ਚੀਰਾ ਰਹਿਤ ਨਸਬੰਦੀ ਸਬੰਧੀ ਸਬ ਸੈਂਟਰ ਮੱਕੋਵਾਲ ‘ਚ ਲਗਾਇਆ ਜਾਗਰੂਕਤਾ ਕੈਂਪ

ਗੜ੍ਹਦੀਵਾਲਾ, 25 ਨਵੰਬਰ (ਚੌਧਰੀ) : ਸਿਵਲ ਸਰਜਨ ਹੁਸ਼ਿਆਰਪੁਰ ਡਾ.ਜਸਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ: ਐੱਸਪੀ ਸਿੰਘ ਐੱਸ.ਐੱਮ.ਓ, ਪੀ.ਐੱਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਮੱਕੋਵਾਲ ਵਿਖੇ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਕੈਂਪ ਲਗਾਇਆ ਗਿਆ।

Read More

ਲੋੜਵੰਦ ਦੇ ਇਲਾਜ ਲਈ ਸਿੰਘਲੈਂਡ ਸੰਸਥਾ ਵਲੋਂ ਵਧਾਏ ਕਦਮ,15 ਹਜ਼ਾਰ ਰੁਪਏ ਦੀ ਦਿੱਤੀ ਆਰਥਿਕ ਮਦਦ

ਗੜ੍ਹਦੀਵਾਲਾ 25 ਨਵੰੰਬਰ (ਚੌਧਰੀ) : ਸਿੰਘ ਲੈਂਡ ਸੰਸਥਾ ਦੇ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੀਨੂੰ ਵਾਸੀ ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਮੀਨੂੰ ਦੀ ਫੂਡ ਪਾਇਪ ਵਿਚ ਖਰਾਬੀ ਆਉਣ ਕਰਕੇ ਉਸ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।

Read More

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਅਤੇ ਸਰਕਾਰੀ ਸਕੂਲ ਨੰਗਲ ਭੂਰ ਵਿਖੇ ਲਗਾਇਆ ਕੋਰੋਨਾ ਟੈਸਟ ਕੈਂਪ

ਪਠਾਨਕੋਟ 25 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ /ਅਵਿਨਾਸ਼ ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਨੋਡਲ ਅਫ਼ਸਰ ਡਾ ਸੰਦੀਪ ਕੁਮਾਰ ਘਰੋਟਾ ਦੇ ਨਿਰਦੇਸ਼ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਅਤੇ ਸਰਕਾਰੀ ਸੀਨੀਅਰ ਸਕੂਲ ਨੰਗਲ ਭੂਰ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ। ਇਸ ਵਿਚ ਕ੍ਰਮਵਾਰ 88 ਅਤੇ 89 ਕਰਮਚਾਰੀਆਂ ਦੇ ਸੈਂਪਲ ਲਏ ਗਏ ।ਟੈਸਟ ਦੀ ਸ਼ੁਰੂਆਤ ਘਿਆਲਾ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਨੇ ਆਪਣਾ ਸੈਂਪਲ ਦੇ ਕੇ ਕੀਤੀ ।

Read More

ਘਰਥੌਲੀ ਮੁਹੱਲਾ, ਪ੍ਰੀਤ ਨਗਰ ਅਤੇ ਪ੍ਰੇਮ ਨਗਰ ਵਿਚ ਸਰਵੇ ਦੌਰਾਨ ਤਿੰਨ ਜਗ੍ਹਾ ਤੇ ਮਿਲਿਆ ਡੇਂਗੂ ਦਾ ਲਾਰਵਾ

ਪਠਾਨਕੋਟ 24 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) : ਸਥਾਨਕ ਕਸ਼ਹਿਰ ਵਿਚ ਡੇਂਗੂ ਦੇ 3 ਪੋਜਿਟਵ ਮਾਮਲੇ ਸਾਹਮਣੇ ਆਏ ਹਨ। ਇਕ ਪਾਸੇ ਕੋਰੋਨਾ ਤੇ ਦੂਸਰੇ ਪਾਸੇ ਡੇਂਗੂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਲੋਕ ਜਾਣ ਤੇ ਜਾਣ ਕਿੱਥੇ, ਹਾਲਾਂ ਕਿ ਸਿਹਤ ਵਿਭਾਗ ਇਨ੍ਹਾਂ ਰੋਗਾਂ ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।

Read More

ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਸਬ ਅਰਬਨ ਗੁਰਦਾਸਪੁਰ ਵਲੋਂ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ

ਗੁਰਦਾਸਪੁਰ 24 ਨਵੰਬਰ (ਅਸ਼ਵਨੀ ) : 26 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦਾ ਘਾਣ ਕਰਨ ਵਾਲੇ ਮਜ਼ਦੂਰ ਵਿਰੋਧੀ ਸੋਧਾਂ ਕਰਨ ਦੇ ਵਿਰੋਧ ਵਿਚ ਦੇਸ਼ ਵਿਆਪੀ ਹੜਤਾਲ ਵਿੱਚ ਵਿਖੇ ਇਫਟੂ ਅਤੇ ਡੀ ਐਮ ਐਫ ਪੰਜਾਬ ਗੁਰਦਾਸਪੁਰ ਵਲੋਂ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਗਿਆਰਾਂ ਵਜੇ ਕੀਤੀ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ।

Read More

ਇਪਟਾ ਪੰਜਾਬ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕਾਰਕੁੰਨ ਵਿਤ ਮੁਤਾਬਿਕ ਨੁਕੜ-ਨਾਟਕਾਂ ਤੇ ਲੋਕ-ਪੱਖੀ ਗਾਇਕੀ ਰਾਹੀਂ ਆਪਣੀ ਅਵਾਜ਼ ਕਰਨਗੇ ਬੁਲੰਦ

ਗੁਰਦਾਸਪੁਰ 24 ਨਵੰਬਰ ( ਅਸ਼ਵਨੀ ) : ਲੋਕ-ਮਾਰੂ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸਮੂਹ ਪੰਜਾਬੀਆਂ ਵਲੋਂ ਪੰਜਾਬ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿਚ ਫੈਲ ਚੁੱਕੇ ਕਿਸਾਨਾ ਅਤੇ ਸਮੂਹ ਦੇਸਵਾਸੀਆਂ ਵੱਲੋਂ ਕੇਂਦਰ ਦੇ ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਦੀ ਲੜੀ ਵਿਚ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦੇ ਸੱਦੇ ਉਤੇ ਇਪਟਾ, ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕਰਦੇ ਕਿਹਾ ਕਿ ਕਿਸਾਨਾ ਅਤੇ ਇਨਸਾਨਾ ਦੇ ਪੱਖ ਵਿਚ ਤੇ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿਚ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਨੁਕੜ-ਨਾਟਕਾਂ ਤੇ ਲੋਕ-ਪੱਖੀ ਗਾਇਕੀ ਰਾਹੀਂ ਆਪਣੀ ਅਵਾਜ਼ ਬੁਲੰਦ ਕਰਨਗੇ।

Read More

ਮਾਨਗੜ੍ਹ ਟੋਲ ਪਲਾਜ਼ਾ ਤੋਂ ਕੱਲ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਲਈ ਹੋਣਗੇ ਰਵਾਨਾ : ਡਾ ਮੋਹਨ ਸਿੰਘ ਮੱਲ੍ਹੀ

ਗੜ੍ਹਦੀਵਾਲਾ 24 ਨਵੰਬਰ(ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 47 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਜਰੂਰੀ ਮਰੂੰਮਤ ਕਾਰਣ ਕੱਲ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 24 ਨਵੰਬਰ(ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਿਟਿਡ ਗੜਦੀਵਾਲਾ ਨੇ ਦੱਸਿਆ ਕਿ ਜਰੂਰੀ ਮਰੂੰਮਤ ਕਾਰਣ 25 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 11ਕੇ ਵੀ ਫੀਡਰ ਧੂਤਕਲਾਂ ਤੋਂ ਚੱਲਦੇ ਪਿੰਡ ਗੋਂਦਪੁਰ,ਧੂਤਕਲਾਂ, ਦੋਸੜਕਾ,ਗੱਜਾਂ,ਚੱਕ ਲਾਦਿਆਂ,ਖੁਰਦਾਂ ਪੱਖੋਵਾਲ ਮਾਛਿਆਂ ਆਦਿ ਘਰਾਂ / ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

Read More

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਦਾ ਕਰੇਗੀ ਸਮਰਥਨ

ਦਸੂਹਾ 24 ਨਵੰਬਰ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦੀ ਹੈ।ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਤੇ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਦਸਿਆ ਕਿ ਜੋ 26 ਤਰੀਕ ਨੂੰ ਕੌਮੀ ਟ੍ਰੇਡ ਯੂਨੀਅਨਾਂ ਅਤੇ ਮੁਲਾਜਿਮ ਫੈਡਰਸ਼ਨਾ ਵਲੋਂ ਜੋਂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ,ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਉਸ ਦੀ ਹਿਮਾਇਤ ਕਰਦੀ ਹੈ ਅਤੇ ਸਾਡੇ ਸਾਰੇ ਹੀ ਸਾਥੀ ਇਸ ਹੜਤਾਲ ਦਾ ਹਿੱਸਾ ਬਣਨ ਜਾ ਰਹੇ ਹਨ।

Read More

BREAKING.. ਦੋ ਟਰੱਕਾਂ ਦੀ ਜਬਰਦਸਤ ਟੱਕਰ ਚ ਦੋ ਗੰਭੀਰ ਜਖਮੀ

ਜਲੰਧਰ 24 ਨਵੰਬਰ : ਜਲੰਧਰ ਦਸੂਹਾ ਨੈਸ਼ਨਲ ਹਾਈਵੇ ਪਰ ਹੇਮਕੁੰਟ ਪਬਲਿਕ ਸਕੂਲ ਦੇ ਸਾਹਮਣੇ ਟਰੱਕ ਦੇ ਪਿੱਛੇ ਟੱਰਕ ਦੀ ਜੋਰਦਾਰ ਟੱਕਰ ਚ ਦੋ ਲੋਕਾਂ ਦੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਹਗੀਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੇਮਕੁੰਟ ਪਬਲਿਕ ਸਕੂਲ ਦੇ ਸਾਹਮਣੇ ਸਵੇਰੇ 8. 25 ਦੇ ਦਸੂਹਾ ਤੋਂ ਜਲੰਧਰ ਵੱਲ ਇੱਕ ਟਰੱਕ ਜਾ ਰਿਹਾ ਸੀ ਅਤੇ ਉਸ ਦੇ ਪਿਛੇ ਇਕ ਹੋਰ ਟੱਕਰ ਵੱਡੀ ਤੇਜੀ ਨਾਲ ਆ ਰਿਹਾ ਸੀ। ਰਾਹਗੀਰਾਂ ਨੇ ਦਸਿਆ ਕਿ ਅੱਗੇ ਜਾ ਰਹੇ ਟਰੱਕ ਨੇ ਕਿਸੇ ਚੀਜ ਦੇ ਸਾਹਮਣੇ ਆਉਣ ਤੇ ਇਕਦਮ ਬ੍ਰੇਕ ਲਗਾਈ। ਜਿਸਦੇ ਚਲਦਿਆਂ ਪਿਛਲੇ ਟਰੱਕ ਡਰਾਈਵਰ ਤੋਂ ਬ੍ਰੇਕ ਨ ਲੱਗ ਸਕੀ। ਜਿਸਦੇ ਨਾਲ ਉਹ ਅੱਗੇ ਜਾ ਰਹੇ ਟਰੱਕ ਨਾਲ ਟਕਰਾਅ ਗਿਆ। ਪਿਛਲੇ ਟਰੱਕ ਵਿਚ ਡਰਾਈਵਰ ਸਮੇਤ ਇੱਕ ਹੋਰ ਵਿਅਕਤੀ ਮੌਜੂਦ ਸੀ। ਟੱਕਰ ਇੰਨੀ ਜਬਰਦਸਤ ਸੀ ਕਿ ਪਿਛਲਾ ਟਰੱਕ ਡਰਾਈਵਰ ਟੱਰਕ ਵਿੱਚ ਬੁਰੀ ਤਰ੍ਹਾਂ ਫਸ ਗਿਆ ਅਤੇ ਦੂਸਰਾ ਸਾਥੀ ਗੰਭੀਰ ਜਖਮੀ ਹੋ ਗਏ ਹਨ। ਟੱਰਕ ਵਿਚ ਫਸੇ ਟਰੱਕ ਡਰਾਈਵਰ ਨੂੰ ਟਰੈਕਟਰ ਨਾਲ ਸੰਗਲ ਪਾ ਕੇ ਟਰੱਕ ਦੇ ਅਗਲੇ ਹਿੱਸੇ ਨੂੰ ਖਿੱਚਿਆ ਗਿਆ ਅਤੇ ਉਸ ਬੜੀ ਮੁਸ਼ਕਤ ਬਾਦ ਬਾਹਰ ਕੱਢਿਆ ਗਿਆ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਤੇ ਹਾਈਵੇ ਪੈਟ੍ਰੋਲਿੰਗ ਪਾਰਟੀ ਮੌਕੇ ਤੇ ਪਹੁੰਚ ਚੁੱਕੀ ਸੀ।

Read More

ਸਿੱਖਿਆ ਵਿਭਾਗ ਦੀਆਂ ਵਿਗਿਆਨ ਪ੍ਰਦਰਸ਼ਨੀਆਂ ਆਰੰਭ ਹਰ ਪੱਧਰ ‘ਤੇ ਜੇਤੂਆਂ ਨੂੰ ਮਿਲਣਗੇ ਨਕਦ ਇਨਾਮ

ਪਠਾਨਕੋਟ, 24 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿਦਿਆਰਥੀਆਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ‘ਰਾਸ਼ਟਰੀ ਅਵਿਸ਼ਕਾਰ ਅਭਿਆਨ’ ਤਹਿਤ 23 ਨਵੰਬਰ ਤੋਂ 28 ਨਵੰਬਰ ਤੱਕ ਵਿਗਿਆਨ ਪ੍ਰਦਰਸ਼ਨੀਆਂ ਦਾ ਬਲਾਕ, ਜ਼ਿਲ•ਾ ਅਤੇ ਸਟੇਟ ਪੱਧਰ ਤੇ ਆਨ-ਲਾਈਨ/ਆਫ਼-ਲਾਈਨ ਆਯੋਜਨ ਕੀਤਾ ਜਾ ਰਿਹਾ ਹੈ।

Read More

ਵਿਧਾਨ ਸਭਾ ਹਲਕਾ ਪਠਾਨਕੋਟ ਦੇ ਕਿਸਾਨਾਂ ਦੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਿਧਾਇਕ ਅਮਿਤ ਵਿੱਜ ਨੇ ਕੀਤੀ ਮੀਟਿੰਗ

ਪਠਾਨਕੋਟ, 23 ਨਵੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਅੱਜ ਵਿਧਾਇਕ ਸ੍ਰੀ ਅਮਿਤ ਵਿੱਜ ਵਿਧਾਨ ਸਭਾ ਹਲਕਾ ਪਠਾਨਕੋਟ ਵੱਲੋਂ ਹਲਕਾ ਪਠਾਨਕੋਟ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਨਿਰਮਾਣ ਵਿਭਾਗ ਦੇ ਰੇਸਟ ਹਾਉਸ ਸਿਮਲਾ ਪਹਾੜੀ ਵਿਖੇ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ

Read More

ਸ਼ਿਵਸੇਨਾ ਹਿੰਦ ਨੇ ਐਸ ਐਸ ਪੀ ਪਠਾਨਕੋਟ ਨੁੂੰ ਕੀਤਾ ਸਨਮਾਨਿਤ

ਪਠਾਨਕੋਟ, 23 ਨਵੰਬਰ( ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਅੱਜ ਸ਼ਿਵਸੇਨਾ ਹਿੰਦ ਰਾਸ਼ਟਰੀ ਕੋਰ ਕਮੇਟੀ ਚੇਅਰਮੈਨ ਅਤੇ ਰਾਸ਼ਟਰੀ ਬੁਲਾਰੇ ਐਂਟੀ ਖਾਲੀਸਤਾਨ ਫਰੰਟ ਸ਼ਿਵਸੇਨਾ ਹਿੰਦ ਰਵੀ ਸ਼ਰਮਾ ਵਲੋਂ ਮਾਨਯੋਗ ਐਸਐਸਪੀ ਪਠਾਨਕੋਟ ਗੁਰਲੀਨ ਖੁਰਾਨਾ ਨੁੰ ਉਨਾ ਦੀ ਵਧਿਆ ਕਾਰਜਸ਼ੈਲੀ ਦੀ ਬਦੌਲਤ ਸਨਮਾਨਿਤ ਕੀਤਾ ਗਿਆ।ਉਨਾ ਦੇ ਨਾਲ ਸ਼ਿਵਸੇਨਾ ਹਿੰਦ ਦੇ ਰਾਸ਼ਟਰੀ ਵਾਇਸ ਪ੍ਰਧਾਨ ਸੰਜੇ ਮਲਹੋਤਰਾ ਪੰਜਾਬ ਦੇ ਸੀਨਿਅਰ ਵਾਇਸ ਪ੍ਰਧਾਨ ਮੰਗਾ ਅਤੇ ਪਠਾਨਕੋਟ ਦੇ ਯੂਥ ਚੇਅਰਮੈਨ ਰਾਹੁਲ ਭਗਤ ਮੌਜੂਦ ਸਨ।

Read More

BREAKING..ਮੀਰਪੁਰ ਕਲੋਨੀ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ

ਪਠਾਨਕੋਟ 24 ਨਵੰਬਰ (ਅਵਿਨਾਸ਼ ਸ਼ਰਮਾ ) : ਸੋਮਵਾਰ ਨੂੰ ਜ਼ਿਲੇ ਵਿਚ 44 ਕੇਸ ਪਾਜ਼ੀਟਿਵ ਆਉਣ ਤੋਂ ਬਾਅਦ, ਸਿਹਤ ਵਿਭਾਗ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ,ਅਤੇ ਬੀਤੇ ਦਿਨ ਦੁਬਾਰਾ ਯਾਦ ਤਾਜ਼ਾ ਹੋ ਗਈ ਜਦੋਂ ਕਿ ਇੱਕ ਹੀ ਪਰਿਵਾਰ ਦੇ 7 ਮੈਂਬਰ ਸਥਾਨਕ ਮੀਰਪੁਰ ਕਲੋਨੀ ਵਿੱਚ ਕਰੋਨਾ ਪੋਜਿਟਵ ਸਾਹਮਣੇ ਆਏ, ਜਿਸ ਕਾਰਨ ਮੀਰਪੁਰ ਕਲੋਨੀ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ।

Read More

26ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਿੱਚ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਪਠਾਨਕੋਟ ਵਲੋਂ ਪੁੱਡਾ ਪਾਰਕ ਮਲਿਕਪੁਰ ਵਿਖੇ ਸ਼ਮੂਲੀਅਤ ਕਰਨ ਦਾ ਐਲਾਨ

ਪਠਾਨਕੋਟ 23ਨਵੰਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ/ਅਵਿਨਾਸ਼ ) : 26 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦਾ ਘਾਣ ਕਰਨ ਵਾਲੇ ਮਜ਼ਦੂਰ ਵਿਰੋਧੀ ਸੋਧਾਂ ਕਰਨ ਦੇ ਵਿਰੋਧ ਵਿਚ ਦੇਸ਼ ਵਿਆਪੀ ਹੜਤਾਲ ਵਿੱਚ ਵਿਖੇ ਇਫਟੂ ਅਤੇ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਪਠਾਨਕੋਟ ਵਲੋਂ ਪੁੱਡਾ ਪਾਰਕ ਮਲਿਕਪੁਰ ਕੀਤੀ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਪਠਾਨਕੋਟ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ।

Read More

ਲਉ ਜੀ.. ਦੇਖੋ ਥੁਕ ਨਾਲ ਪੱਕ ਰਹੇ ਨੇ ਪਕੌੜੇ,ਰੋਹਨ ਰਾਜਦੀਪ ਕੰਪਨੀ ਵਲੋਂ ਪੁਲੀ ਦੀ ਦੀਵਾਰ ਤੇ ਪੁਰਾਣੇ ਰੋੜੇ ਇੱਟਾ ਲਗਾ ਕੇ ਹੋ ਰਹੀ ਉਸਾਰੀ

ਗੜਦੀਵਾਲਾ 23 ਨਬੰਵਰ(CDT) : ਬਲਾਚੌਰ ਤੋ ਦਸੂਹਾ ਮੇਨ ਰੋਡ ਨੂੰ ਬਣਾਉਣ ਦਾ ਠੇਕਾ ਰੋਹਨ ਰਾਜਦੀਪ ਕੰਪਨੀ ਵਲੋਂ ਕਈ ਸਾਲ ਪਹਿਲਾਂ ਲਿਆ ਗਿਆ ਸੀ। ਇਸ ਸੜਕ ਬਣਾਉਣ ਦੇ ਇਵਜ ‘ਚ ਉਨਾਾਂ ਵਲੋਂ ਥਾਂ ਥਾਂ ਟੋਲ ਪਲਾਜ਼ਾ ਲਗਾਏ ਗਏ ਹਨ। ਸੜਕ ਦੀ ਸਾਭ ਸੰਭਾਲ ਦਾ ਕੰਮ ਇਸੇ ਕੰਪਨੀ ਦੇ ਜਿੰਮੇ ਹੈ।

Read More

ਵਰਿੰਦਰ ਪਰਾਸ਼ਰ ਨੇ ਸੰਭਾਲਿਆ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਦਾ ਆਹੁਦਾ

ਪਠਾਨਕੋਟ, 23 ਨਵੰਬਰ( ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਬੀਤੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਗਈਆਂ ਪ੍ਰਮੋਸਨਾਂ ਅਤੇ ਬਦਲੀਆਂ ਵਿੱਚ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਰਿੰਦਰ ਪਰਾਸਰ ਨੂੰ ਪਠਾਨਕੋਟ ਦੇ ਜਿਲਾ ਸਿੱਖਿਆ ਅਫਸਰ ਜਗਜੀਤ ਸਿੰਘ ਦੇ ਨਵਾਂਸਹਿਰ ਤਬਾਦਲਾ ਹੋਣ ਤੋਂ ਬਾਅਦ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਨਿਯੁਕਤ ਕੀਤਾ ਗਿਆ ਹੈ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 46ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 23 ਨਵੰਬਰ(ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 46 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਮੱਛੀ ਪਾਲਣ ਵਿਭਾਗ ਵਲੋਂ ਕਰਵਾਇਆ ਗਿਆ ਸਮਾਗਮ

ਗੁਰਦਾਸਪੁਰ 23 ਨੰਵਬਰ (ਅਸ਼ਵਨੀ) : ਮੱਛੀ ਪਾਲਣ ਵਿਕਾਸ ਏਜੰਸੀ ਗੁਰਦਾਸਪੁਰ ਵਲੋ ਮੁੱਖ ਕਾਰਜਕਾਰੀ ਅਫਸਰ ਸ. ਸਰਵਨ ਸਿੰਘ ਦੀ ਪ੍ਰਧਾਨਗੀ ਹੇਠ ਵਲਡ ਙਿਸਰੀ ਡੇਅਮਨਾਇਆ ਗਿਆ । ਇਸ ਮੌਕੇ ਬੋਲਦਿਆਂ ਉਹਨਾਂ ਕਿਸਾਨਾਂ ਨੂੰ ਮੱਛੀ ਪਾਲਣ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਨੀਲੀ ਕ੍ਰਾਂਤੀ ਅਧੀਨ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਅਤੇ ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ

Read More

ਤਨਖ਼ਾਹਾਂ ਨਾਂ ਮਿਲਣ ਤੇ ਬੇਅੰਤ ਕਾਲਜ ਦੇ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

ਗੁਰਦਾਸਪੁਰ, 23 ਨਵੰਬਰ ( ਅਸ਼ਵਨੀ ) : ਬੇਅੰਤ ਕਾਲਜ ਮੁਲਜ਼ਮਾਂ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਸਟਾਫ਼ ਵੈੱਲਫੇਅਰ ਐਸੋਸੀਏਸ਼ਨ, ਗੁਰਦਾਸਪੁਰ ਦੇ ਮੈਂਬਰਾਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਕਰੋਨਾ ਦੌਰ ਦੇ ਸਮੇਂ ਤਨਖ਼ਾਹ ਨਾ ਮਿਲਣ ਤੇ ਰੋਸ ਪਰਗਟ ਕਰਦਿਆਂ ਗੇਟ ਰੈਲੀ ਕੀਤੀ ।

Read More

पुरानी पेंशन बहाली की मांग को लेकर एपीएसयू की ओर से जिलाधीश दफ्तर पठानकोट के बाहर फूंकी पंजाब सरकार की अर्थी

सुजानपुर 23 नवंबर( रजिंदर सिंह राजन /अविनाश) : पुरानी पेंशन बहाली संघर्ष कमेटी तथा सीपीएफ एम्पलाइज यूनियन के प्रदेश कमेटी के फैसले के अनुसार आज संयुक्त रूप से एनपीएस ईयू के बैनर तले जिलाधीश दफ्तर मलिकपुर के बाहर रोष प्रदर्शन किया गया तथा पंजाब सरकार की अर्थी फूंकी गई। इस मौके पर विभिन्न वक्ताओं की ओर से अपने-अपने विचार रखे गए

Read More

ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ਲਗਾਏ ਜਾ ਰਹੇ ‘ਸ਼ਿਕਾਇਤ ਨਿਵਾਰਣ ਕੈਂਪਾਂ ‘ਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋ ਰਿਹਾ ਹੈ ਹੱਲ,ਹਲਕਾ ਨਿਵਾਸੀਆਂ ਚ ਖੁਸ਼ੀ ਦੀ ਲਹਿਰ

ਘਰੋਟਾ 22 ਨਵੰਬਰ (ਸ਼ੰਮੀ ਮਹਾਜਨ) : ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ‘ਸ਼ਿਕਾਇਤ ਨਿਵਾਰਣ ਕੈਂਪ’ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ।

Read More

ਚਾਈਨਾ ਡੋਰ ਦੀ ਚਪੇਟ ‘ਚ ਆਉਣ ਨਾਲ ਪੱਤਰਕਾਰ ਹੋਏ ਜਖਮੀ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) : ਚਾਈਨਾ ਡੋਰ ਨਾਲ ਹਾਦਸੇ ਨਿਰੰਤਰ ਜਾਰੀ ਹਨ ਇਹ ਹਾਦਸਾ ਕੁਦਰਤੀ ਡੋਰ ਛਾਤੀ ਤੋਂ ਹੇਠਾਂ ਸਾਹਮਣੇ ਫਸਣ ਕਾਰਣ ਬਚਾਅ ਹੋ ਗਿਆ ਪਰ ਫਿਰ ਵੀ ਬਾਂਹ ‘ਤੇ ਡੂੰਘਾ ਜ਼ਖ਼ਮ ਹੋ ਗਿਆ।

Read More

ਮਾਸਕ ਦੀ ਵਰਤੋਂ ਕਰਨ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ : ਐਸ.ਡੀ.ਐਮ ਗੁਰਦਾਸਪੁਰ

ਗੁਰਦਾਸਪੁਰ,22 ਨਵੰਬਰ (ਅਸ਼ਵਨੀ) : ਬਲਬੀਰ ਰਾਜ ਸਿੰਘ ਐਸ.ਡੀ.ਐਮ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਲਾਜ਼ਮੀ ਤੌਰ ਤੇ ਪਹਿਨਣ ਅਤੇ ਘਰੋ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਤੌਰ ਤੇ ਕੀਤੀ ਜਾਵੇ।

Read More

ਹੈਰੋਇਨ,ਨਸ਼ੇ ਵਾਲੇ ਕੈਪਸੂਲ/ਗੋਲੀਆਂ ਅਤੇ ਚਰਸ ਸਮੇਤ 6 ਕਾਬੂ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) :- ਪੁਲਿਸ ਜਿ੍ਹਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੈਰੋਇਨ,ਨਸ਼ੇ ਵਾਲੇ ਕੈਪਸੂਲ ਤੇ ਗੋਲ਼ੀਆਂ ਅਤੇ ਚਰਸ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਅਤੇ 29 ਗ੍ਰਾਮ 80 ਮਿਲੀ ਗ੍ਰਾਮ ਹੈਰੋਇਨ,180 ਨਸ਼ੇ ਵਾਲੇ ਕੈਪਸੂਲ,115 ਨਸ਼ੇ ਵਾਲੀਆ ਗੋਲ਼ੀਆਂ ਅਤੇ 60 ਗ੍ਰਾਮ ਚਰਸ ਬਰਾਮਦ ਦਾ ਦਾਅਵਾ ਕੀਤਾ ਗਿਆ ਹੈ ।

Read More

ਗੜ੍ਹਸ਼ੰਕਰ ਤੋਂ ਸੀਨੀਅਰ ਪੱਤਰਕਾਰ ਸੁਮੇਸ਼ ਬਾਲੀ ਨਹੀ ਰਹੇ,ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ

ਗੜ੍ਹਸ਼ੰਕਰ 22 ਨਵੰਬਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋ ਸੀਨੀਅਰ ਪੱਤਰਕਾਰ ਸੁਮੇਸ਼ ਬਾਲੀ ਦਾ ਦੇਰ ਸ਼ਾਮ ਦਿਹਾਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਹਤ ਖਰਾਬ ਹੋਣ ਕਾਰਨ ਪਹਿਲਾ ਸੁਮੇਸ਼ ਬਾਲੀ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਜਿਥੋ ਉਹਨਾ ਦੀ ਹਾਲਤ ਨੂੰ ਦੇਖਦੇ ਹੋਏ ਉਹਨਾ ਨੂੰ ਡੀਐਮਸੀ ਲੁਧਿਆਣਾ ਭੇਜ ਦਿਤਾ ਗਿਆ ਜਿਥੇ ਇਲਾਜ ਦੌਰਾਨ ਉਹਨਾ ਦੀ ਮੌਤ ਹੋ ਗਈ।ਉਹਨਾਂ ਦੀ ਬੇਵਕਤੀ ਮੌਤ ਕਾਰਨ ਸਮੂਹ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ।

Read More

ਐਨ.ਸੀ.ਸੀ ਅਫਸਰ ਕੁਲਦੀਪ ਸਿੰਘ ਮਨਹਾਸ 26 ਜਨਵਰੀ ਤੇ ਨੈਸ਼ਨਲ ਪੱਧਰੀ ਅਵਾਰਡ ਨਾਲ ਹੋਣਗੇ ਸਨਮਾਨਿਤ

ਗੜ੍ਹਦੀਵਾਲਾ 22 ਨਵੰਬਰ (ਚੌਧਰੀ ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ.ਅਫਸਰ ਡਾ.ਕੁਲਦੀਪ ਸਿੰਘ ਮਨਹਾਸ (ਸਟੇਟ ਅਵਾਰਡੀ)ਨੂੰ ਉਹਨਾਂ ਦੀਆਂ ਐਨ.ਸੀ.ਸੀ. ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਦੇ ਲਈ ਉਹਨਾਂ ਨੂੰ ਐਨ.ਸੀ.ਸੀ. ਵਲੋਂ ਨੈਸ਼ਨਲ ਪੱਧਰੀ ਅਵਾਰਡ ਨਾਲ ਨਵਾਜਿਆ ਜਾਵੇਗਾ।

Read More

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ( ਨੈਪਸੁ ਦਾ ਇਕ ਅੰਗ)ਵਲੋਂ ਰੋਸ ਰੈਲੀ ਹੁਸ਼ਿਆਰਪੁਰ ਵਿਖੇ ਭਲਕੇ

ਦਸੂੂਹਾ 22 ਨਵੰਬਰ (ਚੌਧਰੀ) : ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਇਕਾਈ ਹੁਸ਼ਿਆਰਪੁਰ ਦੇ ਜਿਲਾ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਲਈ ਰੋਸ ਰੈਲੀ ਭਲਕੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ।

Read More

26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਿੱਚ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ ਨਹਿਰੂ ਪਾਰਕ ਵਿਖੇ ਸ਼ਮੂਲੀਅਤ ਕਰਨ ਦਾ ਐਲਾਨ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) : 26 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦਾ ਘਾਣ ਕਰਨ ਵਾਲੇ ਮਜ਼ਦੂਰ ਵਿਰੋਧੀ ਸੋਧਾਂ ਕਰਨ ਦੇ ਵਿਰੋਧ ਵਿਚ ਦੇਸ਼ ਵਿਆਪੀ ਹੜਤਾਲ ਵਿੱਚ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਇਫਟੂ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਵਲੋਂ ਕੀਤੀ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ

Read More

ਡੀ ਟੀ ਐਫ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫਦ ਏ.ਸੀ.ਪੀ ਗੜਸ਼ੰਕਰ ਨੁੂੰ ਮਿਲਿਆ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਦੀ ਅਗਵਾਈ ਹੇਠ ਅਧਿਆਪਕਾਂ ਦਾ ਇੱਕ ਵਫਦ ਏ.ਸੀ.ਪੀ ਤੁਸ਼ਾਰ ਗੁਪਤਾ ਨੁੂੰ ਮਿਲਿਆ । ਵਫਦ ਵਲੋਂ ਇਲਾਕੇ ਚ ਪਿਛਲੇ ਲੰਬੇ ਸਮੇਂ ਤੋ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾ ਅਤੇ ਅਧਿਆਪਕ ਅਮਰ ਸਿੰਘ ਨੂੰ ਸ਼ਾਮ ਸਮੇਂ ਗੈਰ ਸਮਾਜੀ ਅਨਸਰਾਂ ਵਲੋ ਘੇਰਨ ਵਾਰੇ ਗਲਬਾਤ ਕਰਦਿਆਂ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਵਫਦ ਨੁੂੰ ਏ.ਸੀ ਪੀ ਤੁਸ਼ਾਰ ਗੁਪਤਾ ਵਲੋ ਭਰੋਸਾ ਦਵਾਇਆ ਗਿਆ ਕਿ ਜਿਹਨਾਂ ਖੇਤਰਾਂ ਵਿੱਚ ਪਿਛਲੇ ਸਮੇ ਤੋਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਉਸ ਖੇਤਰ ਚ ਪੁਲਿਸ ਦੀ ਪੈਟਰੋਲਿੰਗ ਵਧਾ ਦਿੱਤੀ ਜਾਵੇਗੀ ਅਤੇ ਜਲਦੀ ਹੀ ਇਹਨਾਂ ਗੈਰ ਸਮਾਜੀ ਅਨਸਰਾਂ ਤੇ ਕਾਬੂ ਪਾਇਆ ਜਾਵੇਗਾ। ਇਸ ਸਮੇ ਵਫਦ ਵਿੱਚ ਡੀ ਟੀ ਐਫ ਆਗੂ ਮੁਕੇਸ਼ ਕੁਮਾਰ, ਹੰਸ ਰਾਜ ਗੜਸ਼ੰਕਰ, ਜਸਪਾਲ ਸ਼ੌੰਕੀ, ਗੁਰਦੇਵ ਸਿੰਘ ਢਿੱਲੋਂ, ਅਮਰ ਸਿੰਘ, ਹਰਪਿੰਦਰ ਸਿੰਘ, ਸੱਤਪਾਲ ਕਲੇਰ, ਮਨਜੀਤ ਬੰਗਾ ਆਦਿ ਹਾਜਰ ਸਨ ।


Read More