ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 120 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ, 6 ਫ਼ਰਵਰੀ (CHOUDHARY ) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿਤੇ ਜਾ ਰਹੇ ਧਰਨੇ ਦੇ 120ਵੇਂ ਦਿਨ ਦੋਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

BREKING..ਮੁਕੇਰੀਆਂ ‘ਚ ਕਾਰ ਨੂੰ ਵਜਾਉਂਦੇ ਹੋਏ ਟਰੱਕ ਨੇ ਸੰਤੁਲਨ ਖੋਇਆ,ਖੜੇ ਟਰੱਕ ਚ ਵੱਜਿਆ,ਦੋਵੇਂ ਟਰੱਕ ਪਲਟੇ,2 ਗੰਭੀਰ ਜਖਮੀ

ਦਸੂਹਾ 5 ਫਰਵਰੀ (CHOUDHARY) : ਅੱਜ ਸ਼ਾਮ 6 ਵਜੇ ਦੇ ਕਰੀਬ ਮੁਕੇਰੀਆਂ ਪੇਪਰ ਮਿੱਲ ਦੇ ਨਜਦੀਕ ਇੱਕ ਸਵਿਫਟ ਕਾਰ ਨੂੰ ਵਜਾਉਂਦੇ ਹੋਏ ਚੌਲਾਂ ਨਾਲ ਲੱਦਿਆ ਹੋਇਆ ਇੱਕ ਟਰੱਕ ਨੰਬਰ ਪੀ ਬੀ 10 ਡੀ ਜੈਡ 9391 ਜੋ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਸੀ ਦੂਜੇ ਖੜੇ ਟਰੱਕ ਚ ਜਾ ਵੱਜਾ। ਜਿਸ ਨਾਲ ਦੋਵੇਂ ਟਰੱਕ ਪਲਟ ਗਏ। ਚੌਲਾਂ ਨਾਲ ਭਰੇ ਟਰੱਕ ਦੇ ਡਰਾਈਵਰ ਅਤੇ ਕਲੀਨ ਦੋਵੇਂ ਗੰਭੀਰ ਰੂਪ ਵਿਚ ਜਖਮੀ ਹੋ ਗਏ।

Read More

ਟ੍ਰੈਫਿਕ ਪੁਲਸ ਦਸੂਹਾ ਸਾਗਰਾਂ ਸਕੂਲ ਦੇ ਵਿਦਿਆਰਥੀਆਂ ਨਿਯਮਾਂ ਅਤੇ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ

ਦਸੂਹਾ 5 ਫਰਵਰੀ (CHOUDHARY ) : ਅੱਜ ਮਿਤੀ 05 ਫਰਵਰੀ ਨੂੰ ਮਾਨਯੋਗ ਐਸ. ਐਸ. ਪੀ. ਸਾਹਿਬ ਹੁਸ਼਼ਿਆਰਪੁਰ ਸ. ਨਵਜੋਤ ਸਿੰਘ ਮਾਹਲ ਜੀ ਅਤੇ ਡੀ.ਐਸ.ਪੀ. ਦਸੂਹਾ ਮਨੀਸ਼ ਕੁਮਾਰ ਜੀ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਮੈਡਮ ਪੂਨਮ ਪਾਂਧੀ ਦੀ ਦੇਖ-ਰੇਖ ਵਿਚ ਭਾਰਤ ਸਰਕਾਰ ਵਲੋਂ 18 ਜਨਵਰੀ ਤੋਂ 17 ਫਰਵਰੀ ਤੱਕ ਮਨਾਏ ਜਾ ਰਹੇ ‘ਵੈਫਿਕ ਰੋਡ ਸੇਫਟੀ ਮਹੀਨਾ’ ਤਹਿਤ ਏ ਐਸ ਆਈ ਸ.ਅਜਮੇਰ ਸਿੰਘ (ਟ੍ਰੈਫਿਕ ਇੰਚਾਰਜ ਦਸੂਹਾ) ਅਤੇ ਏ ਐਸ ਆਈ. ਆਤਮਾ ਰਾਮ (ਜਿਲ੍ਹਾ ਇੰਚਾਰਜ ਸਾਂਝ ਕੇਂਦਰ ) ਅਤੇ ਸ. ਪਰਮਜੀਤ ਸਿੰਘ ਵਲੋਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ, ਸੱਗਰਾਂ ( ਹੁਸ਼ਿਆਰਪੁਰ) ਵਿਖੇ ਸੈਮੀਨਾਰ ਲਗਾਇਆ ਗਿਆ।

Read More

EXCLUSIVE.. ਗੜ੍ਹਦੀਵਾਲਾ ਚ ਕਾਂਗਰਸ (ਗਿਲਜੀਆਂ) ਅਤੇ ਅਕਾਲੀ ਦਲ (ਬਾਦਲ) ਦੀ ਸਿੱਧੀ ਟੱਕਰ

ਗੜ੍ਹਦੀਵਾਲਾ 5 ਫਰਵਰੀ (CHOUDHARY) :ਗੜ੍ਹਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਜੋਰਾ ਤੇ ਹੈ। ਸਾਰੀ ਪਾਰਟੀ ਕਾਂਗਰਸ, ਅਕਾਲੀ ਅਤੇ ਬੀਜੇਪੀ ਦੇ ਉਮੀਦਵਾਰ ਨੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਹਨ। ਨਗਰ ਕੌਂਸਲ ਚੋਣਾਂ ਦੀ ਗੱਲ ਕਰੀਏ ਤਾਂ ਸਭ ਤੋਂ ਕਾਂਟੇਦਾਰ ਮੁਕਾਬਲਾ ਵਾਰਡ ਨੰ 1 ਵਿੱਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਇੰਦਰਜੀਤ ਕੌਰ ਬੁੱਟਰ ਅਤੇ ਕਾਂਗਰਸ ਦੇ ਉਮੀਦਵਾਰ ਸਰੋਜ ਮਿਨਹਾਸ ਵਿਚਕਾਰ ਹੋ ਰਿਹਾ ਹੈ। ਯਿਕਰਯੋਗ ਹੈ ਕਿ ਨਗਰ ਕੌਂਸਲ ਗੜ੍ਹਦੀਵਾਲਾ ਤੇ ਅਕਾਲੀ ਦਲ ਦਾ ਕਾਫੀ ਲੰਬਾ ਸਮਾਂ ਕਬਜਾ ਰਿਹਾ ਹੈ।

Read More

ਸ਼ਹੀਦ ਸਾਥੀ ਚੰਨਣ ਸਿੰਘ ਧੂਤ ਅਤੇ ਸ਼ਹੀਦ ਸਾਥੀ ਹੁਕਮ ਚੰਦ ਗੁਲਸ਼ਨ ਦੀ 34 ਵੀਂ ਬਰਸੀ ਕਿਸਾਨੀ ਸੰਘਰਸ਼ ਨੂੰ ਸਮਰਪਿਤ

ਗੜ੍ਹਦੀਵਾਲਾ 5 ਫਰਵਰੀ(CHOUDHARY ) : ਅੱਜ ਗੜ੍ਹਦੀਵਾਲਾ ਦੇ ਪਿੰਡ ਧੂਤ ਕਲਾਂ ਵਿਖੇ ਸੀ ਪੀ ਆਈ ਐਮ ਤਹਿਸੀਲ ਕਮੇਟੀ ਦਸੂਹਾ ਦੀ ਅਹਿਮ ਮੀਟਿੰਗ ਸਾਥੀ ਕੁਲਵੰਤ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਹਾਜਰ ਹੋਏ ਕਾਮਰੇਡ ਗੁਰਮੇਜ ਸਿੰਘ ਨੇ ਬੋਲਦਿਆਂ ਚੱਲ ਰਹੇ ਕਿਸਾਨੀ ਘੋਲ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪਾਰਟੀ ਵਲੋਂ ਲੋਕਾਂ ਨੂੰ ਇਸ ਘੋਲ ਵਿੱਚ ਸ਼ਾਮਲ ਕਰਵਾਉਣ ਲਈ ਸਾਥੀਆਂ ਨੂੰ ਪ੍ਰੇਰਿਤ ਕੀਤਾ।

Read More

ਜਿਲਾ ਹਸਪਤਾਲ ਪਠਾਨਕੋਟ ਵਿਖੇ 42 ਪੁਲਿਸ ਜਵਾਨਾਂ ਸਮੇਤ 64 ਲੋਕਾਂ ਨੂੰ ਲਗਾਇਆ ਕੋਰੋਨਾ ਟੀਕਾ

ਪਠਨਕੋਟ 4 ਫਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਗਤ ਦਿਵਸ, ਜਿਥੇ ਪੰਜਾਬ ਪੁਲਿਸ ਨੇ ਕੋਵਿਡ ਟੀਕਾਕਰਨ ਮੁਹਿੰਮ ਚਲਾਈ। ਜਿਸ ਵਿਚ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਟੀਕਾਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਬੈਜ ਲਗਾਇਆ।

Read More

06 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ 12 ਤੋਂ 3 ਵੱਜੇ ਤੱਕ ਕੀਤਾ ਜਾਵੇਗਾ ਚੱਕਾ ਜਾਮ

ਪਠਾਨਕੋਟ 04 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਅੱਜ ਟੋਲ ਪਲਾਜ਼ਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਗੁਰਦਿਆਲ ਸਿੰਘ ਸੈਣੀ ਜ਼ਿਲਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਫੈਸਲਾ ਲਿਆ ਗਿਆ ਕਿ 06-2-2021 ਦਿਨ ਸ਼ਨੀਵਾਰ 12 ਤੋਂ 3 ਵਜੇ ਤੱਕ ਟੋਲ ਪਲਾਜ਼ਾ ਲਧਪਾਲਵਾਂ ਪਠਾਨਕੋਟ ਵਿਖੇ ਚੱਕਾ ਜਾਮ ਕੀਤਾ ਜਾਵੇਗਾ ਤੇ ਪੂਰਨ ਤੌਰ ਤੇ ਪਠਾਨਕੋਟ ਜ਼ਿਲੇ ਚ ਚੱਕਾ ਜਾਮ ਰੱਖਿਆ ਜਾਵੇਗਾ ।

Read More

ਨਗਰ ਕੌਂਸਲ ਦੀਆਂ ਚੋਣਾਂ ਵਿਕਾਸ ਦੇ ਆਧਾਰ ਤੇ ਜਿੱਤਾਂਗੇ : ਜੋਗਿੰਦਰ ਗਿਲਜੀਆਂ

ਗੜਦੀਵਾਲਾ 4 ਫਰਵਰੀ (CHOUDHARY / PARDEEP SHARMA) : ਅੱਜ ਗੜਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜੋਰ ਪਕੜਦਾ ਨਜਰ ਆਇਆ। ਗੜ੍ਹਦੀਵਾਲਾ ਦੇ 4 ਵਾਰਡਾਂ ‘ਚ ਭਰਵੀਆਂ ਮੀਟਿੰਗਾਂ ਕਰਕੇ ਪੰਜਾਬ ਕਾਂਗਰਸ ਦੇ ਸੁਬਾਈ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਪਾਰਟੀ ਦੇਉਮੀਦਵਾਰਾਂ ਵਾਰਡ ਨੰੰਬਰ 1 ਤੋਂ ਸਰੋਜ ਮਿਨਹਾਸ ,ਵਾਰਡ ਨੰੰਬਰ 3 ਤੋਂ ਕਮਲਜੀਤ ਕੌਰ ਕਲਸੀ ਪਤਨੀ ਪ੍ਰਿੰ ਕਰਨੈਲ ਸਿੰਘ ਕਲਸੀ, ਵਾਰਡ ਨੰੰਬਰ 6 ਤੋਂ ਜਸਵਿੰਦਰ ਸਿੰਘ ਜੱਸਾ,ਵਾਰਡ ਨੰੰਬਰ 10 ਤੋਂ ਬਿੰਦਰਪਾਲ ਬਿੱਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਭਰਵੇੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਗੜਦੀਵਾਲਾ ਦੇ ਸਾਰੇ ਵਾਰਡਾਂ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ।

Read More

LETEST..ਡੀ ਐਮ ਸਪੋਰਟਸ ਦਲਜੀਤ ਸਿੰਘ ਨੇ ਸਰਕਾਰੀ ਮਿਡਲ ਸਕੂਲ ਮਸਤੀਵਾਲ ‘ਚ ਅਚਨਚੇਤ ਖੇਡ ਗਰਾਊਂਡ ਤੇ ਖੇਡਾਂ ਸਬੰਧੀ ਕੀਤਾ ਨਿਰੀਖਣ

ਗੜ੍ਹਦੀਵਾਲਾ 4 ਫਰਵਰੀ (CHOUDHARY / YOGESH GUPTA) : ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਿਸ਼ਨ ਤੰਦਰੁਸਤ ਤਹਿਤ ਸ਼ਹੀਦ ਕਾਂਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਡੀ ਐਮ ਸਪੋਰਟਸ ਹੁਸਿਆਰਪੁਰ ਦਲਜੀਤ ਸਿੰਘ ਵਲੋਂ ਅਚਨਚੇਤ ਸਕੂਲ ਵਿਚ ਚੱਲ ਰਹੀਆਂ ਖੇਡ ਗਤੀਵਿਧੀਆਂ ਦਾ ਨਿਰੀਖਣ ਕੀਤਾ।

Read More

ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਣਾ ਨੇ ਸੇਫ ਪਠਾਨਕੋਟ ਕੰਪੈਣ ਕੀਤੀ ਲੌਂਚ

ਪਠਾਨਕੋਟ 4 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਚੱਲ ਰਹੇ 32 ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ -2021 ਦੇ ਮੌਕੇ ‘ਤੇ ਅੱਜ ਪਠਾਨਕੋਟ ਜ਼ਿਲ੍ਹਾ ਪੁਲਿਸ ਹੈਡਕੁਆਟਰ ਵਿਖੇ ਸੀਨੀਅਰ ਪੁਲਿਸ ਕਪਤਾਨ ਗੁਨੀਤ ਸਿੰਘ ਖੁਰਾਣਾ,ਆਈ ਪੀ ਐਸ ਨੇ ਸੇਫ ਪਠਾਨਕੋਟ ਕੰਪੈਣ ਨੂੰ ਲੌਂਚ ਕੀਤਾ ।

Read More

ਥਾਣਾ ਨਰੋਟ ਜੈਮਲ ਸਿੰਘ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਣੇ ਇਕ ਕਾਬੂ

ਪਠਾਨਕੋਟ/ਨਰੋਟ ਜੈਮਲ ਸਿੰਘ 03 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਜਿਲ੍ਹਾ ਪਠਾਨਕੋਟ ਦੀ ਥਾਣਾ ਨਰੋਟ ਜੈਮਲ ਸਿੰਘ ਦੀ ਬਮਿਆਲ ਚੌਂਕੀ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ।

Read More

ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ: ਜਸਵੀਰ ਸਿੰਘ ਰਾਜਾ

ਗੜ੍ਹਦੀਵਾਲਾ, 4 ਫ਼ਰਵਰੀ ( CHOUDHARY / PARDEEP SHARMA ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲੋਂ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਸਬ-ਤਹਿਸੀਲ ਗੜ੍ਹਦੀਵਾਲਾ ਵਿਖੇ ਬਣਾਏ ਗਏ ਨਾਮਜ਼ਦਗੀ ਸੈਂਟਰ ‘ਚ ਪੁੱਜ ਕੇ ਨਾਮਜ਼ਦਗੀ ਪੱਤਰ ਚੋਣ ਰਿਟਰਨਿੰਗ ਅਫਸਰ ਕਮ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਕੋਲਦਾਖਲ ਕਰਵਾਏ ਗਏ।

Read More

ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੀ ਰਹਿਨੁਮਾਈ ਹੇਠ ਕਿਸਾਨਾਂ ਦਾ ਚੌਥਾ ਵੱਡਾ ਜਥਾ ਦਿੱਲੀ ਲਈ ਰਵਾਨਾ

ਗੜ੍ਹਦੀਵਾਲਾ, 4 ਫਰਵਰੀ (CHOUDHARY ) : ਦਿੱਲੀ ਵਿਖੇ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਮਐੱਸਪੀ ਯਕੀਨੀ ਬਣਾਉਣ ਹਿੱਤ ਚਲਾਏ ਜਾ ਰਹੇ ਦੇਸ਼ ਵਿਆਪੀ ਅੰਦੋਲਨ ਵਿੱਚ ਹਿੱਸਾ ਪਾਉਣ ਲਈ ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੀ ਰਹਿਨੁਮਾਈ ਹੇਠ 3 ਫਰਵਰੀ ਨੂੰ ਚੌਥਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ

Read More

LETEST.. ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਭਾਰਤੀ ਨੇ ਜੱਜ ਬਣ ਕੇ ਖੇਤਰ ਦਾ ਵਧਾਇਆ ਮਾਣ,ਲੋਕਾਂ ਚ ਖੁਸ਼ੀ ਦੀ ਲਹਿਰ

ਗੜ੍ਹਦੀਵਾਲਾ 3 ਫਰਵਰੀ (CHOUDHARY /YOGESH GUPTA / PARDEEP SHRMA) : ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਦੇ ਜੱਜ ਬਣ ਕੇ ਖੇਤਰ ਦਾ ਵਧਾਇਆ ਹੈ। ਪਿੰਡ ਸਹਿਜੋਵਾਲ ਦੀ ਜੰਮਪਲ ਭਾਵਨਾ ਭਾਰਤੀ ਪੁੱਤਰੀ ਮੋਤੀ ਲਾਲ ਹਾਲ ਵਾਸੀ ਹੁਸ਼ਿਆਰਪੁਰ ਵਲੋਂ ਪੀ.ਸੀ.ਐਸ ਜੂਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣਨ ‘ਤੇ ਖੇਤਰ ਨਿਵਾਸੀਆਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜੱਜ ਬਣਨ ਉਪਰੰਤ ਹੰਸ ਨਗਰ

Read More

ਗੜ੍ਹਦੀਵਾਲਾ ਤੋਂ ਭਾਜਪਾ ਦੇ 4 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ

ਗੜ੍ਹਦੀਵਾਲਾ 3 ਫਰਵਰੀ (CHOUDHARY /YOGESH GUPTA) : ਅੱਜ ਗੜ੍ਹਦੀਵਾਲਾ ਤੋਂ ਨਗਰ ਕੌਂਸਲ ਚੋਣਾਂ ਚ ਉਤਰੇ ਭਾਜਪਾ ਦੇ 4 ਉਮੀਦਵਾਰਾਂ ਨੇ ਜਿਲਾ ਦੇਹਾਂਤੀ ਪ੍ਰਧਾਨ ਸੰਜੀਵ ਮਨਹਾਸ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਜਿਸ ਵਿੱਚ ਨੰਬਰ 2 ਤੋਂ ਪੰਕਜ ਸੈਣੀ, ਵਾਰਡ ਨੰਬਰ 4 ਤੋਂ ਸ਼ਿਵ ਦਿਆਲ,

Read More

Updated…. ਗੜ੍ਹਦੀਵਾਲਾ ਤੋਂ ਕਾਂਗਰਸ ਦੇ ਸਾਰੇ 11 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ

ਗੜਦੀਵਾਲਾ (CHOUDHARY ) : 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਾਂਗਰਸ ਪ੍ਰਦੇਸ਼ ਕਮੇਟੀ ਦੇ ਮੈਂਬਰ ਸਰਦਾਰ ਜੋਗਿੰਦਰ ਗਿਲਜੀਆਂ ਦੀ ਅਗਵਾਈ ਵਿੱਚ ਅੱਜ ਗੜ੍ਹਦੀਵਾਲਾ ਤੋਂ ਨਗਰ ਕੌਂਸਲ ਚੋਣਾਂ ਵਿਚ ਉਤਾਰੇ ਕਾਂਗਰਸ ਦੇ ਸਾਰੇ 11 ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਨਾਇਬ ਤਹਿਸੀਲਦਾਰ ਕੋਲ ਦਾਖਿਲ ਕਰਵਾਏ।

Read More

LETEST.. ਪ੍ਰਿੰਸ ਕੁਮਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਦੀਵਾਲਾ ਦਾ ਬਲਾਕ ਕਨਵੀਨਰ ਨਿਯੁਕਤ

ਗੜ੍ਹਦੀਵਾਲਾ 3,ਫਰਬਰੀ(CHOUDHARY) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਦੀਵਾਲਾ ਦੀ ਅਹਿਮ ਮੀਟਿੰਗ ਜਿਲਾ ਕਨਵੀਨਰ ਸੰਜੀਵ ਧੂਤ ਦੀ ਅਗਵਾਈ ਹੇਠ ਹੋਈ,ਜਿਸ ਵਿਚ ਜਿਲਾ ਜਨਰਲ ਸਕੱਤਰ ਤਿਲਕ ਰਾਜ ਜਸਵੀਰ ਬੋਦਲ ਜਿਲਾ ਆਈ ਟੀਂ ਵਿੰਗ ਇੰਚਾਰਜ ਅਤੇ ਜਿਲਾ ਕੈਸ਼ੀਅਰ ਜਗਵਿੰਦਰ ਸਿੰਘ ਵਿਸ਼ੇਸ਼ ਰੂਪ ਵਿਚ ਹਾਜਿਰ ਹੋਏ।

Read More

ਪਿੰਡ ਰੰਧਾਵਾ ਦੇ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਕਿਸਾਨ ਨਿਰਮਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਕਿਸਾਨਾਂ ਨੇ ਦਿੱਤੀ ਸ਼ਰਧਾਂਜਲੀ

ਗੜ੍ਹਦੀਵਾਲਾ 1 ਫਰਵਰੀ (CHOUDHARY) :ਦਿੱਲੀ ਵਿਖੇ ਚੱਲ ਰਹੇ ਕਿਸਾਨੀ ਦੌਰਾਨ 19 ਜਨਵਰੀ ਨੂੰ ਸ਼ਹੀਦ ਹੋਏ ਪਿੰਡ ਰੰਧਾਵਾ ਦੇ ਕਿਸਾਨ ਨਿਰਮਲ ਸਿੰਘ ਪੁੱਤਰ ਕਰਮ ਚੰਦ ਦੀ ਅੱਜ 1 ਫਰਵਰੀ ਨੂੰ ਅੰਤਿਮ ਅਰਦਾਸ ਵਿੱਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਨੇ ਪਹੁੰਚ ਉਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Read More

कोरोना काल मे कार्य करने वालों टीचरों को किया सम्मानित

पठानकोट / जुगियाल 31 जनवरी (के के हैप्पी) : सरकारी हाई स्कूल शाहपुर कंडी मे हैड टीचर रेनू सैनी की अध्यक्षता मे ऐक सम्मान समारोह करवाया गया। जिस मे मुख्य अतिथि के रूप मे सेवामुक्त चीफ मैनेजर पंजाब नैशनल बैंक सोम राज और सेवामुक्त एसएमओ रणजीत सागर बांध अस्पताल डा एमआर विरदी तथा सेवामुक्त हैड टीचर सरकारी हाई स्कूल शाहपुर कंडी जुगल किशोर विशेष अतिथि के रूप मे उपस्थित हुये।

Read More

LETEST NEWS.. ਸਮਰਜੀਤ ਸਿੰਘ ਸ਼ਮੀ ਦਾ ਨਾਮ ਹੋਇਆ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਵਿੱਚ ਸ਼ਾਮਿਲ

ਤਲਵਾੜਾ / ਦਸੂਹਾ 30 ਜਨਵਰੀ (CHOUDHARY) : ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਤਲਵਾੜਾ ਸ਼ਹਿਰ ਦੇ ਸਮਰਜੀਤ ਸਿੰਘ ਸ਼ਮੀ ਦਾ ਨਾਮ ਦੁਨੀਆਂ ਦੇ 101 ਸਿਰਮੌਰ ਪੰਜਾਬੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਸਾਹਿਤਿਕ ਹਲਕਿਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Read More

किसानी संघर्ष दौरान चुनावों में पार्टीयों को उलझाना बहुत ही निंदनीय : रसूलपुर

गढ़दीवाला 31 जनवरी (CHOUDHARY/ YOGESH GUPTA ) : आज हल्का टांडा इंचार्ज शिरोमणी अकाली दल बादल अरविंदर सिंह रसूलपुर की अद्यक्षता में गढदीवाला में एक हंगामी बैठक का अयोजन किया गया।

Read More

Letest..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਦਿੱਲੀ ਸੰਘਰਸ਼ ‘ਚ ਸ਼ਾਮਲ ਹੋਣ ਲਈ ਉਮੜਿਆ ਕਿਸਾਨਾਂ ਦਾ ਹਜੁੰਮ

ਗੜ੍ਹਦੀਵਾਲਾ 31 ਜਨਵਰੀ(CHOUDHARY ) : ਅੱਜ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਕਾਫਲਾ ਗੱਡੀਆਂ,ਟਰੈਕਟਰ ਟਰਾਲੀਆਂ ਤੇ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿੱਚ ਟਾਂਡਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਭਾਗ ਲਿਆ।

Read More

ਜਰੂਰੀ ਮੁਰੰਮਤ ਕਾਰਨ 1 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 31 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਵਸਰ ਪੰਜਾਬ ਰਾਜ ਪਾਵਰ
ਕਾਮ ਲਿਮਿਟੱਡ ਗੜਦੀਵਾਲਾ ਨੇ ਦੱਸਿਆ ਕਿ 01ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਸੰਸਾਰਪੁਰ ਵੀਡਰ ਤੋਂ ਚਲੱਦੇ ਪਿੰਡ ਮਿਰਜਾਪੁਰ,ਕਾਲਰਾ ,ਕੇਸੋਪੁਰ,ਟੂੰਡ,ਰਾਜਪੁਰ, ਬਾਟੀਵਾਲ,ਬਰਾਂਡਾ,ਜਮਸੇਰ ਚਠਿਆਲ,ਸ਼ੀਂਹ ਚਠਿਆਂਲ,ਜੁਝਾਰ ਚਠਿਆਲ, ਲਿੱਟਾਂ,ਚਾਂਗਬਸੋਹਾ,ਜੋਗੀਆਣਾ, ਮੂਨਕਾ ਗੁਜਰ ਬਸੋਹਾ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

Read More

ਦਿੱਲੀ ਨੂੰ ਜਾਣ ਵਾਸਤੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਕੀਤਾ ਲਾਮਬੰਦ : ਤੀਰਥ ਦਾਤਾ, ਜਗਤਾਰ ਬਲਾਲਾ

ਗੜ੍ਹਦੀਵਾਲਾ 31 ਜਨਵਰੀ (ਚੌਧਰੀ) : ਅੱਜ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤਾਂ ਜੋ ਦਿੱਲੀ ਵਿਚ ਵੱਖ ਵੱਖ ਬਾਰਡਰ ਤੇ ਚਲ ਰਹੇ ਕਿਸਾਨੀ ਅੰਦੋਲਨ ਵਿਚ ਸ਼ਮੁਲਿਅਤ
ਕੀਤੀ ਜਾ ਸਕੇ।

Read More

BREKING..ਗੜ੍ਹਦੀਵਾਲਾ ਖੇਤਰ ‘ਚ 72 ਬੋਤਲਾਂ ਨਜਾਇਜ ਸ਼ਰਾਬ ਸਣੇ ਇੱਕ ਕਾਬੂ

ਗੜ੍ਹਦੀਵਾਲਾ 30 ਜਨਵਰੀ (CHOUDHARY) : ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ 53820 ਐਮ ਐਲ ਨਜਾਇਜ ਸ਼ਰਾਬ ਸਣੇ ਕਾਬੂ ਕੀਤਾ ਹੈ।ਇਸ ਸਬੰਧੀ ਮੁੱਖ ਅਫਸਰ ਬਾਣਾ ਗੜਦੀਵਾਲਾ ਬਲਵਿੰਦਰਪਾਲ ਨੇ ਦੱਸਿਆ ਕੀ ਏ ਐਸ ਆਈ ਅਨਿਲ ਕੁਮਾਰ ਆਪਣੇ ਸਾਥੀਆਂ ਸਮੇਤ ਗਸ਼ਤੀ ਬਾ ਸ਼ੱਕੀ ਪੁਰਸਾਂ ਦੇ ਸਬੰਧ ਵਿੱਚ ਰਾਜਾ ਕਲਾਂ, ਤੂਰਾਂ ਆਦਿ ਜਾ ਰਹੇ ਸਨ

Read More

ਪਿੰਡ ਕਾਹਲਵਾਂ ਵਿਖੇ ਸ਼ਮਸ਼ਾਨਘਾਟ ਦੇ ਸ਼ੈਡ ਤੇ ਲੈਂਟਰ ਪਾਇਆ

ਗੜਦੀਵਾਲਾ 30 ਜਨਵਰੀ (ਚੌਧਰੀ) : ਬਲਾਕ ਭੂੰਗਾ ਦੇ ਪਿੰਡ ਕਾਹਲਵਾਂ ਵਿਖੇ ਪਿੰਡ ਦੇ ਸਮਸਾਨਘਾਟ ਦੇ ਬੈਠਣ ਵਾਲੇ ਸੈਡ ਦਾ ਲੈਟਰ ਪਾਇਆ ਗਿਆ। ਲੈਟਰ ਪਾਉਣ ਤੋਂ ਪਹਿਲਾਂ ਨਗਰ ਦੇ ਸੱਖਸਾਦ ਲਈ ਅਰਦਾਸ ਕੀਤੀ ਗਈ।

Read More

ਦਸੂਹਾ ਸ਼ਹਿਰ ‘ਚ ਲਗਭਗ 3300 ਬੱਚਿਆਂ ਨੂੰ 17 ਟੀਮਾਂ ਰਾਹੀਂ ਪਿਲਾਇਆਂ ਜਾਣਗੀਆਂ ਪੋਲੀਓ ਬੂੰਦਾਂ : ਐਸ ਐਮ ਓ ਡਾ ਦਵਿੰਦਰ ਪੁਰੀ

ਦਸੂਹਾ 30 ਜਨਵਰੀ (CHOUDHARY) : ਅੱਜ ਸਿਵਲ ਹਸਪਤਾਲ ਦਸੂਹਾ ਵਿਖੇ ਭਾਰਤ ਸਰਕਾਰ ਦੇ ਨਿਰਦੇਸ਼ ਅਨੁਸਾਰ 0-5 ਦੇ ਬਚਿਆਂ ਲਈ ਨੈਸ਼ਨਲ ਪਲਸ ਪੋਲੀਓ ਪ੍ਰੋਗਰਾਮ ਜੋ ਕਿ ਮਿਤੀ 31ਜਨਵਰੀ ਤੋਂ 2 ਫਰਵਰੀ ਤਕ ਤਿੰਨ ਦਿਨਾਂ ਲਈ ਕਰਨਾ ਹੈ ਦੇ ਸੰਬੰਧ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਅਫਸਰ ਡਾ ਦਵਿੰਦਰ ਪੁਰੀ ਦੀ ਯੋਗ ਅਗਵਾਈ ਹੇਠ ਮੁਲਾਜ਼ਮਾਂ ਦੇ ਨਾਲ ਨਰਸਿੰਗ ਸਟੁਡੈਂਟਸ,ਫਾਰਮੇਸੀ ਟਰੇਨੀ ਅਤੇ ਐਨ ਐਸ ਐਸ ਦੇ ਵਲੰਟੀਅਰਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਸਬੰਧੀ ਟਰੇਨਿੰਗ ਦਿੱਤੀ ਗਈ

Read More

UPDATED..ਖਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਡਾ.ਐੱਮ .ਐੱਸ.ਰੰਧਾਵਾ ਦੀ ਯਾਦ ‘ਚ ਰਾਸ਼ਟਰੀ ਸੈਮੀਨਾਰ

ਗੜ੍ਹਦੀਵਾਲਾ 30 ਜਨਵਰੀ (CHOUDHARY) : ਅੱਜ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਡਾ. ਐੱਮ.ਐੱਸ. ਰੰਧਾਵਾ ਦੀ ਯਾਦ ਵਿੱਚ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। “ਖੇਤੀ ਦੀ ਮੌਜ਼ੂਦਾ ਸਥਿਤੀ ਤੇ ਲੋਕ-ਪੱਖੀ ਬਦਲ” ਵਿਸ਼ੇ ਉੱਤੇ ਕਰਵਾਏ ਗਏ ਇਸ ਸੈਮੀਨਾਰ ਦਾ ਆਰੰਭ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ।

Read More

ਭਿਆਨਕ ਸੜਕ ਹਾਦਸੇ ਦੇ ਬਾਵਜੂਦ ਸਿਹਤ ਕਾਮਿਆਂ ਦੀ ਭੁੱਖ-ਹੜਤਾਲ ਨੌਵੇਂ ਦਿਨ ਵਿੱਚ ਸ਼ਾਮਲ

ਪਠਾਨਕੋਟ / ਚੰਡੀਗੜ 29ਜਨਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼) : ਸਰਕਾਰੀ ਜਬਰ ਵਿਰੁਧ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਸਿਹਤ ਕਾਮਿਆਂ ਦੁਆਰਾ 21 ਜਨਵਰੀ 2021 ਤੋਂ ਰੱਖੀ ਜਾ ਰਹੀ ਭੁੱਖ ਹੜਤਾਲ ਅੱਜ ਨੌਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਅੱਜ ਭੁੱਖ ਹੜਤਾਲ ‘ਤੇ ਜਿਲ੍ਹਾ ਫਾਜਲਿਕਾ ਨੇ ਅਗਵਾਈ ਕੀਤੀ।

Read More

ਪਲਸ ਪੋਲੀਓ ਮਹਿਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਬਲਾਕ ਘਰੋਟਾ ‘ਚ 202 ਬੂਥ 4 ਮੋਬਾਇਲ ਟੀਮਾਂ ਅਤੇ 38 ਸੁਪਰਵਾਈਜ਼ਰ ਕੀਤੇ ਨਿਯੁਕਤ : ਡਾ ਬਿੰਦੂ ਗੁਪਤਾ

ਪਠਾਨਕੋਟ 29 ਜਨਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਨੈਸ਼ਨਲ ਪਲਸ ਪੋਲੀਓ ਮੁਹਿੰਮ ਜ਼ੋ ਕਿ ਮਿਤੀ 31 ਜਨਵਰੀ ਤੋਂ 2 ਫਰਵਰੀ ਤੱਕ ਸਾਰੇ ਦੇਸ਼ ਵਿਚ ਹੋ ਰਿਹਾ ਹੈ। ਇਸ ਸਬੰਧ ਵਿਚ ਸੀ ਐਚ ਸੀ ਘਰੋਟਾ‌ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਵੱਲੋਂ ਸੁਪਰਵਾਈਜ਼ਰ ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀ ਮੀਟਿੰਗ ਕੀਤੀ ਗਈ।ਸਿਵਲ ਸਰਜਨ ਪਠਾਨਕੋਟ ਡਾਕਟਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਵਿੱਚ ਘਰੋਟਾ ਵਿਚ ਇਸ ਮੁਹਿੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ202 ਬੂਥ ਬਣਾਏ ਗਏ ਹਨ ਅਤੇ 4 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ

Read More