ਗੁਰਦਾਸਪੁਰ 30 ਅਗਸਤ ( ਅਸ਼ਵਨੀ ) : ਦਹੇਜ ਵਿੱਚ ਕਾਰ ਖ੍ਰੀਦਣ ਲਈ 5 ਲੱਖ ਰੁਪਏ ਦੀ ਮੰਗ ਮੰਗ ਪੂਰੀ ਨਾ ਹੋਣ ਤੇ ਪਤਨੀ ਨਾਲ ਮਾਰ ਕੁਟਾਈ ਕਰਨ ਤੇ ਪਤੀ ਵਿਰੁਧ ਪੁਲਿਸ ਸਟੇਸ਼ਨ ਪੁਰਾਨਾ ਸ਼ਾਲਾ ਦੀ ਪੁਲਿਸ ਵਲੋ ਮਾਮਲਾ ਦਰਜ ਕੀਤਾ ਗਿਆ ਹੈ।ਵਰਪ੍ਰੀਤ ਕੌਰ ਪੁੱਤਰੀ ਵਰਿੰਦਰ ਸਿੰਘ ਵਾਸੀ ਚੱਕ ਸਰੀਫ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਰਾਹੀ ਕਿਹਾ ਕਿ ਉਸ ਦੀ ਸਾਦੀ 11 ਮਾਰਚ 18 ਨੂੰ ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪੁਰਾਣਾ ਸ਼ਾਲਾ ਨਾਲ ਹੋਈ ਸੀ ਜਿਸ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੋਕਰੀ ਮਿਲੀ ਹੋਈ ਹੈ, ਵਿਆਹ ਤੋ ਥੋੜੇ ਦਿਨ ਬਾਅਦ ਹੀ ਭੁਪਿੰਦਰ ਸਿੰਘ ਉਸ ਨੂੰ ਦਹੇਜ ਦੀ ਖਾਤਰ ਤੰਗ ਪ੍ਰੇਸਾਨ ਕਰਦਾ ਸੀ ਅਤੇ ਦਹੇਜ ਵਿੱਚ ਕਾਰ ਖ੍ਰੀਦਣ ਲਈ 5 ਲੱਖ ਰੁਪਏ ਦੀ ਮੰਗ ਕਰਦਾ ਸੀ ਦਹੇਜ ਦੀ ਮੰਗ ਪੂਰੀ ਨਾ ਹੋਣ ਤੇ ਭੁਪਿੰਦਰ ਸਿੰਘ ਨੇ ਉਸ ਦੀ ਮਾਰ ਕੁਟਾਈ ਕੀਤੀ ਹੈ।ਇੰਸਪੈਕਟਰ ਕੁਲਜੀਤ ਸਿੰਘ ਪੁਲਿਸ ਸਟੇਸ਼ਨ ਪੁਰਾਨਾ ਸ਼ਾਲਾ ਨੇ ਦਸਿਆ ਕਿ ਕਪਤਾਨ ਪੁਲਿਸ ਇੰਨਵੈਸਟੀਗੇਸਨ ਗੁਰਦਾਸਪੁਰ ਵਲੌ ਇਸ ਸ਼ਿਕਾਇਤ ਦੀ ਜਾਂਚ ਕਰਨ ਉਪਰਾਂਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।
Read MoreCategory: PUNJABI
ਕਰੋਨਾ ਮਹਾਂਮਾਰੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਛਾਈਆਂ ਅਫਵਾਹਾਂ ਨਾਲ ਹਰੇਕ ਦਾ ਦਿਲ-ਦਿਮਾਗ ਭੈਭੀਤ : ਭਾਮ
ਕੈਲਗਿਰੀ ਕੈਨੇਡਾ (CDT) : ਮਾਨੁੱਖੀ ਅਧਿਕਾਰ ਸੰਗਠਨ ਸੂਬਾ ਪ੍ਰਧਾਨ ਤੇ ਸਾਬਕਾ ਜਨ: ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ ਸ੍ਰ. ਮਨਜੀਤ ਸਿੰਘ ਭਾਮ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਕਰੋਨਾ ਬਿਮਾਰੀ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ ਜੋ ਕਿ ਅਵੈਅਰ ਨਾ ਹੋਣ ਕਾਰਣ ਹੀ ਇਸ ਦੇ ਪੈਰ ਪਸਰ ਰਹੇ ਹਨ ਖਾਸ ਕਰਕੇ ਮਾਨੁੱਖੀ ਅੰਗਾਂ ਦੀ ਤਸਕਰੀ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਤੇ ਖ਼ਬਰਾਂ ਆ ਰਹੀਆਂ ਹਨ ਉਸ ਨਾਲ ਹਰੇਕ ਵਿਅਕਤੀ ਦਾ ਦੇਸ਼ – ਵਿਦੇਸ਼ ਦੀ ਧਰਤੀ ਤੇ ਦਿਲ – ਦਿਮਾਗ ਸੁੰਨ ਹੋ ਕੇ ਰਹਿ ਜਾਂਦਾ ਹੈ|
Read Moreਜੈ ਬਾਬਾ ਯੂਥ ਕਲੱਬ ਪਿੰਡ ਸੀਂਹ ਚਠਿਆਲ ਦੇ ਅਹੁਦੇਦਾਰਾਂ ਦੀ ਹੋਈ ਚੋਣ
ਗੜ੍ਹਦੀਵਾਲਾ 30 ਅਗਸਤ (ਚੌਧਰੀ/ ਪ੍ਰਦੀਪ ਸ਼ਰਮਾ ) :ਅੱਜ ਜੈ ਬਾਬਾ ਯੂਥ ਕਲੱਬ ਪਿੰਡ ਸੀਂਹ ਚਠਿਆਲ ਵਿਖੇ ਕਲੱਬ ਦੇ ਪ੍ਰਧਾਨ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਗਈ।ਜਿਸ ਵਿੱਚ ਯੂਥ ਕਲੱਬ ਪਿੰਡ ਸੀਂਹ ਚਠਿਆਲ ਦੀ ਸਰਵ ਸੰਮਤੀ ਕੁਝ ਆਹੁਦੇਦਾਰਾਂ ਦੀ ਚੋਣ ਕੀਤੀ ਗਈ।
Read Moreਸ.ਸ.ਸ.ਸਕੂਲ ਅੰਬਾਲਾ ਜੱਟਾਂ ਵਿਖੇ ਐਨ.ਸੀ.ਸੀ. ਕੈਡਟਾਂ ਨੇ ਆਨ ਲਾਇਨ ਮਨਾਇਆ ਰਾਸ਼ਟਰੀ ਖੇਡ ਦਿਵਸ
ਗੜ੍ਹਦੀਵਾਲਾ 30 ਅਗਸਤ (ਚੌਧਰੀ) : ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਕਰਨਲ ਸੰਦੀਪ ਕੁਮਾਰ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਯੂਨਿਟ ਵਲੋਂ ਆਨ-ਲਾਇਨ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।
Read MoreBREAKING..ਜਿਲਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਚ ਦੋ ਕੋਰੋਨਾ ਪਾਜੀਟਿਵ ਮਰੀਜਾਂ ਦੀ ਹੋਈ ਮੌਤ
ਦਸੂਹਾ 30 ਅਗਸਤ (ਚੌਧਰੀ) : ਬਲਾਕ ਹਾਜੀਪੁਰ ਦੇ ਸ਼ਹਿਰ ਤਲਵਾੜਾ ਅਤੇ ਪਿੰਡ ਦੇਪਰ ਇੱਕ – ਇੱਕ ਕਰੋਨਾ ਪਾਜੀਟਿਵ ਮਰੀਜਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸੀ ਐਸ ਸੀ ਹਾਜੀਪੁਰ ਦੇ ਨੋਡਲ ਅਫਸਰ ਕੋਵਿਡ-19 ਡਾ ਹਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਤਲਵਾੜਾ ਦੇ 82 ਸਾਲਾਂ ਬਜੁਰਗ ਦੀ ਮੌਤ ਹੋਈ ਹੈ। ਉਨਾਂ ਦੱਸਿਆ ਕਿ ਇਹ ਬਜੁਰਗ ਕੈਪੀਟਲ ਹਸਪਤਾਲ ਵਿੱਚ 15 ਅਗਸਤ ਨੂੰ ਸੈਂਪਲ ਲਏ ਗਏ ਸੀ
Read MoreBREAKING..ਬਲਾਕ ਭੂੰਗਾ ਦੇ ਪਿੰਡ ਚੱਕ ਲਾਦੀਆਂ ‘ਚ ਕੋਰੋਨਾ ਪਾਜੀਟਿਵ 65 ਸਾਲਾਂ ਮਹਿਲਾ ਦੀ ਹੋਈ ਮੌਤ
ਗੜਦੀਵਾਲਾ 30 ਅਗਸਤ(ਚੌਧਰੀ /ਪ੍ਰਦੀਪ ਸ਼ਰਮਾ) :ਬਲਾਕ ਭੂੰਗਾ ਦੇ ਪਿੰਡ ਚੱਕ ਲਾਦੀਆਂ ਚ 65 ਸਾਲਾਂ ਕੋਰੋਨਾ ਪਾਜੀਟਿਵ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀ ਐਚ ਸ ਭੂੰਗਾ ਦੇ ਐਸ ਐਮ ਓ ਡਾ ਮਨਮੋਹਨ ਲਾਲ ਨੇ ਦੱਸਿਆ ਕਿ ਮਹਿਲਾ ਗੁਰਮੀਤ ਕੌਰ ਨਿਵਾਸੀ ਚੱਕ ਲਾਦੀਆਂ ਨੂੰ 22 ਅਗਸਤ ਨੂੰ ਬੀਮਾਰ ਹੋਣ ਕਾਰਨ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਲੋਂ 28 ਅਗਸਤ ਨੂੰ ਕੋਰੋਨਾ ਸੈਂਪਲ ਲਏ ਗਏ ਸਨ ਅਤੇ 29 ਅਗਸਤ ਨੂੰ ਉਸਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। ਜਿਸ ਦੇ ਚਲਦੇ ਸ਼ਨੀਵਾਰ ਨੂੰ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ।ਐਸ ਐਮ ਓ ਭੂੰਗਾ ਡਾ ਮਨੋਹਰ ਲਾਲ ਦੀ ਹਾਜਰੀ ਵਿੱਚ ਪਿੰਡ ਦੇ ਸ਼ਮਸ਼ਾਨਘਾਟ ਵਿਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜਸਤਿੰਦਰ ਕੁਮਾਰ ਬੀ ਈ ਈ, ਉਮੇਸ਼ ਕੁਮਾਰ ਐਚ ਆਈ, ਜਤਿੰਦਰ ਕੁਮਾਰ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਸਤਵੀਰ ਕੁਮਾਰ, ਪ੍ਰੇਮ ਪਾਲ, ਅਸ਼ਵਨੀ, ਵਿਸ਼ਾਲ, ਜੀਤ, ਸਰਪੰਚ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Read More31 ਅਗਸਤ ਪੰਜਾਬ ਬੰਦ ਕਾਲ ਦਾ ਸ਼ਿਵ ਸੈਨਾ ਬਾਲ ਠਾਕਰੇ ਕਰੇਗੀ ਕੜਾ ਵਿਰੋਧ : ਰਮੇਸ਼ ਨਈਅਰ
ਬਟਾਲਾ, 30 ਅਗਸਤ (ਸੰਜੀਵ ਨਈਅਰ, ਅਵਿਨਾਸ਼) : ਸ਼ਿਵ ਸੈਨਾ ਬਾਲ ਠਾਕਰੇ ਦੀ ਹੰਗਾਮੀ ਮੀਟਿੰਗ ਉਪ ਪ੍ਰਮੁੱਖ ਰਮੇਸ਼ ਨਈਅਰ ਦੇ ਦਫ਼ਤਰ ਸਿਨੇਮਾ ਰੋਡ ਵਿਖੇ ਹੋਈ। ਇਸ ਮੌਕੇ ਰਮੇਸ਼ ਨਈਅਰ ਨੇ ਕਿਹਾ ਕਿ 31 ਅਗਸਤ ਸਿੱਖ ਕੌਮ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਬੰਦ ਦੀ ਜੋ ਕਾਲ ਦਿੱਤੀ ਗਈ ਹੈ ਉਸ ਦਾ ਸ਼ਿਵ ਸੈਨਾ ਬਾਲ ਠਾਕਰੇ ਕੜਾ ਵਿਰੋਧ ਕਰਦੀ ਹੈ ਅਤੇ ਸਖ਼ਤ ਨਿੰਦਿਆਂ ਕਰਦੀ ਹੈ।
Read Moreਆਬਕਾਰੀ ਵਿਭਾਗ ਵੱਲੋਂ ਪਿੰਡ ਸੁਨੱਈਆ ਵਿਖੇ ਛਾਪੇਮਾਰੀ ਦੌਰਾਨ 120 ਕਿਲੋ ਲਾਹਣ ਬਰਾਮਦ
ਬਟਾਲਾ, 30 ਅਗਸਤ (ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ) : ਸਹਾਇਕ ਆਬਕਾਰੀ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਾਰਵਾਈ ਕਰਦੇ ਹੋਏ ਇਸ: ਹਰਵਿੰਦਰ ਸਿੰਘ ਨੇ ਸਮੇਤ ਆਕਸਾਈਜ ਪਿਲਸ ਫੋਰਸ ਨਾਲ ਪਿੰਡ ਸੁਨੱਈਆ ਵਿਖੇ ਛਾਪੇਮਾਰੀ ਕੀਤੀ। ਜਿਸ ਦੌਰਾਨ ਪਿੰਡ ਵਿੱਚ ਬਣੇ ਸਮਸ਼ਾਨ ਘਾਟ ਨੂੰ ਜਾਂਦੇ ਰਸਤੇ ਵਿੱਚ ਲੁਕਾ ਕੇ ਰੱਖੀ 6 ਡੱਬਿਆਂ ਵਿੱਚ ਕਰੀਬ 120 ਕਿਲੋ ਲਾਹਣ ਬਰਾਮਦ ਕੀਤੀ ਗਈ।
Read Moreਲੋਕਾਂ ਨੂੰ ਨਹੀਂ ਆਉਂਣ ਦਿੱਤੀ ਜਾਵੇਗੀ ਪੀਣ ਵਾਲੇ ਪਾਣੀ ਦੀ ਕਿੱਲਤ : ਅਮਿਤ ਵਿੱਜ
ਪਠਾਨਕੋਟ,29 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਵਿਧਾਨ ਸਭਾ ਹਲਕਾ ਪਠਾਨਕੋਟ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਪਾਣੀ ਜਿੰਦਗੀ ਦੀ ਮੁੱਢਲੀ ਲੋੜ ਹੈ ਅਤੇ ਬਿਨਾਂ ਪਾਣੀ ਤੋਂ ਜੀਵਨ ਅੋਖਾ ਹੀ ਨਹੀਂ ਅਸੰਭਵ ਹੈ, ਲੋਕਾਂ ਲਈ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਹੋਵੇ ਉਨਾਂ ਵੱਲੋਂ ਮੁੱਖ ਉਦੇਸ ਲੈ ਕੇ ਕਾਰਜ ਸੁਰੂ ਕੀਤੇ ਗਏ ਹਨ ਜਿਸ ਅਧੀਨ ਕੂਝ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਕੂਝ ਕੰਮ ਆਉਂਣ ਵਾਲੇ ਦਿਨਾਂ ਵਿੱਚ ਕਰਵਾਏ ਜਾਣਗੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।
Read Moreबिजली चोरी व अनाधिकृत लोड़ रोकने हेतू पावरकाम ने की छापेमारी
गुरदासपुर 30 अगस्त ( अश्वनी ) :- गुरदासपुर सर्कल में बिजली चोरी व अनाधिकृत लोड को रोकने के उद्देश्य से पावरकाम की ओर से आज बड़ी कार्रवाई के दौरान छापेमारी की गई। जिस दौरान सभी एक्सियनज व एसडीओज के नेतृत्व में 45 टीमों ने अधिक लासज वाले मंडलो के इलाकों में बिजली चोरी के अनेको केसों का पता लगाकर कार्रवाई की गई।
Read Moreसेवानविृत अध्यापक अश्वनी कुमार ने 90 % से अधिक अंक प्राप्त करने वाले दो विधार्थियों को 51-51 सौ की राशि देकर किया सम्मानित
गढ़शंकर(अशवनी सहिजपाल) सरकारी सीनियर सैकंडरी स्कूल बीनेवाल में आयोजित समागम में सेवानिवृत साइंस अध्यापक अश्वनी शर्मा दुारा दसवीं व बारहवीं के नब्बे प्रतिशत से ज्यादा अंक प्राप्त करने वाले दसवीं के विधार्थी जीवन राणा पुत्र कुलवीर सिंह निवासी बीनेवाल तथा बारहवीं की छात्रा गुरप्रीत कौर पुत्री बलदेव सिंह निवासी गढ़ीमानसोवाल को 51 सौ 51 सौ रूपए देकर सम्मानित किए।
Read Moreਕੋਰੋਨਾ ਵਾਇਰਸ ਦੇ ਟੈਸਟ ਕਰਾਉਣ ਲਈ ਜ਼ਿਲਾ ਵਾਸੀ ਸਿਹਤ ਵਿਭਾਗ ਦਾ ਸਹਿਯੋਗ ਕਰਨ : ਡਿਪਟੀ ਕਮਿਸ਼ਨਰ
ਬਟਾਲਾ, 29 ਅਗਸਤ ( ਅਵਿਨਾਸ਼, ਸੰਜੀਵ ਨਈਅਰ ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਵੱਧ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਆਪਣੀ ਸਿਹਤ, ਆਪਣੇ ਪਰਿਵਾਰ ਤੇ ਸਮਾਜ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਖੁਦ ਟੈਸਟ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
Read Moreਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਅਲੀਵਾਲ ਵਿਖੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ
ਬਟਾਲਾ,29 ਅਗਸਤ ( ਅਵਿਨਾਸ਼/ਸੰਜੀਵ ਨਈਅਰ ) : ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਭਸ਼ਾਵਾਂ ਬਾਰੇ ਮੰਤਰੀ ਸ.ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਹਲਕਾ ਫ਼ਤਹਿਗੜ੍ਹ ਦੇ ਪਿੰਡ ਅਲੀਵਾਲ ਵਿਖੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਸਾਬਕਾ ਚੇਅਰਮੈਨ ਸ. ਬਲਵਿੰਦਰ ਸਿੰਘ ਕੋਟਲਾਬਾਮਾ, ਚੇਅਰਮੈਨ ਓਂਕਾਰ ਸਿੰਘ ਲਾਟੀ, ਸ. ਤਰਪਾਲ ਸਿੰਘ ਪਾਰੋਵਾਲ, ਐਕੀਸਅਨ ਰਾਜੀਵ ਕੁਮਾਰ ਸੈਣੀ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਦਵਿੰਦਰਪਾਲ ਸਿੰਘ, ਬੀ.ਡੀ.ਪੀ.ਓ. ਫ਼ਤਹਿਗੜ੍ਹ ਚੂੜੀਆਂ ਗੁਰਮੀਤ ਸਿੰਘ, ਸਰਪੰਚ ਲਖਵਿੰਦਰ ਸਿੰਘ ਅਲੀਵਾਲ ਅਤੇ ਹਰਪਿੰਦਰਪਾਲ ਸਿੰਘ ਸੰਧੂ ਸਮੇਤ ਹੋਰ ਵੀ ਮੋਹਤਬਰ ਹਾਜ਼ਰ ਸਨ।
Read Moreਜਿਲਾ ਪਠਾਨਕੋਟ ਵਿੱਚ ਸਥਾਪਤ 14 ਸੇਵਾਂ ਕੇਂਦਰ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ 276 ਸੇਵਾਵਾਂ ਕਰ ਰਹੇ ਹਨ ਪ੍ਰਦਾਨ
ਪਠਾਨਕੋਟ,29 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਇੱਕ ਹੀ ਛੱਤ ਹੇਠ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਉਂਣ ਲਈ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ। ਜਿਸ ਅਧੀਨ ਪੂਰੇ ਸੂਬੇ ਅੰਦਰ ਇਸ ਸਮੇਂ 516 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਦੀਆਂ 276 ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read Moreਸਿੱਖਿਆ ਵਿਭਾਗ ਦੀ ਹਰ ਕੜੀ ਪੰਜਾਬ ਪ੍ਰਾਪਤੀ ਸਰਵੇਖਣ ਲਈ ਹੋਈ ਪੱਬਾਂ ਭਾਰ
ਪਠਾਨਕੋਟ,29 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਪੂਰੀ ਤਰਾਂ ਤਿਆਰ ਕਰਨ ਹਿੱਤ ਚਲਾਈ ਗਈ ਮੁਹਿੰਮ ਪੰਜਾਬ ਅਚੀਵਮੈਂਟ ਸਰਵੇ ਦੀ ਸਫਲਤਾ ਲਈ ਵਿਭਾਗ ਦੀ ਹਰ ਕੜੀ ਪੂਰੀ ਤਰਾਂ ਸਰਗਰਮ ਹੋ ਗਈ ਹੈ। ਪੰਜਾਬ ਪ੍ਰਾਪਤੀ ਸਰਵੇਖਣ ਲਈ 24 ਅਗਸਤ ਨੂੰ ਲਏ ਗਏ ਸੈਕੰਡਰੀ ਜਮਾਤਾਂ ਦੇ ਟੈਸਟ ‘ਚ ਜਿਲਾ ਪਠਾਨਕੋਟ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ 34577 ਵਿਦਿਆਰਥੀਆਂ (ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ) ਨੇ ਹਿੱਸਾ ਲਿਆ। ਜਮਾਤਵਾਰ ਸ਼ਮੂਲੀਅਤ ਤਹਿਤ ਇਸ ਸਰਵੇਖਣ ਵਿੱਚ ਛੇਵੀਂ ਦੇ 5104, ਸੱਤਵੀਂ ਦੇ 5609, ਅੱਠਵੀਂ ਦੇ 5767, ਨੌਵੀਂ ਦੇ 8762 ਅਤੇ ਦਸਵੀਂ ਦੇ 9335 ਵਿਦਿਆਰਥੀਆਂ ਨੇ ਟੈਸਟ ਵਿੱਚ ਭਾਗ ਲਿਆ।
Read More81 ਹੋਰ ਲੋਕ ਆਏ ਕਰੋਨਾ ਦੀ ਲਪੇਟ ‘ਚ,ਖੇਤਰ ਵਾਸੀਆਂ ਵਿੱਚ ਸਹਿਮ ਦਾ ਬਣਿਆ ਮਾਹੌਲ
ਪਠਾਨਕੋਟ,29 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਸਨੀਵਾਰ ਨੂੰ 81 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਡਿਸਚਾਰਜ ਪਾਲਿਸੀ ਅਧੀਨ ਅੱਜ 20 ਲੋਕਾਂ ਨੂੰ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰਾਂ ਲਈ ਰਵਾਨਾਂ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read More2,3 ਅਤੇ 6 ਸਾਲਾਂ ਛੋਟੇ ਬੱਚਿਆਂ ਸਮੇਤ ਕੁੱਲ 8 ਲੋਕ ਆਏ ਕੋਰੋਨਾ ਦੀ ਲਪੇਟ ਚ
ਗੁਰੂਹਰਸਹਾਏ 29 ਅਗਸਤ (ਬਲਦੇੇੇਵ ਸਿੰਘ ਵੜਵਾਲ) : ਪੰਜਾਬ ਵਿਚ ਲਗਾਤਾਰ ਕਰੋਣਾ ਮਰੀਜ਼ਾ ਦੀ ਗਿਣਤੀ ਵਧਦੀ ਜਾ ਰਹੀ ਹੈ ਇਸੇ ਤਰ੍ਹਾਂ ਜੇ ਗੱਲ ਕਰੀਏ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੀ ਤਾਂ ਗੁਰੂਹਰਸਹਾਏ ਵਿਚ ਵੀ ਲਗਾਤਾਰ ਕਰੋਣਾ ਮਰੀਜ਼ ਵੱਧ ਰਹੇ ਨੇ ਜੋਕਿ ਸ਼ਹਿਰ ਵਾਸੀਆਂ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਤਾਜ਼ਾ ਆਂਕੜਿਆਂ ਅਨੁਸਾਰ ਅੱਜ ਗੁਰੂਹਰਸਹਾਏ ਸ਼ਹਿਰ ਵਿਚ ਕੁਲ 8 ਕੋਰੋਣਾ ਪਾਜੀਟਿਵ ਮਰੀਜ਼ ਪਾਏ ਗਏ ਹਨ।
Read MoreUpdated..ਗੜ੍ਹਦੀਵਾਲਾ ਅਤੇ ਡੱਫਰ ਸਮੇਤ ਦੋ ਹੋਰ ਪਿੰਡਾਂ ਚ ਡਿੱਗੀ ਕਰੋਨਾ ਮਜਾਇਲ,6 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜੀਟਿਵ
ਗੜ੍ਹਦੀਵਾਲਾ 29 ਅਗਸਤ(ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਗੜ੍ਹਦੀਵਾਲਾ ਅਤੇ ਪਿੰਡ ਡੱਫਰ ਚ ਕਰੋਨਾ ਨੇ ਫਿਰ ਦਸਤਕ ਦਿਤੀ ਹੈ।ਇਸ ਸਬੰਧੀ ਐਸ ਐਮ ਓ ਪੀ ਐਚ ਸੀ ਭੂੰਗਾ ਡਾ ਮਨੋਹਰ ਲਾਲ ਨੇ ਦੱਸਿਆ ਕਿ ਅੱਜ ਕੁੱਲ 6 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਜਿਕਰਯੋਗ ਹੈ ਕਿ ਬੀਤੇ ਦਿਨੀਂ 29 ਸਾਲਾਂ ਪੁਲਸ ਮੁਲਾਜ਼ਮ ਅਤੇ 27 ਸਾਲਾਂ ਨੌਜਵਾਨ ਐਚ ਡੀ ਐਫ ਬੈਂਕ ਕਰਮਚਾਰੀ ਨਿਵਾਸੀ ਗੜ੍ਹਦੀਵਾਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ।
Read Moreਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਤੇ ਮਾਮਲਾ ਦਰਜ
ਗੜ੍ਹਦੀਵਾਲਾ 29 ਅਗਸਤ (ਚੌਧਰੀ) :ਸਥਾਨਕ ਪੁਲਸ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ 2 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਏ ਐਸ ਆਈ ਸ਼ੁਸ਼ੀਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਨਾਕਾ ਬੰਦੀ ਸਰਹਾਲਾ ਮੋੜ ਗੜ੍ਹਦੀਵਾਲਾ ਮੌਜੂਦ ਸੀ ਤਾਂ ਇੱਕ ਵਿਅਕਤੀ ਗੋਂਦਪੁਰ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਰੋਕ ਕੇ ਉਸਦਾ ਨਾਂ ਪਤਾ ਪੁੱਛਿਆ। ਜਿਸ ਨੇ ਅਪਣਾ ਨਾਂ ਸ਼ਾਮ ਪੁੱਤਰ ਰਾਜੇਸ਼ ਕੁਮਾਰ ਵਾਸੀ ਦਾਣਾ ਮੰਡੀ ਗੜ੍ਹਦੀਵਾਲਾ ਦੱਸਿਆ। ਜਿਸ ਨੇ ਲਾਕਡਾਊਨ ਪਾਸ ਪੇਸ਼ ਨਹੀਂ ਕੀਤਾ। ਜਿਸ ਨੇ ਡੀ ਸੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
Read Moreਪੁਲਸ ਨੇ ਦੜੇ ਸੱਟੇ ਵਾਲਿਆਂ ਤੇ ਕਸਿਆ ਛਕੰਜਾ,ਇੱਕ ਵਿਅਕਤੀ ਨੂੰ 4200 ਰੁਪਏ ਸਹਿਤ ਦਬੋਚਿਆ
ਗੜ੍ਹਦੀਵਾਲਾ 29 ਅਗਸਤ (ਚੌਧਰੀ) : ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ ਦੜਾ ਸੱਟੇ ਦਾ ਕੰਮ ਕਰਦਿਆਂ ਮੌਕੇ ਤੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਏ ਐਸ ਆਈ ਦਰਸ਼ਨ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਬਾ ਨਾਕਾ ਟਾਂਡਾ ਮੋੜ ਗੜ੍ਹਦੀਵਾਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਮਲਜੀਤ ਸਿੰਘ ਉਰਫ ਮਾਣਾ ਵਾਸੀ ਵਾਰਡ ਨੰਬਰ 2 ਗੜ੍ਹਦੀਵਾਲਾ ਨਜਦੀਕ ਟੈਲੀਫੋਨ ਐਕਸਚੇਂਜ ਮਸਤੀਵਾਲ ਰੋੜ ਦੜਾ ਸੱਟਾ ਲਗਾਉਣ ਦਾ ਕੰਮ ਕਰ ਰਿਹਾ ਹੈ। ਜਿਸ ਤੇ ਉਸ ਜਗ੍ਹਾ ਤੇ ਰੋਡ ਕੀਤੀ ਤੇ ਉਸ ਨੂੰ ਦੜਾ ਸੱਟੇ ਦਾ ਕੰਮ ਕਰਦੇ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ।
Read MoreBREAKING.. ਗੜ੍ਹਦੀਵਾਲਾ ਅਤੇ ਡੱਫਰ ਚ ਕਰੋਨਾ ਨੇ ਦਿੱਤੀ ਦਸਤਕ, ਦੋਨੋਂ ਵਿਅਕਤੀ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਚ ਆਏ
ਗੜ੍ਹਦੀਵਾਲਾ 29 ਅਗਸਤ(ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਗੜ੍ਹਦੀਵਾਲਾ ਅਤੇ ਪਿੰਡ ਡੱਫਰ ਚ ਕਰੋਨਾ ਨੇ ਫਿਰ ਦਸਤਕ ਦਿਤੀ ਹੈ।ਇਸ ਸਬੰਧੀ ਐਸ ਐਮ ਓ ਪੀ ਐਚ ਸੀ ਭੂੰਗਾ ਡਾ ਮਨੋਹਰ ਲਾਲ ਨੇ ਦੱਸਿਆ ਕਿ ਅੱਜ ਦੋ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਜਿਕਰਯੋਗ ਹੈ ਕਿ ਸ਼ੁਕਰਵਾਰ ਨੂੰ 29 ਸਾਲਾਂ ਪੁਲਸ ਮੁਲਾਜ਼ਮ ਨਿਵਾਸੀ ਗੜ੍ਹਦੀਵਾਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ।ਜਿਸਦੇ ਸੰਪਰਕ ਆਏ ਉਸ ਦੇ ਪਿਤਾ ਦੀ ਰਿਪੋਰਟ ਅੱਜ ਕਰੋਨਾ ਪਾਜੀਟਿਵ ਆਈ ਹੈ।
Read Moreनारी के आत्मसम्मान की गाथा है गोपाल शर्मा फिरोजपुरी का निबंध संग्रह नारी बिना सब सून
सुजानपुर 28 अगस्त (रजिंदर सिंह राजन /अविनाश) जिला पठानकोट के प्रसिद्ध साहित्यकार गोपाल शर्मा फिरोजपुरी का निबंध संग्रह नारी बिना सब सून नारी के आत्मसम्मान की गाथा है अपनी लोकप्रिय रचनाओं के चलते हमेशा चर्चा में रहने वाले साहित्यकार गोपाल शर्मा फिरोजपुरी उम्र के 75 पड़ाव पार कर चुके हैं लेकिन उसके बावजूद भी साहित्य रचना की उनकी रफ्तार निरंतर तीव्र गति से जारी है
Read Moreਲੋਕ ਆਪਣੇ ਵੱਧ ਤੋਂ ਵੱਧ ਕੋਵਿਡ-19 ਦਾ ਟੈਸਟ ਕਰਵਾਉਣ : ਐਸ.ਡੀ.ਐਮ
ਪਠਾਨਕੋਟ, 28 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕਰੋਨਾ ਮਹਾਂਮਾਰੀ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਲਗਾਤਾਰ ਵਰਤੀ ਜਾ ਰਹੀ ਲਾਪਰਵਾਹੀ ਹੈ ਅਤੇ ਲੋਕ ਬਿਨਾਂ ਮਾਸਕ ਤੋਂ ਬੇਵਜ੍ਹਾ ਘੁੰਮ ਰਹੇ ਹਨ,ਜਿਸ ਕਰਕੇ ਇਹ ਮਹਾਂਮਾਰੀ ਵੱਧ ਰਹੀ ਹੈ। ਸਰਕਾਰ ਵੱਲੋਂ ਇਸ ਮਹਾਂਮਾਰੀ ਨੂੰ ਰੋਕਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਵੀ ਫ਼ਰਜ ਬਣਦਾ ਹੈ ਕਿ ਉਹ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਪ੍ਰਸਾਸ਼ਨ ਦਾ ਸਹਿਯੋਗ ਦੇਣ।
Read Moreਹੁਸ਼ਿਆਰਪੁਰ ਜਿਲੇ ਵਿੱਚ 58 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1385,ਇੱਕ ਮੌਤ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 36
ਹੁਸ਼ਿਆਰਪੁਰ 28 ਅਗਸਤ ( ਚੌਧਰੀ ) : ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 826ਨਵੇ ਸੈਪਲ ਲੈਣ ਨਾਲ ਅਤੇ 1444 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 58 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1385 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 55964ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 52171 ਸੈਪਲ ਨੈਗਟਿਵ, ਜਦ ਕਿ 2426 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 36 ਹੈ । ਐਕਟਿਵ ਕੇਸਾ ਦੀ ਗਿਣਤੀ 403 ਹੈ , ਤੇ 946 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।
Read Moreਕਨਟੇਨਮੈਂਟ ਜੋਨ ਪਿੰਡ ਲਾਹੜੀ ਬ੍ਰਾਹਮਣਾਂ ਵਿਖੇ ਕਰੋਨਾ ਦੀ ਸੈਂਪਲਿੰਗ ਕਰਨ ਵਾਸਤੇ ਲਗਾਇਆ ਕੈਂਪ
ਪਠਾਨਕੋਟ ,28 ਅਗਸਤ2020 (ਰਜਿੰਦਰ ਰਾਜਨ,ਅਵਿਨਾਸ਼ ) : ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ ਕਿਸ਼ੋਰ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤੇ ਗਏ ਪਿੰਡ ਲਾਹੜੀ ਬ੍ਰਾਹਮਣਾਂਵਿਖੇ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿਚ ਕਰੋਨਾ ਸੈਂਪਲਿੰਗ ਕੈਂਪ ਲਗਾਇਆ ਗਿਆ ਅਤੇ ਇਸ ਕੰਨਟੇਨਮੈਂਟ ਜੋਨ ਦਾ ਸਰਵੇ ਕਰਾਇਆ ਗਿਆ।
Read More53 ओर नए मामले आए सामने,दो सक्रंमितों की मौत,ठीक होने वालों की दर में इजाफा
गुरदासपुर, 28 अगस्त ( अश्वनी ) :- शुक्रवार को जिला गुरदासपुर में कुल 53 नए संक्रमित मरीज पाए गए तथा दो अमृतसर में दाखिल दो बटाला निवासियों की मौत हो गई। संक्रमित पाए गए मरीजों में 25 आरटी पीसीआर टैस्ट, 14 एंटिजन टैस्टों के जरिए संक्रमित पाए गए। जबकि 14 मरीज बाहरी जिलों में संक्रमित निकले।
Read Moreਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮਕੋੜਾ ਪੱਤਣ, ਰਾਵੀ ਦਰਿਆ ਦਾ ਦੌਰਾ
ਗੁਰਦਾਸਪੁਰ,28 ਅਗਸਤ (ਅਸ਼ਵਨੀ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਰਾਵੀ ਦਰਿਆ, ਮਕੋੜਾ ਪੱਤਣ-ਜਿਥੇ ਰਾਵੀ ਤੇ ਓਝ ਦਰਿਆ ਦਾ ਮਿਲਾਨ ਹੁੰਦਾ ਹੈ, ਦਾ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਅਤੇ ਲੋਕਾਂ ਕੋਲੋਂ ਵੱਖ-ਵੱਖ ਮੁੁੱਦਿਆਂ ਸਬੰਧੀ ਜਾਣਕਾਰੀ ਹਾਸਿਲ ਕੀਤੀ।
Read Moreਸਰਕਾਰੀ ਕਰਮਚਾਰੀਆਂ ਨੇ ਮਿਸ਼ਨ ਫ਼ਤਹਿ ਤਹਿਤ ਜਿੱਤੇ ਗੋਲਡ ਤੇ ਸਿਲਵਰ ਤਮਗੇ
ਬਟਾਲਾ,28 ਅਗਸਤ ( ਅਵਿਨਾਸ਼ ਸ਼ਰਮਾ / ਸੰਜੀਵ ਨਈਅਰ ) : ਮਿਸ਼ਨ ਫ਼ਤਹਿ ਨੂੰ ਕਾਮਯਾਬ ਕਰਨ ਲਈ ਬਟਾਲਾ ਸ਼ਹਿਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਲੈਕਚਰਾਰ ਅਤੇ ਸੈਕਟਰ ਅਫ਼ਸਰ ਜਸਬੀਰ ਸਿੰਘ ਜਿਥੇ ਖੁਦ ਮਿਸ਼ਨ ਫ਼ਤਹਿ ਤਹਿਤ ਪੰਜਾਬ ਸਰਕਾਰ ਕੋਲੋਂ ਗੋਲਡ ਮੈਡਲ ਜਿੱਤ ਚੁੱਕੇ ਹਨ ਓਥੇ ਉਸਦੇ ਸਹਿਯੋਗੀ ਬੀ.ਐੱਲ.ਓਜ਼.1 ਗੋਲਡ,4 ਸਿਲਵਰ ਅਤੇ 4 ਬਰੋਨਜ਼ ਮੈਡਲ ਜਿੱਤ ਚੁੱਕੇ ਹਨ।
Read Moreਪੁਲਿਸ ਥਾਣਾ ਤਾਰਾਗੜ੍ਹ ਅਤੇ ਪਿੰਡ ਕੀੜੀ ਖ਼ੁਰਦ ਵਿਖੇ ਕੀਤੀ ਕਰੋਨਾ ਸੈਂਪਲਿੰਗ
ਤਾਰਾਗੜ੍ਹ / ਪਠਾਨਕੋਟ (ਰਜਿੰਦਰ ਰਾਜਨ ਬੀਓਰੋ ਚੀਫ / ਅਵਿਨਾਸ਼ ਸ਼ਰਮਾ ) : ਅੱਜ ਸਿਵਲ ਸਰਜਨ ਪਠਾਨਕੋਟ ਡਾ ਜੁਗਲ ਕਿਸ਼ੋਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀਐੱਚਸੀ ਨਰੋਟ ਜੈਮਲ ਸਿੰਘ ਦੇ ਹੁਕਮਾਂ ਅਨੁਸਾਰ ਪੁਲਿਸ ਥਾਣਾ ਤਾਰਾਗੜ੍ਹ ਅਤੇ ਪਿੰਡ ਕੀੜੀ ਖ਼ੁਰਦ ਵਿਖੇ ਕਰੋਨਾ ਸੈਂਪਲਿੰਗ ਦੇ ਟੈਸਟ ਕਰਨ ਲਈ ਟੀਮਾਂ ਲਗਾਈਆਂ ਗਈਆਂ ਜਿਸ ਵਿੱਚ 56ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ।
Read Moreਕਿਸਾਨ ਖੇਤਾਂ ਦਾ ਲਗਾਤਾਰ ਕਰਨ ਸਰਵੇਖਣ : ਡਾ. ਸੁਨੀਲ ਕਸ਼ਯਪ
ਪਠਾਨਕੋਟ,28 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ (ਘੋਹ) ਦੇ ਪੌਦਾ ਰੋਗ ਵਿਗਆਨੀ ਡਾ.ਸੁਨੀਲ ਕਸ਼ਯਪ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋ ਲਗਾਤਾਰ ਬਾਰਿਸ਼ਾ ਹੋਣ ਕਰਕੇ ਨਮੀ ਦੀ ਮਾਤਰਾ ਵਧੀ ਹੈ ਜਿਸ ਕਰਕੇ ਝੋਨੇ ਦੀ ਫ਼ਸਲ ਉੱਤੇ ਬਿਮਾਰੀਆ ਦਾ ਹਮਲਾ ਹੋ ਸਕਦਾ ਹੈ। ੳਨਾਂ ਨੇ ਕਿਹਾ ਕਿ ਆਮ ਤੋਰ ਤੇ ਝੋਨੇ ਅਤੇ ਬਾਸਮਤੀ ਵਿੱਚ ਬਿਮਾਰਿਆਂ ਜਿਵੇਂ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ ਭੁਰੜ ਰੋਗ ਵੇਖਣ ਨੁੂੰ ਮਿਲਦੇ ਹਨ। ਕੁਝ ਪਿੰਡਾਂ ਦੇ ਸਰਵੇਖਣ ਦੌਰਾਨ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਖੇਤਾਂ ਵਿੱਚ ਵੇਖਣ ਨੂੰ ਮਿਲਿਆਂ ਹੈ ਇਸ ਬਿਮਾਰੀ ਦੇ ਲੱਛਣ ਤਣੇ ਉੱਤੇ ਸਲੇਟੀ ਰੰਗ ਦੇ ਧੱਬੇ (ਜਿਨਾਂ ਦੇ ਸਿਰੇ ਜਾਮਣੀ ਹੁੰਦੇ ਹਨ), ਪਾਣੀ ਦੀ ਸਤਹ ਤੋਂ ਉਪਰ, ਪੈ ਜਾਂਦੇ ਹਨ । ਇਹ ਧੱਬੇ ਬਾਅਦ ਵਿੱਚ ਵੱਧ ਕੇ ਇੱਕ ਦੂਜੇ ਨਾਲ ਮਿਲ ਜਾਂਦੇ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫ਼ਸਲ ਦੇ ਨਿਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ ।
Read More