਬੇ ਵਿੱਚ ਤਿੰਨ ਚਾਰ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹਨ।
Read Moreਵੱਡੀ ਖ਼ਬਰ: ਅਧਿਆਪਕਾਂ ਵਲੋਂ ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ CLICK HERE: READ MORE::
ਅੰਮ੍ਰਿਤਸਰ,26 ਅਗਸਤ ( ਰਾਜਨ )- ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ.) ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਹੈੱਡਟੀਚਰ / ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਨਾ ਹੋਣ ਦੇ ਰੋਸ ਵਜੋਂ ਅੱਜ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ, ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
Read Moreबड़ी ख़बर: डॉक्टर जगत के लिए बेहद बुरी खबर, प्रसिद्ध डॉ. गुप्ता की क्रोना वायरस से मौत: READ MORE: CLICK HERE::
बटाला / पठानकोट ( राजिंदर राजन स्टेट ब्यूरो ) , 23 अगस्त, 2020:
डॉक्टर जगत के लिए यह एक बेहद बुरी खबर है कि बटाला के प्रसिद्ध डॉक्टर की मौत कोरोना वायरस के कारण हो गई है ।
ਵੱਡੀ ਖ਼ਬਰ: ਪੰਜਾਬ ਦੇ ਬਾਰਡਰ ਤੇ 5 ਸ਼ੱਕੀ ਵਿਅਕਤੀ ਬੀਐਸਐਫ ਨੇ ਕੀਤੇ ਢੇਰ
ਅੰਮ੍ਰਿਤਸਰ : ਇੱਥੋਂ ਨਜ਼ਦੀਕ ਤਰਨਤਾਰਨ ਲਾਗੇ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਵੱਲੋਂ ਪੰਜ ਸ਼ੱਕੀਆਂ ਨੂੰ ਢੇਰ ਕਰ ਦੇਣ ਦੀ ਖ਼ਬਰ ਹੈ। BSF ਦੀ 103 ਬਟਾਲੀਅਨ BOP ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਰਚ ਆਪਰੇਸ਼ਨ ਤੋਂ ਬਾਅਦ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
Read MoreLATEST: ਈ.ਟੀ.ਯੂ.ਵੱਲੋਂ ਵਰਦੇ ਮੀਂਹ ‘ਚ ਜਿਲ੍ਹਾ ਸਿੱਖਿਆ ਦਫ਼ਤਰ ਖਿਲਾਫ਼ ਜਬਰਦਸਤ ਅਰਥੀ ਫ਼ੂਕ ਮੁਜ਼ਾਹਰਾ READ MORE: CLICK HERE::
ਅੰਮ੍ਰਿਤਸਰ / ਪਠਾਨਕੋਟ ,21 ਅਗਸਤ ( ਰਾਜਿੰਦਰ ਰਾਜਨ ਸਟੇਟ ਬਿਊਰੋ )
– ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਨਲਾਇਕੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ ਅਤੇ ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਕਰਨ ‘ਚ ਜਾਣ ਬੁੱਝ ਕੇ ਕੀਤੀ ਜਾ ਰਹੀ ਬੇਲੋੜੀ ਦੇਰੀ ਕਾਰਨ ਪੰਜਾਬ ਦੀ ਸਿਰਮੌਰ ਜਥੇਬੰਦੀ ਐਲੀਮੈਟਰੀ ਟੀਚਰਜ਼ ਯੂਨੀਅਨ (ਰਜਿ.) ਵੱਲੋੰ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਖ਼ਿਲਾਫ਼ ਵਰਦੇ ਮੀਂਹ ‘ਚ ਜ਼ਬਰਦਸਤ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਤਹਿਸੀਲ ਪੱਧਰੀ ਇਸ ਰੋਸ ਮੁਜ਼ਾਹਰੇ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਿਤ ਸਿੱਖਿਆ ਬਲਾਕਾਂ ਦੇ ਐਲੀਮੈੰਟਰੀ ਅਧਿਆਪਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।
ਕਰੋਨਾ ਮਰੀਜ਼ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮ ਹੱਤਿਆ
ਅੰਮ੍ਰਿਤਸਰ : ਗੁਰੂ ਨਾਨਕ ਹਸਪਤਾਲ ਦੀ ਕਰੋਨਾ ਵਾਰਡ ਦੇ ਇਕ ਮਰੀਜ਼ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਉਮਰ ਪੰਜਾਹ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ
Read MoreLATEST: जिले के दो मरीजों की अमृतसर में मौत, 72 नए पाए गए संक्रमित, 13 मरीज बाहरी जिलों READ MORE: CLICK HERE::
गुरदासपुर, 16 अगस्त ( Ashwani ) :- जिला गुरदासपुर में इतिहास साफ्टवेयर अभी तक बेहद अहम भूमिका अदा कर रहा है और जिले में करीब 270 से ज्यादा मरीज इतिहास साफ्टवेयर के जरिए हाटस्पार्ट ट्रैक कर संक्रमित मरीज ट्रेस किए जा चुके है। वहीं रविवार को शुक्रवार एवं शनिवार के पेडिंग टैस्टों की रिपोर्ट आई। जिसमें कुल 85 मरीज संक्रमित पाए गए।
Read MoreLATEST: ਈ.ਟੀ.ਯੂ. ਨੇ ਜਿਲ੍ਹਾ ਸਿੱਖਿਆ ਦਫਤਰ ਖਿਲਾਫ ਖੋਲਿਆ ਮੋਰਚਾ. CLICK HERE
ਅੰਮ੍ਰਿਤਸਰ / ਪਠਾਨਕੋਟ ,15 ਅਗਸਤ ( ਰਾਜਨ ਬਿਊਰੋ )- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੀ ਅੰਮ੍ਰਿਤਸਰ ਇਕਾਈ ਦੀ ਇੱਕ ਵਿਸ਼ੇਸ਼ ਜੂਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ,ਜਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਨੇ ਹਿੱਸਾ ਲਿਆ।
Read Moreबड़ी खबर : डीसी कार्यालय की छत पर खालिस्तान का झंडा फहराया गया READ MORE…
मोगा: मोगा डीसी कार्यालय की छत पर खालिस्तान का झंडा फहराया गया। 15 अगस्त से एक दिन पहले, दो युवक छत पर चढ़ गए और आज मोगा में डीसी कार्यालय परिसर में झंडा फहराया।
Read MoreLATEST : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 15 ਦਿਨਾਂ ਲਈ ਅਲਟੀਮੇਟਮ, ਜਥੇਦਾਰ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ
ਅੰਮ੍ਰਿਤਸਰ : ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਰਾਮ ਮੰਦਰ ਨਿਰਮਾਣ ਸਮਾਗਮ ਵਿਚ ਸਿੱਖਾਂ ਨੂੰ ਲਾਵ-ਕੁਸ਼ ਦਾ ਖ਼ਾਨਦਾਨ ਦੱਸ ਕੇ ਸਿੱਖ ਕੌਮ ਦਾ ਨਿਰਾਦਰ ਕੀਤਾ ਹੈ।
Read MoreUPDATED : ਪੰਜਾਬ ਵਿੱਚ ਕੋਰੋਨਾ ਕਹਿਰ- 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ, 21 ਮਰੀਜ਼ਾਂ ਦੀ ਹਾਲਤ ਗੰਭੀਰ READ MORE…
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਸੰਕਰਮਨ ਦੇ ਵਧ ਰਹੇ ਪ੍ਰਕੋਪ ਕਾਰਨ ਅੱਜ ਇੱਕ ਦਿਨ ਵਿੱਚ 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਰਾਜ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ ਅਤੇ 21 ਮਰੀਜ਼ਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸ਼ਾਮ ਨੂੰ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਦਿੱਤੀ ਗਈ ਹੈ ।
Read MoreLATEST: PUNJAB CM ANNOUNCES TO ENHANCE COMPENSATION TO VICTIM FAMILIES OF HOOCH TRAGEDY TO RS. 5 LAKH
Chandigarh/Tarn Taran, August 7: In a healing touch to the bereaved families affected due to Hooch tragedy, the Punjab Chief Minister Captain Amarinder Singh on Friday announced to enhance the compensation being given to the victim families from existing Rs 2 lakh to Rs 5 lakh.
Read Moreबड़ी ख़बर : कड़ी सुरक्षा के बावजूद बिजली बोर्ड के JE को सरेआम मारी गोलियां
तरनतारन: पंजाब के मुख्यमंत्री कैप्टन अमरिंदर सिंह के आज तरनतारन पहुंचने पर पूरे शहर में सुरक्षा के सख़्त प्रबंध थे। इसके बावजूद जिले में कुछ अज्ञात व्यक्तियों ने बिजली बोर्ड के एक जेई को सरेआम गोलियां मार दीं । इस संबंधी सूचना मिलते मौके पर पहुँची सरहाली पुलिस ने मामले की जांच शुरू कर दी है।
Read Moreਵੱਡੀ ਖ਼ਬਰ : ਅਸ਼ਲੀਲ ਵੀਡੀਓ ਮਾਮਲੇ ‘ਚ ਫਸੇ ਸੁੱਚਾ ਸਿੰਘ ਲੰਗਾਹ ਨੂੰ ਚੁੱਪ -ਚਪੀਤੇ ਅੰਮ੍ਰਿਤ ਛਕਾਉਣ ਵਾਲੇ ਤਿੰਨ ਬਾਬੇ SUSPEND
ਗੁਰਦਾਸਪੁਰ (ਅਸ਼ਵਨੀ ): ਅਸ਼ਲੀਲ ਵੀਡੀਓ ਮਾਮਲੇ ‘ਚ ਫਸੇ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਦੇਣ ਤੇ ਅੰਮ੍ਰਿਤ ਛਕਾਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿਖੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਤੇ ਕਥਾਵਾਚਕ ਹਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ।
Read Moreਸ਼ਰਮਨਾਕ ਕਰਤੂਤ: ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਗ੍ਰੰਥੀ ਦੀ ਕਰਤੂਤ, 16 ਸਾਲਾਂ ਦੀ ਕੁੜੀ ਨਾਲ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਸਾਹਮਣੇ, ਕਮਰੇ ਦੇ ਅੰਦਰ ਅਸ਼ਲੀਲ ਹਰਕਤਾਂ, ਪ੍ਰਧਾਨ ਗ੍ਰਿਫ਼ਤਾਰ, ਗ੍ਰੰਥੀ ਫ਼ਰਾਰ
ਤਰਨ ਤਾਰਨ :ਤਰਨਤਾਰਨ ਦੇ ਪਿੰਡ ਮਹਿੰਦੀਪੁਰ ਦੇ ਗੁਰੂਦੁਆਰਾ ਸਾਹਿਬ ਵਿਖੇ ਪਾਠ ਸਿੱਖਣ ਗਈ ਇਕ 16 ਸਾਲਾ ਨਾਬਾਲਗ ਕੁੜੀ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਇਕ ਗ੍ਰੰਥੀ ਵਲੋਂ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਨੂੰ ਸਬੰਧਤ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ , ਪਰ ਦੂਜਾ ਦੋਸ਼ੀ ਗ੍ਰੰਥੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
Read Moreबड़ी ख़बर : पाक सरहद पर पंजाब पुलिस द्वारा सरहद पार से चलते एक और रैकेट का पर्दाफाश; गिरफ्तार किये 3 दोषियों में बीएसएफ का सिपाही शामिल
चंडीगढ़, 2 अगस्त (CDT NEWS)
पंजाब पुलिस ने नशों के खिलाफ की जा रही सख्त कार्यवाही के हिस्से के तौर पर तरनतारन जिले में दो तस्करों समेत पाक सरहद पर तैनात एक बीएसएफ के सिपाही को गिरफ्तार करके पाक द्वारा समर्थन प्राप्त सरहद पार से चलते नशों और हथियारों की तस्करी के एक और रैकेट का पर्दाफाश किया है।
LATEST: ਮੁੱਖ ਮੰਤਰੀ ਵੱਲੋਂ ਨਕਲੀ ਸ਼ਰਾਬ ਦੇ ਮਾਮਲੇ ’ਚ 7 ਆਬਕਾਰੀ ਤੇ ਕਰ ਅਧਿਕਾਰੀਆਂ ਅਤੇ 6 ਪੁਲੀਸ ਅਫਸਰਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ
ਚੰਡੀਗੜ, 1 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਲੀ ਸ਼ਰਾਬ ਕਾਰਨ ਵਾਪਰੀ ਦੁਖਦਾਇਕ ਘਟਨਾ ’ਚ ਅੱਜ 7 ਆਬਕਾਰੀ ਤੇ ਕਰ ਅਧਿਕਾਰੀ ਤੇ ਇੰਸਪੈਕਟਰ ਅਤੇ ਪੰਜਾਬ ਪੁਲੀਸ ਦੇ ਦੋ ਡੀ.ਐਸ.ਪੀਜ਼. ਅਤੇ ਚਾਰ ਐਸ.ਐਚ.ਓਜ਼. ਨੂੰ ਮੁਅੱਤਲ ਕਰਕੇ ਇਨਾਂ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਵਿੱਚ ਤਿੰਨ ਜ਼ਿਲਿਆਂ ਤਰਨ ਤਾਰਨ, ਅੰਮਿ੍ਰਤਸਰ ਦਿਹਾਤੀ ਅਤੇ ਗੁਰਦਾਸਪੁਰ ਵਿੱਚ ਹੁਣ ਤੱਕ 82 ਵਿਅਕਤੀਆਂ ਦੀ ਜਾਨ ਚਲੀ ਗਈ।
BIG NEWS PUNJAB: करोना से नहीं, अब ज़हरीली शराब से मरने लगे लोग, 24 घंटों में 21 लोगों की माैत
अमृतसर: – माझा में जहरीली शराब ने कहर ढा दिया है। अमृतसर बटाला, और तरनतारन जिले में 24 घंटों में 21 लोगों की माैत हो गई। ये माैतें अलग-अलग जगहों पर हुई हैं। इस तरह मौतें होने से पुलिस विभाग व प्रशासन में हड़कंप मचा हुआ है। बताया जा रहा है तरनतारन में कुछ लोगों की हालत बिगड़ी हुई है जिन्हें तरनतारन सिविल अस्पताल में भर्ती करवाया गया है। तरनतारन में माैतों का
Read MoreLATEST : ਬੇਰਹਿਮੀ ਨਾਲ ਗਾਂ ਦੇ ਗੋਲੀਆਂ ਮਾਰ ਕੇ ਹੱਤਿਆ
ਅੰਮ੍ਰਿਤਸਰ : ਪਿੰਡ ਢੋਟੀਆਂ ਵਿਚ ਇਕ ਗਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਜਦੋਂ ਘਟਨਾ ਤੇ ਕੁਝ ਲੋਕਾਂ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਉਸ ’ਤੇ ਵੀ ਫਾਇਰਿੰਗ ਕੀਤੀ ਗਈ । ਹਿੰਦੂ ਜਥੇਬੰਧੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਪੁੱਤਰ ਅਮਰੀਕ ਸਿੰਘ ਰਾਤ 10.30 ਵਜੇ ਆਪਣੇ ਨੌਕਰ ਸੁਖਦੇਵ ਸਿੰਘ ਨਾਲ ਝੋਨੇ ਦੀ ਫਸਲ ਲਈ ਜ਼ਮੀਨ ਦੀ ਜੋਤੀ ਕਰ ਰਿਹਾ ਸੀ। ਇਸ ਸਮੇਂ ਦੌਰਾਨ, ਅਚਾਨਕ 2 ਗੋਲੀਆਂ ਦੀ ਆਵਾਜ਼ ਆਈ. ਉਸਨੇ ਵੇਖਿਆ ਕਿ ਇੱਕ ਗਾਂ ਨੂੰ ਪਿੰਡ ਦੇ ਪੁਲ ਵਾਲੇ ਪਾਸੇ ਟਰੈਕਟਰ ਦੇ ਪਿੱਛੇ ਬੰਨ੍ਹਿਆ ਹੋਇਆ ਸੀ। ਜਦੋਂ ਉਸ ਨੇ ਮੌਕੇ ‘ਤੇ ਵੇਖਿਆ ਤਾਂ ਗਾਂ ਦੇ ਮੱਥੇ’ ਤੇ ਗੋਲੀਆਂ ਲੱਗੀਆਂ ਸਨ। ਗਾਂ ਲਹੂ ਨਾਲ ਭਿੱਜੀ ਹੋਈ ਸੀ, ਜਿਸ ਦੀ ਤੜਫਦਿਆਂ ਹੀ ਉਸ ਦੀ ਮੌਕੇ ‘ਤੇ ਮੌਤ ਹੋ ਗਈ।
ਭਤੀਜੇ ਨੇ ਆਪਣੇ ਚਾਚੇ ਨੂੰ ਗੋਲੀ ਮਾਰ ਕੇ ਕਤਲ ਕੀਤਾ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਧੀਨ ਆਉਂਦੇ ਸਰਹੱਦੀ ਕਸਬੇ ਰਾਜਸਾਂਸੀ ਵਿੱਚ ਭਤੀਜੇ ਨੇ ਆਪਣੇ ਚਾਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ’ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read Moreਸਰਬੱਤ ਦਾ ਭਲਾ ਟਰੱਸਟ ਨੇ 65 ਸਿਕਲੀਗਰ ਸਿੱਖਾਂ ਤੇ 30 ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਅੰਮ੍ਰਿਤਸਰ,4 ਜੁਲਾਈ (CDT NEWS )-ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਕੁਦਰਤੀ ਜਾਂ ਗੈਰ ਕੁਦਰਤੀ ਮੁਸੀਬਤ ‘ਚ ਫਸਣ ਵਾਲੇ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਪਹੁੰਚ ਕੇ ਉਨ੍ਹਾਂ ਦਾ ਦੁੱਖ ਵੰਡਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ‘ਚੋਂ ਗੁਜ਼ਰ ਰਹੇ ਅੰਮ੍ਰਿਤਸਰ ਨੇੜਲੇ ਢਪੱਈ ਖੇਤਰ ਦੇ 65 ਸਿਕਲੀਗਰ ਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ 30 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਗਿਆ।
Read Moreਆਰਡੀਨੈਂਸਾਂ ਵਿਰੁੱਧ ਪੈਦਾ ਹੋਏ ਲੋਕ ਰੋਹ ਤੋਂ ਡਰਦਿਆਂ ਭਾਜਪਾ ਸਫਾਈਆਂ ਦੇਣ ਲੱਗੀ
ਅੰਮ੍ਰਿਤਸਰ, 2 ਜੁਲਾਈ( ਰਾਜਨ ਮਾਨ ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਾਰੀ ਤਿੰਨ ਆਰਡੀਨੈਂਸਾਂ ਵਿਰੁੱਧ ਪੈਦਾ ਹੋਏ ਲੋਕ ਰੋਹ ਤੋਂ ਡਰਦਿਆਂ ਭਾਜਪਾ ਸਫਾਈਆਂ ਦੇਣ ਲੱਗ ਗਈ ਹੈ ਅਤੇ ਲੋਕਾਂ ਦੀਆਂ ਬਰੂਹਾਂ ਤੇ ਜਾ ਆਪਣੇ ਆਪ ਨੂੰ ਲੋਕ ਤੇ ਕਿਸਾਨ ਹਿਤੈਸ਼ੀ ਹੋਣ ਦਾ ਢੋਲ ਵਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਵਿਰੁੁੱਧ ਪੰਜਾਬ ਦੀ ਕਾਂਗਰਸ ਸਰਕਾਰ ਬਾਜ਼ੀ ਮਾਰਦਿਆਂ ਇਸ ਮਾਮਲੇ ਵਿੱਚ ਕਿਸਾਨਾਂ ਦੇ ਨਾਲ ਖੜਨ ਦਾ ਦਾਅਵਾ ਕਰਕੇ ਹਰ ਕੁਰਬਾਨੀ ਦੇਣ ਦੇ ਕੀਤੇ ਐਲਾਨ ਨੇ ਭਾਜਪਾ ਦੀ ਨੀਂਦ ਉਡਾਈ ਹੈੈ।
Read Moreਕਿਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ 10 ਜੁਲਾਈ ਤੋਂ ਢੋਲ ਮਾਰਚ ਕਰਨ ਦਾ ਐਲਾਨ
ਅੰਮ੍ਰਿਤਸਰ,1 ਜੁਲਾਈ( ਰਾਜਨ ਮਾਨ) : ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨ ਵਿਰੋਧੀ ਆਰਡੀਨੈੰਸਾਂ,ਬਿਜਲੀ ਬਿਲ 2020 ਤੇ ਤੇਲ ਦੀਆਂ ਕੀਮਤਾਂ ਤੇ ਅੰਦੋਲਨ ਵਿੱਢਣ ਲਈ ਸੂਬਾ ਕਮੇਟੀ ਦੀ ਮੀਟਿੰਗ ਕਰਕੇ 10 ਤੋਂ 25 ਜੁਲਾਈ ਤੱਕ ਪਿੰਡਾਂ ਵਿੱਚ ਢੋਲ ਮਾਰਚ ਕਰਕੇ ਕਿਸਾਨਾਂ ਨੁੂੰ ਇਹਨਾਂ ਆਰਡੀਨੈਸਾਂ ਖਿਲਾਫ਼ ਵਿਸ਼ਾਲ ਲਾਮਬੰਦੀ ਲਈ ਤਿਆਰ ਕਰਨ ਦਾ ਫੈਸਲਾ ਕੀਤਾ ਹੈ।
Read Moreਮੀਰੀ-ਪੀਰੀ ਦਿਵਸ ਮੌਕੇ ਸਰਬੱਤ ਦਾ ਭਲਾ ਟਰੱਸਟ ਨੇ ਢਾਡੀ ਸਿੰਘਾਂ ਨੂੰ ਰਾਸ਼ਨ ਵੰਡਿਆ, 50 ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਦਿੱਤਾ ਸੁੱਕਾ ਰਾਸ਼ਨ
ਅੰਮ੍ਰਿਤਸਰ, 30 ਜੂਨ ( CDT NEWS )- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ‘ਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਉੱਭਰੇ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਤ ਹੋਏ ਲੋੜਵੰਦ
Read MoreLATEST : पाकिस्तान ने करतारपुर कॉरिडोर को फिर से खोला
लाहौर: पाकिस्तान ने सोमवार को भारत की ओर से कोई प्रतिक्रिया नहीं होने के बावजूद तीन महीने से अधिक समय तक बंद रहने के बाद करतारपुर कॉरिडोर को फिर से खोल दिया। किसी भी भारतीय तीर्थयात्री ने भारत सरकार की अनुमति के बिना गुरुद्वारा दरबार साहिब का दौरा नहीं किया।
Read Moreਹੁਣ 60 ਹਜ਼ਾਰ ਲੋੜਵੰਦ ਪਰਿਵਾਰਾਂ ਦਾ ਢਿੱਡ ਭਰੇਗਾ ਸਰਬੱਤ ਦਾ ਭਲਾ ਟਰੱਸਟ
ਅੰਮ੍ਰਿਤਸਰ / ਹੁਸਿਆਰਪੁਰ ,26 ਜੂਨ ( ਚੌਧਰੀ ) : ਆਪਣੇ ਵਿਲੱਖਣ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ ਬਣ ਚੁੱਕੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਆਪਣੇ ਤੀਜੇ ਪੜਾਅ ਤਹਿਤ ਇਸ ਮਹੀਨੇ ਵੀ ਕਰੋਨਾ ਸੰਕਟ ਕਾਰਨ ਪ੍ਰਭਾਵਿਤ ਹੋਏ 60 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ।
Read Moreਮਸ਼ਹੂਰ ਨਸ਼ਾ ਸਮੱਗਲਰ ਬ੍ਰਿਜ ਲਾਲ ਅਤੇ ਤਿੰਨ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਚ ਇਕ ਛੇ ਸਾਲ ਦੀ ਬੱਚੀ ਨੇ ਦਿਲ ਕਮਬਾਊ ਘਟਨਾ ਦਾ ਖੁਲਾਸਾ ਕੀਤਾ
ਤਰਨਤਾਰਨ: ਇਥੋਂ ਦੇ ਕੈਰੋਂ ਪਿੰਡ ਵਿਚ ਮਸ਼ਹੂਰ ਨਸ਼ਾ ਸਮੱਗਲਰ ਬ੍ਰਿਜ ਲਾਲ ਅਤੇ ਤਿੰਨ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਚ ਇਕ ਛੇ ਸਾਲ ਦੀ ਬੱਚੀ ਨੇ ਦਿਲ ਕਮਬਾਊ ਘਟਨਾ ਦਾ ਖੁਲਾਸਾ ਕੀਤਾ ਹੈ। ਬੱਚੇ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਛੋਟੇ ਚਾਚੇ ਦੇ ਨਾਲ ਸਨ। ਉਹ ਕਹਿ ਰਿਹਾ ਸੀ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ, ਉਨ੍ਹਾਂ ਨੂੰ ਛੱਡ ਦਿਓ. ਘਟਨਾ ਦੇ ਸਮੇਂ ਚਾਰ ਬੱਚੇ (ਬ੍ਰਿਜ ਲਾਲ ਦੇ ਤਿੰਨ ਪੋਤੇ ਅਤੇ ਇੱਕ ਪੋਤਾ) ਵੀ ਘਰ ਵਿੱਚ ਮੌਜੂਦ ਸਨ। ਹਮਲਾਵਰਾਂ ਨੇ ਉਸ ਨੂੰ ਕੁਝ ਨਹੀਂ ਕਿਹਾ। ਬੱਚਿਆਂ ਨੇ ਸਾਰੀ ਰਾਤ ਮ੍ਰਿਤਕ ਦੇਹਾਂ ਨਾਲ ਸੁਤੇ ਪਏ ਗੁਜ਼ਾਰੀ।
Read More