ਗੁਰਦਾਸਪੁਰ,13 ਸਤੰਬਰ (ਅਸ਼ਵਨੀ): ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਦੀ ਅਗਵਾਈ ਹੇਠ ‘ਮਗਨਰੇਗਾ’ ਸਕੀਮ ਤਹਿਤ ਪਿੰਡਾਂ ਦੀ ਵਿਕਾਸ ਪੱਖੋ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਜ਼ਿਲੇ ਅੰਦਰ 996 ਛੱਪੜਾਂ ਵਿਚੋਂ 604 ਛੱਪੜ, ਥਾਪਰ ਮਾਡਲ ਪ੍ਰੋਜਕੈਟ ਤਹਿਤ ਪਾਸ ਹੋ ਚੁਕੇ ਹਨ , ਜਿਨਾਂ ਉੱਪਰ 109.67 ਕਰੋੜ ਖਰਚ ਕੀਤੇ ਜਾਣਗੇ। ਬਾਕੀ ਰਹਿੰਦੇ ਛੱਪੜਾਂ ਦੇ ਪ੍ਰੋਜਕਟ ਵੀ ਜਲਦ ਪਾਸ ਹੋ ਜਾਣਗੇ।
Read MoreCategory: PUNJABI
ਸੁਲੱਖਣ ਸਿੰਘ ਜੱਗੀ ਤੇ ਜਾਨਲੇਵਾ ਹਮਲੇ ਦੀ ਕੀਤੀ ਨਿਖੇਧੀ : ਆਪ ਆਗੂ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਚੱਬੇਵਾਲ ਹਲਕੇ ਦੇ ਸੀਨੀਅਰ ਨੇਤਾ ਪ੍ਰਿੰਸੀਪਲ ਸਰਬਜੀਤ ਸਿੰਘ , ਰਾਓ ਕੈਂਡੋਵਾਲ,ਹਰਵਿੰਦਰ ਸਿੰਘ ਨਾਗਦੀਪੁਰ,ਬਿੱਲਾ ਖੜੋਂਦੀ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਵੱਧ ਰਿਹਾ ਹੈ
Read Moreਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਵਾਲ.. More Read..
ਬਟਾਲਾ, 13 ਸਤੰਬਰ ( ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ ) : ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕਿ ਜੇਕਰ ਅਕਾਲੀਆਂ ਦੀ ਭਾਈਵਾਲ ਮੋਦੀ ਸਰਕਾਰ ਸੰਸਦ ਵਿੱਚ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਾ ਲੈਂਦੀ ਹੈ ਤਾਂ ਉਸ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੀ ਹੋਵੇਗਾ? ਕੀ ਉਹ ਮੋਦੀ ਸਰਕਾਰ ਨਾਲ ਖੜ੍ਹਨਗੇ ਜਾਂ ਕਿਸਾਨੀ ਨਾਲ?
Read Moreਸਿੰਘਲੈਂਡ ਸੰਸਥਾ ਯੂ ਐਸ ਏ ਦੇ ਮੈਂਬਰ ਖਾਲਸਾ ਨੌਜਵਾਨ ਸਭਾ ਕਕਰਾਲੀ ਵਲੋਂ ਸਨਮਾਨਿਤ
ਗੜ੍ਹਦੀਵਾਲਾ 13 ਸਤੰਬਰ (ਚੌਧਰੀ) : ਸਿੰਘਲੈਂਡ ਸੰਸਥਾ ਯੂ ਐਸ ਏ ਵਲੋਂ ਇਕ ਨੌਜਵਾਨ ਮਨਜੀਤ ਸਿੰਘ ਨਿਵਾਸੀ ਕਕਰਾਲੀ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦੀ ਗਈ ਸੀ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਸਿੰਘ ਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। ਹੁਣ ਨੌਜਵਾਨ ਮਨਜੀਤ ਸਿੰਘ ਠੀਕ ਹੋ ਕਰ ਘਰ ਪਹੁੰਚ ਚੁੱਕਿਆ ਹੈ।ਪੀੜਤ ਮਨਜੀਤ ਸਿੰਘ ਦੇ ਠੀਕ ਹੋ ਕੇ ਘਰ ਪਹੁੰਚਣ ਤੇ ਕਕਰਾਲੀ ਦੀ ਖਾਲਸਾ ਨੌਜਵਾਨ ਸਭਾ ਨੇ ਪੀੜਤ ਦੀ ਸਹਾਇਤਾ ਕਰਨ ਵਾਲੀ ਸਿੰਘਲੈਂਡ ਸੰਸਥਾ ਯੂ ਐਸ ਏ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਸਿਮਰਨ ਸਿੰਘ, ਮਨਦੀਪ ਸਿੰਘ ਅਤੇ ਪਿੰਡ ਨਿਵਾਸੀ ਹਾਜਰ ਸਨ।
Read Moreਵੱਡੀ ਖਬਰ..ਬੀਤੀ ਰਾਤ ਮੁਕੇਰੀਆਂ ਹਾਇਡਲ ਨਹਿਰ ਚ ਸਕਾਰਪਿਓ ਗੱਡੀ ਸਮੇਤ ਦੋ ਨੌਜਵਾਨ ਡੁੱਬੇ
ਦਸੂਹਾ 13 ਸਤੰਬਰ(ਚੌਧਰੀ) : ਬੀਤੀ ਸ਼ਾਮ ਦਸੂਹਾ ਦੇ ਪਿੰਡ ਬਾਜਾ ਚੱਕ – ਨੇੜੇ ਪੈਂਦੇ ਮੁਕੇਰੀਆਂ ਹਾਈਡਲ ਨਹਿਰ ਏ ਪੁਲ ਤੋਂ ਸਕਾਰਪੀਓ ਗੱਡੀ ਸਮੇਤ ਦੋ ਵਿਅਕਤੀ ਨਹਿਰ ਚ ਡੁੱਬ ਜਾਨ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਮੌਜੂਦ ਵਿਅਕਤੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਨੇੜਲੇ ਪਿੰਡ ਤੋਂ ਆ ਰਿਹਾ ਸੀ ਕਿ ਰਸਤੇ ਚ ਪੈਂਦੇ ਪਿੰਡ ਬਾਜਾਚੱਕ ਨੇੜੇ ਪੁਲ ਤੋਂ ਗੱਡੀ ਨਹਿਰ ਚ ਡਿਗਣ ਲੱਗੀ ਜਿਸ ਚ ਇਕ ਨੌਜਵਾਨ ਸੀ ਅਤੇ ਦੂਜੇ ਨੌਜਵਾਨ ਨੇ ਗੱਡੀ ਦਾ ਸਟੇਰਿੰਗ ਫੜ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੱਡੀ ਦੇ ਨਾਲ ਹੀ ਨਹਿਰ ਚ ਜਾ ਡਿੱਗੀ।ਨਹਿਰ ਡਿੱਗੇ ਨੌਜਵਾਨ ਗੁਰਵਿੰਦਰ ਸਿੰਘ ਨਾਰਾਇਣਗੜ੍ਹ ਅਤੇ ਸਰਬਜੀਤ ਸਿੰਘ ਮੁਰਾਠੜ ਦਾ ਦੱਸਿਆ ਜਾ ਰਿਹਾ ਹੈ।
Read Moreਗੜ੍ਹਦੀਵਾਲਾ ‘ਚ ਸਫਾਈ ਸੇਵਕਾਂ ਨੂੰ ਮਿਲੇ ਈ ਐਸ ਆਈ ਸੀ ਈ ਪਹਿਚਾਣ ਪੱਤਰ
ਗੜ੍ਹਦੀਵਾਲਾ 13 ਸਤੰਬਰ (ਚੌਧਰੀ) :ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਸ਼ਾਖਾ ਗੜਦੀਵਾਲਾ ਦੇ ਸਫਾਈ ਸੇਵਕਾ ਨੂੰ ਈ ਐਸ ਆਈ ਸੀ ਈ ਪਹਿਚਾਣ ਪੱਤਰ ਮਿਲੇ। ਇਸ ਮੌਕੇ ਤੇ ਸ਼ਾਖਾ ਪ੍ਰਧਾਨ ਸਾਗਰ ਮੋਗਾ ਨੇ ਕਿਹਾ ਕਿ ਮੈਂ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਪੰਜਾਬ ਪ੍ਰਧਾਨ ਚੰਦਨ ਗਰੇਵਾਲ ਤੇ ਜ਼ਿਲਾ ਚੈਅਰਮੈਨ ਰਮਨ ਕੁਮਾਰ ਹਰਿਆਣਾ,ਈ ਓ ਗੜ੍ਹਦੀਵਾਲਾ ਸਿਮਰਨਜੀਤ ਸਿੰਘ ਢੀਂਡਸਾ,ਹੈਡ ਕਲੱਰਕ ਲਖਵੀਰ ਸਿੰਘ ਲੱਕੀ ਦਾ ਤਹਿਦਿਲੋ ਧੰਨਵਾਦੀ ਹਾਂ
Read Moreਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਓ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ : ਅਮਿਤ ਵਿੱਜ
ਪਠਾਨਕੋਟ 12 ਸਤੰਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮਿਸ਼ਨ ਫਤਿਹ ਅਧੀਨ ਜਿਲ੍ਹਾ ਪ੍ਰਸਾਸਨ ਅਤੇ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਵਿਭਾਗਾਂ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਓ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਜਿੱਥੇ ਪਿੰਡ ਪਿੰਡ ਪਹੁੰਚ ਕਰਕੇ ਲੋਕਾਂ ਨੂੰ ਕੋਵਿਡ-19 ਪ੍ਰਤੀ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਪ੍ਰਚਾਰ ਸਮੱਗਰੀ ਵੀ ਵੰਡੀ ਗਈ ਹੈ ਅਤੇ ਸਹਿਰ ਅੰਦਰ ਹੋਰਡਿੰਗ ਆਦਿ ਵੀ ਲਗਾਏ ਗਏ ਹਨ ਤਾਂ ਜੋ ਲੋਕ ਸਾਵਧਾਨੀਆਂ ਦੀ ਪਾਲਣਾ ਕਰ ਸਕਣ।
Read Moreਆਲ ਇੰਡੀਆ ਜੱਟ ਮਹਾਂਸਭਾ ਵੱਲੋਂ ਐੱਸ ਡੀ ਐੱਮ ਨੂੰ ਦਿੱਤਾ ਮੰਗ ਪੱਤਰ
ਗੜ੍ਹਸ਼ੰਕਰ,11 ਸਤੰਬਰ (ਅਸ਼ਵਨੀ ਸ਼ਰਮਾ) : ਆਲ ਇੰਡੀਆ ਜੱਟ ਮਹਾਂ ਸਭਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇੱਕ ਮੰਗ ਪੱਤਰ ਐੱਸ ਡੀ ਐੱਮ ਹਰਬੰਸ ਸਿੰਘ ਨੂੰ ਦਿੱਤਾ ਗਿਆ।ਇਹ ਮੰਗ ਪੱਤਰ ਮਹਾਂਸਭਾ ਦੇ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ ਵੱਲੋਂ ਦਿੱਤਾ ਗਿਆ।ਮੰਗ ਪੱਤਰ ਵਿੱਚ ਕਿਸਾਨਾਂ ਸੰਬੰਧੀ ਤਿੰਨੇ ਬਿੱਲ ਅਤੇ ਬਿਜਲੀ ਬਿੱਲ 2020 ਨੂੰ ਵਾਪਸ ਲੈਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ ਗਈ।
Read Moreਡੀ.ਟੀ.ਐਫ ਵਲੋਂ ਜੰਮੂ ਕਸ਼ਮੀਰ ਭਾਸ਼ਾਈ ਬਿੱਲ ਵਿੱਚ ਪੰਜਾਬੀ ਭਾਸ਼ਾ ਨੂੰ ਨਾ ਸ਼ਾਮਿਲ ਕਰਨ ਦੀ ਨਿਖੇਧੀ
ਗੜਸ਼ੰਕਰ 12 ਸਤੰਬਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ ਦੋਆਬਾ ਸਾਹਿਤ ਸਭਾ ਵੱਲੋਂ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਭਾਸ਼ਾਈ ਬਿੱਲ 2020 ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨ ਦਾ ਨੋਟਿਸ ਲੈਂਦਿਆ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ ਪ੍ਰੈਸ ਨੁੂੰ ਬਿਆਨ ਜਾਰੀ ਕਰਦਿਆ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਵਿੰਦਰ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝੰਬੇਲਵਾਲੀ, ਸੂਬਾ ਕਮੇਟੀ ਮੈਬਰ ਮੁਕੇਸ਼ ਗੁਜਰਾਤੀ ਅਤੇ ਦੋਆਬਾ ਸਾਹਿਤ ਸਭਾ ਦੇ ਪ੍ਰਧਾਨ ਸੰਧੂ ਵਰਿਆਣਵੀ,ਹੰਸ ਰਾਜ ਗੜਸ਼ੰਕਰ ਅਤੇ ਸੱਤਪਾਲ ਚੱਕ ਫੁੱਲੂ ਨੇ ਕਿਹਾ ਕਿ ਕੇਂਦਰ ਦੀ ਫਾਸੀਵਾਦੀ ਸਰਕਾਰ ਵਲੋ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲਟਰੀ ਲਗਾ ਕੇ ਪਿਛਲੇ ਇੱਕ ਸਾਲ ਤੋ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆਂ ਅਤੇ ਜਿੱਥੇ ਉਹਨਾ ਦੇ ਜੀਉਣ ਦੇ ਅਤੇ ਘੁੰਮਣ ਫਿਰਨ ਦੇ ਬੁਨਿਆਦੀ ਹੱਕਾ ਨੂੰ ਸਰਕਾਰ ਵਲੋ ਖੋਹਿਆ ਹੋਇਆਂ ਹੈ ਉਥੇ ਹੁਣ ਉਥੇ ਦੇ ਪੰਜਾਬੀ ਬੋਲਦੇ ਲੋਕਾ ਕੋਲੋ ਉਹਨਾ ਦੀ ਭਾਸ਼ਾ ਨੁੂੰ ਵੀ ਖੋਹਿਆ ਜਾ ਰਿਹਾ ਹੈ।
Read Moreਅੱਜ 8 ਕੋਰੋਨਾ ਮਰੀਜਾਂ ਦੀ ਹੋਈ ਮੌਤ,226 ਹੋਰ ਲੋਕ ਆਏ ਕੋਰੋਨਾ ਦੀ ਚਪੇਟ ‘ਚ
ਗੁਰਦਾਸਪੁਰ 12 ਸਤੰਬਰ ( ਅਸ਼ਵਨੀ ) : ਬੀਤੇ ਦਿਨ ਜਿਲਾ ਗੁਰਦਾਸਪੁਰ ਵਿਚ 226 ਆਏ ਕਰੋਨਾ ਦੇ ਨਵੇਂ ਮਾਮਲੇ ਅਤੇ 8 ਦੀ ਹੋਈ ਮੋਤ।ਮਰਨ ਵਾਲ਼ਿਆਂ ਵਿਚ ਜਿਆਦਾ ਗਿਣਤੀ ਉਹਨਾ ਲੋਕਾਂ ਦੀ ਹੈ। ਜਿਹੜੇ ਪਹਿਲਾ ਕਰੋਨਾ ਟੈਸਟ ਨਹੀਂ ਕਰਾਉਂਦੇ ਤੇ ਜਦੋਂ ਹਾਲਤ ਵਿਗੜ ਜਾਂਦੀ ਹੈ ਤਾਂ ਹਸਪਤਾਲਾਂ ਵੱਲ ਰੁੱਖ ਕਰਦੇ ਹਨ।ਕਰੋਨਾ ਪ੍ਰਭਾਵਿਤ ਮ੍ਰਿਤਕਾਂ ਵਿਚ ਰਾਮ ਸ਼ਰਨਮ ਕਲੋਨੀ ਵਸਨੀਕ 35 ਸਾਲ ਦਾ ਨੋਜਵਾਨ ਵੀ ਸ਼ਾਮਿਲ ਹੈ।ਬੀਤੇ ਦਿਨ ਤੱਕ ਗੁਰਦਾਸਪੁਰ ਦੀ ਰਾਮ ਸ਼ਰਨਮ ਕਲੋਨੀ,ਪਿੰਡ ਡੀਡਾ ਸੈਣੀਆਂ ਦੀ ਇਕ ਔਰਤ,ਬਲਾਕ ਕਲਾਨੋਰ,ਫਤਿਹਗੜ ਚੁੜੀਆ,ਪਿੰਡ ਜਗਤਪੁਰ,ਬਲਾਕ ਭਾਮ,ਬਲਾਕ ਭੁੱਲਰ,ਬਲਾਕ ਬਹਿਰਾਮਪੁਰ ਸ਼ਾਮਿਲ ਹਨ।ਇਸ ਤਰਾਂ ਜਿਲੇ ਵਿਚ ਮ੍ਰਿਤਕਾ ਦੀ ਗਿਣਤੀ 83 ਹੋ ਗਈ ਹੈ।ਕੁਲ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3791 ਹੋ ਗਈ ਹੈ।
ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਆਗਾਜ਼.. More Read..
ਗੁਰਦਾਸਪੁਰ,12 ਸਤੰਬਰ(ਅਸ਼ਵਨੀ) : ਪੰਜਾਬ ਸਰਕਾਰ ਵਲੋਂ ਸੂਬੇ ਦੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਰਾਸ਼ਣ ਪਹੁੰਚਾਉਣ ਦੇ ਉਦੇਸ਼ ਨਾਲ ‘ਸਮਾਰਟ ਰਾਸ਼ਨ ਕਾਰਡ ਯੋਜਨਾ ‘ਦੀ ਸ਼ੁਰੂਆਤ ਕੀਤੀ ਗਈ ਹੈੈ। ਇਸ ਯੋਜਨਾ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਚੰਡੀਗੜ ਵਿਖੇ ਕੀਤੀ ਗਈ। ਜਦਕਿ ਜ਼ਿਲਾਂ ਪੱਧਰੀ ਸਮਾਗਮ ਸਥਾਨਕ ਪੰਚਾਇਤ ਵਿਖੇ ਵਿਖੇ ਕੀਤਾ ਗਿਆ, ਜਿਸ ਵਿੱਚ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲਾਂ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲਾਭ ਪਾਤਰੀਆਂ ਨੂੰ ਸਮਾਰਟ ਕਾਰਡ ਵੰਡੇ। ਇਸ ਮੌਕੇ ਸ.ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਵੀ ਮੋਜੂਦ ਸਨ।
Read MoreUpdated …. ਗੜ੍ਹਦੀਵਾਲਾ ‘ਚ ਕੋਰੋਨਾ ਨਾਲ 37 ਸਾਲਾ ਨੌਜਵਾਨ ਦੀ ਹੋਈ ਮੌਤ,ਸ਼ਹਿਰ ਚ ਸ਼ੌਕ ਦੀ ਲਹਿਰ
ਗੜਦੀਵਾਲਾ12 ਸਤੰਬਰ(ਚੌਧਰੀ /ਪ੍ਰਦੀਪ ਸ਼ਰਮਾ) :ਅੱਜ ਗੜ੍ਹਦੀਵਾਲਾ ਚ ਇਕ 37 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਡਾ ਮਨਮੋਹਨ ਲਾਲ ਪੀ ਐਚ ਸੀ ਭੂੰਗਾ ਨੇ ਦੱਸਿਆ ਕਿ ਅੱਜ ਸਵੇਰੇ ਇਸ ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਹ ਨੌਜਵਾਨ ਜੌਹਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸੀ। ਉਨਾਂ ਦੱਸਿਆ ਕਿ ਸੇਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਚ ਕੀਤਾਾ ਜਾਵੋਗਾ।
Read Moreਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਹਰਵਾਂ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣ ਲਈ ਮਜ਼ਬੂਰ
ਗੜ੍ਹਸ਼ੰਕਰ, 11 ਸਤੰਬਰ(ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਹਰਵਾਂ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣ ਲਈ ਮਜ਼ਬੂਰ ਹਨ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਹਰੀ ਪੁਰ ਪਲਾਟਾ ਜਲ ਸਪਲਾਈ ਸਕੀਮ ਤੋਂ ਕਰੀਬ ਸੱਤ-ਅੱਠ ਪਿੰਡਾਂ ਨੂੰ ਪਾਣੀ ਪਹੁੰਚਦਾ ਹੈ।
Read Moreਸਿੱਖਿਆ ਅਧਿਕਾਰੀਆਂ ਵੱਲੋਂ ਪੰਜਾਬ ਅਚੀਵਮੈਂਟ ਸਰਵੇ ਲਈ ਕਮਰ ਕੱਸੇ
ਗੁਰਦਾਸਪੁਰ 11 ਸਤੰਬਰ ( ਅਸ਼ਵਨੀ) ਕੋਵਿਡ 19 ਕਰੋਨਾ ਨੇ ਜਿੱਥੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ , ਉੱਥੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆਨ-ਲਾਈਨ ਸਿੱਖਿਆ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਗੁਣਾਤਮਕ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਦਾ ਪੰਜਾਬ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ।
Read MoreBREAKING..ਅੱਜ 90 ਹੋਰ ਲੋਕ ਆਏ ਕੋਰੋਨਾ ਦੀ ਮਾਰ ਹੇਠ,ਖੇਤਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ
ਪਠਾਨਕੋਟ,11 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲ੍ਹਾ ਪਠਾਨਕੋਟ ਵਿੱਚ ਸੁਕਰਵਾਰ ਨੂੰ 90 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ, ਇਸ ਤੋਂ ਇਲਾਵਾ ਡਿਸਚਾਰਜ ਪਾਲਿਸੀ ਅਧੀਨ ਅੱਜ 47 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰ੍ਹਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read Moreਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਬਾੜੀ ਮਸਿਨਰੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਨਿੱਜੀ ਕਿਸਾਨਾਂ ਅਤੇ ਸੀ.ਐਚ.ਸੀ. (ਗਰੁੱਪਾਂ) ਦੇ ਡਰਾਅ ਕੱਢੇ
ਪਠਾਨਕੋਟ,11 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਪ੍ਰਧਾਨਗੀ ਅਤੇ ਮੁੱਖ ਖੇਤੀ ਬਾੜੀ ਅਫਸ਼ਰ ਡਾ. ਹਰਤਰਨਪਾਲ ਸਿੰਘ ਸੈਣੀ ਦੀ ਅਗਵਾਈ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਬਾੜੀ ਮਸਿਨਰੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਨਿੱਜੀ ਕਿਸਾਨਾਂ ਅਤੇ ਸੀ.ਐਚ.ਸੀ. (ਗਰੁਪਾਂ) ਦੇ ਡਰਾਅ ਕੱਢੇ ਗਏ।
Read Moreਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨੋਤਰੀ ਕਰਵਾਇਆ ਮੁਕਾਬਲਾ
ਬਟਾਲਾ,11 ਸਤੰਬਰ ( ਸੰਜੀਵ ਨਈਅਰ / ਅਵਿਨਾਸ਼ ਸ਼ਰਮਾ ) : ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਪ੍ਰਸ਼ਨੋਤਰੀ ਮੁਕਾਲਬਾ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੰਜਾਬੀ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆ ਵੱਲੋਂ ਆਨ-ਲਾਨੀਨ ਜੁੜ ਕੇ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ। ਇਸ ਪ੍ਰਸ਼ਨੋਤਰੀ ਮੁਕਾਬਲੇ ਸਬੰਧੀ ਕਾਲਜ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੁੰ ਮਨਾਉਂਦੇ ਹੋਏ ਵੱਖਵੱਖ ਪ੍ਰੋਗਰਾਮ ਉਲੀਕੇ ਗਏ ਹਨ।
Read More14 ਸਤੰਬਰ ਨੂੰ ਏ.ਬੀ ਕਾਲਜ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਰੋਜਗਾਰ ਮੇਲਾ
ਪਠਾਨਕੋਟ,11 ਸਤੰਬਰ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੀ ਰਹਿਨੁਮਾਈ ਹੇਠ ਮਿਤੀ 14 ਸਤੰਬਰ ਨੂੰ ਏ.ਬੀ.ਕਾਲਜ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ,ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦਿੱਤੀ।
Read Moreਪੁਸਤਕ ਅਦਭੁਤ ਬ੍ਰਹਿਮੰਡ ਅਤੇ ਨੈਨੋਤਕਨਾਲੋਜੀ” ਨੂੰ ਬਰਿੰਦਰਜੀਤ ਸਿੰਘ ਪਾਹੜਾ ਨੇ ਕੀਤਾ ਲੋਕ ਅਰਪਣ
ਗੁਰਦਾਸਪੁਰ 11 ਸਤੰਬਰ ( ਅਸ਼ਵਨੀ ) : ਹਲਕਾ ਵਿਧਾਇਕ ਗੁਰਦਾਸਪੁਰ ਦੇ ਦਫਤਰ ਵਿੱਚ ਇਕ ਛੋਟੇ ਤੇ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਡਾਕਟਰ ਸਤਬੀਰ ਸਿੰਘ ਸੀਨੀਅਰ ਐਸੋਸੀਏਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀ “ਪੁਸਤਕ ਅਦਭੁਤ ਬ੍ਰਹਿਮੰਡ ਅਤੇ ਨੈਨੋਤਕਨਾਲੋਜੀ” ਨੂੰ ਲੋਕ ਅਰਪਣ ਕਰਦੇ ਹੋਏ, ਬਰਿੰਦਰਜੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਪ੍ਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡ ਕੌਂਸਲਰ, ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਮਿਲਕਫ਼ੈਡ ਗੁਰਦਾਸਪੁਰ ਦੇ ਚੇਅਰਮੈਨ ਬਲਜੀਤ ਸਿੰਘ ਪਾਹੜਾ,ਸ਼ਰਨਜੀਤ ਸਿੰਘ ਸਰਾਂ ਅਸਿਸਟੈਂਟ ਪ੍ਰੋਫੈਸਰ ਤੇ ਬੇਟਾ ਸ਼ਮਨਜੋਤ ਸਿੰਘ ਸਰਾਂ ਐਨ ਆਰ ਆਈ।
Read Moreਨੰਬਰਦਾਰਾਂ ਦੀ ਲਟਕ ਰਹੀ ਮੰਗਾਂ ਸਬੰਧੀ ਹੋਈ ਅਹਿਮ ਮੀਟਿੰਗ
ਗੜ੍ਹਦੀਵਾਲਾ ,10 ਸਤੰਬਰ (ਚੌਧਰੀ) : ਸਬ ਤਹਿਸੀਲ ਗੜ੍ਹਦੀਵਾਲਾ ਦੇ ਨੰਬਰਦਾਰਾਂ ਦੀ ਮੀਟਿੰਗ ਪ੍ਰਧਾਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਲੰਬੇ ਸਮੇ ਤੋਂ ਲਟਕ ਰਹੀਆਂ ਮੰਗਾਂ ਤੇ ਚਰਚਾ ਕੀਤੀ ਗਈ।ਮੀਟਿੰਗ ਵਿਚ ਨੰਬਰਦਾਰਾਂ ਦਾ ਪਿਛਲੇ ਇਕ ਸਾਲ ਦਾ ਮਾਣ ਭੱਤਾ ਰਾਲੀਜ਼ ਕਰਨ,ਨੰਬਰਦਾਰੀ ਜੱਦੀ ਪੁਸ਼ਤੈਨੀ ਪਹਿਲ ਦੇ ਅਧਾਰ ਤੇ ਲਾਗੂ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ।
Read More32 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਪੁਲਸ ਨੇ ਦਬੋਚਿਆ
ਗੜ੍ਹਦੀਵਾਲਾ 10 ਸਤੰਬਰ (ਚੌਧਰੀ /ਪ੍ਰਦੀਪ ਸ਼ਰਮਾ ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ ਇੱਕ ਵਿਅਕਤੀ ਨੂੰ 32 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸ ਸੰਬੰਧ ਵਿੱਚ ਗੜ੍ਹਦੀਵਾਲਾ ਐਸ ਐਚ ਓ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐੱਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਅੱਡਾ ਮਾਛੀਆਂ ਨਾਕਾ ਲਗਾਇਆ ਹੋਇਆ ਸੀ ਤਾਂ ਹੁਸ਼ਿਆਰਪੁਰ ਵਾਲੇ ਪਾਸੇ ਤੋਂ ਇਕ ਵਿਅਕਤੀ ਆਪਣੇ ਸਕੂਟਰ ਨੰਬਰ ਪੀ ਬੀ 07 ਕੇ 5892 ਉੱਤੇ ਵਜ਼ਨਦਾਰ ਬੋਰਾ ਰੱਖੀ ਆ ਰਿਹਾ ਸੀ।
Read Moreਸ.ਹਰਮੀਤ ਸਿੰਘ ਔਲਖ ਦੀ ਅਗਵਾਈ ਵਿੱਚ ਪਿੰਡ ਜਮਸ਼ੇਰ ਚਠਿਆਲ ਦੇ ਅਨੇਕਾਂ ਵਿਅਕਤੀਆਂ ਵਲੋਂ ਆਪ’ ਚ ਸ਼ਾਮਲ ਹੋਣ ਦਾ ਐਲਾਨ
ਗੜ੍ਹਦੀਵਾਲਾ 10 ਸਤੰਬਰ (ਚੌਧਰੀ) : ਆਮ ਆਦਮੀ ਪਾਰਟੀ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਨੀਤੀਆਂ ਤੇ ਕੇਜਰੀਵਾਲ ਸਰਕਾਰ ਦੇ ਅਗਾਂਹਵਧੂ ਸੋਚ ਵਾਲੇ ਕੰਮਾਂ ਨੂੰ ਨਿਹਾਰਦੇ ਹੋਏ ਹਲਕਾ ਉੜਮੁੜ ਟਾਂਡਾ ਦੇ ਕਸਬਾ ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਜਮਸ਼ੇਰ ਚਠਿਆਲ ਵਿਖੇ ਸਤਪਾਲ ਸਿੰਘ, ਦਿਲਪ੍ਰੀਤ ਸਿੰਘ,ਸੋਮਨਾਥ,ਮਲਕੀਤ ਸਿੰਘ, ਰਤਨ ਸਿੰਘ,ਰਾਹੁਲ ਕੁਮਾਰ,ਦਵਿੰਦਰ ਸਿੰਘ, ਸੰਸਾਰ ਸਿੰਘ ਆਦਿ ਵਲੋਂ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਦੇ ਐਲਾਨ ਕੀਤਾ ਗਿਆ।
Read Moreਬੁਰੀ ਖ਼ਬਰ: ਜ਼ਿਲਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਦੇ ਕਬੱਡੀ ਖਿਡਾਰੀ ਅਤੇ ਰੈਸਲਰ ਗਗਨਦੀਪ ਸਿੰਘ ਦੀ ਨਿਊਜ਼ੀਲੈਂਡ ਚ ਭੇਦਭਰੀ ਹਾਲਤ ਮੌਤ, ਰੈਸਲਿੰਗ ਚ ਜਿੱਤਿਆ ਸੀ ਗੋਲਡ ਮੈਡਲ READ MORE: CLICK HERE::
ਗੜ੍ਹਦੀਵਾਲਾ/ ਨਿਊਜੀਲੈਂਡ (ਚੌਧਰੀ / ਪ੍ਰਦੀਪ ਸ਼ਰਮਾ ) : ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਦੇ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਭੇਦਭਰੀ ਹਾਲਤ ‘ਚ ਮੌਤ ਹੋ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਨਾਲ ਉਸ ਦੇ ਜੱਦੀ ਪਿੰਡ ਖੁਰਦਾਂ ਅਤੇੇ ਨਿਊਜ਼ੀਲੈਂਡ ਚ ਵਸਦੇ ਪੰਜਾਬੀ ਭਾਈਚਾਰੇ ਚ ਸ਼ੌਕ ਦੀ ਲਹਿਰ ਦੌੜ ਗਈ। ਇਹ ਨੌਜਵਾਨ ਖੇਡ ਪ੍ਰਮੋਟਰ ਐਸ.ਪੀ.ਸਿੰਘ ਲਾਹੌਰਆ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਹੈ ।ਔਕਲੈਂਡ ਦੀ ਪੁਲਸ ਮੌਤ ਦੇ ਕਾਰਨਾਂ ਨੂੰ ਲੱਭਣ ਵਿੱਚ ਜੁਟ ਚੁੱਕੀ ਹੈ। ਇਹ ਨੌਜਵਾਨ ਜਿੱਥੇ ਬਹੁਤ ਵਧੀਆ ਕਬੱਡੀ ਖਿਡਾਰੀ ਸੀ ਉਥੇ ਹੀ ਅਕਤੂਬਰ 2019 ਨਿਊਜ਼ੀਲੈਂਡ ‘ਚ ਰੈਸਲਿੰਗ (65 ਕਿਲੋ ਵਰਗ) ਦਾ ਗੋਲਡ ਮੈਡਲਿਸਟ ਵੀ ਰਿਹਾ ਸੀ।
Read Moreਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਵੱਡਾ ਉਪਰਾਲਾ,59 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 350 ਜ਼ਰੂਰਤਮੰਦਾਂ ਨੂੰ ਵੰਡਿਆ ਰਾਸ਼ਣ
ਗੜ੍ਹਦੀਵਾਲਾ 10 ਅਗਸਤ(ਚੌਧਰੀ / ਪ੍ਰਦੀਪ ਸ਼ਰਮਾ ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵੱਲੋਂ 59 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਸੁਸਾਇਟੀ ਦੇ ਦਫ਼ਤਰ ਗੜ੍ਹਦੀਵਾਲਾ ਵਿਖੇ ਕਰਵਾਇਆ ਗਿਆ।ਇਸ ਰਾਸ਼ਨ ਵੰਡ ਸਮਾਰੋਹ ਵਿਚ ਸੁਸਾਇਟੀ ਵਲੋਂ 350 ਕਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ 90 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ।
Read Moreਪਠਾਨਕੋਟ ‘ਚ ਫਟਿਆ ਕੋਰੋਨਾ ਬੰਬ,127 ਲੋਕ ਆਏ ਕੋਰੋਨਾ ਦੀ ਮਾਰ ਹੇਠ
ਪਠਾਨਕੋਟ 10 ਸਤੰਬਰ (ਰਾਜਿੰਦਰ ਸਿੰਘ ਰਾਜਨ / ਅਵਿਨਾਸ਼) : ਜਿਲਾ ਪਠਾਨਕੋਟ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਨਜਰ ਆ ਰਿਹਾ ਹੈ। ਜਿਸ ਨਾਲ ਖੇਤਰ ਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ ਦੱਸਿਆ ਕਿ ਵਿਭਾਗ ਵਲੋਂ 7 ਸਤੰਬਰ ਨੂੰ 525 ਲੋਕਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚ ਦੇਰ ਸ਼ਾਮ ਆਈ ਰਿਪੋਰਟ ਵਿੱਚ 127 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਮੌਕੇ ਡਾਕਟਰ ਸਰਬਜੀਤ ਕੌਰ ਨੇ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ। ਜਰੂਰ ਪੈਣ ਤੇ ਹੀ ਘਰੋਂ ਬਾਹਰ ਨਿਕਲਣ, ਮਾਸਕ ਅਤੇ ਸੈਨਾਟਾਈਜਰ ਦਾ ਇਸਤੇਮਾਲ ਜਰੂਰ ਕਰਨ।
ਕੇ.ਐਮ.ਐੱਸ ਕਾਲਜ ਦੀਆਂ ਵਿਦਿਆਰਥੀਆਂ ਨੇ ਇਕ ਵਾਰ ਫਿਰ ਪੀਟੀਯੂ ਪੰਜਾਬ ਦੀ ਮੈਰਿਟ ਲਿਸਟ ‘ਚ ਮਾਰੀ ਬਾਜੀ : ਪ੍ਰਿੰ ਡਾ.ਸ਼ਬਨਮ
ਦਸੂਹਾ 10 ਸਤੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਦੇ ਡਾ. ਅਬਦੁਲ ਕਲਾਮ ਆਈ.ਟੀ.ਵਿਭਾਗ ਦੀ ਐਮ.ਐੱਸ.ਸੀ.ਆਈ.ਟੀ ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਵਿੱਚ ਬਾਜੀ ਮਾਰੀ।
Read Moreਥਰਮਲ ਪਲਾਂਟ ਵੇਚਣ ਦੇ ਵਿਰੋਧ ‘ਚ ਗੜਦੀਵਾਲਾ ਦੇ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਗੜਦੀਵਾਲਾ,10 ਸਤੰਬਰ(ਚੌਧਰੀ) : ਬੁੱਧਵਾਰ ਨੂੰ ਪੀਐਸਈਬੀ ਜੁਆਇੰਟ ਫੋਰਮ ਦੇ ਸੱਦੇ ‘ਤੇ ਪਾਵਰਕਾਮ ਵਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ,ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਥਰਮਲ ਪਲਾਂਟ ਰੋਪੜ ਅਤੇ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵੇਚਣ ਲਈ ਕੀਤੇ ਕੀਤੇ ਜਾ ਰਹੇ ਯਤਨਾਂ ਦੇ ਵਿਰੋਧ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਲਾਪ੍ਰਵਾਹੀ ਵਾਲੇ ਰਵੱਈਏ ਖਿਲਾਫ਼ ਗੜਦੀਵਾਲਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
Read Moreਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਸਾਥੀ ਕਾਮਰੇਡਾਂ ਤੇ ਦਰਜ ਪਰਚਾ ਰੱਦ ਕਰਨ ਸਬੰਧੀ ਸੌਂਪਿਆ ਮੰਗ ਪੱਤਰ
ਗੁਰਦਾਸਪੁਰ 9 ਸਤੰਬਰ ( ਅਸ਼ਵਨੀ ) :- ਹਿੰਦ ਕਮਿਉਨਿਸਟ ਪਾਰਟੀ ( ਮਾਰਕਸਵਾਦੀ ) ਪੰਜਾਬ ਦੇ ਸੱਦੇ ਤੇ ਅੱਜ ਜਿਲਾ ਗੁਰਦਾਸਪੁਰ ਸੀ ਪੀ ਆਈ ਐਮ ਵੱਲੋਂ ਜਿਲਾ ਸੱਕਤਰ ਕਾਮਰੇਡ ਰਣਵੀਰ ਸਿੰਘ ਵਿਰਕ ਦੀ ਅਗਵਾਈ ਵਿਚ ਇੱਕਠੇ ਹੋ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਗਈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਤੇ ਉਹਨਾ ਦੇ ਸਾਥੀ ਕਾਮਰੇਡਾਂ ਉਪਰ ਮਾਨਸਾ ਪੁਲਿਸ ਵੱਲੋਂ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਕਾਮਰੇਡਾਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।
Read Moreਬੱਬੇਹਾਲੀ ਨੇ ਸਨੀ ਦਿਓਲ ਵੱਲੋਂ ਭੇਜੀਆਂ ਕਿੱਟਾਂ ਅਤੇ ਮਾਸਕ ਡਿਪਟੀ ਕਮਿਸ਼ਨਰ ਨੂੰ ਸੌਂਪੇ
ਗੁਰਦਾਸਪੁਰ, 9 ਸਤੰਬਰ ( ਅਸ਼ਵਨੀ ) : ਕਰੋਨਾ ਕਹਿਰ ਦੇ ਚਲਦਿਆਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੇ ਆਪਣੇ ਹਲਕੇ ਲਈ ਪੀਪੀਟੀ ਕਿਟਾਂ , ਬੈੱਡ ਸ਼ੀਟਾਂ ਅਤੇ ਮਾਸਕਾਂ ਨਾਲ ਭਰਿਆ ਇੱਕ ਵਾਹਨ (ਛੋਟਾ ਹਾਥੀ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਭੇਜਿਆ ਹੈ । ਸਰਦਾਰ ਬੱਬੇਹਾਲੀ ਵੱਲੋਂ ਅੱਜ ਇਹ ਸਮਾਨ ਡਿਪਟੀ ਕਮਿਸ਼ਨਰ, ਗੁਰਦਾਸਪੁਰ ਮੁਹੰਮਦ ਇਸ਼ਫਾਕ ਨੂੰ ਸੌਂਪਿਆ ਗਿਆ ।
Read Moreਟੈਕਨੀਕਲ ਸਰਵਿਸਿਜ ਯੂਨੀਅਨ ਤੇ ਸਾਂਝੇ ਫੋਰਮ ਵਲੋਂ ਕੀਤੀ ਗਈ ਰੋਸ ਰੈਲੀ
ਗੁਰਦਾਸਪੁਰ 9 ਸਤੰਬਰ ( ਅਸ਼ਵਨੀ ) : ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਸਾਂਝੇ ਫੋਰਮ ਵਲੋਂ ਅੱਜ ਦਿਹਾਤੀ ਮੰਡਲ ਗੁਰਦਾਸਪੁਰ ਵਿੱਚ ਪਾਵਰਕੌਮ ਮੈਨੇਜਮੈਂਟ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪਡ਼ ਅਤੇ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵੇਚਣ ਲਈ ਟੈਂਡਰਾਂ ਰਾਹੀਂ ਬੋਲੀ ਕਰਵਾਏ ਜਾਣ ਦੇ ਵਿਰੋਧ ਵਿੱਚ ਰੋਸ ਰੈਲੀ ਕੀਤੀ ਗਈ। ਜਿਸ ਨੂੰ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਸਰਕਲ ਆਗੂ ਗੁਰਮੀਤ ਸਿੰਘ ਪਾਹੜਾ,ਫ਼ਿਰੋਜ਼ ਮਸੀਹ,ਬਲਜਿੰਦਰ ਸਿੰਘ ਖੋਖਰ, ਜਗਦੇਵ ਸਿੰਘ ਕਰਮਚਾਰੀ ਦਲ ਨੇ ਸੰਬੋਧਨ ਕੀਤਾ।ਇਸ ਮੌਕੇ ਤੇ ਮਨੋਹਰ ਸਿੰਘ,ਨਰੇਸ਼ ਕੁਮਾਰ,ਕੁਲਦੀਪ ਸਿੰਘ,ਰਮੇਸ਼ ਲਾਲ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।
Read More