ਗੜ੍ਹਦੀਵਾਲਾ 28 ਸਤੰਬਰ(ਚੌਧਰੀ) : ਕਿਸਾਨਾਂ ਦੇ ਸਮਰਥਨ ਵਿਚ ਗੜ੍ਹਦੀਵਾਲਾ ਵਿਖੇ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ। ਜਿਸਦੀ ਅਗਵਾਈ ਰਾਹੁਲ ਭਨੋਟ ਵਿੱਕੀ ਪਹਿਲਵਾਨ ਅਤੇ ਪਿੰਡ ਅਰਗੋਵਾਲ ਦੇ ਸਰਪੰਚ ਹਰਜਿੰਦਰ ਸਿੰਘ ਨੇ ਕੀਤੀ।
Read MoreCategory: PUNJABI
ਹੁਸ਼ਿਆਰਪੁਰ ਜਿਲੇ ਵਿੱਚ 3 ਮੌਤਾਂ ਨਾਲ 84 ਹੋਰ ਲੋਕ ਆਏ ਕਰੋਨਾ ਦੀ ਚਪੇਟ ‘ਚ
ਹੁਸ਼ਿਆਰਪੁਰ 27 ਸਤੰਬਰ ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 921 ਨਵੇ ਸੈਪਲ ਲੈਣ ਨਾਲ ਅਤੇ 1368 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 84 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4312 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 99130 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 93641 ਸੈਪਲ ਨੈਗਟਿਵ,ਜਦ ਕਿ 1582 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 140 ਹੈ।ਐਕਟਿਵ ਕੇਸਾ ਦੀ ਗਿਣਤੀ 678 ਹੈ।ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 3494 ।
Read Moreਗੜਸ਼ੰਕਰ ‘ਚ ਸ਼ਹੀਦੇ ਆਜਮ ਭਗਤ ਸਿੰਘ ਦਾ 114 ਵਾਂ ਜਨਮ ਦਿਵਸ ਮਨਾਇਆ
ਗੜਸ਼ੰਕਰ 28 ਸਤੰਬਰ (ਅਸ਼ਵਨੀ ਸ਼ਰਮਾ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਸ਼ਹੀਦੇ ਆਜਮ ਭਗਤ ਸਿੰਘ ਦਾ 114 ਵਾਂ ਜਨਮ ਦਿਨ ਸ਼ਹੀਦ ਭਗਤ ਸਮਾਰਕ ਗੜਸ਼ੰਕਰ ਵਿਖੇ ਮਨਾਇਆ ਗਿਆ।ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਦੇ ਮੈਂਬਰ ਸੁਭਾਸ਼ ਮੱਟੂ ਚੇਅਰਪਰਸਨ, ਦਰਸ਼ਨ ਸਿੰਘ ਮੱਟੂ ਪ੍ਰਧਾਨ,ਰਣਜੀਤ ਸਿੰਘ ਬੰਗਾ ਸਕੱਤਰ,ਰੌਕੀ ਮੋਲਾ ਮੋਟੀਵੇਟਰ ਖੂਨਦਾਨੀ, ਚਰਨਜੀਤ ਚੰਨੀ ਮੀਡੀਆ ਇੰਚਾਰਜ,ਗੁਰਨੇਕ ਸਿੰਘ ਭੱਜਲ ਸੂਬਾਈ ਸਕੱਤਰ ਕੁਲ ਹਿੰਦ ਕਿਸਾਨ ਸਭਾ, ਜੀਤ ਰਾਮਗੜੀਆ, ਐਮ ਕੇ ਟੈਟੂ,ਚੌਧਰੀ ਅੱਛਰ ਸਿੰਘ ਬਿਲੜੋਂ,ਕਾਲਾ ਇਬਰਾਹੀਮ ਪੁਰ,ਜੋਹਨ ਸੰਘਾ,ਪਵਨ ਸੈਣੀ,ਮੁਹੰਮਦ ਇਸਾਨ, ਕਰਨ ਸੰਘਾ, ਰਮਨਪ੍ਰੀਤ ਸਿੰਘ,ਅਮਰੀਕ ਸਿੰਘ ਦਿਆਲ,ਹਰਪਾਲ ਸਿੰਘ ਮੱਟੂ, ਸੰਦੀਪ ਗੰਗੜ,ਗੁਰਦਿਆਲ ਸਿੰਘ ਭਨੋਟ,ਹਰਸ਼, ਨਿੰਦਰ ਸੰਘਾ, ਕਸ਼ਮੀਰ ਸਿੰਘ ਭੱਜਲ,ਗਗਨਦੀਪ ਸਿੰਘ,ਸੁਖੀ ਸੈਣੀ ਆਦਿ ਹਾਜਰ ਸੀ।ਦਰਸ਼ਨ ਸਿੰਘ ਮੱਟੂ ਪ੍ਰਧਾਨ,ਸੁਭਾਸ਼ ਮੱਟੂ ਚੇਅਰਪਰਸਨ ਨੇ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਲੜਣ ਲਈ ਜਥੇਬੰਦੀ ਮਜਬੂਤ ਕਰਨ ਦੀ ਅਪੀਲ ਕੀਤੀ।
Read Moreਸਾਹ ਲੈਣ ਵਿਚ ਤਕਲੀਫ ਅਤੇ ਖੰਘ ਬੁਖ਼ਾਰ ਹੋਣ ਦੀ ਸੂਰਤ ਵਿੱਚ ਕੋਵਿਡ-19 ਦਾ ਟੈਸਟ ਜ਼ਰੂਰੀ ਕਰਵਾਇਆ ਜਾਵੇ : ਡਾ ਪ੍ਰਿਤੀ
ਪਠਾਨਕੋਟ (ਰਜਿੰਦਰ ਸਿੰਘ ਰਾਜਨ ਚੀਫ ਬਿਊਰੋ/ ਅਵਿਨਾਸ਼ ਸ਼ਰਮਾ ਚੀਫ ਰੀਪੋਟਰ ) : ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਕੋਵਿਡ 19 ਦੀ ਸੈਂਪਲਿੰਗ ਟੀਮ ਪਿੰਡ ਡੱਲਾ ਬਲੀਮ ਪਹੁੰਚੀ। ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਹੈਲਥ ਵਿਭਾਗ ਦੇ ਵਰਕਰਾਂ ਵੱਲੋਂ ਮੋਟੀਵੇਟ ਕਰਨ ਦੇ ਬਾਵਜੂਦ 24 ਲੋਕਾਂ ਨੇ ਆਪਣੀਆਂ ਐਂਟਰੀਆਂ ਕਰਵਾਈਆਂ। ਪਰ 20 ਲੋਕਾਂ ਨੇ ਹੀ ਸੈਂਪਲ ਦਿੱਤੇ। ਸੈਂਪਲ ਦੇਣ ਵਾਲਿਆਂ ਵਿੱਚ ਦੋ ਸਿਹਤ ਕਰਮੀ ਵੀ ਸਨ ।
Read Moreਗੜਸ਼ੰਕਰ ਪੁਲਿਸ ਨੇ ਪਾਬੰਦੀ ਸ਼ੁਦਾ ਗੋਲੀਆਂ ਸਮੇਤ ਨੌਜਵਾਨ ਨੂੰ ਕੀਤਾ ਕਾਬੂ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਏਐਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮੁਖੀ ਗੜਸ਼ੰਕਰ ਇੰਸਪੈਕਟਰ ਇਕਬਾਲ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਵਲੋਂ ਇੱਕ ਨੌਜਵਾਨ ਨੂੰ 450 ਪਾਬੰਦੀ ਸ਼ੁਦਾ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਐਸ ਆਈ ਰਾਕੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਭੰਮੀਆਂ ਰੋਡ ਤੋਂ ਨੌਜਵਾਨ ਨੂੰ ਸ਼ਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲੈਣ ਤੇ ਉਸ ਕੋਲੋਂ 450 ਨਸ਼ੇ ਦੇ ਤੌਰ ਤੇ ਵਰਤਿਆ ਜਾਣ ਵਾਲੀਆਂ ਪਾਬੰਦੀ ਸ਼ੁਦਾ ਗੋਲੀਆਂ ਬਰਾਮਦ ਕੀਤੀਆਂ।ਦੋਸ਼ੀ ਦੀ ਪਹਿਚਾਣ ਜਤਿੰਦਰ ਸਿੰਘ ਵਜੋਂ ਹੋਈ ਹੈ।ਦੋਸ਼ੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Read Moreਬਲਾਕ ਪਠਾਨਕੋਟ ਨੂੰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਜਾਗਰੁਕਤਾ ਮੁਹਿੰਮ ਸ਼ੁਰੂ
ਪਠਾਨਕੋਟ,27 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਬਲਾਕ ਪਠਾਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਗਰਾਮ ਪੰਚਾਇਤਾਂ ਵੱਲੋਂ ਮਤੇ ਪਵਾਏ ਜਾ ਰਹੇ ਹਨ ਜਿਸ ਵਿੱਚ ਗਰਾਮ ਪੰਚਾਇਤਾਂ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
Read Moreਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ ਵੱਲੋਂ ਪਰਮਜੀਤ ਸ਼ਰਮਾ ਨੂੰ ਵਧੀਆ ਸੇਵਾਵਾਂ ਦੇਣ ਤੇ ਵਿਦਾਇਗੀ ਪਾਰਟੀ
ਬਟਾਲਾ 27 ਸਤੰਬਰ (ਅਵਿਨਾਸ਼ /ਸੰਜੀਵ ਨਈਅਰ ) : ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਸਹਿਰੀ ਮੰਡਲ ਬਟਾਲਾ, ਅਧੀਨ ਸਬ ਡਵੀਜਨ ਸਾਉਥ ਬਟਾਲਾ ਦੇ ਲੰਮਾਂ ਪ੍ਰਧਾਨ ਰਹੇ ਸ੍ਰੀ ਪਰਮਜੀਤ ਸਰਮਾਂ,ਜਿਨ੍ਹਾਂ ਨੇ ਕਿ 40 ਸਾਲ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਵਿਚ ਨੌਕਰੀ ਕਰਦਿਆਂ ਵਧੀਆ ਸੇਵਾਵਾਂ ਨਿਭਾਈਆਂ ਹਨ।
Read Moreपठानकोट सेवियरस द्वारा रक्तदान कैंप लगा कर मनाया गया शहीद भगत सिंह जी का जन्मदिवस, 230 यूनिट रक्त इकत्रित
पठानकोट 27 सितंबर( रजिंदर सिंह राजन चीफ ब्यूरो /अविनाश शर्मा चीफ रिपोर्टर ) : सेवियर द्वारा शहीद भगत सिंह जी के जन्मदिवस पर खत्री सभा पठानकोट में रक्तदान कैंप लगाया गया। जिसमें समाज सेवक सतीश महेन्द्रू ,अनिल शर्मा,पठानकोट विकास मंच के चेयरमैन नरेंद्र काला , दिनेश मौदगिल,संजीव गुप्ता ,प्रोफ़ेसर शमशेर सिंह व् प्रधान खत्री सभा राजेश पुरी ,चेयरमैन खत्री सभा आदेश स्याल,उप चेयरमैन खत्री सभा रामपाल भण्डारी,डॉ नवनीत कुमार शर्मा , एडवोकेट नवदीप सैनी मुख्य रूप में मौजूद रहे।
इस पर्व पर पठानकोट विकास मंच की युवा टीम पठानकोट सेवियरस की तरफ से 230 यूनिट रक्त इकठा किया गया । इस अवसर पर सतीश महेन्द्रू जी व् अनिल शर्मा जी ने पठानकोट सेवियरस व् पठानकोट विकास मंच की तारीफ करते हुए कहा कि आज के समय में रक्तदान का कार्य सबसे महत्वपूर्ण कार्य है जिससे हम कईयों की जिंदगी बचा सकते हैं और पठानकोट सेवियर रोजाना भी इमेरजैंसी में लोगों को रक्त मुहैया करवाती है इसके लिए पठानकोट सेवियर की समूची टीम प्रसंशा की पात्र है ।
Read Moreਪਿੰਡ ਬਸਤੀ ਸਹਿਸੀਆਂ ਵਿਖੇ ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਮੇਰਾ ਪਿੰਡ ਮੇਰੀ ਸ਼ਾਨ ਤਹਿਤ ਪਿੰਡ ਬਸਤੀ ਸਾਹਿਸੀਆਂ ਵਿਖੇ ਲਵ ਕੁਮਾਰ ਗੋਲਡੀ ਹਲਕਾ ਇੰਚਾਰਜ ਦੇ ਯਤਨਾਂ ਸਦਕੇ ਪਿੰਡ ਵਿੱਚ ਪੱਕੀ ਸੜ੍ਹਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਸਰਪੰਚ ਜਤਿਿੰਦਰ ਜਤੀ ਨੇ ਦਸਿਆ ਕਿ ਦੁਧਾਧਾਰੀ ਡੇਰੇ ਤੋਂ ਲੈ ਕੇ ਨਵਾਂਸ਼ਹਿਰ ਰੋਡ ਤੱਕ ਇਹ ਤਿੰਨੋਂ ਸੜਕਾਂ 2006 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਬਣੀਆਂ ਸੀ ਅਤੇ ਅੱਜ 14 ਸਾਲ ਬਾਅਦ ਵੀ ਕਾਂਗਰਸ ਦੀ ਸਰਕਾਰ ਨੇ ਬਣਾਈਆਂ ਹਨ।
Read Moreसितम्बर माह तक सम्पत्ति कर देने वालों को टैक्स से होगी 10 प्रतिशत की छूट
कादियां, 27 सितंबर (अशोक नैय्यर /अविनाश ) : नगर कौंसिल कादियां के कार्यकारी अधिकारी ब्रिज मोहन त्रिपाठी द्वारा कादियां निवासीयों से 30 सितम्बर से पूर्व अपना सम्पत्ति
कर अदा करने वालों को 10 प्रतिशत की छूट दी है। उन्होंने जानकारी देते हुए बताया कि जिन लोगों के घर छोटे पांच मरले से कम हैं उन्हें सम्पत्ति कर से छूट हैं तथा जिन लोगों के घर 125 गज से अधिक हैं उन्हें प्रति वर्ग गज 1 रूपया वाॢषक टैक्स अदा करना होता है। लेकिन कुछ लोग सम्पत्ति कर को
अधिक समझते हुये घरों में बैठे रहते हैं जिसके चलते जब अधिकारीयों द्वारा चैकिंग की जाती है तो उन्हें भारी भर्कम जुर्मानों का सामना करना पड़ता है।
ਗੜ੍ਹਦੀਵਾਲਾ ਦੇ ਪਿੰਡ ਭਾਨੋਵਾਲ ਵਿਖੇ ਸੁਹਰਾ ਪਰਿਵਾਰ ਤੋਂ ਦੁੱਖੀ ਹੋ ਕੇ 33 ਸਾਲਾ ਵਿਆਹੁਤਾ ਨੇ ਕੋਈ ਜ਼ਹਰੀਲੀ ਚੀਜ਼ ਨਿਗਲੀ,ਹੋਈ ਮੌਤ
ਗੜ੍ਹਦੀਵਾਲਾ 27 ਸਤੰਬਰ (ਚੌਧਰੀ /ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਭਾਨੋਵਾਲ ਵਿਖੇ ਇੱਕ ਵਿਆਹੁਤਾ ਵਲੋਂ ਆਪਣੇ ਸੁਹਰਾ ਪਰਿਵਾਰ ਤੋ ਦੁੱਖੀ ਹੋ ਕੇ ਕੋਈ ਜ਼ਹਰੀਲੀ ਚੀਜ਼ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸ.ਬਲਵਿੰਦਰ ਪਾਲ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਥੇਂਦਾ ਥਾਣਾ ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦੱਸਿਆ ਕਿ ਉਸਦੀ ਵੱਡੀ ਲੜਕੀ ਬਲਜੀਤ ਕੌਰ (33) ਸਾਲ ਜਿਸਦੀ ਸ਼ਾਦੀ ਅਰਸਾ 9 ਸਾਲ ਪਹਿਲਾ ਰਜਿੰਦਰ ਕੁਮਾਰ ਪੁੱਤਰ ਗੁਰਮੀਤ ਰਾਮ ਵਾਸੀ ਭਾਨੋਵਾਲ ਥਾਣਾ ਗੜ੍ਹਦੀਵਾਲਾ ਨਾਲ ਪੂਰੇ ਰੀਤੀ ਰਿਵਾਜ਼ਾ ਨਹੀ ਕੀਤੀ ਗਈ ਸੀ।
Read Moreਗੜ੍ਹਦੀਵਾਲਾ ਇਲਾਕੇ ਦੇ 2 ਲੋਕ ਆਏ ਕਰੋਨਾ ਦੀ ਮਾਰ ਹੇਠ
ਗੜ੍ਹਦੀਵਾਲਾ 27 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ.ਮਨੋਹਰ ਲਾਲ ਦੀ ਦੇਖਰੇਖ ਵਿਚ ਸੀਐਚਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਡਿਸਪੈਂਸਰੀ, ਮਹਿੰਗਰੋਵਾਲ ਵਿਖੇ ਸੈਂਪਲਿੰਗ ਕੈਂਪ ਲਗਾਇਆ ਗਿਆ ਸੀ।
Read More2 ਅਕਤੂਬਰ,ਸ਼ੁੱਕਰਵਾਰ ਨੂੰ ਸ਼ਾਮ ਸਾਢੇ 4 ਵਜੇ ਫੇਸਬੁਕ ਉੱਤੇ ਵੀ ਹੋਵੇਗਾ ਲਾਈਵ ਪ੍ਰਸਾਰਣ
ਪਠਾਨਕੋਟ,27 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਹਿੰਦੀ ਸਿੱਖਿਅਕ ਸੰਘ (ਰਜਿ:) ਪੰਜਾਬ ਦੀ ਕਾਰਜਕਾਰੀ ਮੈਂਬਰ ਸੁਧਾ ਜੈਨ ਸੁਦੀਪ ਬਾਲ ਸਾਹਿਤਿਅਕਾਰ ਮੋਹਾਲੀ ਨੇ ਦੱਸਿਆ ਕਿ ਹਿੰਦੀ ਦਿਵਸ ਦੇ ਪਖਵਾੜੇ ਦੇ ਚਲਦੇ ਸੰਘ ਦੁਆਰਾ ਗੂਗਲ ਮੀਟ ਉੱਤੇ 2 ਅਕਤੂਬਰ,ਸ਼ੁੱਕਰਵਾਰ ਨੂੰ ਸਾਮ 4:30 ਵਜੇ ਕਵੀ ਸਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿਸਦਾ ਫੇਸਬੁਕ ਉੱਤੇ ਵੀ ਲਾਈਵ ਪ੍ਰਸਾਰਣ ਕੀਤਾ ਜਾਵੇਗਾ ।ਹਿੰਦੀ ਸਿੱਖਿਅਕ ਸੰਘ (ਰਜਿ) ਪੰਜਾਬ ਦੇ ਪ੍ਰਧਾਨ ਮੁਨੀਸ਼ ਕੁਮਾਰ ਅਤੇ ਸਕੱਤਰ ਮਨੋਜ ਕੁਮਾਰ ਹਨ।
Read Moreਜਿਲੇ ‘ਚ ਕੁੱਲ 110071 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ 104737 ਨੇਗਟਿਵ ਪਾਏ ਗਏ ਤੇ 35 ਸੈਂਪਲ ਰਿਜੇਕਟ ਹੋਏ
ਗੁਰਦਾਸਪੁਰ 27 ਸਤੰਬਰ (ਅਸ਼ਵਨੀ) :- ਬੀਤੇ ਦੋ ਦਿਨਾਂ ਦੋਰਾਨ ਸ਼ੁੱਕਰਵਾਰ ਅਤੇ ਛਨੀਵਾਰ 3 ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੋਤ ਹੋ ਜਾਣ ਕਾਰਨ ਜਿਲੇ ਵਿਚ ਕੁਲ ਮ੍ਰਿਤਕਾ ਦੀ ਗਿਣਤੀ 126 ਹੋ ਗਈ । ਜਦੋਂ ਕਿ ਇਨਾਂ ਦੋ ਦਿਨਾਂ ਵਿਚ ਜਿਲੇ ਵਿਚ 192 ਵਿਅਕਤੀ ਕਰੋਨਾ ਪਾਜਟਿਵ ਪਾਏ ਗਏ ਇਸ ਨਾਲ ਜਿਲੇ ਵਿਚ ਕਰੋਨਾ ਪ੍ਰਭਾਵਿਤ ਕੁਲ ਕੇਸ 5624 ਹੋ ਗਏ ਇਹਨਾਂ ਵਿਚ 3460 ਠੀਕ ਹੋਏ ਜਦੋਂ ਕਿ ਜਿਲੇ ਵਿਚ 1083 ਵਿਅਕਤੀ ਨੂੰ ਡਿਸਚਾਰਜ ਕਰਕੇ ਘਰਾ ਵਿਚ ਏਕਾਂਤਵਾਸ ਕੀਤਾ ਗਿਆ ਹੈ ਇਸ ਦੇ ਨਾਲ ਹੀ 824 ਵਿਅਕਤੀਆਂ ਨੂੰ ਲਛੱਣ ਨਾ ਹੋਣ ਕਾਰਨ ਘਰਾ ਵਿਚ ਹੀ ਏਕਾਂਤਵਾਸ ਕੀਤਾ ਗਿਆ ਹੈ ਅਤੇ ਐਕਟਿਵ ਕੇਸਾ ਦੀ ਗਿਣਤੀ 955 ਹੈ ।
Read More10 ਵਾਂ ਐਡੀਸ਼ਨ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’
ਗੁਰਦਾਸਪੁਰ,27 ਸਤੰਬਰ (ਅਸ਼ਵਨੀ) : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਸਦਕਾ ਜ਼ਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 10ਵੇਂਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।
Read Moreਕੋਵਿਡ ਸੰਕਟ ਦੇ ਮੱਦੇਨਜਰ ਪਰਾਲੀ ਨੂੰ ਬਿਨਾਂ ਸਾੜੇ ਇਸਦੀ ਸੰਭਾਲ ਸਬੰਧੀ ਕਿਸਾਨਾਂ ਨੂੰ ਅਪੀਲ
ਬਟਾਲਾ,27 ਸਤੰਬਰ (ਅਵਿਨਾਸ਼ ਸ਼ਰਮਾ /ਸੰਜੀਵ ਨਈਅਰ) : ਜ਼ਿਲਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਸੰਕਟ ਵਿਚ ਪਰਾਲੀ ਨੂੰ ਬਿਨਾਂ ਸਾੜੇ ਇਸ ਦਾ ਪ੍ਰਬੰਧਨ ਕਰਨ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨਾਂ ਨੂੰ ਅਪੀਲ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਖੇਤੀ ਸੰਦਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ
Read Moreਡਿਪਟੀ ਕਮਿਸ਼ਨਰ ਨੇ ਬਟਾਲਵੀਆਂ ਦੀਆਂ ਆਨ-ਲਾਈਨ ਮੁਸ਼ਕਲਾਂ ਸੁਣੀਆਂ
ਬਟਾਲਾ, 27 ਸਤੰਬਰ ( ਸੰਜੀਵ ਨਈਅਰ /ਅਵਿਨਾਸ਼ ਸ਼ਰਮਾ ) : ਕੋਵਿਡ-19 ਦੇ ਚੱਲਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਉਨ੍ਹਾਂ ਤੱਕ ਆਨ-ਲਾਈਨ ਪਹੁੰਚ ਕੀਤੀ ਜਾ ਰਹੀ ਹੈ। ਅੱਜ ਐਤਵਾਰ ਦੇ ਦਿਨ ਡਿਪਟੀ ਕਮਿਸ਼ਨਰ ਨੇ ਇੱਕ ਵਾਰ ਫਿਰ ਆਨ-ਲਾਈਨ ਮੀਟਿੰਗ ਕਰਕੇ ਬਟਾਲਾ ਵਾਸੀਆਂ ਦੀ ਮੁਸ਼ਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
Read Moreਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਵਲੋਂ ਗੁਰਦਿਆਲ ਚੰਦ ਨੂੰ ਜਰਨਲ ਸਕੱਤਰ ਤੇ ਬਲਵਿੰਦਰ ਕੌਰ ਨੂੰ ਸੰਯੁਕਤ ਸਕੱਤਰ ਬਣਾਇਆ
ਗੁਰਦਾਸਪੁਰ 27 ਸਤੰਬਰ ( ਅਸ਼ਵਨੀ ) : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਨੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਜਰਨਲ ਸਕੱਤਰ ਦੇ ਸੇਵਾ-ਮੁਕਤ ਹੋਣ ਤੇ ਗੁਰਦਿਆਲ ਚੰਦ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਸੀੜਾ ਨੂੰ ਜਰਨਲ ਸਕੱਤਰ ਚੁਣਿਆ ਹੈ ਅਤੇ ਬਲਵਿੰਦਰ ਕੌਰ ਈ ਟੀ ਟੀ ਅਧਿਆਪਕਾ ਦੁਰਾਗਲਾ ਬਲਾਕ ਨੂੰ ਸਰਵ ਸੰਮਤੀ ਨਾਲ ਸੰਯੁਕਤ ਸਕੱਤਰ ਬਣਾਇਆ ਗਿਆ।
Read Moreਕਿਸਾਨ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਵਾਤਾਵਰਣ ਦੀ ਸੰਭਾਲ ਵਿਚ ਯੋਗਦਾਨ ਪਾਉਣ : ਡਿਪਟੀ ਕਮਿਸ਼ਨਰ
ਗੁਰਦਾਸਪੁਰ,27 ਸਤੰਬਰ (ਅਸ਼ਵਨੀ) : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਵੱਲੋਂ ਝੋਨੇ ਦੀ ਕਟਾਈ ਉਪਰੰਤ ਬਚੀ ਹੋਈ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਪੂਰਨ ਮਨਾਹੀ ਹੈ, ਸੋ ਕਿਸਾਨ ਵੀਰ ਪਰਾਲੀ ਨੂੰ ਜਾਂ ਤਾਂ ਪਸ਼ੂ-ਧੰਨ ਦੀਆਂ ਲੋੜਾਂ ਲਈ ਇਕੱਠਾ ਕਰਕੇ ਖੇਤਾਂ ਤੋਂ ਬਾਹਰ ਕੱਢ ਕੇ ਸਾਂਭ ਲੈਣ ਜਾਂ ਖੇਤ ਵਿੱਚ ਹੀ ਪਰਾਲੀ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ।
Read Moreਟਾਂਡਾ ਮੋੜ ਗੜ੍ਹਦੀਵਾਲਾ ਤੇ ਟੁੱਟੀਆਂ ਬਿਜਲੀ ਦੀਆਂ ਤਾਰਾਂ,ਵਾਪਰ ਸਕਦਾ ਵੱਡਾ ਹਾਦਸਾ
ਗੜਦੀਵਾਲਾ 27 ਸਤੰਬਰ (ਚੌਧਰੀ) : ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਟਾਂਡਾ ਮੋੜ ਤੇ ਵੱਡੀ ਗੱਡੀ ਦੇ ਲੰਘਣ ਨਾਲ ਬਿਜਲੀ ਦੀਆਂ ਟੁੱਟ ਗਈ ਹਨ। ਜਿਸ ਨੂੰ ਵਿਭਾਗ ਵਲੋਂ ਠੀਕ ਨਹੀਂ ਕੀਤਾ ਗਿਆ ਹੈ। ਸਥਾਨਕ ਦੁਕਾਨਾਂ ਦੇ ਦੱਸਿਆ ਕਿ ਬੀਤੀ ਸ਼ਾਮ ਇਹ ਤਾਰਾਂ ਟੁੱਟ ਕੇ ਸੜਕ ਦੇ ਗੱਬੇ ਲਟਕ ਰਹੀਆਂ ਹਨ। ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨਾਂ ਦੱਸਿਆਂ ਕਿ ਉਥੋਂ ਦੀ ਲੱਗਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਵਲੋਂ ਵਿਭਾਗ ਨੂੰ ਇਹਨਾਂ ਤਾਰਾਂ ਨੂੰ ਜਲਦ ਠੀਕ ਕਰਨ ਦੀ ਗੁਹਾਰ ਲਗਾਈ ਹੈ।
Read Moreਐਸ ਸੀ.ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਭਵਾਨੀਪੁਰ ਦਾ ਦੌਰਾ,ਗੰਦੇ ਪਾਣੀ ਦੀ ਸਮੱਸਿਆ ਦੇ ਹੱਲ਼ ਲਈ ਦਿੱਤੇ ਤਿੰਨ ਨੁਕਤੇ
ਗੜਸ਼ੰਕਰ,26 ਸਤੰਬਰ (ਅਸ਼ਵਨੀ ਸ਼ਰਮਾ) : ਨੇੜਲੇ ਪਿੰਡ ਭਵਾਨੀਪੁਰ ‘ਚ ਐਸ. ਸੀ. ਆਬਾਦੀ ਲਾਗੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਸੰਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਮੌਕੇ ਦਾ ਜਾਇਜਾ ਲੈਣ ਉਪਰੰਤ ਸੰਬੰਧਤ ਅਧਿਕਾਰੀਆਂ ਨੂੰ ਤਿੰਨ ਨੁਕਤੇ ਦਿੰਦਿਆਂ ਸਮੱਸਿਆ ਦਾ ਹੱਲ ਕਰਕੇ ਕਮਿਸ਼ਨ ਨੂੰ ਇੱਕ ਮਹੀਨੇ ਦੇ ਅੰਦਰ ਰਿਪੋਰਟ ਦੇਣ ਦੀ ਹਦਾਇਤ ਕੀਤੀ।ਪਿੰਡ ਭਵਾਨੀਪੁਰ ਦੇ ਦੌਰੇ ਦੌਰਾਨ ਐਸ. ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭਦਿਆਲ ਨੇ ਦੱਸਿਆ ਕਿ ਕਮਿਸ਼ਨ ਦੀ ਚੇਅਰਪਰਸਨ ਮੈਡਮ ਤਜਿੰਦਰ ਕੌਰ (ਰਿਟਾ. ਆਈ. ਏ. ਐਸ.) ਦੇ ਹੁਕਮਾਂ ਉੱਤੇ ਉਨ੍ਹਾਂ ਵੱਲੋਂ ਪਿੰਡ ਪਹੁੰਚ ਕੇ ਮੌਕਾ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਮਿਲੀ ਸ਼ਿਕਾਇਤ ਵਿਚ ਮੰਗ ਕੀਤੀ ਗਈ ਸੀ ਕਿ ਮੁਹੱਲੇ ਦੇ ਵਿਚਕਾਰ ਪੈਂਦੇ ਛੱਪੜ ਦਾ ਪਾਣੀ ਬਹੁਤ ਗੰਦਾ, ਬਦਬੂਦਾਰ ਅਤੇ ਬਿਮਾਰੀਆਂ ਫੈਲਾਉਣ ਵਾਲਾ ਹੈ, ਜਿਸ ਦੀ ਯੋਗ ਨਿਕਾਸੀ ਦੇ ਪ੍ਰਬੰਧ ਨੂੰ ਯਕੀਨੀ ਬਣਾਉਂਦਿਆਂ ਪਿੰਡ ਵਾਸੀਆਂ ਨੂੰ ਨਿਜ਼ਾਤ ਦਿਵਾਈ ਜਾਵੇ।
Read Moreਸੀਆਈਏ ਸਟਾਫ ਨੇ ਦੇਸੀ ਕੱਟੇ ਅਤੇ ਦੱਸ ਜਿੰਦਾ ਰੌਂਦ ਸਮੇਤ ਇੱਕ ਨੁੰ ਕੀਤਾ ਕਾਬੂ
ਪਠਾਨਕੋਟ, 26 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ , ਅਵਿਨਾਸ਼ ਚੀਫ ਰਿਪੋਰਟਰ ) : ਸੀਆਈਏ ਸਟਾਫ ਪਠਾਨਕੋਟ ਨੇ ਇੱਕ ਵਿਅਕਤੀ ਨੁ ੰਇੱਕ ਦੇਸੀ ਕੱਟੇ ਅਤੇ ਦੱਸ ਜਿੰਦਾ ਰੋਂਦ ਸਮੇਤ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸੰਬਧੀ ਜਾਨਕਾਰੀ ਦਿੰਦੇ ਹੋਏ ਸੀਆਈਏ ਸਟਾਫ ਮੁੱਖੀ ਇੰਸਪੈਕਟਰ ਰਾਜੇਸ਼ ਅਹਸਥੀਰ ਨੇ ਦਸਿਆ ਕਿ ਏਐਸਆਈ ਸੁਖਦੇਵ ਰਾਜ ਨੇ ਪੁਲਿਸ ਪਾਰਟੀ ਸਮੇਤ ਸਰਕੁਲਰ ਰੋਡ ਨੇੜੇ ਗਉਸ਼ਾਲਾ ਤੇ ਨਾਕਾ ਲਗਾਇਆ ਹੋਇਆ ਸੀ ਅਤੇ ਇਸੇ ਦੌਰਾਨ ਇੱਕ ਵਿਅਕਤੀ ਦੀ ਸ਼ਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ ਇੱਕ ਦੇਸੀ ਪਿਸਤੋਲ਼, ਦਸ ਜਿੰਦਾ ਰੋਂਦ, ਇੱਕ ਮੋਬਾਇਲ ਫੋਨ ਅਤੇ ਇੱਕ ਡੁਪਲੀਕੇਟ ਪਿਸਤੌਲ ਬਰਾਮਦ ਕੀਤੇ ਗਏ।ਪੁੱਛਗਿੱਛ ਵਿੱਚ ਅਰੋਪੀ ਦੀ ਪਛਾਨ ਪੁਸ਼ਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਕੇਵਲ ਸਿੰਘ ਨਿਵਾਸੀ ਮਕਾਨ ਨੰਬਰ 1888 ਇੰਦਿਰਾ ਕਲੋਨੀ ਚਬਾਲ ਰੋਡ ਥਾਨਾ ਗੇਟ ਹਕੀਮਾ ਅਮ੍ਰਿਤਸਰ ਦੇ ਤੌਰ ਤੇ ਕੀਤੀ ਗਈ।
Read Moreਬਟਾਲਾ ਦੀ ਗਊਸ਼ਾਲਾ ਵਿਖੇ ਵਿਸ਼ੇਸ਼ ਗਊ ਭਲਾਈ ਕੈਂਪ ਲਗਾਇਆ
ਬਟਾਲਾ, 26 ਸਤੰਬਰ ( ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ ) : ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਅੱਜ ਬਟਾਲਾ ਸ਼ਹਿਰ ਦੀ ਗਊਸ਼ਾਲਾ ਵਿਖੇ ਵਿਸ਼ੇਸ਼ ਗਊ ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
Read MoreBREAKING..ਸਨੀਵਾਰ ਨੂੰ 80 ਹੋਰ ਲੋਕ ਆਏ ਕੋਰੋਨਾ ਦੀ ਮਾਰ ਹੇਠ
ਪਠਾਨਕੋਟ,26 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )- ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ 80 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ, ਇਸ ਤੋਂ ਇਲਾਵਾ ਡਿਸਚਾਰਜ ਪਾਲਿਸੀ ਅਧੀਨ ਅੱਜ 100 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰ੍ਹਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਸਨੀਵਾਰ ਨੂੰ 3 ਕਰੋਨਾ ਪਾਜੀਟਿਵ ਵਿਅਕਤੀ ਦੀ ਇਲਾਜ ਦੋਰਾਨ ਮੋਤ ਹੋ ਗਈ ਇਸ ਤਰ੍ਹਾਂ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਹੋਣ ਕਾਰਨ ਇਲਾਜ ਦੋਰਾਨ ਮਰਨ ਵਾਲਿਆਂ ਦੀ ਸੰਖਿਆ 65 ਹੋ ਗਈ ਹੈ।
Read Moreਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਵੰਡ ਕੇ ਰਾਜ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ : ਤ੍ਰਿਪਤ ਬਾਜਵਾ
ਬਟਾਲਾ, 26 ਸਤੰਬਰ (ਅਵਿਨਾਸ਼ ਸ਼ਰਮਾ/ ਸੰਜੀਵ ਨਈਅਰ ) – ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਦੇ ਕੇ ਆਪਣਾ ਚੋਣ ਵਾਅਦਾ ਨਿਭਾਇਆ ਹੈ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਇਹ ਸਮਾਰਟ ਮੋਬਾਇਲ ਫੋਨ ਨੌਜਵਾਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਰਦਾਨ ਸਾਬਤ ਹੋ ਰਹੇ ਹਨ।
Read Moreਵਿਪੱਖੀ ਦਲ ਖੇਤੀ ਆਰਡੀਨੈਂਸਾਂ ਦੀ ਆੜ ‘ਚ ਮੋਦੀ ਸਰਕਾਰ ਨੁੂੰ ਤੋੜਨ ਦੀ ਕਰ ਰਹੇ ਨੇ ਕੋਸ਼ਿਸ਼ਾਂ : ਸਰਪੰਚ ਲਾਲ ਸਿੰਘ
ਪਠਾਨਕੋਟ, 26 ਸਤੰਬਰ (ਰਜਿੰਦਰ ਸਿੰਘ ਰਾਜਨ ਬਿਉਰੋ ਚੀਫ/ ਅਵਿਨਾਸ਼ ਚੀਫ ਰੀਪੋਟਰ) : ਦੇਸ਼ ਦੇ ਪੱਖੀ ਦੱਲ ਖੇਤੀ ਆਰਡਿਨੇਂਸ ਨੁੰ ਆਧਾਰ ਬਨਾ ਕੇ ਮੋਦੀ ਸਰਕਾਰ ਨੁੰ ਤੋੜਨ ਦੀਆਂ ਸਾਜਿਸ਼ਾਂ ਕਰ ਰਹੇ ਹਨ ਜੱਦਕਿ ਕ੍ਰਿਸ਼ੀ ਬਿਲ ਵਿੱਚ ਕਿਸਾਨ ਵਿਰੋਧੀ ਕੱੁਝ ਵੀ ਨਹੀਂ ਹੈ।ਇਹ ਗਲ੍ਹ ਸਰਪੰਚ ਲਾਲ ਸਿੰਘ ਨੇ ਕਹਿੰਦੇ ਹੋਏ ਦਸਿਆ ਕਿ ਮੋਦੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਇਹ ਕਾਨੂੰਨ ਬਨਾ ਰਹੀ ਹੈ ਪਰ ਵਿਪੱਖੀ ਪਾਰਟਿਆਂ ਕਿਸਾਨਾ ਅਤੇ ਮਜਦੂਰਾਂ ਨੁੰ ਇਸ ਕਾਨੂੰਨ ਦੇ ਫਾਇਦੇ ਦੱਸਣ ਦੀ ਬਜਾਏ ਉਨਾ ਨੁੰ ਗੁਮਰਾਹ ਕਰ ਰਹੇ ਹਨ।
Read Moreਮਾਤਾ ਸੰਤੋਸ਼ ਕੁਮਾਰੀ ਨਮਿੱਤ ਗਰੁੜ ਪੁਰਾਣ ਦਾ ਭੋਗ ਪਾਇਆ
ਗੜਸ਼ੰਕਰ 26 ਸਤੰਬਰ(ਅਸ਼ਵਨੀ ਸ਼ਰਮਾ) : ਮਾਂ ਦੀ ਮਮਤਾ ਉਦੋ ਯਾਦ ਆਉਦੀ ਹੈ ਜਦੋ ਮਾਤਾ ਇਸ ਜਹਾਨ ਤੋ ਸਾਨੂੰ ਕੱਲਿਆ ਛੱਡ ਕੇ ਸਦੀਵੀ ਵਿਛੋੜਾ ਦੇ ਜਾਂਦੀ ਹੈ ਅਤੇ ਹਰ ਇਨਸਾਨ ਆਪਣੇ ਆਪ ਨੂੰ ਉਜੜਿਆ ਹੋਇਆ ਮਹਿਸੂਸ ਕਰਦਾ ਹੈ ਇਸ ਕਰਕੇ ਅਸੀ ਆਪਣੀ ਮਾਤਾ ਦਾ ਦੇਣ ਕਦੇ ਨਹੀ ਭੁੱਲ ਸਕਦੇ ਇਹ ਵਿਚਾਰ ਭਾਰਤੀ ਜਨਤਾ ਪਾਰਦੀ ਚੱਬੇਵਾਲ ਦੇ ਇੰਨਚਾਰਜ ਅਤੇ ਰਾਸਟਰੀ ਦਿਸ਼ਾ ਕਮੇਟੀ ਤੇ ਪ੍ਰਧਾਨ ਡਾ ਦਿਲਬਾਗ ਰਾਏ ਸਾਬਕਾ ਕੰਨਵੀਨਰ ਐਸਸੀ ਸੈੱਲ ਬੀ ਜੇ ਪੀ ਪੰਜਾਬ ਨੇ ਸ੍ਰੀਮਤੀ ਸੰਤੋਸ਼ ਕੁਮਾਰੀ (80) ਦੇ ਅੰਤਿਮ ਭੋਗ ਸਮੇ ਸੀਮਤ ਲੋਕਾ ਦੇ ਇਕੱਠ ਨੂੰ ਸੰਬੋਧਨ ਕਰਦਿਆ ਆਖੇ ਡਾ ਦਿਲਬਾਗ ਰਾਏ ਅੱਜ ਕੋਟ ਫਤੂਹੀ ਵਿਖੇ ਭਾਜਪਾ ਸਰਕਲ ਦੇ ਪ੍ਰਧਾਨ ਸ੍ਰੀ ਤਰਨ ਅਰੋੜਾ ਦੇ ਦਾਦੀ ਜੀ ਸ੍ਰੀਮਤੀ ਸੰਤੋਸ਼ ਕੁਮਾਰੀ ਜੋ ਪਿਛਲੇ ਦਿਨੀ ਸਵਾਰਗਵਾਸ ਹੋ ਗਏ ਸਨ ਅਤੇ ਉਨਾ ਨਮਿੱਤ ਰੱਖੇ ਗਏ।
Read Moreਵੱਡੀ ਖਬਰ.. ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਹੋਇਆ ਟੋਟੇ ਟੋਟੇ
ਚੰਡੀਗੜ੍ਹ/ ਹੁਸਿਆਰਪੁਰ 26 ਸਤੰਬਰ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਖੇਰੂ ਖੇਰੂ ਹੋ ਗਿਆ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੀ ਤਕਰੀਬਨ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਰਾਹੀਂ ਇਹ ਐਲਾਨ ਕੀਤਾ ਹੈ।
Read Moreਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਭੇਜੀ ਗ੍ਰਾਂਟ ਦੇ ਚੈੱਕ ਰਮਨ ਬਹਿਲ ਨੇ ਵੰਡੇ
ਗੁਰਦਾਸਪੁਰ, 26 ਸਤੰਬਰ ( ਅਸ਼ਵਨੀ ) : ਅੱਜ ਰਮਨ ਬਹਿਲ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਗੁਰਦਾਸਪੁਰ ਇਲਾਕੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੰਡੇ ਗਏ । ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਗੁਰਦਾਸਪੁਰ ਪਬਲਿਕ ਸਕੂਲ ਵਿੱਚ ਆਯੋਜਿਤ ਕੀਤੇ ਗਏ ਸੀਮਤ ਲੋਕਾਂ ਦੀ ਹਾਜ਼ਰੀ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਸ਼੍ਰੀ ਬਹਿਲ ਨੇ ਇਹ ਚੈੱਕ ਲਾਭਪਾਤਰੀਆਂ ਨੂੰ ਸੌਂਪੇ ।
Read Moreਗੁਰਦਾਸਪੁਰ ਸ਼ਹਿਰ ਮੁੰਕਮਲ ਬੰਦ ਰੱਖ ਕੇ ਦੁਕਾਨਦਾਰਾਂ ਦਿੱਤਾ ਭਰਭੂਰ ਸਮਰਥਨ
ਗੁਰਦਾਸਪੁਰ 26 ਸਤੰਬਰ ( ਅਸ਼ਵਨੀ ) :- ਇਥੇ ਬੀਤੇ ਿਦਨ ਸਥਾਨਕ ਕਾਹਨੂੰਵਾਨ ਚੌਂਕ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਕਿਸਾਨਾਂ ਨੇ ਪਹਿਲਾਂ ਟਰੈਕਟਰਾਂ ਟਰਾਲੀਆਂ ਸਮੇਤ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਪੰਜਾਬ ਬੰਦ ਦੌਰਾਨ ਸੜਕਾਂ/ਰਸਤੇ ਸਭ ਜਾਮ ਕਰ ਦਿੱਤੇ।ਇਸੇ ਚੌਂਕ ਵਿਚ ਹੀ ਕਿਸਾਨਾਂ ਨੇ ਵਿਸ਼ਾਲ ਰੈਲੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਆਰਡੀਨੈਂਸਾ ਨੂੰ ਤੱਕੇ ਨਾਲ ਪਾਰਲੀਮੈਂਟ ਵਿੱਚ ਪਾਸ ਕਰਨ ਨੂੰ ਜਮਹੂਰੀਅਤ ਦਾ ਘਾਣ ਦਸਿਆ
Read More