ਕਮਾਦ ਦੀ ਫਸਲ ਉਪਰ ਦਵਾਈ ਸਪਰੇਅ ਕਰਦੇ ਹੋਏ ਇੱਕ ਦੀ ਮੌਤ

ਗੁਰਦਾਸਪੁਰ 4 ਸਤੰਬਰ ( ਅਸ਼ਵਨੀ ) :- ਖੇਤਾਂ ਵਿਚ ਫਸਲਾਂ ਉਪਰ ਦਵਾਈ ਸਪਰੇਅ ਕਰਦੇ ਹੋਏ ਦਵਾਈ ਦਾ ਅਸਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੋਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਅਧੀਨ ਪੈਂਦੇ ਪਿੰਡ ਦਲੇਰਪੁਰ ਵਸਨੀਕ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਆਪਣੀ ਕਮਾਦ ਦੀ ਫਸਲ ਉਪਰ ਦਵਾਈ ਦਾ ਛਿੜਕਾਅ ਕਰ ਰਿਹਾ ਸੀ,ਦਵਾਈ ਦਾ ਅਸਰ ਇਸ ਉਪਰ ਹੋਣ ਕਾਰਨ ਇਹ ਖੇਤ ਵਿਚ ਹੀ ਡਿੱਗ ਪਿਆ ਤੇ ਕੁਝ ਸਮੇਂ ਬਾਅਦ ਇਸ ਦੀ ਮੌਤ ਹੋ ਗਈ। ਇਸ ਸੰਬੰਧ ਵਿਚ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵਲੋ 174 ਅਧੀਨ ਕਾਰਵਾਈ ਕੀਤੀ ਗਈ ਹੈ।



Read More

ਸਮਾਜ ਸੇਵਾ ਨੂੰ ਸਮਰਪਿਤ ਡਾ.ਜੀਵਨ ਪ੍ਰਕਾਸ਼ ਦੀ ਹੋ ਰਹੀ ਹਰ ਪਾਸੇ ਸ਼ਲਾਘਾ

ਪਠਾਨਕੋਟ, 4 ਸਤੰਬਰ (ਰਜਿੰਦਰ ਰਾਜਨ ਬਿਊਰੋ ਚੀਫ/ ਅਵਿਨਾਸ਼ ਸ਼ਰਮਾ) : ਕਹਿੰਦੇ ਹਨ ਚੰਗੇ ਕਾਰਜ ਕਰਦਿਆਂ ਉਸਤਤ ਕਰੇ ਜਹਾਨ, ਇਹ ਕਹਾਤਵ ਦਾ ਪ੍ਰਤੱਖ ਤੇ ਅਸਲ ਮਿਸਾਲ ਹੈ ਸੀਐਚਸੀ ਘਰੋਟਾ ਦੇ ਆਧੀਨ ਆਉਂਦੇ ਭੜੋਲੀ ਕਲਾਂ ਵਿੱਖੇ ਰੂਰਲ ਮੈਡੀਕਲ ਅਫਸ਼ਰ ਵਜੋਂ ਤੈਨਾਤ (ਮੈਡਮ) ਡਾ.ਜੀਵਨ ਪ੍ਰਕਾਸ਼,ਜਿਨ੍ਹਾਂ ਵੱਲੋਂ ਆਪਣਾ ਜੀਵਨ ਤੇ ਡਾਕਟਰੀ ਕਿੱਤਾ ਨੂੰ ਸਿਰਫ ਗਰੀਬਾਂ ਅਤੇ ਬੇਸਹਾਰਿਆਂ ਦੀ ਸੇਵਾ ਕਰਨਾ ਹੀ ਮਕਸਦ ਬਣਾਇਆ ਹੈ, ਸਮਾਜਸੇਵਾ ਰਾਹੀਂ ਕੀਤੀਆਂ ਗਤਿਵਿਧੀਆਂ ਨਾਲ ਡਾ. ਜੀਵਨ ਪ੍ਰਕਾਸ਼ ਦੀ ਅੱਜ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

Read More

ਸਰਕਾਰ ਨੇ ਵਰਕਰਾਂ ਦੀ ਮੰਗਾਂ ਨੂੰ ਜਲਦ ਨਾ ਹੱਲ ਕੀਤਾ ਤਾਂ ਜੱਥੇਬੰਦੀ ਹੋਰ ਤਿੱਖਾ ਸੰਘਰਸ਼ ਉਲੀਕੇਗੀ : ਦਰਸ਼ਵੀਰ ਰਾਣਾ

ਗੜ੍ਹਦੀਵਾਲਾ 4 ਸਤੰਬਰ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ,ਪੰਜਾਬ ਰਜਿ. ਦੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲਾ ਜਨਰਲ ਸੱਕਤਰ ਕੁਲਦੀਪ ਸਿੰਘ ਰਾਣਾ ਦੀ ਅਗਵਾਈ ਹੇਠ ਵਾਟਰ ਸਪਲਾਦੀ ਗੋਂਦਪੁਰ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਜਿਲੇ ਚ ਕਰਮਚਾਰੀਆਂ ਨੂੰ ਆ ਰਹੀ ਸਮੱਸਿਆਵਾਂ ਨੂੰ ਵਿਚਾਰਿਆ ਗਿਆ ,ਜਿਵੇਂ ਕਿ ਹਫ਼ਤਾਵਰੀ ਰੈਸਟ ਲੈਣ ਬਾਰੇ, ECI ਬੀਮਾਂ,EPF ਸਕੀਮ ਲਾਗੂ ਕਰਵਾਉ ਲਈ ਰਣਨੀਤੀ ਤਿਆਰ ਕੀਤੀ ਗਈ।

Read More

ਮੁਲਾਜਮ ਜੱਥੇਬੰਦੀਆਂ ਨੇ ਸਾਂਝੇ ਐਕਸ਼ਨ ਦੌਰਾਨ ਪੰਜਾਬ ਭਰ ‘ਚ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

ਗੜ੍ਹਦੀਵਾਲਾ 3 ਸਤੰਬਰ (ਚੌਧਰੀ /ਪ੍ਰਦੀਪ ਸ਼ਰਮਾ ) : ਐਨ ਪੀ ਐਸ ਈ ਯੂ ਦੇ ਸਾਂਝੇ ਪਲੇਟਫਾਰਮ ਦੇ ਸੱਦੇ ਤੇ ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐਫ ਈ ਯੂ ਸਾਂਝੇ ਤੌਰ ਤੇ ਉਲੀਕੇ ਨੋਟੀਫਿਕੇਸ਼ਨ ਸਾੜਨ ਦੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ। ਯਾਦ ਰਹੇ ਕਿ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ। ਇਸ ਤਹਿਤ ਹੁਣ ਇਸਦੇ ਮਾਰੂ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ।

Read More

ਗੜਸ਼ੰਕਰ ਚ ਅਕਾਲੀ ਦਲ ਨੇ ਫੂਕਿਆ ਮੰਤਰੀ ਧਰਮਸੋਤ ਦਾ ਪੁਤਲਾ

ਗਡ਼੍ਹਸ਼ੰਕਰ, 3 ਸਤੰਬਰ (ਅਸ਼ਵਨੀ ਸ਼ਰਮਾ)-ਅਕਾਲੀ ਦਲ ਵਲੋਂ ਗਡ਼੍ਹਸ਼ੰਕਰ ਦੇ ਬੰਗਾ ਚੌਕ ‘ਚ ਵਜ਼ੀਫ਼ਾ ਘੁਟਾਲੇ ‘ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾਡ਼ਦੇ ਹੋਏ ਕਾਂਗਰਸ ਸਰਕਾਰ ਅਤੇ ਕੈਬਨਿਟ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ |ਇਸ ਮੌਕੇ ਅਕਾਲੀ ਦਲ ਐੱਸ.ਸੀ. ਵਿੰਗ ਦੇ ਹਲਕਾ ਇੰਚਾਰਜ ਸੁੱਚਾ ਸਿੰਘ ਬਿਲਡ਼ੋਂ,ਸੀਨੀਅਰ ਆਗੂ ਹਰਜੀਤ ਸਿੰਘ ਭਾਤਪੁਰ,ਸਾਬਕਾ ਪ੍ਰਧਾਨ ਨਗਰ ਕੌਾਸਲ ਰਾਜਿੰਦਰ ਸਿੰਘ ਸ਼ੂਕਾ,ਯੂਥ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਤੇ ਹੋਰਨਾਂ ਨੇ ਬੋਲਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵਿਕਾਸ ਨੂੰ ਭੁੱਲ ਕੇ ਘੁਟਾਲਿਆਂ ਦੇ ਰਾਹ ਪੈ ਗਈ ਹੈ|

Read More

ਇੰਜੀ.ਨਾਨੋਵਾਲੀਆ ਵੱਲੋਂ ਵੱਖ ਵੱਖ ਪਿੰਡਾਂ ‘ਚ ਲਗਾਏ 468 ਛਾਂਦਾਰ ਅਤੇ 2892 ਫਲਦਾਰ ਪੌਦੇ

ਗੁਰਦਾਸਪੁਰ 3 ਸਤੰਬਰ ( ਅਸ਼ਵਨੀ ) :- ਅਗਸਤ 2018 ਤੋਂ ਆਪਣੇ ਕੁਝ ਚੋਣਵੇਂ ਸਾਥੀਆ ਨੂੰ ਨਾਲ ਲੈ ਕੇ ਪੰਜਾਬ ਹਰਿਆਵਲ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੁਣ ਤੱਕ 468 ਛਾਂਦਾਰ ਅਤੇ 2892 ਫਲਦਾਰ ਕੁਲ 3340 ਪੋਦੇ ਵੱਖ ਵੱਖ ਪਿੰਡਾਂ ਅੰਦਰ ਲਗਾੳੇਣ ਦੀ ਸਫਲਤਾ ਹਾਸਲ ਕਰ ਚੁੱਕੇ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਇੰਜ.ਜੋਗਿੰਦਰ ਸਿੰਘ ਨਾਨੋਵਾਲੀਆ ਨੇ ਅੱਜ ਆਪਣੇ ਸਾਥੀ ਤੇ ਸਹਿਯੋਗੀ ਦਿਲਬਾਗ ਸਿੰਘ ਲਾਈਨਮੈਨ,ਅਮਨਦੀਪ ਸਿੰਘ ਅਮਨ, ਫੋਜੀ ਮਹਾਂਵੀਰ ਸਿੰਘ ਅਤੇ ਪਰਮਿੰਦਰ ਸਿੰਘ ਪੰਮਾ ਦੀ ਮਦਦ ਨਾਲ ਵੱਖ ਵੱਖ ਪਿੰਡਾਂ ਦੇ ਘਰਾਂ ਅਤੇ ਰਿਹਾਇਸ਼ੀ ਪਲਾਟਾ ਵਿੱਚ 23 ਫਲਦਾਰ ਪੌਦੇ ਲਗਾਏ

Read More

ਵਜੀਫਾ ਘੁਟਾਲਾ – ਧਰਮਸੋਤ ਦੇ ਨਾਲ-ਨਾਲ ਬਾਦਲਾਂ ਦੇ ਕਾਰਜਕਾਲ ਦੀ ਵੀ ਹੋਵੇ ਜਾਂਚ: ‘ਆਪ’

ਗੁਰਦਾਸਪੁਰ ( ਅਸ਼ਵਨੀ ) : ਦਲਿਤ ਪਰਿਵਾਰਾਂ ਨਾਲ ਸੰਬੰਧਿਤ ਲੱਖਾਂ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ (ਵਜੀਫ਼ਾ) ਸਕੀਮ ’ਚ ਹੋਏ ਤਾਜ਼ਾ ਘੁਟਾਲੇ ’ਚ ਘਿਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਅੱਜ (ਬੁੱਧਵਾਰ) ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਥਾਨਕ ਡਾਕਾਖਾਨਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਮੁੱਖ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁਤਲੇ ਫੂਕੇ।

Read More

ਪੰਜਾਬ ਸਰਕਾਰ ਦਾ ਤੁਗਲਕੀ ਫਰਮਾਨ,ਕੁਝ ਕੁੰ ਬਜੁਰਗਾਂ ਨੂੰ ਨੋਟਿਸ ਜਾਰੀ ਕਰਕੇ ਪੈਨਸ਼ਨ ਵਾਪਸ ਜਮਾਂ ਕਰਵਾਉਣ ਦੇ ਨਿਰਦੇਸ਼

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ‘ਚ ਜਦੋ ਦੀ ਕਾਗਰਸ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋ ਤੋ ਹੀ ਨਿਤ ਨਵੇ ਕਾਰਨਾਮਿਆ ਕਰਕੇ ਚਰਚਾ ‘ਚ ਆਉਦੀ ਰਹਿੰਦੀ ਹੈਤੇ ਹੁਣ ਸਰਕਾਰ ਨੇ ਇੱਕ ਨਵਾ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਜਿਸ ‘ਚ ਬਜੁਰਗਾ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹਨਾ ਨੂੰ ਲਗਾਈਆ ਗਈਆ ਪੈਨਸ਼ਨਾ ਗਲਤ ਹਨ ਤੇ ਦਿਤੀ ਗਈ ਪੈਨਸ਼ਨ ਦੀ ਰਕਮ ਵਾਪਸ ਜਮਾ ਕਰਵਾਉ।

Read More

ਉਘੇ ਸਮਾਜਸੇਵੀ ਜਤਿੰਦਰ ਚੰਦ ਟਿੱਕਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਬੀਤ ਇਲਾਕੇ ਚ ਸਮਾਜ ਸੇਵਾ ਨੂੰ ਸਮਰਪਿਤ ਗੜੀ ਮਾਨਸੋਵਾਲ ਦਾ ਟਿਕਾ ਪਰਿਵਾਰ ਦੇ ਜਤਿੰਦਰ ਚੰਦ ਅਤੇ ਨਗਿੰਦਰ ਟਿੱਕਾ ਨੂੰ ਉਦੋਂ ਭਾਰੀ ਸਦਮਾ ਲਗਿਆ ਜਦੋਂ ਉਹਨਾਂ ਦੇ ਮਾਤਾ ਸ਼ਕੁਤਲਾ ਦੇਵੀ (91) ਜੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।ਇਥੇ ਦਸਣਯੋਗ ਹੈ ਕਿ ਇਹ ਉਹ ਟਿਕਾ ਪਰਿਵਾਰ ਦੀ ਮਾਤਾ ਸੀ ਜਿਹਨਾਂ ਨੇ ਮਹਾਰਾਜ ਭੂਰੀਵਾਲਿਆ ਦੇ ਅਸ਼ੀਰਵਾਦ ਨਾਲ ਬੀਤ ਚ ਕੁੜੀਆਂ ਲਈ ਕਾਲਜ ਬਣਾਉਣ ਲਈ ਜਮੀਨ ਦਾਨ ਵਜੋਂ ਦਿੱਤੀ ਜਿਥੇ ਅਜ ਕਾਲਜਾ ਦੀਆਂ ਆਲੀਸ਼ਾਨ ਇਮਾਰਤਾਂ ਚ ਬੀਤ ਇਲਾਕੇ ਦੀਆਂ ਕੁੜੀਆਂ ਸਿਖਿਆ ਪ੍ਰਾਪਤ ਕਰ ਰਹੀਆਂ ਹਨ।

Read More

ਸ਼ਹਿਰੀ ਖੇਤਰ ਦੇ ਸੇਵਾ ਕੇਂਦਰ ਹੁਣ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿਣਗੇ : ਡਿਪਟੀ ਕਮਿਸ਼ਨਰ

ਪਠਾਨਕੋਟ 2 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹੁਣ ਜਿਲਾ ਪਠਾਨਕੋਟ ਦੇ ਸਹਿਰੀ ਖੇਤਰਾਂ ਵਿਚ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿਣਗੇ ਅਤੇ ਜਦਕਿ ਪੇਂਡੂ ਖੇਤਰਾਂ ਦੇ ਸੇਵਾ ਕੇਂਦਰ ਪਹਿਲਾਂ ਦੀ ਤਰਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ ਇਹ ਜਾਣਕਾਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਦਿੱਤੀ ਗਈ ।

Read More

ਅੱਜ ਤੋਂ ਸ਼ਹਿਰੀ ਖੇਤਰ ਦੇ ਸੇਵਾ ਕੇਂਦਰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਡਬਲ ਸ਼ਿਫਟਾਂ ਵਿਚ ਦੇਣਗੇ ਸੇਵਾਵਾਂ : ਡਿਪਟੀ ਕਮਿਸ਼ਨਰ

ਗੁਰਦਾਸਪੁਰ,3 ਸਤੰਬਰ (ਅਸ਼ਵਨੀ) :ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਹੁਣ ਜਿਲਾ ਗੁਰਦਾਸਪੁਰ ਦੇ ਸ਼ਹਿਰੀ ਖੇਤਰਾਂ ਵਿਚ ਸੇਵਾ ਕੇਂਦਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿਣਗੇ ਅਤੇ ਜਦਕਿ ਪੇਂਡੂ ਖੇਤਰਾਂ ਦੇ ਸੇਵਾ ਕੇਂਦਰ ਪਹਿਲਾਂ ਦੀ ਤਰਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰਹਿਣਗੇ।

Read More

ਕਿਸੇ ਵੀ ਤਰ੍ਹਾਂ ਦੇ ਕਰੋਨਾ ਲੱਛਣ ਹੋਣ ਤੇ ਤਰੁੰਤ ਸਰਕਾਰੀ ਹਸਪਤਾਲ ਨਾਲ ਕਰੋ ਸੰਪਰਕ : ਡਿਪਟੀ ਕਮਿਸ਼ਨਰ

ਪਠਾਨਕੋਟ 3 ਸਤੰਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਗਰ ਕਿਸੇ ਤਰ੍ਹਾਂ ਦੇ ਕਰੋਨਾ ਦੇ ਲੱਛਣ ਹਨ ਤਾਂ ਤਰੁੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੀਏ ਅਤੇ ਅਪਣਾ ਕਰੋਨਾ ਟੈਸਟ ਕਰਵਾਈਏ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Read More

ਰਾਜ ਪੱਧਰੀ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਪ੍ਰਾਰਥੀ PGRKAM ਪੋਰਟਲ ਤੇ ਕਰਵਾਉਣ ਰਜਿਸ਼ਟਰੇਸ਼ਨ

ਪਠਾਨਕੋਟ ,3 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਮੈਗਾ ਰੋਜਗਾਰ ਮੇਲੇ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਰਥੀਆਂ ਦੀ PGRKAM ਪੋਰਟਲ www.pgrkam.com ਤੇ ਰਜਿਸਟਰੇਸ਼ਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਜਿਲਾ ਰੋਜਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਅਫਸਰ, ਪਠਾਨਕੋਟ ਸ੍ਰੀ ਗੁਰਮੇਲ ਸਿੰਘ ਨੇ ਪਠਾਨਕੋਟ ਨੇ ਕੀਤਾ ।

Read More

ਲੋਕ ਕੋਰੋਨਾ ਵਾਇਰਸ ਸਬੰਧੀ ਗਲਤ ਅਫ਼ਵਾਹਾਂ ਵਿੱਚ ਬਿਲਕੁਲ ਯਕੀਨ ਨਾ ਕਰਨ : ਐੱਸ.ਡੀ.ਐੱਮ ਬਟਾਲਾ

ਬਟਾਲਾ, 3 ਸਤੰਬਰ ( ਅਵਿਨਾਸ਼ ਸੰਜੀਵ ਨਈਅਰ ) – ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਾਕਟਰਾਂ ਸਮੇਤ ਸਮੁੱਚਾ ਸਿਹਤ ਅਮਲਾ ਕੋਰੋਨਾ ਮਹਾਂਮਾਰੀ ਉੱਪਰ ਕਾਬੂ ਪਾਉਣ ਲਈ ਦਿਨ-ਰਾਤ ਯਤਨ ਕਰ ਰਿਹਾ ਹੈ। ਪਰ ਕੁਝ ਸ਼ਰਾਰਤੀ ਅਨਸਰ/ਲੋਕ ਇਨਾਂ ਯੋਧਿਆਂ ਨੂੰ ਬਦਨਾਮ ਕਰਕੇ ਦੇਸ਼ ਵਿਰੋਧੀ ਕੰਮ ਕਰ ਰਹੇ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Read More

ਘਰ ਏਕਾਂਤਵਾਸ ਹੋਏ ਮਰੀਜ਼ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ : ਡਾ. ਭੱਲਾ

ਬਟਾਲਾ, 3 ਸਤੰਬਰ ( ਸੰਜੀਵ ਨਈਅਰ / ਅਵਿਨਾਸ਼ ) : ਕੋਰੋਨਾ ਵਾਇਰਸ ਪਾਜ਼ਟਿਵ ਜਿਹੜੇ ਮਰੀਜ਼ ਆਪਣੇ ਘਰ ਏਕਾਂਤਵਾਸ ਵਿਚ ਰਹਿ ਰਹੇ ਹਨ, ਉਨਾਂ ਨੂੰ ਸਿਹਤ ਵਿਭਗ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਚਾਹੀਦੀ ਹੈ ਤਾਂ ਜੋ ਇਹ ਬਿਮਾਰੀ ਉਨਾਂ ਤੋਂ ਅੱਗੇ ਕਿਸੇ ਹੋਰ ਤੱਕ ਨਾ ਫੈਲ ਸਕੇ।

Read More

ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ ਪੇਂਡੂ ਸੇਵਾ ਕੇਂਦਰ,ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲਣਗੇ ਸ਼ਹਿਰੀ ਸੇਵਾ ਕੇਂਦਰ

ਫਾਜ਼ਿਲਕਾ,3 ਅਗਸਤ (ਬਲਦੇਵ ਸਿੰਘ ਵੜਵਾਲ): ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਦੇ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਵਿਚ ਕੁਝ ਤਬਦੀਲੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ 03 ਅਗਸਤ 2020 ਤੋਂ ਸੋਮਵਾਰ ਤੋਂ ਸ਼ਨੀਵਾਰ ਪੇਂਡੂ ਸੇਵਾ ਕੇਂਦਰ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੌ ਫੀਸਦੀ ਸਟਾਫ ਨਾਲ ਖੁੱਲਣਗੇ।ਉਨ੍ਹਾ ਕਿਹਾ ਕਿ ਸ਼ਹਿਰੀ ਸੇਵਾ ਕੇਂਦਰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲਣਗੇ। ਇਸ ਦੌਰਾਨ ਕਰਮਚਾਰੀਆਂ ਦੇ ਦੁਪਹਿਰ ਦੇ ਖਾਣੇ ਦਾ ਟਾਈਮ ਦੋ ਸ਼ਿਫਟਾਂ ਵਿਚ ਕੀਤਾ ਗਿਆ ਹੈ। ਪਹਿਲੀ ਸ਼ਿਫਟ ਸਵੇਰੇ 8 ਵਜੇ ਤੋਂ ਦੁਪਹਿਰ 1.30 ਵਜੇ ਤੱਕ ਪੰਜਾਹ ਫੀਸਦੀ ਸਟਾਫ ਅਤੇ ਦੂਜੀ ਸ਼ਿਫਟ ਦੁਪਹਿਰ 1.30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Read More

ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਰਿਪੋਰਟ ਲਾਗੂ ਨਾ ਹੋਣ ਤੇ ਕੱਲ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣਗੇ ਕਰਮਚਾਰੀ

ਗੜ੍ਹਦੀਵਾਲਾ 2 ਸਤੰਬਰ (ਚੌਧਰੀ) : ਜਿਲਾ ਹੁਸ਼ਿਆਰਪੁਰ ਦੇ ਸਮੂਹ ਵਿਭਾਗਾਂ ਦੇ ਮੁਲਾਜਮ ਸਾਥੀਆਂ ਨੂੰ ਅਪੀਲ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਏਫ਼ ਯੂਨੀਅਨ ਹੁਸ਼ਿਆਰਪੁਰ ਵੱਲੋ NPSEU ਦੇ ਬੈਨਰ ਹੇਠ ਸਮੂਹ ਵਿਭਾਗਾਂ ਦੇ ਮੁਲਾਜਮ ਸਾਥੀਆਂ ਨੂੰ ਅਤੇ ਤਹਿਸੀਲ/ਬਲਾਕ ਪ੍ਰਧਾਨਾਂ ਜਨਰਲ ਸਕੱਤਰ ਸਾਹਿਬਾਨ ਨੂੰ ਬੇਨਤੀ ਹੈ ਕਿ ਕੱਲ ਮਿਤੀ 3 ਸਤੰਬਰ ਨੂੰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੰਜਾਬ ਸਰਕਾਰ ਵੱਲੋਂ 2019 ਵਿੱਚ ਗਠਿਤ ਕੀਤੀ ਗਈ

Read More

BREAKING..राजौरी जिले में पाकिस्तान की तरफ हुई गोलीबारी में मुकेरियां के सूबेदार राजेश कुमार हुए शहीद

दसूहा / मुकेरियां 2 सितंबर (चौधरी) : जम्मू -कश्मीर के राज़ौरी जिले में नियंत्रण रेखा (एलओसी) के पास पाकिस्तानी सेना की ओर से बुधवार को की गई गोलीबारी में मुकेरियां के गांव कलीचपुर कलोता के भारतीय सैना के सूबेदार राजेश कुमार शहीद हो गए।जानकारी के अनुसार पाकिस्तान ने एक बार फिर राजौरी जिले के केरी सेक्टर में नियंत्रण रेखा की नज़दीकी चौकियों पर संघर्ष विराम का उल्लंघन किया।

Read More

जरूरी मुरम्मत कारण कल बिजली बंद रहेगी

गढ़दीवाला 2 सितंबर (चौधरी) : पंजाब राज पावर काम लिमिटेड सब डवीजन गढ़दीवाला के इंजीनियर कुलदीप सिंह उप मंडल अफसर पंजाब राज्य पावर कारपोरेशन लिमिटेड गढ़दीवाला ने जानकारी देते हुए बताया कि 3 सितंबर को सुबह 10 बजे से शाम 5 बजे तक 66 के वी दसूहा गढ़दीवाला लाइन की जरूरी मुरम्मत कारण बिजली सप्लाई बंद रहेगी ।सब स्टेशन गढ़दीवाला से चलते सभी 11 फीडर गढ़दीवाला, खालसा कॉलेज गढदीवाला, संसारपुर, मक्कोवाल, मस्तीवाल, पंडोरी अटवाल,वाहगा,धूतकलां, तलवंडी जट्टां, चक्क खेलां, धुग्गा कलां-1,रूपोवाल, मानगढ फीडर से चलते सभी गांवों /शूगर मिल रंधावा, कोल्ड स्टोर गढ़दीवाला, अंबाला जट्टां कि बिजली सप्लाई प्रभावित रहेगी

Read More

कोरोना संक्रमित तीन की मौत,81 नए कोरोना पॉजिटिव,99 ठीक होकर घर को लौटे

गुरदासपुर, 1 सितंबर ( अश्वनी ) : जिले में कोरोना से दो महिलाओं समेत तीन लोगों की कोरोना से मौत हो गई। जबकि 81 नए पॉजिटिव केस सामने आए हैं। इसके साथ ही 99 लोग कोरोना से ठीक भी हुए हैं। जिले में अब एक्टिव केस 855 रह गए हैं। सिविल सर्जन डा.किशन चंद ने बताया कि गुरदासपुर की एक 75 वर्षीय बुजुर्ग महिला की जालंधर में कोरोना से मौत हो गई है। उक्त महिला को हार्ट की समस्या भी थी।

Read More

ਘਰ ਦਾ ਜਿੰਦਰਾ ਤੋੜ ਕੇ ਸੋਨੇ ਦੇ ਗਹਿਣੇ ਕੀਤੇ ਚੋਰੀ,ਪਿੰਡ ਦੇ ਹੀ ਨੌਜਵਾਨ ਤੇ ਜਤਾਇਆ ਸ਼ਕ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਬੀਤ ਇਲਾਕੇ ਦੇ ਪਿੰਡ ਹਰਮਾ ਚ ਇੱਕ ਘਰ ਦਾ ਜਿੰਦਰਾ ਤੋੜ ਕੇ ਅਲਮਾਰੀ ਚ ਰਖੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਚ ਪਿੰਡ ਹਰਮਾ ਵਾਸੀ ਪਿੰਕੀ ਦੇਵੀਂ ਪਤਨੀ ਸਵ:ਪਰਮਜੀਤ ਸਿੰਘ ਨੇ ਦਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਉਟੀ ਤੇ ਗਈ ਹੋਈ ਸੀ ਅਤੇ ਮੇਰਾ ਲੜਕਾ ਵੀ ਮੇਰੇ ਨਾਲ ਹੀ ਸੀ ਜਦੋਂ ਸ਼ਾਮ ਨੂੰ ਮੈਂ ਆਕੇ ਦੇਖਿਆ ਤਾਂ ਮਕਾਨ ਦਾ ਜਿੰਦਰਾ ਟੁਟਿਆ ਹੋਇਆ ਸੀ।

Read More

ਜ਼ਿਲੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਦਾ ਕੰਮ ਜਾਰੀ

ਪਠਾਨਕੋਟ: 1 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਿਪਟੀ ਕਮਿਸ਼ਨਰ -ਕਮ-ਜ਼ਿਲਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਦਾ ਕੰਮ ਜੋ ਮਿਤੀ 16 ਅਗਸਤ, 2020 ਤੋਂ 14 ਸਤੰਬਰ, 2020 ਤੱਕ ਚਲਾਇਆ ਜਾ ਰਿਹਾ ਹੈ, ਜਿਸ ਅਧੀਨ ਜ਼ਿਲ•ੇ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਪੋਲਿੰਗ ਸਟੇਸ਼ਨਾਂ ਰੈਸ਼ਨਾਲਾਈਜੇਸ਼ਨ ਸਬੰਧੀ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਤਾਂ ਉਹ ਆਪਣੇ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਮਿਤੀ 10.09.2020 ਤੱਕ ਦੇ ਸਕਦੇ ਹਨ।

Read More

ਸ਼ਹੀਦਾਂ ਦੀ ਵਿਚਾਰਾਧਾਰਾ ਫੈਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ : ਅਜਮੇਰ ਸਿੱਧੂ

ਗੜਸ਼ੰਕਰ 1 ਸਤੰਬਰ (ਅਸ਼ਵਨੀ ਸ਼ਰਮਾ) : ਅੱਜ ਦੇ ਸਮੇ ਵਿਚ ਨੋਜਵਾਨਾ ਅਤੇ ਸਮਾਜ ਵਿੱਚ ਸ਼ਹੀਦਾ ਦੀ ਵਿਚਾਰਧਾਰਾ ਫੈਲਾਉਣਾ ਮੁੱਖ ਲੋੜ ਹੈ ਇਹ ਸ਼ਬਦ ਬੱਬਰ ਉਦੈ ਸਿੰਘ ਸਪੋਰਟਸ ਅਤੇ ਵੇਲਫੇਅਰ ਕਲੱਬ ਰਾਮ ਗੜ ਝੂੰਗੀਆ ਵਲੋ ਬੱਬਰ ਲਹਿਰ ਦੇ ਮਹਾਨ ਸ਼ਹੀਦਾ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੇੈ ਸਿਘ ਰਾਮ ਗੜ ਝੂੰਗੀਆ, ਬੱਬਰ ਬਿਸ਼ਨ ਸਿੰਘ ਮਾਂਗਟਾ ,ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਯਾਦ ਵਿਚ ਅੱਜ ਪਿੰਡ ਦੇ ਗੁਰਦੁਆਰੇ ਵਿੱਚ ਕਰਵਾਏ ਸਹੀਦੀ ਸਮਾਗਮ ਵਿੱਚ ਮੁੱਖ ਬੁਲਾਰੇ ਉੱਘੇ ਕਹਾਣੀਕਾਰ ਅਜਮੇਰ ਸਿੱਧੂ ਨੇ ਕਹੇ

Read More

ਸਿੰਘਲੈਂਡ ਸੋਸਾਇਟੀ ਵਲੋਂ ਚੰਗਾ ਉਪਰਾਲਾ,ਮਨਪ੍ਰੀਤ ਦੇ ਇਲਾਜ਼ ਲਈ 20 ਹਜਾਰ ਦੀ ਦਿੱਤੀ ਆਰਥਿਕ ਮਦਦ

ਗੜ੍ਹਦੀਵਾਲਾ 1 ਸਤੰਬਰ (ਚੌਧਰੀ /ਯੋਗੇਸ਼ ਗੁਪਤਾ) :ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਮਨਪ੍ਰੀਤ ਸਿੰਘ ਪੁੱਤਰ ਕੇਵਲ ਰਾਮ ਨਿਵਾਸੀ ਚੌਟਾਲਾ ਜਿਲਾ ਹੁਸ਼ਿਆਰਪੁਰ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਪੀੜਤ ਮਨਪ੍ਰੀਤ ਸਿੰਘ ਨੇ ਘਰੇਲੂ ਝਗੜੇ ਕਰਕੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਜਿਸਦਾ ਇਲਾਜ ਆਈ ਬਾਈ ਵੀ ਹਸਪਤਾਲ ਹੁਸ਼ਿਆਰਪੁਰ ਵਿਖੇ ਚਲ ਰਿਹਾ ਹੈ।ਇਲਾਜ ਵਿੱਚ ਪਰਿਵਾਰ ਦਾ ਲਗਭਗ 1 ਲੱਖ ਰੁਪਏ ਖਰਚ ਆ ਚੁੱਕਾ ਹੈ। ਪਰਿਵਾਰ ਆਰਥਿਕ ਤੌਰ ਪਰ ਕਮਜੋਰ ਹੋਣ ਦੇ ਕਾਰਨ ਇਲਾਜ ਦਾ ਸਾਰਾ ਖਰਚ ਦੇਣ ਵਿੱਚ ਅਸਮਰੱਥ ਹੈ। ਪਰਿਵਾਰ ਵਲੋਂ ਸੰਸਥਾ ਤੋਂ ਮਦਦ ਮੰਗਣ ਤੇ ਸੰਸਥਾ ਨੇ ਉਨ੍ਹਾਂ ਨੂੰ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਨਵਦੀਪ ਸਿੰਘ ਅਤੇ ਮਨਦੀਪ ਹਾਜ਼ਰ ਸਨ।

Read More

ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਵੱਡਾ ਉਪਰਾਲਾ,ਅਭੈ ਸਿੰਘ ਦੇ ਇਲਾਜ਼ ਦਾ ਉਠਾਇਆ ਸਾਰਾ ਖਰਚ

ਗੜ੍ਹਦੀਵਾਲਾ 1 ਸਤੰਬਰ (ਚੌਧਰੀ /ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਨੇ ਦੱਸਿਆ ਕਿ ਅਭੈ ਸਿੰਘ ਪੁੱਤਰ ਸੁਰਿੰਦਰ ਕੁਮਾਰ ਭੱਟੀ ਜਿਸਦਾ ਅੱਜ ਤੋਂ ਢਾਈ ਸਾਲ ਪਹਿਲਾਂ ਅਮ੍ਰਿਤ ਪੈਲਸ ਕੋਲ ਐਕਸੀਡੈਂਟ ਹੋ ਗਿਆ ਸੀ। ਜਿਸ ਵਿਚ ਇਕ ਪੈਰ ਦੀਆਂ ਹੱਡੀਆਂ ਪੂਰੀ ਤਰ੍ਹਾਂ ਟੁੱਟ ਗਈਆਂ ਸੀ ਜਿਸ ਕਰਕੇ ਵੀਰ ਚਲਣ ਫਿਰਨ ਤੋਂ ਅਸਮਰਥ ਹੋ ਗਿਆ ਸੀ।ਇਸ ਵੀਰ ਦਾ ਇਲਾਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਵਲੋਂ ਵੇਵਜ਼ ਹਸਪਤਾਲ ਟਾਂਡਾ ਵਿਖੇ ਕਰਵਾਇਆ ਗਿਆ। ਜਿਸਦੇ ਇਲਾਜ ਦਾ ਪੂਰਾ ਖਰਚਾ ਸੰਸਥਾ ਵਲੋਂ ਕੀਤਾ ਗਿਆ ਹੈ।ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਕੈਸ਼ੀਅਰ ਪਰਸ਼ੋਤਮ ਸਿੰਘ ਮਨਿੰਦਰ ਸਿੰਘ,ਸੋਨੂ,ਨੀਰਜ ਪਾਲ, ਜਸਵਿੰਦਰ ਸਿੰਘ, ਵਿਸ਼ਾਲ, ਗੋਰਵ ਅਦਿ ਸੁਸਾਇਟੀਮ ਦੇ ਮੈਂਬਰ ਹਾਜਰ ਸਨ।

Read More

भाजपा हाई कमांड ने घरोटा मंडल के नए पदाधिकारियों को किया सम्मानित

घरोटा 1सितंबर( शम्मी महाजन) : भारतीय जनता पार्टी घरोटा मंडल की ओर से एक सम्मान समारोह का आयोजन मंडल अध्यक्ष संजीव पठानिया की अध्यक्षता में हुआ। जिसमें विशेष तौर पर जिला भाजपा अध्यक्ष विजय शर्मा पूर्व संसदीय सचिव सीमा कुमारी प्रदेश कार्यकारिणी सदस्य विनोद कुमार जिला सचिव बलवान सिंह वित्त सचिव विपन सैनी प्रभारी रजिंदर सिंह,बीसी मोर्चा ज़िला प्रधान कंस राज सैनी,किसान मोर्चा जिला प्रधान श्यामलाल विशेष तौर पर उपस्थित थे।

Read More

ਪਿੰਡ ਸੁਕਾਲਗੜ ਵਿਚ ਕੁਝ ਨੋਜਵਾਨਾਂ ਵਲੋਂ ਕੈਂਪ ਦਾ ਵਿਰੋਧ ਕਰਨ ਦੇ ਬਾਵਜੂਦ ਵੀ 44 ਵਿਅਕਤੀਆਂ ਨੇ ਦਿਤੇ ਸੈਂਪਲ

ਪਠਾਨਕੋਟ 1ਸਤੰਬਰ ( ਰਜਿੰਦਰ ਰਾਜਨ/ ਅਵਿਨਾਸ਼ ਸ਼ਰਮਾ ) : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ ਕਿਸ਼ੋਰ ਦੇ ਹੁਕਮਾਂ ਅਨੁਸਾਰ ਅਤੇ ਡਾਕਟਰ ਬਿੰਦੂ ਗੁਪਤਾ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰੋਟਾ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਸੁਕਾਲਗੜ ਵਿਖੇ ਕਰੋਨਾ ਸੈਂਪਲਿੰਗ ਕੈਂਪ ਡਾ ਅਰਪਨਾ ਗੋਇਲ ਅਤੇ ਡਾਕਟਰ ਜੀਵਨ ਪ੍ਰਕਾਸ਼ ਦੀ ਅਗਵਾਈ ਵਿੱਚ ਲਗਾਇਆ ਗਿਆ।

Read More

ਝੋਨੇ ਦੀ ਫਸਲ ਦੇ ਨਿਸਰਨ ਤੋਂ ਬਾਅਦ ਕਿਸੇ ਤਰਾਂ ਦਾ ਕੋਈ ਛਿੜਕਾਅ ਨਾਂ ਕੀਤਾ ਜਾਵੇ : ਡਾ.ਅਮਰੀਕ ਸਿੰਘ

ਪਠਾਨਕੋਟ,1 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮੌਸਮ ਬਦਲਾਅ ਨੂੰ ਦੇਖਦਿਆਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆ ਦੇ ਹਮਲੇ ਤੋਂ ਬਚਾਉਣ ਲਈ ਨਿਰੰਤਣ ਨਿਰੀਖਣ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਵੇ ਤਾਂ ਸਮੇਂ ਸਿਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਰੋਕਥਾਮ ਕੀਤੀ ਜਾਵੇ।

Read More

BREAKING.. 43 ਹੋਰ ਲੋਕ ਆਏ ਕੋਰੋਨਾ ਦੀ ਮਾਰ ਹੇਠ

ਪਠਾਨਕੋਟ, 1 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲ੍ਹਾ ਪਠਾਨਕੋਟ ਵਿੱਚ ਮੰਗਲਵਾਰ ਨੂੰ 43 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਡਿਸਚਾਰਜ ਪਾਲਿਸੀ ਅਧੀਨ ਅੱਜ 21 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰ੍ਹਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਮੰਗਲਵਾਰ ਨੂੰ ਕਰੋਨਾ ਪਾਜੀਟਿਵ ਵਿਅਕਤੀ ਦੀ ਇਲਾਜ ਦੋਰਾਨ ਇੱਕ ਹੋਰ ਮੋਤ ਹੋ ਗਈ ।

Read More

ਵੱਡੀ ਖਬਰ..ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਪੁਲਿਸ ਕ੍ਰਮਚਾਰੀਆਂ ਨੂੰ ਪੁਲਿਸ ਵਿਭਾਗ ਵਿੱਚੋਂ ਕੀਤਾ ਡਿਸਮਿਸ

ਬਟਾਲਾ,1 ਸਤੰਬਰ ( ਅਵਿਨਾਸ਼ ਸ਼ਰਮਾ , ਸੰਜੀਵ ਨਈਅਰ ) : ਬੀਤੀ 30 ਅਗਸਤ ਨੂੰ ਵਕਤ ਕ੍ਰੀਬ 06-40 ਵਜੇ ਸ਼ਾਮ ਗੁਰਮੇਜ ਸਿੰਘ ਉਰਫ ਪੱਪੀ ਪੁੱਤਰ ਅਮਰੀਕ ਸਿੰਘ ਕੌਮ ਜੱਟ ਵਾਸੀ ਭਗਵਾਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਦਾ 06 ਨੌਜਵਾਨਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਇਸ ਸਬੰਧ ਵਿੱਚ ਮੁਕੱਦਮਾ ਨੰਬਰ 78 ਮਿਤੀ 31 ਅਗਸਤ 2020 ਜੁਰਮ 302,148,149 ਭ:ਦ, 25,27-54-59 ਅਸਲਾ ਐਕਟ ਥਾਣਾ ਕੋਟਲੀ ਸੂਰਤ ਮੱਲੀਆਂ ਦਰਜ ਰਜਿਸਟਰ ਕੀਤਾ ਗਿਆ ਸੀ।

Read More