ਪਠਾਨਕੋਟ 15 ਫਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਬੀਤੇ ਦਿਨੀਂ ਪਠਾਨਕੋਟ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਪਠਾਨਕੋਟ ਨੇ ਸੱਤਾਧਾਰੀ ਧਿਰ ਤੇ ਧਾਂਦਲੀ ਅਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਅੱਜ ਭਾਜਪਾ ਨੇਤਾਵਾਂ ਦੇ ਇੱਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਵਿੱਚ ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਣਾ ਨਾਲ ਮੁਲਾਕਾਤ ਕੀਤੀ ਅਤੇ ਕਥਿਤ ਦੋਸ਼ੀਆਂ ਨੂੰ ਕਾਰਵਾਈ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ
Read MoreCategory: PUNJABI
LETEST..ਗੁਰਪ੍ਰੀਤ ਸਿੰਘ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸ਼ਹਿਰੀ ਉੱਪ ਮੰਡਲ ਦਸੂਹਾ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ
ਦਸੂਹਾ 15 ਫਰਵਰੀ(CHOUDHARY) : ਇੰਪਲਾਈਜ਼ ਫੈੱਡਰੇਸ਼ਨ ਪੀ ਐੱਸ ਈ ਬੀ ਸੁਰਿੰਦਰ ਸਿੰਘ ਪਹਿਲਵਾਨ ਸ਼ਹਿਰੀ ਉੱਪ ਮੰਡਲ ਦਸੂਹਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਇਸ ਮੌਕੇ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ।
Read MoreUPDATED..ਜਰੂਰੀ ਮੁਰੰਮਤ ਕਾਰਨ ਅੱਜ 16 ਫਰਵਰੀ ਨੂੰ ਗੜ੍ਹਦੀਵਾਲਾ ਚ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 15 ਫਰਵਰੀ(CHOUDHARY) :ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਠਾਕਰ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ 16 ਫਰਵਰੀ ਦਿਨ ਮੰਗਲਵਾਰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ 66 ਕੇ ਵੀ ਲਾਇਨ ਦਸੂਆ ਤੇ ਗੜਦੀਵਾਲਾ ਦੀ ਜਰੂਰੀ ਮੁਰੰਮਤ ਕਾਰਣ ਬਿਜਲੀ ਦੀ ਸਪਲਾਈ ਬੰਦ ਰਹੇਗੀ ।
Read MoreBREKING..ਗੜ੍ਹਦੀਵਾਲਾ ‘ਚ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਝੰਡੇ ਥੱਲੇ ਕਿਸਾਨਾਂ ਨੇ ਬੀਜੇਪੀ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਗੜ੍ਹਦੀਵਾਲਾ 14 ਫਰਵਰੀ(CHOUDHARY /PARDEEP SHARMA) : ਅੱਜ ਕਿਸਾਨ ਮਜਦੂਰ ਯੂਨੀਅਨ ਵਲੋਂ ਯੂਨੀਅਨ ਦੇ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ,ਮਨਜੋਤ ਸਿੰਘ ਤਲਵੰਡੀ ਅਤੇ ਹੋਰ ਕਿਸਾਨ ਆਗੂਆ ਦੀ ਅਗਵਾਈ ਵਿਚ ਕਿਸਾਨਾ ਵਲੋਂ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਗੜ੍ਹਦੀਵਾਲਾ ਵਿਖੇ ਰੈਲੀ ਕੱਢੀ ਗਈ।
Read MoreLETEST..ਮੇਜਰ ਗੌਰਵ ਕੁਮਾਰ ਪਰਾਸ਼ਰ ਨੂੰ ਮਿਲਿਆ ਸੈਨਾ ਮੈਡਲ , ਨਗਾਲੀਮ ਦੀ ਕੌਮੀ ਸਮਾਜਵਾਦੀ ਕੌਂਸਲ (ਕੇ-ਵਾਈ-ਏ)ਦੇ 9ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਨਾਲ ਫੜਿਆ ਸੀ ਜ਼ਿੰਦਾ
ਪਠਾਨਕੋਟ 13 ਫਰਵਰੀ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਪਠਾਨਕੋਟ ਦੇ ਸ਼ਿਵਾਜੀ ਨਗਰ (ਮਾਡਲ ਟਾ ਉਨ) ਵਿਖੇ ਬਚਪਨ ਗੁੱਜਾਰ ਕੇਂਦਰੀ ਵਿਦਿਆਲਿਆ -2 (ਸੁਜਾਨਪੁਰ) ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਵਾਲੇ ਮੇਜਰ ਗੌਰਵ ਕੁਮਾਰ ਪਰਾਸ਼ਰ ਨੂੰ ਫੌਜ ਦਾ ਤਗਮਾ ਪ੍ਰਾਪਤ ਸੈਨਾ ਮੈਡਲ ਮਿਲਣ ਤੋਂ ਬਾਅਦ ਉਸਦੇ ਨਾਨਕੇ ਪਠਾਨਕੋਟ ਵਿਖੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ
Read MoreLETEST..ਨਗਰ ਕੌਂਸਲ ਚੋਣਾਂ ਲਈ ਪੋਲਿੰਗ ਸਟਾਫ ਨੂੰ ਪੋਲਿੰਗ ਬੂਥਾਂ ‘ਤੇ ਕੀਤਾ ਰਵਾਨਾ : ਐਸ.ਡੀ.ਐਮ ਦਸੂਹਾ
ਦਸੂਹਾ 13 ਫਰਵਰੀ (CHOUDHARY) : ਅੱਜ ਰਣਦੀਪ ਸਿੰਘ ਹੀਰ,ਪੀ.ਸੀ.ਐਸ.ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ,ਦਸੂਹਾ ਵਲੋਂ ਨਗਰ ਕੌਂਸਲ ਚੋਣਾਂ, ਦਸੂਹਾ ਵਾਸਤੇ ਪੋਲਿੰਗ ਪਾਰਟੀਆਂ ਨੂੰ ਚੋਣ ਮਟੀਰੀਅਲ ਦੇਕੇ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਗਿਆ।ਉਨ੍ਹਾਂ ਵਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਦਸੂਹਾ ਦੀਆਂ ਕੁੱਲ 15 ਵਾਰਡਾਂ ਲਈ 24 ਬੂਥਾਂ ਪਰ ਐਮ.ਸੀ. ਇਲੈਕਸ਼ਨ14 ਫਰਵਰੀ ਨੂੰ ਕਰਵਾਏ ਜਾ ਰਹੇ ਹਨ
Read MoreLETEST.. ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ
ਗੜ੍ਹਦੀਵਾਲਾ 13 ਫਰਵਰੀ (CHOUDHARY) : ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸੈਮੀਨਾਰ ਕਰਵਾਇਆ ਗਿਆ। ਸ੍ਰੀ ਗੁਰੂੁ ਤੇਗ ਬਹਾਦਰ ਜੀ ਦਾ ਜੀਵਨ, ਫ਼ਲਸਫ਼ਾ ਅਤੇ ਸਿੱਖਿਆਵਾਂ ਵਿਸ਼ੇ ਉੱਤੇ ਕਰਵਾਏ ਇਸ ਸੈਮੀਨਾਰ ਵਿੱਚ ਡੀ.ਏ.ਵੀ.ਕਾਲਜ, ਦਸੂਹਾ ਦੇ ਸੰਸਕ੍ਰਿਤ ਵਿਭਾਗ ਦੇ ਸੇਵਾ-ਮੁਕਤ ਪ੍ਰੋਫੈਸਰ ਡਾ. ਗੁਰਮੀਤ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂੁ ਤੇਗ ਬਹਾਦਰ ਜੀ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਸਨ
Read Moreਭਾਜਪਾ ਦੇ ਪ੍ਰੋਗਰਾਮ ਵਿੱਚ ਪਹੁੰਚੇ ਕਿਸਾਨ,ਭਾਜਪਾ ਵਰਕਰ ਝੰਡੇ ਸੁੱਟ ਕੇ ਨੱਸੇ, ਭਾਰੀ ਤਾਦਾਦ ‘ਚ ਪੁਲਸ ਫ਼ੋਰਸ ਤੈਨਾਤ
ਪਠਾਨਕੋਟ 13 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਭਾਰਤੀ ਜਨਤਾ ਪਾਰਟੀ ਵਲੋਂ 12 ਫਰਵਰੀ ਨੂੰ ਪਠਾਨਕੋਟ ਦੇ ਬਾਲਮੀਕੀ ਚੋਂਕ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ । ਪ੍ਰੋਗਰਾਮ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਾਸਟਰ ਮੋਹਨ ਲਾਲ ਵੀ ਪਹੁੰਚੇ ਸਨ ।
Read MoreLETEST..ਐੱਸ.ਪੀ ਹੈਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਗੜ੍ਹਦੀਵਾਲਾ ਪੁਲਸ ਨੇ ਕੱਢਿਆ ਫਲੈਗ ਮਾਰਚ
ਗੜ੍ਹਦੀਵਾਲਾ 12 ਫਰਵਰੀ (CHOUDHARY / PARDEEP SHARMA ) : ਪੰਜਾਬ ਵਿਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਅੱਜ ਐੱਸ.ਪੀ ਹੈਡਕੁਆਟਰ ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ.ਟਾਂਡਾ ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਗੜ੍ਹਦੀਵਾਲਾ ਵਿਖੇ ਪੁਲਸ ਪਾਰਟੀ ਵਲੋਂ ਗੜ੍ਹਦੀਵਾਲਾ ਵਿਖੇ ਫਲੈਗ ਮਾਰਚ ਕੱਢਿਆ ਗਿਆ।
Read MoreLETEST..ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਵਲੋਂ ਜੀਓ ਦਫਤਰ ਦਸੂਹਾ ਮੋਹਰੇ ਧਰਨਾ 100 ਦਿਨ ਚ ਪ੍ਰਵੇਸ਼
ਦਸੂਹਾ 12 ਫਰਵਰੀ ( CHOUDHARY ) : ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ,ਖੇਤ ਮਜਦੂਰ ਯੁਨੀਅਨ ਸੀਟੂ ਵਲੋਂ ਚੈਂਚਲ ਸਿੰਘ ਪਵਾ,ਕਾਮਰੇਡ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਵਿੱਚ ਮੋਦੀ ਵਲੋਂ ਬਣਾਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਲਗਾਤਾਰ ਧਰਨਾ ਲਗਾਤਾਰ ਜਾਰੀ 100 ਵੇਂ ਦਿਨ ਚ ਪ੍ਰਵੇਸ਼ ਕਰ ਗਿਆ।
Read MoreLETEST..ਕਿਸਾਨ ਜਥੇਬੰਦੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਬੀਜੇਪੀ ਦਾ ਬਾਈਕਾਟ ਕਰਨ ਸਬੰਧੀ ਗੜ੍ਹਦੀਵਾਲਾ ‘ਚ ਕੱਢਿਆ ਪੈਦਲ ਮਾਰਚ
ਗੜ੍ਹਦੀਵਾਲਾ 11 ਫਰਵਰੀ (CHOUDHARY / PARDEEP SHARMA) : ਦਿੱਲੀ ਬਾਰਡਰ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਕਿਸਾਨ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦਸੂਹਾ ਦੇ ਕਿਸਾਨਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਸੇਵਾ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਟਾਂਡਾ ਮੌੜ ਗੜ੍ਹਦੀਵਾਲਾ ਵਿਖੇ ਇਕੱਠ ਕੀਤਾ ਗਿਆ।
Read MoreBREKING..ਗੜ੍ਹਦੀਵਾਲਾ ਇਲਾਕੇ ‘ਚ 120 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ
ਗੜ੍ਹਦੀਵਾਲਾ 12 ਫਰਵਰੀ (CHOUDHARY ) : ਸਥਾਨਕ ਪੁਲਿਸ ਨੇ ਇੱਕ ਵਿਅਕਤੀ ਨੂੰ 120 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਬਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਤੂਰਾਂ ਨੂੰ ਜਾ ਰਹੇ ਸੀ ਤਾਂ ਕੱਚੇ ਰਸਤੇ ਵਿੱਚ ਇੱਕ ਮੋਨਾ ਵਿਅਕਤੀ ਆਪਣੇ ਖੱਬੇ ਹੱਥ ਵਿੱਚ ਵਜਨਦਾਰ ਬੋਰਾ ਪਲਾਸਟਿਕ ਲਿਜਾਂਦਾ ਦਿਖਾਈ ਦਿੱਤਾ।
Read MoreLETEST NEWS..ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਕੀਤੀ ਲੀਡ ਸਕੂਲ ‘ਚ ਸਮੂਲੀਅਤ
ਗੜ੍ਹਦੀਵਾਲਾ 11 ਫਰਵਰੀ (CHOUDHARY) : ਹਮੇਸ਼ਾ ਆਪਣੀਆਂ ਅਲੱਗ ਸਰਗਰਮੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਕਾਇਮ ਕਰ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗੜ੍ਹਦੀਵਾਲਾ ਨੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਪਹਿਲੀ ਵਾਰ ਇੱਕ ਹੋਰ ਮਾਅਰਕਾ ਮਾਰਦਿਆਂ ਸਕੂਲ ਦੇ ਬੱਚਿਆਂ ਨੂੰ ਟੈਕਨੋਲਜੀ ਨਾਲ ਜੋੜਨ ਲਈ ਲੀਡ ਸਕੂਲ ਜੋ ਕਿ ਪੂਰੇ ਭਾਰਤ ਵਿੱਚ ਲਗਭਗ 1200 ਤੋਂ ਵੱਧ ਸਕੂਲਾਂ ਦੀ ਲੜੀ ਹੈ,ਵਿੱਚ ਸਮੂਲੀਅਤ ਕੀਤੀ ਹੈ।
Read Moreਗੜ੍ਹਦੀਵਾਲਾ ‘ਚ ਨੰਬਰਦਾਰਾਂ ਦੀ ਹੋਈ ਮੀਟਿੰਗ,ਮੰਗਾਂ ਤੇ ਹੋਈ ਵਿਚਾਰ ਚਰਚਾ
ਗੜ੍ਹਦੀਵਾਲਾ 10 ਫਰਵਰੀ (CHOUDHARY) : ਅੱਜ 10 ਫਰਵਰੀ ਨੂੰ ਨੰਬਰਦਾਰ ਯੂਨੀਅਨ ਦੀ ਮੀਟਿੰਗ ਸਬ ਤਹਿਸੀਲ ਗੜ੍ਹਦੀਵਾਲਾ ਪ੍ਰਧਾਨ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਲਟਕਿਆ ਹੋਇਆ ਹੈ
Read MoreLETEST..ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 64 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 350 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਗੜ੍ਹਦੀਵਾਲਾ 10 ਫਰਵਰੀ (CHOUDHARY) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 64 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।
Read MoreLETEST.. ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਚੋਰਾਂ ਨੇ ਮੰਦਿਰ ਚ ਦਿੱਤੀ ਦਸਤਕ ,ਲੱਖਾਂ ਰੁਪਏ ਦਾ ਸਾਮਾਨ ਲੈ ਉੱਡੇ
ਗੜ੍ਹਦੀਵਾਲਾ 10 ਫਰਵਰੀ( CHOUDHARY) : ਪਿੰਡ ਪੰਡੋਰੀ ਅਟਵਾਲ ਦੇ ਪ੍ਰਾਚੀਨ ਸ੍ਰੀ ਨਿੱਕੀ ਦਾਦੀ ਮੰਦਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਮੰਦਰ ਵਿੱਚ ਕਮਰੇ ਦੇ ਸ਼ਟਰ ਦਾ ਤਾਲਾ ਤੋਡ਼ ਕੇ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਹੈ।
Read MoreLETEST.. ਕੋਵਿਡ ਟੀਕੇ ਦੇ 20 ਵੇਂ ਦਿਨ ਸਿਹਤ ਕਰਮਚਾਰੀਆਂ ਦੇ ਨਾਲ ਜ਼ਿਲ੍ਹਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਭਗ 161 ਕਰਮਚਾਰੀਆਂ ਨੇ ਲਗਵਾਇਆ ਟੀਕਾ
ਪਠਨਕੋਟ 9 ਫਰਵਰੀ ( ਰਜਿੰਦਰ ਸਿੰਘ ਰਾਜਨ / ਅਵਿਨਾਸ਼ ) ਕੋਵਿਡ ਟੀਕੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਟੀਕਾ ਲਗਵਾਉਣ ਵਾਲਿਆਂ ਨੇ ਜ਼ੋਰ ਫੜ ਲਿਆ ਹੈ, ਜਿਸ ਕਾਰਨ ਸਿਹਤ ਵਿਭਾਗ ਨੂੰ ਰਾਹਤ ਮਹਿਸੂਸ ਹੋਈ ਕਿਉਂਕਿ ਪਹਿਲੇ ਪੜਾਅ ਵਿਚ ਸਿਹਤ ਕਰਮਚਾਰੀਆਂ ਨੇ ਟੀਕਾ ਲਗਵਾਉਣ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ,
Read Moreਸਿਹਤ ਵਿਭਾਗ ਮਨਿਸਟੀਰੀਅਲ ਕਰਮਚਾਰੀਆਂ ਦੀ ਅਹਿਮ ਮੀਟਿੰਗ ਆਯੋਜਿਤ
ਪਠਨਕੋਟ 9 ਫਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਸਿਹਤ ਵਿਭਾਗ ਦੀ ਮਨਿਸਟਰੀਅਲ ਕਰਮਚਾਰੀਆਂ ਦੀ ਮੀਟਿੰਗ ਜ਼ਿਲਾ ਪ੍ਰਧਾਨ ਡਾ ਪ੍ਰਿਯੰਕਾ ਠਾਕੁਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਹੋਈ ।
Read MoreLETEST.. ਕੈਪਟਨ ਮਨਜੀਤ ਸਿੰਘ ਕੇਸ਼ੋਪੁਰ ਸ਼੍ਰੋਮਣੀ ਅਕਾਲੀ ਦਲ(ਬ)ਦੇ ਬੀ.ਸੀ ਵਿੰਗ ਗੜ੍ਹਦੀਵਾਲਾ ਦੇ ਸਰਕਲ ਪ੍ਰਧਾਨ ਨਿਯੁਕਤ
ਗੜ੍ਹਦੀਵਾਲਾ,9 ਫਰਵਰੀ (CHOUDHARY) : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਹਿਮ ਮੀਟਿਗ ਪਿੰਡ ਕੇਸ਼ੋਪੁਰ ਵਿਖੇ ਅਕਾਲੀ ਦਲ
(ਬ) ਦੇ ਸੀਨੀਅਰ ਨੇਤਾ ਤੇ ਪੀਏ ਸੀ. ਮੈਂਬਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਪਾਰਟੀ ਦੀ ਮਜ਼ਬੂਤੀ ਸਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
LETEST..ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਮਾਤਾ ਮਨਜੀਤ ਕੌਰ ਦੇ ਇਲਾਜ ਲਈ 20 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ
ਗੜ੍ਹਦੀਵਾਲਾ 9 ਫਰਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਗੜ੍ਹਦੀਵਾਲਾ ਦੇ ਪਿੰਡ ਕੇਸੋਪੁਰ ਨਿਵਾਸੀ ਮਾਤਾ ਮਨਜੀਤ ਕੌਰ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।
Read Moreभारतीय जीवन बीमा कर्मचारियों ने मांगों सबंधी निकाली गेट रैली दौरान केंद्र सरकार खिलाफ किया रोष प्रदर्शन
दसूहा 9 फरवरी (CHOUDHARY) :आज स्थानीय भारतीय जीवन बीमा निगम कार्यालय दसूहा के समक्ष एक गेट रैली का आयोजन किया भोजन काल के दौरान ज्वाइंट फ्रंट आफ एल आई सी यूनीयनज के आह्वान पर जालंधर मंडल के उपाध्यक्ष कमल खोसला की अगुवाई में अपनी मांगों के मद्देनजर केंद्र सरकार की मजदूर व मुलाजिम विरोधी नितियों के खिलाफ किया।
Read Moreਪਿੰਡ ਰੰਧਾਵਾ ਦੇ ਮ੍ਰਿਤਕ ਕਿਸਾਨ ਨਿਰਮਲ ਸਿੰਘ ਦੇ ਪਰਿਵਾਰ ਨੂੰ ਸਿੱਖ ਯੂਥ ਐਡਮਿੰਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵਲੋਂ 51,300 ਰੁਪਏ ਦੀ ਰਾਸ਼ੀ ਭੇਂਟ
ਗੜ੍ਹਦੀਵਾਲਾ 9 ਫਰਵਰੀ (CHOUDHARY ) ਗੁਰਦੁਆਰਾ
ਬਾਬਾ ਦਰੇਲਾ ਜੀ ਪਿੰਡ ਡੱਫਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਪਿੰਡ ਰੰਧਾਵਾ ਦੇ ਨੌਜਵਾਨ ਨਿਰਮਲ ਸਿੰਘ ਦੇ ਪਰਿਵਾਰ ਦੀ ਆਰਥਿਕ ਤੌਰ ਤੇ ਮੱਦਦ
ਕਰਦਿਆਂ ਸਿੱਖ ਯੂਥ ਐਡਮਿਟਨ ਅਤੇ ਐਡਮਿੰਟਨ ਦੀਆਂ ਸਮੂਹ ਸੰਗਤਾਂ ਵੱਲੋਂ 51,300 ਰੁਪਏ ਦੀ ਰਾਸ਼ੀ ਸ਼ਹੀਦ ਨਿਰਮਲ ਸਿੰਘ ਰੰਧਾਵਾ ਦੇ ਭਰਾ ਅਮਰੀਕ ਸਿੰਘ ਨੂੰ ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਦੇ ਸੇਵਾਦਾਰ ਮਨਦੀਪ ਸਿੰਘ ਖਾਲਸਾ, ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਕੈਪਟਨ ਲਛਮਣ ਸਿੰਘ ਰੰਧਾਵਾ ਦੀ ਹਾਜਰੀ ਵਿੱਚ ਭੇਂਟ ਕੀਤੀ
ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 123 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ, 9 ਫਰਵਰੀ (CHOUDHARY ) ਮਾਨਗੜ੍ਹ ਟੋਲ ਪਲਾਜ਼ਾ ‘ਤੇ ਕਿਸਾਨਾਂ ਵਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 123 ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕਰ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਦਵਿੰਦਰ ਸਿੰਘ ਚੌਹਕਾ, ਜਤਿੰਦਰ ਸਿੰਘ ਸੱਗਲਾ,ਮਾਸਟਰ ਮੋਹਨ ਸਿੰਘ ਮੱਲੀ,ਮਨਜੀਤ ਸਿੰਘ ਖਾਨਪੁਰ,ਤਰਸੇਮ ਸਿੰਘ ਅਰਗੋਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਰਤੀ ਵਿਰੋਧੀ ਕਾਲੇੇ ਕਾਨੂੰਨ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹਰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਉੱਪਰ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਰਾਹੀਂਂ ਦੇਸ਼ ਦੇ ਅੰਨਦਾਤੇ ਨੂੰ ਬਰਬਾਦ ਕਰਨ ਤੇੇ ਤੁਲੀ ਹੋਈ ਹੈ।
Read MoreLETEST.. किसानों द्वारा गढदीवाला में भाजपा खिलाफ निकाला रोष मार्च,नगर कौंसिल चुनावों में भाजपा का बायकाट करने की अपील
गढदीवाला 9 फरवरी (CHOUDHARY / PARDEEP SHARMA) : किसान मजदूर एकता इकाई गढदीवाला द्वारा गुरूद्वारा रामपुर खेड़ा साहिब के मुख्य सेवादार संत बाबा सेवा सिंह की अध्यक्षता में क्षेत्र के किसानों के सहयोग से मोदी सरकार द्वारा कृषि कानूनों के विरोध में शहर में रोष मार्च निकाला गया।
Read Moreਗੜਦੀਵਾਲਾ 3 ਨੰਬਰ ਵਾਰਡ ‘ਚ ਅਕਾਲੀ ਦਲ ਉਮੀਦਵਾਰ ਦੇ ਦਫਤਰ ਦਾ ਰਸੂਲਪੁਰ ਨੇ ਕੀਤਾ ਉਦਘਾਟਨ
ਗੜ੍ਹਦੀਵਾਲਾ 8 ਫਰਵਰੀ (CHOUDHARY ) : ਨਗਰ ਕੌਸਲ ਗੜਦੀਵਾਲਾ ਦੇ ਵਾਰਡ ਨੰਬਰ 3 ਦੇ ਅਕਾਲੀ ਦਲ ਦੇ ਉਮੀਦਵਾਰ ਕੁੰਦਨ ਕੌਰ ਜੋ ਪਹਿਲਾ ਵੀ ਐਮ ਸੀ ਰਹਿ ਚੁਕੇ ਹਨ। ਉਨਾਂ ਦੇ ਦਫਤਰ ਦਾ ਉਦਘਾਟਨ ਅੱਜ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਨੇ ਕੀਤਾ। ਅਕਾਲੀ ਦਲ ਦੇ ਉਮੀਦਵਾਰ ਚ ਪਾਰਟੀ ਵਲੋਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ ਹੁਣ ਹੁਣ ਕਾਂਗਰਸੀ ਉਮੀਦਵਾਰ ਕਮਲਜੀਤ ਕੌਰ ਨੂੰ ਜਿੱਤ ਪ੍ਰਾਪਤ ਕਰਨ ਲਈ ਏਡੀ ਚੋਟੀ ਦਾ ਜੋਰ ਲਗਾਉਣਾ ਪਵੇਗਾ
Read Moreਖਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਲਿਬ ਦਾ ਨਤੀਜਾ ਰਿਹਾ ਸ਼ਾਨਦਾਰ
ਗੜ੍ਹਦੀਵਾਲਾ 8 ਫਰਵਰੀ (CHOUDHARY) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ.ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਐਮ.ਏ.ਹਿਸਟਰੀ ਸਮੈਸਟਰ ਚੌਥਾ ਅਤੇ ਐਮ.ਕਾਮ ਸਮੈਸਟਰ ਦੂਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਐਮ.ਏ. ਹਿਸਟਰੀ ਸਮੈਸਟਰ ਚੌਥਾ ‘ਚ ਗਗਨਦੀਪ ਕੌਰ ਨੇ 75.12% ਅੰਕ,ਰਮਨਦੀਪ ਕੌਰ ਨੇ 72.6% ਅਤੇ ਪੂਜਾ ਦੇਵੀ 72.5% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
Read MoreUPDATED ..ਕੈਂਥਾਂ ਮੁਹੱਲਾ ਦਸੂਹਾ ਵਿਖੇ ਹੋਇਆ ਵੱਡਾ ਕਾਰਾ,ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3 ਔਰਤਾਂ ਅਤੇ ਇਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਦਸੂਹਾ 6 ਫਰਵਰੀ (CHOUDHARY) : ਪੁਲਿਸ ਨੇ ਕੈਂਥਾਂ ਵਿੱਚ ਚਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3ਔਰਤਾਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਸੂਹਾ ਪੁਲਿਸ ਨੇ ਕੈਥਾਂ ਮੁਹਲੇ ਵਿੱਚ ਮੁਖਬਰ ਦੀ ਸੂਚਨਾ ਤੇ
ਰੇਡ ਮਾਰਕੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਜਸਬੀਰ ਕੌਰ ਉਰਫ ਗੁਡ ਪਤਨੀ ਬਲਵਿੰਦਰ ਸਿੰਘ ਨੂੰ ਦੋ ਔਰਤਾਂ ਅਤੇ ਇੱਕ ਨੌਜਵਾਨ ਸਮੇਤ ਕਾਬੂ ਕੀਤਾ।
ਦਸੂਹਾ ਵਿਖੇ ਦੋਆਬਾ ਕਿਸਾਨ ਕਮੇਟੀ (ਰਜਿ.) ਪੰਜਾਬ ਵਲੋਂ ਨੈਸ਼ਨਲ ਹਾਈਵੇ ਹਾਜੀਪੁਰ ਚੌਂਕ ਤੇ ਮੁਕਮੰਲ ਤੌਰ ਚੱਕਾ ਜਾਮ
ਦਸੂਹਾ 6 ਫਰਵਰੀ (CHOUDHARY) : ਅੱਜ ਮਿਤੀ 06 ਫਰਵਰੀ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਪੱਤਰਕਾਰਾਂ ਉੱਪਰ ਦਰਜ ਕੀਤੇ ਗਏ ਨਾਜਾਇਜ ਮੁਕੱਦਮਿਆਂ ਦੇ ਰੋਸ ਵਿੱਚ ਦੋਆਬਾ ਕਿਸਾਨ ਕਮੇਟੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਸ ਰਣਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਜੀਪੁਰ ਚੌਕ ਦਸੂਹਾ ਵਿੱਚ ਜਥੇਬੰਦੀ ਦੇ ਆਗੂ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ ਅਤੇ ਗੁਰਮੁਖ ਸਿੰਘ ਬਾਜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰਦੇ ਹੋਏ ਚੱਕਾ ਜਾਮ ਕਰ ਦਿੱਤਾ ਗਿਆ।
Read Moreਸਯੁੰਕਤ ਮੋਰਚਾ ਦੇ ਸੱਦੇ ਤੇ ਦੌਸੜਕਾ,ਗੜਦੀਵਾਲਾ ਸਰਹਾਲਾ ਮੋੜ ਅਤੇ ਮਾਨਗੜ੍ਹ ਟੋਲ ਪਲਾਜਾ ਤੇ ਲੱਗਿਆ ਮੁਕਮੰਲ ਜਾਮ
ਗੜ੍ਹਦੀਵਾਲਾ 6 ਫਰਵਰੀ (CHOUDHARY) ਅੱਜ ਸੰਯੁਕਤ ਮੋਰਚਾਾ ਦੇ ਸੱਦੇ ਤੇ ਚੱਕਾ ਜ਼ਾਮ ਕਰਨ ਦੇ ਸੱਦੇ ਤੇੇ ਦੌਸੜਕਾ,ਸਰਹਾਲਾ ਮੋੜ ਗੜ੍ਹਦੀਵਾਲਾ ਅਤੇ ਟੋਲਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ ਦਸੂਹਾ ਹੁਸਿਆਰਪੁਰ ਮੇਨ ਰੋੜ ਤੇ ਚੱਕਾ ਜਾਮ ਕੀਤਾ ਗਿਆ।ਮੇਨ ਰੋੜ ਗੜ੍ਹਦੀਵਾਲਾ ਸਰਹਾਲਾ ਮੋੜ ਤੇ ਗੁਰੂੂਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਇਲਾਕੇ ਭਰ ਦੇ ਕਿਸਾਨਾ ਨੇ ਧਰਨਾ ਲਗਾਕੇ ਚੱਕਾ ਜ਼ਾਮ ਕੀਤਾ ਗਿਆ।
Read Moreਸ.ਜੋਗਿੰਦਰ ਗਿਲਜੀਆਂ ਨੇ ਕਾਂਗਰਸ ਉਮੀਦਵਾਰ ਪ੍ਰਮੋਦ ਕੁਮਾਰੀ ਅਤੇ ਸੰਦੀਪ ਜੈਨ ਦੇ ਹੱਕ ਕੀਤਾ ਚੋਣ ਪ੍ਰਚਾਰ
ਗੜ੍ਹਦੀਵਾਲਾ 6 ਫ਼ਰਵਰੀ(CHOUDHARY /PARDEEP SHARMA) : ਨਗਰ ਕੌਂਸਲ ਚੋਣਾਂ ਵਿਚ ਉਤਾਰੇ ਉਮੀਦਵਾਰ ਦੇ ਹੱਕ ਵਿਚ ਗੜ੍ਹਦੀਵਾਲਾ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਚਾਰ ਗਤੀਵਿਧੀਆਂ ਨੂੰ ਤੇਜ ਕਰ ਦਿੱਤਾ ਹੈ। ਬੀਤੀ ਸ਼ਾਮ ਕਾਂਗਰਸ ਸੁਬਾ ਮੈਂਬਰ ਸਰਦਾਰ ਜੋਗਿੰਦਰ ਗਿਲਜੀਆਂ ਨੇ ਵਾਰਡ 7 ਤੋਂ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੇ ਮਾਤਾ ਪ੍ਰਮੋਦ ਕੁਮਾਰੀ ਅਤੇ ਵਾਰਡ 8 ਤੋਂ ਐਡਵੋਕੇਟ ਸੰਦੀਪ ਕੁਮਾਰ ਜੈਨ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
Read More