LETEST NEWS.. ਬਿਆਸ ਦਰਿਆ ਨਾਲ ਲੱਗਦੇ ਮੰਡ ਏਰੀਆ ਚੋਂ 2700 ਕਿਲੋਗ੍ਰਾਮ ਲਾਹਣ ਦਸੂਹਾ ਪੁਲਸ ਨੇ ਬਰਾਮਦ ਕਰਕੇ ਕੀਤੀ ਨਸ਼ਟ

ਦਸੂਹਾ 29 ਜਨਵਰੀ (CHOUDHARY ) : ਥਾਣਾ ਦਸੂਹਾ ਦੇ ਮੰਡ ਏਰੀਆ (ਬਿਆਸ ਦਰਿਆ) ਨਾਲ ਲੱਗਦੇ ਮੰਡ ਏਰੀਆ ਵਿੱਚੋਂ 2700 ਕਿਲੋਗ੍ਰਾਮ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ।

Read More

BREKING..ਦਸੂਹਾ ਤੋਂ 25 ਜਨਵਰੀ ਨੂੰ ਗੁੰਮ ਹੋਈਆਂ ਲੜਕੀਆਂ ਅੰਮ੍ਰਿਤਸਰ ਬੱਸ ਸਟੈਂਡ ਤੋਂ ਦਸੂਹਾ ਪੁਲਸ ਵਲੋਂ ਬਰਾਮਦ,ਲੜਕੀਆਂ ਨੂੰ ਮਾਪਿਆਂ ਦੇ ਕੀਤਾ ਹਵਾਲੇ

ਦਸੂਹਾ 29 ਜਨਵਰੀ (CHOUDHARY) : ਦਸੂਹਾ ਤੋਂ 25 ਜਨਵਰੀ ਨੂੰ ਗੁੰਮ ਹੋਈਆਂ ਲੜਕੀਆਂ ਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਦਸੂਹਾ ਪੁਲਸ ਵੱਡੀ ਸਫਲਤਾ ਹਾਸਲ ਕੀਤੀ ਹੈ।

Read More

ਡਾ.ਐੱਮ.ਐੱਸ.ਰੰਧਾਵਾ ਦੀ ਯਾਦ ਨੂੰ ਸਮਰਪਿਤ ਖੇਤੀ ਨਾਲ ਸਬੰਧਿਤ 30 ਜਨਵਰੀ ਨੂੰ ਰਾਸ਼ਟਰੀ ਸੈਮੀਨਾਰ : ਡਾ ਸਤਵਿੰਦਰ ਸਿੰਘ ਢਿੱਲੋਂ

ਗੜ੍ਹਦੀਵਾਲਾ 29 ਜਨਵਰੀ (CHOUDHARY) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਕਾਲਜ ਦੇ ਸੰਸਥਾਪਕ ਡਾ. ਐੱਮ.ਐੱਸ. ਰੰਧਾਵਾ ਦੀ ਯਾਦ ਨੂੰ ਸਮਰਪਿਤ “ਖੇਤੀ ਦੀ ਮੌਜ਼ੂਦਾ ਸਥਿਤੀ ਤੇ ਲੋਕ-ਪੱਖੀ ਬਦਲ” ਵਿਸ਼ੇ ਉੱਤੇ 30 ਜਨਵਰੀ, 2021 ਨੂੰ ਇੱਕ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

Read More

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਭੁੱਖ ਹੜਤਾਲ ਅੱਠਵੇਂ ਦਿਨ ਵਿੱਚ ਸ਼ਾਮਿਲ

ਪਠਨਕੋਟ /ਚੰਡੀਗੜ੍ਹ 28 ਜਨਵਰੀ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਚੰਡੀਗੜ੍ਹ ਚੱਲ ਰਹੀ ਭੁੱਖ ਹੜਤਾਲ 8 ਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ।

Read More

ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਦਸੂਹਾ ਪੁਲਸ ਨੇ ਗੱਡੀਆਂ ਦੀ ਕੀਤੀ ਚੈਕਿੰਗ

ਦਸੂਹਾ 28 ਜਨਵਰੀ(CHOUDHARY) : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਦਸੂਹਾ ਬਲੱਗਣ ਚੌਂਕ ਵਿਖੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਐਸ ਐਚ ਓ ਮਲਕੀਤ ਸਿੰਘ ਨੇ ਦੱਸਿਆ ਕੀ ਸ਼ਰਾਰਤੀ ਅਨਸਰਾਂ ਤੇ ਨਕੇਲ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਜਾ ਰਹੀ ਹੈ।

Read More

ਵੱਡਾ ਉਪਰਾਲਾ..ਢੋਲੋਵਾਲ ਦੇ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਵਲੋਂ ਟਿੱਕਰੀ ਮੋਰਚੇ ਤੇ ਇੱਕ ਲੱਖ ਰੁਪਏ ਦਾ ਯੋਗਦਾਨ

ਗੜ੍ਹਦੀਵਾਲਾ 28 ਜਨਵਰੀ(CHOUDHARY) : ਪਿਛਲੇ ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਟਿੱਕਰੀ ਮੋਰਚੇ ਤੇ ਡਟੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਸਿੰਘ ਤਲਵੰਡੀ ਤੇ ਉਹਨਾਂ ਦੀ ਟੀਮ ਜਿਹਨਾਂ ਨੇ ਪਿਛਲੇ 43/44 ਦਿਨਾਂ ਤੋਂ ਲਗਾਤਾਰ ਸੰਗਤ ਲਈ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਹੋਇਆ ਹੈ ਨੂੰ ਪਿੰਡ ਢੋਲੋਵਾਲ ਦੇ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਵਲੋਂ ਇੱਕ ਲੱਖ ਰੁਪਏ ਦਾ ਯੋਗਦਾਨ ਦੇ ਕੇ ਜਿੱਥੇ ਉਹਨਾਂ ਸੁਸਾਇਟੀ ਦਾ ਹੌਸਲਾ ਵਧਾਇਆ ਹੈ ਓਥੇ ਆਪਣੀ ਕਿਰਤ ਤੇ ਮਿਹਨਤ ਚੋਂ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਆਪਣਾ ਵੱਡਾ ਹਿੱਸਾ ਪਾਇਆ ਗਿਆ।

Read More

BREKING.ਗੜਦੀਵਾਲਾ ਇਲਾਕੇ ਵਿਚ ਫੈਲੀ ਸਨਸਨੀ,ਰਾਸ਼ਟਰੀ ਪੰਛੀ ਮੋਰ ਭੇਦਭਰੀ ਹਾਲਤ ‘ਚ ਮ੍ਰਿਤਕ ਮਿਲਿਆ

ੜ੍ਹਦੀਵਾਲਾ 27 ਜਨਵਰੀ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਸੁਮਲਾਂ ਦੇ ਸ਼ਮਸ਼ਾਨਘਾਟ ਦੇ ਲਾਗੇ ਬਾਬਾ ਫੱਤੂ ਫਕੀਰ ਦੀ ਦਰਗਾਹ ਤੇ ਭੇਦਭਰੀ ਹਾਲਤ ਵਿਚ ਰਾਸ਼ਟਰੀ ਪੰਛੀ ਮੋਰ ਮ੍ਰਿਤਕ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ। ਪਤਰਕਾਰਾਂ ਨੂੰ ਸੁਚਨਾ ਮਿਲਣ ਤੇ ਤੁਰੰਤ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਰਾਮਦਾਸ ਨਾਲ ਸੰਪਰਕ ਕੀਤਾ ਗਿਆ।

Read More

ਐਸ.ਵੀ.ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ‘ਚ 72ਵਾਂ ਗਣਤੰਤਰ ਦਿਵਸ ਮਨਾਇਆ

ਦਸੂਹਾ 27 ਜਨਵਰੀ (CHOUDHARY) : ਐੱਸ.ਵੀ.ਜੇ.ਸੀ.ਡੀ. ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ 72ਵਾਂ ਗਣਤੰਤਰ ਦਿਵਸ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਾਂਗਣ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਫਿਰ ਸਕੂਲ ਦੇ ਸਮੂਹ ਸਟਾਫ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ।

Read More

ਵੱਡਾ ਉਪਰਾਲਾ.. ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਡੇਢ ਸਾਲ ਦੇ ਬੱਚੇ ਦੇ ਇਲਾਜ ਲਈ 90 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 27 ਜਨਵਰੀ (CHOUDHARY) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਜਲੰਧਰ ਸ਼ਹਿਰ ਦੇ ਪਿੰਡ ਕਲੋਨੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਡੇਢ ਸਾਲ ਦੇ ਬੱਚੇ ਦੇ ਇਲਾਜ ਲਈ 90 ਹਜ਼ਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।

Read More

BREKING..ਗੜ੍ਹਦੀਵਾਲਾ ‘ਚ 1020 ਨਸ਼ੀਲੀ ਗੋਲੀਆਂ ਸਣੇ ਇੱਕ ਕਾਬੂ

ਗੜਦੀਵਾਲਾ 27 ਜਨਵਰੀ (CHOUDHARY) : ਪੁਲਿਸ ਨੇ ਇਕ ਵਿਅਕਤੀ ਨੂੰ 1020 ਨਸ਼ੀਲੀ ਗੋਲਿਆਂ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਪਰਮਜੀਤ ਸਿੰਘ ਆਪਣੇ ਸਾਥੀਆਂ ਸਮੇਤ ਤਲਵੰਡੀ ਤੇ ਖੇੜਾ ਸਾਹਿਬ ਤੋਂ ਬੈਰਕਪੁਰ ਰੋੜ ਤੇ ਮੌਜੂਦ ਸੀ

Read More

ਸ਼੍ਰੋਮਣੀ ਅਕਾਲੀ ਦਲ (ਡੀ) ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦਾ ਪਹਿਲੀ ਵਾਰ ਗੜ੍ਹਦੀਵਾਲਾ ਪਹੁੰਚਣ ਤੇ ਸਨਮਾਨ

ਗੜ੍ਹਦੀਵਾਲਾ 27 ਜਨਵਰੀ (CHOUDHARY) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰਟਿਕ) ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ ਦਾ ਪਹਿਲੀ ਵਾਰ ਗੜ੍ਹਦੀਵਾਲਾ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਮੋਹਤਬਾਰ ਵਿਅਕਤੀਆਂ ਵੱਲੋਂ ਸ਼ਾਨਦਾਰ ਸਵਾਗਤ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Read More

ਬਾਲ ਵਾਟਿਕਾ ਸਕੂਲ ਵਿਖੇ ਡਾਇਰੈਕਟਰ ਨਰੇਸ਼ ਡਡਵਾਲ,ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਤਿਰੰਗਾ ਝੰਡਾ ਲਹਿਰਾਇਆ

ਗੜ੍ਹਦੀਵਾਲਾ 26 ਜਨਵਰੀ (ਚੌਧਰੀ) :ਕੰਡੀ ਖੇਤਰ ਦੇ ਮਸ਼ਹੂਰ ਬਾਲ ਵਾਟਿਕਾ ਸਕੂਲ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਵਲੋਂ 72 ਵਾਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤ ਬੱਚਿਆਂ ਨੇ ਫੇਸ ਪੇਂਟਿੰਗ ਕੀਤੀ। ਬੱਚਿਆਂ ਨੇ ਫੇਸ ਪੇਂਟਿੰਗ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।

Read More

LETEST..ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ. ਇੰਪਲਾਈਜ਼ ਫੈਡਰੇਸ਼ਨ ਵਲੋਂ ਅਧਿਕਾਰ ਦਿਵਸ ਮੌਕੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ

ਦਸੂਹਾ 26 ਜਨਵਰੀ (CHOUDHARY) : ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ.ਸੀ.ਬੀ.ਸੀ.ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਅਗਵਾਈ ਹੇਠ ਲਏ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਭਾਰਤ ਦੇ ਗਣਤੰਤਰ ਦਿਵਸ ਨੂੰ ਅਧਿਕਾਰ ਦਿਵਸ ਵਜੋਂ ਮਨਾਉਂਦਿਆਂ ਹੋਇਆਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ ਗਿਆ

Read More

ਦੁਖਦ ਸਮਾਚਾਰ..ਬੀਤੇ ਦਿਨੀਂ ਮਿਆਣੀ ਰੋੜ ਤੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੂਸਰੇ ਇਕਲੌਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ

ਦਸੂਹਾ 25 ਜਨਵਰੀ (CHOUDHARY) : ਬੀਤੇ ਦਿਨੋਂ 22 ਜਨਵਰੀ ਨੂੰ ਦਸੂਹਾ ਮਿਆਣੀ ਰੋੜ ਤੇ ਹੋਏ ਸੜਕ ਹਾਦਸੇ ਵਿਚ ਇਕ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਉਸਦਾ ਦੂਜਾ ਸਾਥੀ ਗੰਭੀਰ ਜਖਮੀ ਹੋਇਆ ਸੀ।

Read More

ਜਰੂਰੀ ਮੁਰੰਮਤ ਕਾਰਨ 27 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 25 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆਂ ਕਿ ਮਿਤੀ 27 ਜਨਵਰੀ ਦਿਨ ਬੁਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਸੰਸਾਰਪੁਰ ਫੀਡਰ ਤੋਂ ਚਲਦੇ ਪਿੰਡ ਮਿਰਜਾਪੁਰ,ਕਾਲਰਾ,ਕੇਸੋਪੁਰ,ਟੁੰਡ,ਰਾਜਪੁਰ, ਬਾਹਟੀਵਾਲ,ਬਰਾਂਡਾ,ਜਮਸ਼ੇਰ ਚਠਿਆਲ,ਸੀਂਹ ਚਠਿਆਲ,ਜੁਝਾਰ ਚਠਿਆਲ, ਲਿੱਟਾਂ, ਚਾਂਗ ਬਸੋਹਾ,ਜੋਗੀਆਣਾ,ਮੂਨਕਾ,ਗੁਜਰ ਬਸੋਹਾ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

Read More

ਪਿੰਡ ਸੀਂਹ ਚਠਿਆਲ ਵਿਖੇ ਪਹਿਲਾ ਖੂੁਨਦਾਨ ਕੈਂਪ ਆਯੋਜਿਤ

ਗੜ੍ਹਦੀਵਾਲਾ 24 ਜਨਵਰੀ (CHOUDHARY ) : ਬਾਬਾ ਯੂਥ ਕਲੱਬ ਪਿੰਡ ਸੀਹ ਚਠਿਆਲ, ਪਿੰਡ ਦੀ ਪੰਚਾਇਤ ਤੇ ਪੱਤਵੰਤਿਆ ਵਲੋਂ ਪਹਿਲਾ ਖੂਨਦਾਨ ਕੈਪ ਲਗਾਇਆ ਗਿਆ। ਜਿਸ ਦੇ ਮੱਖ ਮਹਿਮਾਨ ਸਮੰੰਤੀ ਮੈਬਰ ਕੈਪਟਨ ਰੰਜੀਤ ਸਿੰਘ ਸਨ।ਇਸ ਮੌਕੇ ਉਨਾਂ ਬੋਲਦਿਆਂ ਕਿਹਾ ਕਿ ਖੂਨਦਾਨ ਮਹਾਦਾਨ,ਜੀਵਨਦਾਨ ਹੈ

Read More

ਰਾਇਆ ਸਰੋਂ ਆਰ ਐਚ 406 ਘੱਟ ਬੀਜ ਬੀਜਣ ਨਾਲ ਵੀ ਹੋ ਰਹੀ ਕਿਸਾਨਾਂ ਲਈ ਲਾਹੇਵੰਦ

ਗੜ੍ਹਦੀਵਾਲਾ 24 ਜਨਵਰੀ (CHOUDHARY) : ਮਨਿਸਟਰੀ ਆਫ ਐਗਰੀਕਲਚਰ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਬਿਨੈ ਕੁਮਾਰ ਹੁਸਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਛਲੇ ਸਮੇਂ ਰਾਇਆ ਸਰੋਂ ਆਰ ਐਚ 406 ਕਿਸਮ ਦੀਆਂ ਐਨ ਐਫ ਐਸ ਐਮ ਸਕੀਮ ਰਾਹੀਂ 300 ਫ੍ਰੀ ਕਿਟਾਂ ਕਿਸਾਨਾਂ ਨੂੰ ਵੰਡੀਆਂ ਗਈਆਂ ਸਨ।

Read More

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹੁਸ਼ਿਆਰਪੁਰ ਵੱਲੋਂ 7 ਫਰਵਰੀ ਰੈਲੀ ਸਬੰਧੀ ਹੋਈ ਅਹਿਮ ਮੀਟਿੰਗ

ਦਸੂਹਾ 24 ਜਨਵਰੀ (ਚੌਧਰੀ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਚੀਫ ਅਰਗੇਨਾਈਜ਼ਰ ਸੁਰਜੀਤ ਰਾਜਾ ਦੀ ਅਗਵਾਈ ਹੇਠ ਏਕ ਅਹਿਮ ਜਿਲਾ ਕਮੇਟੀ ਦੀ ਮੀਟਿੰਗ ਹੋਈ

Read More

Breaking News.. ਦਸੂਹਾ ਪੁਲਸ ਵਲੋਂ 575 ਗ੍ਰਾਮ ਨਸ਼ੀਲਾ ਪਦਾਰਥ ਅਤੇ 150 ਗ੍ਰਾਮ ਅਫੀਮ ਸਮੇਤ 4 ਨੌਜਵਾਨ ਗ੍ਰਿਫਤਾਰ

ਦਸੂਹਾ 24 ਜਨਵਰੀ(ਚੌਧਰੀ) : ਮਾਨਯੋਗ ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮੁਨੀਸ਼ ਕੁਮਾਰ ਸ਼ਰਮਾ ਉੱਪ ਕਪਤਾਨ ਪੁਲਿਸ ਸਬ ਡਵੀਜਨ ਦਸੂਹਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਦਸੂਹਾ ਦੀ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 22 ਜਨਵਰੀ ਨੂੰ ਐਸ ਆਈ ਤਰਸੇਮ ਸਿੰਘ ਥਾਣਾ ਦਸੂਹਾ ਨੇ ਸਮੇਤ ਪੁਲਿਸ ਪਾਰਟੀ SDM ਚੌਂਕ ਦਸੂਹਾ ਵਿਖੇ ਪ੍ਰੈਸ ਉਰਫ ਬਾਬਾ ਪੁੱਤਰ ਪਿਆਰਾ ਦਾਸ ਵਾਸੀ ਮੁਹੱਲਾ
ਬਾਲਮੀਕ ਦਸੂਹਾ ਥਾਣਾ ਦਸੂਹਾ ਨੂੰ ਗ੍ਰਿਫ਼ਤਾਰ ਕਰਕੇ

Read More

ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ਤੇ ਕੁਮਾਰ ਆਡੀਟੋਰੀਅਮ ਦਾ ਕੀਤਾ ਉਦਘਾਟਨ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 24 ਜਨਵਰੀ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਇਕ ਵਿਸ਼ੇਸ਼ ਸਮਾਗਮ ਰਾਹੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125ਵੇਂ ਜਨਮ ਦਿਵਸ ਦੇ ਮੌਕੇ ਤੇ ਪ੍ਰਾਕਰਮ ਦਿਵਸ ਮਨਾਉਣ ਦੇ ਨਾਲ ਨਾਲ ਕੇ.ਐੱਮ.ਐਸ ਕਾਲਜ ਦੇ ਕੁਮਾਰ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ ਗਿਆ।

Read More

ਸੀ ਐਚ ਸੀ ਘਰੋਟਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਨੇ ਕੋਰੋਨਾ ਦਾ ਟੀਕਾ ਲਗਵਾਕੇ ਕੀਤੀ ਸ਼ੁਰੂਆਤ

ਪਠਨਕੋਟ /ਘਰੋਟਾ 23 ਜਨਵਰੀ (ਰਜਿੰਦਰ ਸਿੰਘ ਰਾਜਨ/ਅਵਿਨਾਸ਼ ) : ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਭਾਰਤ ਸਰਕਾਰ ਵੱਲੋਂ ਚਲਾਈ ਗਈ ਟੀਕਾਕਰਨ ਮੁਹਿੰਮ ਤਹਿਤ ਅੱਜ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸੀ ਐਚ ਸੀ ਘਰੋਟਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਟੀਕਾਕਰਨ ਸੈਸ਼ਨ ਲਗਾਇਆ ਗਿਆ।

Read More

LETEST..ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ‘ਚ ਜੇ.ਸੀ. ਡੀ.ਏ.ਵੀ.ਕਾਲਜ,ਦਸੂਹਾ ਦੇ ਖਿਡਾਰੀਆਂ ਦਾ ਜਬਰਦਸਤ ਪ੍ਰਦਰਸ਼ਨ

ਦਸੂਹਾ 23 ਜਨਵਰੀ (ਚੌਧਰੀ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਪੰਜਾਬ ਸਟੇਟ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਸੰਗਰੂਰ ਵਿਖੇ ਜਨਵਰੀ 13, 16 ਅਤੇ 17,ਨੂੰ ਕਰਵਾਏ ਗਏ ਮੁਕਾਬਲਿਆਂ ਵਿੱਚ ਜੇ. ਸੀ. ਡੀ. ਏ. ਵੀ. ਕਾਲਜ, ਦਸੂਹਾ ਦੇ ਖਿਡਾਰੀਆਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆ ਜਸਵਿੰਦਰ ਸਿੰਘ ਬੀ.ਏ. ਭਾਗ-ਪਹਿਲਾ ਨੇ ਮਿਡਲੇ ਮੇਲ ਰਿਲੇਅ ਅਤੇ 400 ਮੀਟਰ ਦੌੜ ਵਿੱਚ ਸਖਤ ਮੁਕਾਬਲੇ ਤੋਂ ਬਾਅਦ ਗੋਲਡ ਮੈਡਲ ਜਿਤਿਆ।

Read More

ਦਸੂਹਾ ਸ਼ਹਿਰ ਦੇ ਸੂਝਵਾਨ ਲੋਕ ਆਦਮੀ ਪਾਰਟੀ ਦਾ ਝਾੜੂ ਫੇਰ ਕੇ ਕਰਨਗੇ ਕਾਂਗਰਸ ਦਾ ਸਫਾਇਆ : ਐਡਵੋਕੇਟ ਕਰਮਬੀਰ ਸਿੰਘ ਘੁੰਮਣ

ਦਸੂਹਾ 23 ਜਨਵਰੀ (ਚੌਧਰੀ) : ਨਗਰ ਕੌਂਸਲ ਚੋਣਾਂ ਚ ਸ਼ਹਿਰ ਦੇ ਲੋਕ ਬਹੁਤ ਸੂਝਵਾਨ ਨੇ ਅਤੇ ਇਸ ਵਾਰ ਸ਼ਹਿਰ ਦੇ ਵਿੱਚ ਲੋਕ ਕਾਂਗਰਸ ਦਾ ਸਫਾਇਆ ਆਮ ਆਦਮੀ ਪਾਰਟੀ ਦਾ ਝਾੜੂ ਫੇਰ ਕੇ ਕਰਨਗੇ ਤੇ ਕਾਂਗਰਸ ਦਾ ਹੰਕਾਰ ਤੋੜਨਗੇ।

Read More

LETEST.. ਪਿੰਡ ਥੇਂਦਾ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਜੱਥਾ

ਗੜ੍ਹਦੀਵਾਲਾ 23 ਜਨਵਰੀ (ਚੌਧਰੀ) : ਅੱਜ ਪਿੰਡ ਥੇਂਦਾ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਇੱਕ ਜੱਥਾ ਰਵਾਨਾ ਹੋਇਆ। ਇਸ ਜੱਥੇ ਵਿੱਚ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਗੁਰੂਦੁਆਰਾ ਸਿੰਘ ਸਭਾ ਥੇਂਦਾ ਵਲੋਂ ਸਿਰੋਪਾਓ ਭੇਂਟ ਕਰ ਸਨਮਾਨਿਤ ਕੀਤਾ ਗਿਆ।

Read More

Letest..ਗੁਰੂਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਕਿਸਾਨਾਂ ਦਾ ਵੱਡਾ ਕਾਫਲਾ 26 ਦੀ ਦਿੱਲੀ ਰੈਲੀ ‘ਚ ਹਿੱਸਾ ਲੈਣ ਲਈ ਹੋਇਆ ਰਵਾਨਾ

ਗੜ੍ਹਦੀਵਾਲਾ 23 ਜਨਵਰੀ(ਚੌਧਰੀ ) : ਅੱਜ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਕਾਫਲਾ ਟਰੈਕਟਰ ਟਰਾਲੀਆਂ ਤੇ ਦਿੱਲੀ ਵੱਲ ਰਵਾਨਾ ਹੋਇਆ।ਇਸ ਕਾਫ਼ਲੇ ਵਿਚ 70 /80 ਦੇ ਕਰੀਬ ਟਰੈਕਟਰ ਟਰਾਲੀਆਂ ਉੱਤੇ ਸਵਾਰ ਹੋ ਕੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ।

Read More

ਬੀਐਡ ਅਧਿਆਪਕ ਫ਼ਰੰਟ ਬਲਾਕ ਗੜ੍ਹਦੀਵਾਲਾ ਵੱਲੋਂ ਪੇ ਕਮਿਸ਼ਨ ਅੱਗੇ ਪਾਉਣ ਦੀ ਲੇਟਰ ਦੀਆਂ ਕਾਪੀਆਂ ਸਾੜੀਆਂ

ਗੜ੍ਹਦੀਵਾਲਾ 23 ਜਨਵਰੀ(ਚੌਧਰੀ) : ਬੀਐਡ ਅਧਿਆਪਕ ਫ਼ਰੰਟ ਬਲਾਕ ਗੜ੍ਹਦੀਵਾਲਾ ਦੇ ਪ੍ਰਧਾਨ ਸੰਜੀਵ ਧੂਤ ਦੀ ਅਗਵਾਈ ਹੇਠ ਫੈਸ਼ਨ ਪੰਜਾਬ ਸਰਕਾਰ ਵਲੋਂ ਜਾਰੀ ਪੇ ਕਮਿਸ਼ਨ ਦੀ ਟਾਲ ਮਟੋਲ ਕਰਨ ਵਾਲੇ ਲੈਟਰ ਦੀ ਕਾਪੀਆਂ ਸਾੜੀਆਂ ਗਈਆਂ।

Read More

ਦੁਖਦ ਸਮਾਚਾਰ.. ਪੱਤਰਕਾਰ ਕਮਲਜੀਤ ਭਟੋਆ ਨੂੰ ਸਦਮਾ,ਪਿਤਾ ਦਾ ਦੇਹਾਂਤ

ਗੜ੍ਹਦੀਵਾਲਾ 23 ਜਨਵਰੀ(ਚੌਧਰੀ) : ਬੀਤੀ ਰਾਤ ਫਰੈਂਡਸ ਪ੍ਰੈਸ ਕਲੱਬ ਗੜਦੀਵਾਲਾ ਦੇ ਮੈਂਬਰ ਅਤੇ ਪੰਜਾਬੀ ਅਖਬਾਰ ਦੇ ਪੱਤਰਕਾਰ ਕਮਲਜੀਤ ਸਿੰਘ ਭਟੋਆ ਵਾਸੀ ਮਸਤੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਰਾਮ ਕਿਸ਼ਨ (70) ਅਪਣੀ ਸੰਸਾਰਿਕ ਯਾਤਰਾ ਖਤਮ ਕਰਕੇ ਪ੍ਰਭੂ ਚਰਨਾਂ ਚ ਜਾ ਵਿਰਾਜੇ ਹਨ।

Read More

ਪਤਨੀ ਵੱਲੋਂ ਪਤੀ ਨੂੰ ਆਪਣੇ ਪਿਤਾ ਪਾਸੋ ਜਾਇਦਾਦ ਲੈਕੇ ਵੱਖ ਹੋਣ ਲਈ ਦਬਾਅ ਪਾਉਣ ਤੇ ਪਤੀ ਵੱਲੋਂ ਖ਼ੁਦਕੁਸ਼ੀ ਕਰਨ ਤੇ ਪਤਨੀ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 22 ਜਨਵਰੀ ( ਅਸ਼ਵਨੀ ) :- ਪਤਨੀ ਵੱਲੋਂ ਪਤੀ ਨੂੰ ਜਾਇਦਾਦ ਲੈਕੇ ਵੱਖ ਹੋਣ ਲਈ ਦਬਾਅ ਪਾਉਣ ਤੇ ਪਤੀ ਵੱਲੋਂ ਖ਼ੁਦਕੁਸ਼ੀ ਕਰਨ ਤੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਵੱਲੋਂ ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Read More

Breaking news..ਸੀ ਆਈ ਏ ਸਟਾਫ ਨੇ ਇਕ ਕਿੱਲੋ ਅਫ਼ੀਮ,ਨਾਜਾਇਜ਼ ਹਥਿਆਰ ਅਤੇ ਗੱਡੀ ਸਮੇਤ ਨਸ਼ਾ ਤਸਕਰ ਕੀਤਾ ਗਿ੍ਰਫਤਾਰ

ਗੁਰਦਾਸਪੁਰ 22 ਜਨਵਰੀ ( ਅਸ਼ਵਨੀ ) :- ਜਿਲਾ ਪੁਲਿਸ ਗੁਰਦਾਸਪੁਰ ਦੇ ਸੀ ਆਈ ਏ ਸਟਾਫ਼ ਵੱਲੋਂ ਨਸ਼ਾ ਰੋਕਣ ਸੰਬੰਧੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਅਧੀਨ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਇਕ ਕਿੱਲੋ ਅਫ਼ੀਮ , ਨਾਜਾਇਜ਼ ਪਿਸਤੋਲ ਅਤੇ ਗੱਡੀ ਸਮੇਤ ਨਸ਼ਾ ਤਸਕਰ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

ਪੀ ਐਚ ਸੀ ਮੰਡ ਪੰਧੇਰ ਵਿਖੇ ਐਸ ਐਮ ਓ ਡਾ ਐਸ ਪੀ ਸਿੰਘ ਨੇ ਕੋਰੋਨਾ ਦਾ ਟੀਕਾ ਲਗਵਾਕੇ ਕੀਤੀ ਸ਼ੁਰੂਆਤ

ਦਸੂਹਾ 22 ਜਨਵਰੀ (ਚੌਧਰੀ) : ਸਿਵਲ ਸਰਜਨ ਹੁਸਿਆਰਪੁਰ ਡਾ.ਰਣਜੀਤ ਘੋਤੜਾ ਅਤੇ ਜਿਲਾ ਟੀਕਾਕਰਨ ਡਾ ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੀ ਐਚ ਸੀ ਮੰਡ ਪੰਧੇਰ ਵਿਖੇ ਕੋਰੋਨਾ ਦੇ ਟੀਕਾਕਰਨ ਦੀ ਸ਼ੁਰੂਆਤ ਐਸ ਐਮ ਓ ਡਾ ਐਸ ਪੀ ਸਿੰਘ ਨੇ ਕੋਰੋਨਾ ਦਾ ਟੀਕਾ ਲਗਵਾਕੇ ਕੀਤੀ ਸ਼ੁਰੂਆਤ ਕੀਤੀ ਗਈ।

Read More