ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ (ਰਜਿ) ਪੰਜਾਬ ਵਲੋਂ ਰਾਖਵਾਂਕਰਨ ਆਰਥਿਕ ਆਧਾਰ ਉੱਤੇ ਕਰਨ ਦੀ ਉਠਾਈ ਜੋਰਦਾਰ ਮੰਗ

ਗੜ੍ਹਦੀਵਾਲਾ 21 ਫਰਵਰੀ (CHOUDHARY) : ਅੱਜ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ (ਰਜਿ) ਪੰਜਾਬ ਦੀ ਅਹਿਮ ਮੀਟਿੰਗ ਜਿਲਾ ਪ੍ਰਧਾਨ ਕਪਿਲ ਦੇਵ ਸ਼ਰਮਾ ਅਤੇ ਮੁੱਖ ਪ੍ਰਬੰਧਕ ਸੁਰਿੰਦਰ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਖਾਲਸਾ ਸੀਨੀਅਰ ਸਕੂਲ ਗੜ੍ਹਦੀਵਾਲਾ ਨੇ ਵਿਖੇ ਹੋਈ।ਇਸ ਮੀਟਿੰਗ ਵਿੱਚ ਗਈ ਅਤੇ ਫੈਡਰੇਸ਼ਨ ਵਲੋਂ ਸਲਾਨਾ ਕੈਲੰਡਰ ਰਿਲੀਜ ਕੀਤਾ ਗਿਆ।

Read More

LETEST..ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ ਨੇ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਕੱਢੀ ਵਿਸ਼ਾਲ ਟਰੈਕਟਰ ਰੈਲੀ

ਗੜਦੀਵਾਲਾ 21 ਫਰਵਰੀ (CHOUDHARY) : ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਰਧਾ ਜੁਝਾਰ ਸਿੰਘ ਕੇਸੋਪੁਰ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਇੱਕ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ।

Read More

LETEST..ਜਰੂਰੀ ਮੁਰੰਮਤ ਕਾਰਨ 22 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 21 ਫਰਵਰੀ(CHOUDHARY) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 22 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਸਪਲਾਈ ਬੰਦ ਰਹੇਗੀ ।

Read More

ਰਾਜਦੀਪ ਟੋਲਵੇਜ਼ ਲਿਮਟਿਡ ਮਾਨਗੜ੍ਹ ਦੇ ਸਮੂਹ ਮੁਲਾਜਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਡੀ.ਆਰ.ਓ ਨੂੰ ਮੰਗ ਪੱਤਰ ਸੌਂਪਿਆ

ਗੜ੍ਹਦੀਵਾਲਾ,21 ਫਰਵਰੀ (CHOUDHARY ): ਰੋਹਨ ਰਾਜਦੀਪ ਟੋਲਵੇਜ਼ ਲਿਮਟਿਡ ਮਾਨਗੜ੍ਹ ਦੇ ਸਮੂਹ ਮੁਲਾਜਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੈਨਜੇਰ ਰਾਵਿੰਦਰ ਕੁਮਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹੁਸਿਆਰਪੁਰ ਤੱਕ ਪਹੁੰਚਾਉਣ ਲਈ ਇੱਕ ਮੰਗ ਪੱਤਰ ਡੀ.ਆਰ.ਓ ਅਮਨਪਾਲ ਸਿੰਘ ਨੂੰ ਸੌਪਿਆ ਗਿਆ।

Read More

LETEST.. ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ ਵਲੋਂ ਅੱਜ ਕੱਢੇਗੀ ਟਰੈਕਟਰ ਰੈਲੀ

ਗੜਦੀਵਾਲਾ, 21 ਫਰਵਰੀ(CHOUDHARY )-ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ 18 ਫਰਵਰੀ ਨੂੰ ਮੀਟਿੰਗ ਹੋਈ ਸੀ।ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵੱਲੋਂ 21ਫਰਵਰੀ ਨੂੰ ਯਾਨਿ ਅੱਜ ਸਵੇਰੇ 9 ਵਜੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਟਰੈਕਟਰ ਰੈਲੀ ਕੱਢੀ ਜਾਵੇਗੀ

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 135 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 21 ਫਰਵਰੀ (CHOUDHARY) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 135ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

BREKING..ਪੁਲਿਸ ਵੱਲੋਂ 95 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਗੁਰਦਾਸਪੁਰ 20 ਫ਼ਰਵਰੀ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 95 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

LETEST..28 ਫਰਬਰੀ ਨੂੰ ਪੰਜਾਬ ਦੇ ਹਜਾਰਾਂ ਕਰਮਚਾਰੀ ਪਟਿਆਲਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈੇ ਕੇ ਕਰਨਗੇ ਮਹਾਂ ਰੈਲੀ,ਘੇਰਨਗੇ ਮੋਤੀ ਮਹਿਲ : ਸੰਜੀਵ ਧੂਤ,ਤਿਲਕ ਰਾਜ

ਗੜ੍ਹਦੀਵਾਲਾ 20 ਫਰਵਰੀ (CHOUDHARY) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਥੱਲੇ ਪੰਜਾਬ ਦੇ ਕਰੀਬ 2 ਲੱਖ ਕਰਮਚਾਰੀ 28 ਫਰਬਰੀ ਨੂੰ ਪਟਿਆਲਾ ਵਿਖੇ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਨੂੰ ਲੈੇ ਕੇ ਮਹਾਂ ਰੈਲੀ ਕਰਕੇ ਅਤੇ ਮੋਤੀ ਮਹਿਲ ਦਾ ਘੇਰਾਓ ਕਰਨਗੇ।

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 134 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 20 ਫਰਵਰੀ (CHOUDHARY) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 134ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

EXCLUSIVE..ਜੈਨ ਕਲੋਨੀ ਗੜ੍ਹਦੀਵਾਲਾ ਵਿਖੇ ਲੀਕ ਹੁੰਦੇ ਸੀਵਰੇਜ ਨੇ ਲੋਕਾਂ ਜੀਣਾ ਕੀਤਾ ਮੁਹਾਲ

ਗੜ੍ਹਦੀਵਾਲਾ 19 ਫਰਵਰੀ (CHOUDHARY) : ਗੜ੍ਹਦੀਵਾਲਾ ਦੇ ਵਾਰਡ ਨੰਬਰ 1 ਜੈਨ ਕਲੋਨੀ ਵਿਖੇ ਲੀਕ ਹੋ ਰਿਹਾ ਸੀਵਰੇਜ ਬੀਮਾਰੀਆਂ ਦੇ ਨਾਲ ਨਾਲ ਲੋਕਾਂ ਦਾ ਜੀਣਾ ਮੁਹਾਲ ਕਰ ਰਿਹਾ ਹੈ।ਇਸ ਮੌਕੇ ਮੁੱਹਲਾ ਨਿਵਾਸੀ ਮਨਦੀਪ ਸਿੰਘ, ਨਿੰਦਰ ਕੌਰ, ਬਲਵੀਰ ਕੌਰ, ਸੰਤੋਸ਼ ਕੁਮਾਰੀ, ਬਖ਼ਸ਼ਿਸ਼ ਕੌਰ,ਰਮੇਸ਼,ਸਤਪਾਲ ਸਿੰਘ,ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਸੀਵਰੇਜ ਲੀਕ ਹੋਣ ਨਾਲ ਮੁੱਹਲੇ ਵਿੱਚ ਬਦਬੂ ਫੈਲਾ ਰਿਹਾ ਹੈ।

Read More

ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ644 ਵੇਂ ਪ੍ਰਕਾਸ ਪਰਵ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ

ਗੜ੍ਹਦੀਵਾਲਾ 19 ਫਰਵਰੀ (CHOUDHARY) : ਪਿੰਡ ਪੰਡੋਰੀ ਅਟਵਾਲ ਵਿਖੇ ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ 644 ਵੇਂ ਪ੍ਰਕਾਸ ਪਰਵ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਗੁਰੁ ਰਵਿਦਾਸ ਸਭਾ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ 25 ਫਰਵਰੀ ਤੱਕ ਪ੍ਰਭਾਤ ਫੇਰੀਆਂ ਲਗਾਤਾਰ ਚੱਲਣਗੀਆਂ।26 ਫਰਵਰੀ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਰਖੇ ਜਾਣਗੇ।

Read More

LETEST..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ

ਗੜ੍ਹਦੀਵਾਲਾ 19 ਫਰਵਰੀ (CHOUDHARY) : ਅੱਜ ਸੰਤ ਬਾਬਾ ਸੇਵਾ ਸਿੰਘ ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ।

Read More

LETEST..ਪੀਸੀਸੀਟੀਯੂ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਜਾਰੀ ਪੇ-ਕਮਿਸ਼ਨ ਦੀ ਚਿੱਠੀ ਦੇ ਵਿਰੋਧ ਚ ਦਿੱਤਾ ਧਰਨਾ

ਗੜ੍ਹਦੀਵਾਲਾ 19 ਫਰਵਰੀ (CHOUDHARY ) :ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ ਸੀ ਸੀ ਟੀ ਯੂ) ਦੇ ਮੈਂਬਰਾਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਕਾਲਜ ਟੀਚਰ ਆਰਗੇਨਾਈਜ਼ੇਸ਼ਨ (ਪੀ ਫੈਕਟੇ) ਦੇ ਸੱਦੇ ਤੇ ਕਾਲਜ ਕੈਂਪਸ ਵਿੱਚ 12 ਤੋਂ 1 ਵਜੇ ਤੱਕ ਧਰਨਾ ਦਿੱਤਾ ਗਿਆ।

Read More

LETEST..ਜਰੂਰੀ ਮੁਰੰਮਤ ਕਾਰਨ 20 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 19 ਫਰਵਰੀ(CHOUDHARY) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 20 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵੱਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ

Read More

LETEST ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਦੇ ਇਲਾਜ ਲਈ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 19 ਫਰਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਟਾਂਡਾ ਦੇ ਪਿੰਡ ਜਾਜਾ ਦੇ ਨਿਵਾਸੀ ਅਨਿਲ ਕੁਮਾਰ ਦੇ ਇਲਾਜ ਲਈ 10 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।

Read More

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਜ਼ਾਦ ਕੌਂਸਲਰ ਸੁਰੇਂਦਰ ਮਨਹਾਸ ਨੂੰ ਕਾਂਗਰਸ ਵਿੱਚ ਕੀਤਾ ਸਾਮਲ

ਸੁਜਾਨਪੁਰ 19 ਫਰਵਰੀ(ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਸੁਜਾਨਪੁਰ ਦੀ ਨਗਰ ਕੌਂਸਲ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਬਾਗੀ ਵਾਰਡ ਨੰਬਰ 12 ਤੋਂ ਚੋਣ ਜਿੱਤਣ ਵਾਲੇ ਸੁਰੇਂਦਰ ਮਨਹਾਸ ਨੇ ਅੱਜ ਐਡਵੋਕੇਟ ਭਾਨੂ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਸੁਨੀਲ ਜਾਖੜ ਨੇ ਇਸ ਮੌਕੇ ਸੁਜਾਨਪੁਰ ਵਿਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਪਾਰਟੀ ਨੇਤਾਵਾਂ ਨੂੰ ਵਧਾਈ ਦਿੱਤੀ ।

Read More

LETEST…ਕੇ.ਐੱਮ.ਐਸ ਕਾਲਜ ਦਸੂਹਾ ਵਿਖੇ 8ਵੀਂ ਖੇਡ ਪ੍ਰਤੀਯੋਗਿਤਾ 2021 ਕਰਵਾਈ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 18 ਫਰਵਰੀ (CHOUDHARY) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਖੇਡ ਕੂਦ ਨੂੰ ਵਧਾਉਣ ਲਈ ਕੇ.ਐੱਮ.ਐਸ ਕਾਲਜ ਵਿਖੇ 8ਵੀਂ ਖੇਡ ਪ੍ਰਤੀਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ਵਿੱਚ ਚੇਅਰਮੈਨ ਚੌ. ਕੁਮਾਰ ਸੈਣੀ ਵਿਸ਼ੇਸ਼ ਅਤਿੱਥੀ ਦੇ ਤੌਰ ਤੇ ਸ਼ਾਮਲ ਹੋਏ

Read More

LETEST..ਸੰਯੁਕਤ ਮੋਰਚੇ ਦੇ ਸੱਦੇ ਤੇ ਕਿਸਾਨਾਂ ਜੱਥੇਬੰਦੀਆਂ ਵਲੋਂ ਗਰਨਾ ਸਾਹਿਬ ਰੇਲਵੇ ਟਰੈਕ ਤੇ 4 ਘੰਟੇ ਮੁਕੰਮਲ ਜਾਮ,ਰੇਲ ਆਵਾਜਾਈ ਰਹੀ ਠੱਪ

ਗੜ੍ਹਦੀਵਾਲਾ 18 ਫਰਵਰੀ (CHOUDHARY ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਟਰੈਕ ਜਲੰਧਰ ਪਠਾਨਕੋਟ ਦੇ ਗਰਨਾ ਸਾਹਿਬ ਵਿਖੇ 12 ਤੋਂ 4 ਵਜੇ ਤੱਕ ਕਿਸਾਨ ਜੱਥੇਬੰਦੀਆਂ ਵਲੋਂ 4 ਘੰਟੇ ਮੁਕੰਮਲ ਜਾਮ ਲਗਾਇਆ ਗਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ਼ ਜਮਕੇ ਨਾਹਰੇਬਾਜ਼ੀ ਕੀਤੀ ਗਈ।

Read More

BREKING..शाहपुर कंडी क्षेत्र मे मात्र थाने से डेढ़ किलोमीटर दूरी पर दिन दहाड़े चोरी,पुलिस प्रशासन की कार्यप्रणाली पर लगा प्रश्न चिन्ह

पठानकोट (जुगियाल) 17 फरवरी (क्रिश कुमार) : थाना शाहपुर कंडी क्षेत्र के गांव तरेहटी के एक परिवार को मंगलवार को बंसत पंचमी का त्योहार मनाने जाना बड़ा मंहगा पड़ा। परिवार मंदिर मे वसंत पंचमी का त्योहार मनाता रहा पीछे से चोरों ने दीवार फांद कर बरामदे मे जा मुख्य दरवाजे के लाक को तोड़ घर मे घूस कर सारा कीमती समान और नंगदी को समेट लिया

Read More

LETEST..ਅੱਜ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਗਰਨਾ ਸਾਹਿਬ ਸਟੇਸ਼ਨ ਤੇ ਰੋਕਿਆਂ ਜਾਣਗੀਆਂ ਰੇਲਾਂ

ਗੜ੍ਹਦੀਵਾਲਾ, 18 ਫ਼ਰਵਰੀ (CHOUDHARY ) ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਹੈ। ਉਸੇ ਕੜੀ ਤਹਿਤ ਅੱਜ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਵਲੋਂ ਗਰਨਾ ਸਾਹਿਬ ਸਟੇਸ਼ਨ ਦਸੂਹਾ ਵਿਖੇ ਰੇਲ ਰੋਕਣ ਦਾ ਪ੍ਰੋਗਰਾਮ ਬਣਾਇਆ ਹੈ।

Read More

LETEST..ਗੁਰਦਾਸਪੁਰ ‘ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਪਾਰਟੀ ਸਾਰੇ 29 ਵਾਰਡਾਂ ਤੋਂ ਉਮੀਦਵਾਰ ਜੇਤੂ ਰਹੀ

ਗੁਰਦਾਸਪੁਰ 17 ਫ਼ਰਵਰੀ ( ਅਸ਼ਵਨੀ ) :- ਨਗਰ ਕੌਂਸਲ ਗੁਰਦਾਸਪੁਰ ਦੇ ਅੱਜ ਐਲਾਨੇ ਗਏ ਨਤੀਜੇ ਅਨੁਸਾਰ ਕਾਂਗਰਸ ਪਾਰਟੀ ਸਾਰੇ 29 ਵਾਰਡਾਂ ਵਿੱਚ ਜੈਤੂ ਰਹੀ ਐਲਾਨੇ ਗਏ

Read More

LETEST..ਦਸੂਹਾ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਨੇ 11 ਅਤੇ ਆਪ ਨੇ 4 ਸੀਟਾਂ ਤੇ ਕੀਤਾ ਕਬਜਾ,ਬੀਜੇਪੀ ਦਾ ਹੋਇਆ ਸਫਾਇਆ

ਦਸੂਹਾ 17 ਫਰਵਰੀ (CHOUDHARY) : ਦਸੂਹਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਹਲਕਾ ਵਿਧਾਇਕ ਕਾਂਗਰਸ ਅਰੁਣ ਡੋਗਰਾ ਦੀ ਅਗਵਾਈ ਵਿਚ ਕਾਂਗਰਸ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਤੇ ਖੁਸ਼ੀ ਪ੍ਰਗਟਾਉਂਦਿਆਂ ਹਲਕਾ ਵਿਧਾਇਕ ਅਰੁਣ ਡੋਗਰਾ ਨੇ ਕਿਹਾ ਕਿ ਕਾਂਗਰਸ ਦੀ ਇਹ ਜਿੱਤ ਕਿਸਾਨਾਂ ਨੂੰ ਸਮਰਪਿਤ ਹੈ।

Read More

ਟਾਂਡਾ ਵਿਖੇ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ,15 ਵਾਰਡਾਂ ਚੋਂ 12 ਕਾਂਗਰਸ,2 ਅਕਾਲੀ ਦਲ ਤੇ 1ਸੀਟ ਆਜਾਦ ਦੀ ਝੋਲੀ’ ‘ਚ

ਟਾਂਡਾ ਉੜਮੁੜ, 17 ਫਰਵਰੀ (CHOUDHARY ) : ਨਗਰ ਕੌਂਸਲ ਉੜਮੁੜ ਟਾਂਡਾ ਦੀਆਂ ਹੋਈਆਂ ਚੋਣਾਂ ਵਿਚ ਵਿੱਚ ਕਾਂਗਰਸ ਪਾਰਟੀ ਨੇ 15 ਵਿੱਚੋਂ 12 ਵਾਰਡਾਂ ਵਿੱਚ ਜਿੱਤ ਹਾਸਿਲ ਕਰਕੇ ਵੱਡਾ ਬਹੁਮਤ ਹਾਸਿਲ ਕੀਤਾ ਹੈ।ਆਏ ਨਤੀਜਿਆਂ ਵਿੱਚ ਵਾਰਡ ਨੰਬਰ1ਤੋਂ ਕਾਂਗਰਸ ਦੀ ਕੁਲਜੀਤ ਕੌਰ ਬਿੱਟੂ 334 ਵੋਟਾਂ ਦੀ ਲੀਡ ਨਾਲ ਜੇਤੂ ਰਹੀ

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 132 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 17 ਫਰਵਰੀ (CHOUDHARY) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 132ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

LETEST..ਜਰੂਰੀ ਮੁਰੰਮਤ ਕਾਰਨ 18 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 17 ਫਰਵਰੀ ( CHOUDHARY) : ਪ੍ਰੈਸ ਨੂੰ ਜਾਣਕਾਰੀ ਦਿਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ 18 ਫਰਵਰੀ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ਦੀ ਨਵੀਂ ਲਾਇਨ ਉਸਾਰੀ ਐਗਮੋਟੇਸਨ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ।

Read More

LETEST..ਗੜ੍ਹਦੀਵਾਲਾ ਚ ਬੀਜੇਪੀ,ਅਕਾਲੀ ਦਲ,ਆਪ,ਬਸਪਾ ਦਾ ਸਫਾਇਆ,11 ਵਾਰਡਾਂ ਚੋਂ 10 ਤੇ ਕਾਂਗਰਸ ਅਤੇ ਇੱਕ ਤੇ ਆਜਾਦ ਦਾ ਕਬਜਾ

ਗੜ੍ਹਦੀਵਾਲਾ 17 ਫਰਵਰੀ (CHOUDHARY /PARDEEP SHARMA) : ਨਗਰ ਕੌਂਸਲ ਚੋਣਾਂ ਗੜ੍ਹਦੀਵਾਲਾ ਦੇ 11 ਵਾਰਡਾਂ ਦੇ ਨਤੀਜੇ ਪੂਰੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਨਿਗਰਾਨੀ ਹੇਠ ਘੋਸ਼ਿਤ ਕੀਤੇ ਗਏ ਹਨ।ਜਿਨ੍ਹਾਂ ਵਿਚ ਕਾਂਗਰਸ ਦੇ 11 ਉਮੀਦਵਾਰਾਂ ਦੀ ਵੱਡੀ ਜਿੱਤ ਹੋਈ ਹੈ ਅਤੇ ਇਕ ਉਮੀਦਵਾਰ ਆਜਾਦ ਜਿਤਿਆ ਹੈ। ਇਸ ਮੌਕੇ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਸਾਰੇ ਜਿੱਤੇ ਉਮੀਦਵਾਰ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਜਿੱਤ ਕਾਂਗਰਸ ਦੀ ਜਿੱਤ ਨਹੀਂ ਸ਼ਹਿਰ ਨਿਵਾਸੀਆਂ ਅਤੇ ਵਿਕਾਸ ਕਾਰਜਾਂ ਦੀ ਜਿੱਤ ਹੈ।ਉਨਾਂ ਕਿਹਾ ਕਿ ਸ਼ਹਿਰ ਨਿਵਾਸੀ ਜਿੱਥੇ ਵੀ ਗਿਲਜੀਆਂ ਪਰਿਵਾਰ ਦੀ ਡਿਊਟੀ ਲਗਾਉਣਗੇ ਉਹ ਉਸ ਡਿਊਟੀ ਨੂੰ ਪੁਰੀ ਤਨਦੇਹੀ ਨਾਲ ਨਿਭਾਉਣਗੇ।

Read More

ਲੋਕਾਂ ਨੇ ਢਾਗੂ ਰੋਡ ‘ਤੇ ਖੁੱਲੀ ਬਾਰ ਅਤੇ ਰੈਸਟੋਰੈਂਟ ਖਿਲਾਫ ਖੋਲਿਆ ਮੋਰਚਾ

ਪਠਾਨਕੋਟ 17 ਫ਼ਰਵਰੀ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸ਼ਹਿਰ ਦੇ ਢਾਗੂ ਰੋਡ ਅਲਾਹਾਬਾਦ ਬੈਂਕ ਖੇਤਰ ਵਿੱਚ ਮੁਹੱਲਾ ਨਿਵਾਸੀਆਂ ਨੇ ਨਵੇਂ ਖੁਲ੍ਹੇ ਬਾਰ ਐਂਡ ਰੈਸਟੋਰੈਂਟ ਖਿਲਾਫ ਰੈਲੀ ਕੀਤੀ। ਇੰਨਾ ਹੀ ਨਹੀਂ ਮੁਹੱਲਾ ਨਿਵਾਸੀਆਂ ਨੇ ਐਸ ਐਸ ਪੀ ਪਠਾਨਕੋਟ ਨੂੰ ਆਪਣੀ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ।

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼131 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 17 ਫਰਵਰੀ (CHOUDHARY) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ(ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 131ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

ਗੜ੍ਹਦੀਵਾਲਾ ਦੇ ਪਿੰਡ ਕਾਲਰਾ ਵਿਖੇ ਕਿਸਾਨਾਂ ਨੇ ਦਿੱਲੀ ਸੰਘਰਸ਼ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ‘ਚ ਕੱਢਿਆ ਕੈਂਡਲ ਮਾਰਚ

ਗੜ੍ਹਦੀਵਾਲਾ, 16 ਫ਼ਰਵਰੀ (CHOUDHARY ) : ਗੜਦੀਵਾਲਾ ਦੇ ਨੇੜਲੇ ਪਿੰਡ ਕਾਲਰਾ ਵਿਖੇ ਮਾਸਟਰ ਗੁਰਚਰਨ ਸਿੰਘ ਕਾਲਰਾ ਦੀ
ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਦਿੱਲੀ ਸੰਘਰਸ਼ ਵਿਖੇ ਸ਼ਹੀਦ
ਹੋਏ ਕਿਸਾਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ।

Read More

पेट्रोल,डीजल,गैस के दाम बढ़ने के कारण लोगों में भारी रोष केंद्र सरकार पेट्रोल-डीजल के दामों में कटौती करें : शर्मा

सुजानपुर 15 फरवरी(ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : केंद्र सरकार द्वारा पेट्रोल डीजल गैस के दाम में लगातार बढ़ोतरी की जा रही है जिसके कारण लोगों में भारी निराशा पाई जा रही है इस संबंधी जानकारी देते हुए सूर्यवंशी रामा नाटक क्लब के निर्देशक राममूर्ति शर्मा ,विजय शर्मा, नरिंदर‌ धीमान,शशी भगत, तरलोक बजाज,सोन ,बिट्टू भगत ,जनक राज, हरी मेहरा ,सोनू शर्मा ,बिट्टू भगत , बिकी मेहरा ने संयुक्त रूप से बताया की पेट्रोल डीजल के दाम लगातार बढ़ रहे हैं

Read More