ਪਠਾਨਕੋਟ, 9 ਦਸੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ.19 ਮਹਾਂਮਾਰੀ ਕਾਰਨ ਜਿੱਥੇ ਦੇਸ ਦੀ ਅਰਥ ਵਿਵਸਥਾ ਤੇ ਮਾੜਾ ਅਸਰ ਪਿਆ ਹੈ ਉੱਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੋਤ ਆਈ ਹੈ। ਸਮਾਜਿਕ ਦੂਰੀ ਅਤੇ ਇੱਕਠ ਨਾ ਕਰਨ ਦੇ ਨਿਯਮਾਂਸਦਕਾ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਤੇ ਵੀ ਕਾਫੀ ਅਸਰ ਪਿਆ ਹੈ।
Read MoreYear: 2020
ਫਲੈਕਸ ਬੋਰਡ ਪਾੜਨ ਤੇ ਸਾਡਾ ਹੱਕ ਪਾਰਟੀ ਵਲੋਂ ਗੜਸ਼ੰਕਰ ਪੁਲਿਸ ਨੂੰ ਕੀਤੀ ਸ਼ਿਕਾਇਤ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ ਆਪਣਾ ਹੱਕ ਪਾਰਟੀ ਦੇ ਰਾਸਟਰੀ ਪ੍ਰਧਾਨ ਇਕਬਾਲ ਸਿੰਘ ਹੈਪੀ ਦੀ ਅਗਵਾਈ ਵਿੱਚ ਆਪਣੇ ਸਾਥੀਆ ਸਮੇਤ ਗੜਸ਼ੰਕਰ ਦੇ ਆਈਪੀਐਸ ਅਫਸਰ ਤੁਸ਼ਾਰ ਗੁਪਤਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਦੱਸਿਆ ਕਿ ਪਿਛਲੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਦੇ ਸਬੰਧ ਵਿੱਚ ਦੇਸ ਵਾਸੀਆ ਨੂੰ ਵਧਾਈਆ ਦੇਣ ਲਈ ਵੱਖ ਵੱਖ ਥਾਵਾ ਤੇ ਦੋ ਲੱਖ ਰੁਪਏ ਦੇ ਕਰੀਬ ਦੇ ਫਲੈਕਸ ਬੋਰਡ ਲਗਾਏ ਗਏ ਸਨ ਮਿਤੀ 8-12-2020 ਨੂੰ ਦੁਪਹਿਰ ਕਰੀਬ ਪੋਣੇ ਦੋ ਵਜੇ ਦੇ ਕਰੀਬ ਪਿੰਡ ਨਰਿਆਲਾ ਵਿਖੇ ਲੱਗੀ ਫਲੈਕਸ ਨੂੰ ਦਿਨ ਦਿਹਾੜੇ ਕਥਿਤ ਤੋਰ ਤੇ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਫਲੈਕਸ ਨੂੰ ਪਾੜ ਦਿੱਤਾ ਗਿਆ ਸੀ
Read Moreलहू देकर तिरंगे की बुलंदी को संवारा है, फरिश्ते हो तुम वतन के सलाम तुम्हें हमारा है…
पठानकोट 10,दिसम्बर(राजिंदर सिंह राजन /अविनाश) : 1971 के भारत-पाक युद्घ में शहादत का जाम पीने वाले शहीद मेजर कुलबीर सिंह राणा का 49वां श्रद्घांजलि समारोह शहीद के नाम पर बने सरकारी सीनियर सैकेंडरी स्कूल गांव तंगोशाह में प्रिंसीपल रजिन्द्र सिंह की अध्यक्षता में आयोजित किया गया। जिसमें हलका विधायक जोगिन्द्र पाल बतौर मुख्य मेहमान शामिल हुए।
Read Moreਸਵਾਈਨ ਫਲੂ ਤੋਂ ਬਚਾਅ ਲਈ ਆਪਣਾ ਨੱਕ,ਅੱਖਾਂ ਅਤੇ ਮੂੰਹ ਨੂੰ ਸੌਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਜਰੂਰੀ :ਡਾ. ਸਰਬਜੀਤ ਕੌਰ
ਪਠਾਨਕੋਟ 9 ਦਸੰਬਰ( ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਅੱਜ ਜਿਲਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਸਵਾਈਨ ਫਲੂ ਦਾ ਕੋਈ ਵੀ ਕੇਸ ਜਿਲਾ ਪਠਾਨਕੋਟ ਵਿੱਚ ਸਾਹਮਣੇ ਨਹੀਂ ਆਇਆ ,ਪਰ ਫੇਰ ਵੀ ਸਾਨੂੰ ਅਵੇਅਰ ਹੋਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਹਿਲਾਂ ਹੀ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਾਂ। ਪਰ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਿਤ ਕਿਨਾਰੇ ਪਹੁੰਚ ਚੁੱਕੇ ਹਾਂ
Read Moreਹੁਸ਼ਿਆਰਪੁਰ ਜਿਲੇ ‘ਚ 35 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 7261
ਦਸੰਬਰ ਟੈਸਟਾਂ ਦੀ ਡੇਟਸ਼ੀਟ ‘ਚ ਸਿੱਖਿਆ ਵਿਭਾਗ ਵੱਲੋਂ ਤਬਦੀਲੀਆਂ
ਹੁਸ਼ਿਆਰਪੁਰ, 9 ਦਸੰਬਰ(ਚੌਧਰੀ) : ਸਿੱਖਿਆ ਵਿਭਾਗ ਵੱਲੋਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੰਘੀ 7 ਦਸੰਬਰ ਤੋਂ ਪ੍ਰਾਇਮਰੀ, ਅਪਰ-ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਡੇਟਸ਼ੀਟ ਅਨੁਸਾਰ ਦਸੰਬਰ-2020 ਟੈਸਟ ਕਰਵਾਇਆ ਜਾ ਰਿਹਾ ਹੈ।
Read MoreLatest News:: ਗਲੈਮਰਸ ਮਾਡਲ NUDE ਹੋ ਕੇ SUNBATH ਲੈ ਰਹੀ ਸੀ, ਪੁਲਿਸ ਮੁਲਾਜ਼ਿਮ ਨੇ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਅਸ਼ਲੀਲ ਵੀਡੀਓ ਬਣਾਈ
ਇੰਗਲੈਂਡ : ਸਾਬਕਾ ਗਲੈਮਰਸ ਮਾਡਲ ਟ੍ਰੇਸੀ ਡਿਕਸਨ ਨੇ ਇੰਗਲੈਂਡ ਦੇ ਯੌਰਕਸ਼ਾਇਰ ਵਿੱਚ ਪੁਲਿਸ ਖਿਲਾਫ ਇੱਕ ਕੇਸ ਜਿੱਤ ਲਿਆ ਹੈ। ਟਰੇਸੀ ਨੇ ਇਲਜ਼ਾਮ ਲਾਇਆ ਸੀ ਕਿ ਜਦੋਂ ਉਹ ਆਪਣੇ ਬਾਗ਼ ਵਿਚ ਨੰਗੀ ਧੁੱਪ ਲੈ ਰਹੀ ਸੀ, ਤਾਂ ਇਕ ਪੁਲਿਸ ਮੁਲਾਜ਼ਮ ਨੇ ਉਸਦਾ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਵੀਡੀਓ ਬਣਾਇਆ। ਜਿਸ ਤੋਂ ਬਾਅਦ ਟਰੇਸੀ ਨੇ ਇਸ ਮਾਮਲੇ ਵਿੱਚ ਤਕਰੀਬਨ 2 ਕਰੋੜ ਦਾ ਮਾਣਹਾਨੀ ਦਾ ਦਾਅਵਾ ਕੀਤਾ ਸੀ। ਖ਼ਬਰਾਂ ਅਨੁਸਾਰ ਇਸ
Read Moreਵੱਡੀ ਖ਼ਬਰ: ਥਾਣਾ ਮਾਡਲ ਟਾਊਨ: ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਐੱਸ ਪੀ (ਡੀ ) ਰਵਿੰਦਰਪਾਲ ਸੰਧੂ ਦੀ ਤਫਤੀਸ਼ ਤੇ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਫੜੇ
ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਐੱਸ ਪੀ (ਡੀ ) ਰਵਿੰਦਰਪਾਲ ਸੰਧੂ
ਦੀ ਤਫਤੀਸ਼ ਤੇ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਫੜੇ
ਹੁਸ਼ਿਆਰਪੁਰ (ਆਦੇਸ਼ )
ਅੱਜ ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਜਿਲਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਚੋਰੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ
ਅਪਰਾਧੀਆ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ
ਕਪਤਾਨ ਤਫਤੀਸ਼ ਅਤੇ ਸ੍ਰੀ ਜਗਦੀਸ਼ ਰਾਜ ਅੱਤਰੀ ਉਪ ਪੁਲਿਸ ਕਪਤਾਨ (ਸਿਟੀ)
ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ
LATEST: ਪ੍ਰਸਤਾਵਿਤ ਐਮ.ਐਸ.ਐਮ.ਈਜ਼ ਵਿਸਥਾਰ ਕੇਂਦਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ: ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ , 9 ਦਸੰਬਰ:
ਨਵੇਂ ਐਮ.ਐਸ.ਐਮ.ਈ. ਵਿਸਥਾਰ ਕੇਂਦਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ। ਇਹ ਨਵੀਆਂ ਸਹੂਲਤਾਂ ਰਾਜ ਦੇ ਪੇਂਡੂ ਖੇਤਰ ਵਿਚ ਤਕਨਾਲੋਜੀ ਦੀ ਪਹੁੰਚ ਨੂੰ ਵਧਾਉਣ ਦੇ ਨਾਲ-ਨਾਲ ਵਿਕਸਿਤ ਨਿਰਮਾਣ ਤਕਨਾਲੋਜੀ ਤੱਕ ਪਹੁੰਚ ਮੁਹੱਈਆ ਕਰਵਾਉਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਕੀਤਾ।
ਸ੍ਰੀ ਅਰੋੜਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਹੱਬ ਅਤੇ ਸਪੋਕ ਮਾਡਲ ਦੇ ਆਧਾਰ ’ਤੇ 200 ਕਰੋੜ ਰੁਪਏ (ਹਰੇਕ) ਦੀ ਪ੍ਰਾਜੈਕਟ ਲਾਗਤ ਨਾਲ 20 ਨਵੇਂ ਤਕਨਾਲੋਜੀ ਕੇਂਦਰ (ਟੀ.ਸੀਜ਼) ਅਤੇ 20 ਕਰੋੜ ਰੁਪਏ (ਹਰੇਕ) ਦੀ ਪ੍ਰਾਜੈਕਟ ਲਾਗਤ ਨਾਲ 100 ਵਿਸਥਾਰ ਕੇਂਦਰਾਂ (ਈ.ਸੀਜ਼) ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਆਪਣੇ ਕੰਮ-ਕਾਜ ਦੇ ਦੋ ਸਾਲਾਂ ਅੰਦਰ ਮਾਡਲ ਦੇ ਸਵੈ-ਸਥਾਈ ਰਹਿਣ ਦੀ ਉਮੀਦ ਹੈ।
ਪੁਰਹੀਰਾਂ ਇਲਾਕੇ ’ਚ ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਨਹੀਂ ਰਹੇਗੀ, ਸੁੰਦਰ ਸ਼ਾਮ ਅਰੋੜਾ ਵਲੋਂ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦੀ ਸ਼ੁਰੂਆਤ
ਹੁਸ਼ਿਆਰਪੁਰ, 9 ਦਸੰਬਰ: ਸ਼ਹਿਰ ਦੇ ਪੁਰਹੀਰਾਂ ਖੇਤਰ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕਰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਇਲਾਕੇ ਵਿੱਚ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਬਣਵਾਏ ਡੂੰਘੇ ਟਿਊਬਵੈਲ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਅਰੋੜਾ ਨੇ ਕਿਹਾ ਕਿ ਇਲਾਕੇ ਦੇ ਲੋਕ ਕਈ ਚਿਰਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਪਰ ਹੁਣ ਇਸ ਖੇਤਰ ਵਿੱਚ ਅਜਿਹੀ ਕੋਈ ਮੁਸ਼ਕਲ ਨਹੀਂ ਰਹੇਗੀ ਕਿਉਂਕਿ ਡੂੰਘੇ ਟਿਊਬਵੈਲ ਦੀ ਸ਼ੁਰੂਆਤ ਹਰ ਘਰ ਵਿੱਚ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 18 ਅਧੀਨ ਪੈਂਦੇ ਪੁਰਹੀਰਾਂ ਵਿਖੇ ਪਹਿਲਾਂ ਵੀ ਕਈ ਵਿਕਾਸ ਕਾਰਜ ਧੁਰ ਚੜਾਏ ਗਏ ਹਨ ਜਿਨ੍ਹਾਂ ਵਿੱਚ ਗਲੀਆਂ-ਨਾਲੀਆਂ, ਓਪਨ ਜਿੰਮ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ
ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ’ਚੋਂ ਵੱਖ-ਵੱਖ ਉਤਪਾਦਾਂ ਦੀ ਐਕਸਪੋਰਟ ’ਚ ਵਾਧਾ ਕਰਨ ਲਈ ਕੀਤੇ ਜਾਣਗੇ ਅਹਿਮ ਉਪਰਾਲੇ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 9 ਦਸੰਬਰ:
ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਉਤਪਾਦਾਂ ਦੀ ਐਕਸਪੋਰਟ ਨੂੰ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਆਉਂਦੇ ਸਮੇਂ ਵਿੱਚ ਅਹਿਮ ਕਦਮ ਚੁੱਕੇ ਜਾਣਗੇ ਤਾਂ ਜੋ ਦਸਤਕਾਰੀ, ਵੁਡਨ ਇਨਲੇਅ, ਟਰੈਕਟਰ, ਟਰੈਕਟਰਾਂ ਦੇ ਪੁਰਜ਼ੇ, ਗੁੜ, ਬਾਸਮਤੀ, ਧਾਗਾ ਆਦਿ ਦੀ ਐਕਸਪੋਰਟ ਵਿੱਚ ਚੋਖਾ ਵਾਧਾ ਦਰਜ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਹ ਪ੍ਰਗਟਾਵਾ ਅੱਜ ਇਥੇ ਜ਼ਿਲ੍ਹੇ ਦੀ ਐਕਸਪੋਰਟ ਪ੍ਰਮੋਸ਼ਨ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਤੋਂ ਆਏ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਕੀਤਾ ਜਿਸ ਵਿੱਚ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਤੋਂ ਵਿਦੇਸ਼ੀ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮਨਜੀਤ ਭਟੋਆ ਉਚੇਚੇ ਤੌਰ ’ਤੇ ਹਾਜ਼ਰ ਸਨ ਜਿਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਉਦਯੋਗਾਂ ਵ
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਖੇਤੀਬਾੜੀ ਕਾਨੂੰਨ 2020 ਵਿਸ਼ੇ ਤੇ ਹੋਈ ਭਾਸ਼ਣ ਪ੍ਰਤੀਯੋਗਤਾ
ਗੜ੍ਹਦੀਵਾਲਾ 9 ਦਸੰਬਰ (ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਰਾਜਨੀਤਿਕ ਵਿਭਾਗ ਵਲੋਂ ਨਵੇਂ ਖੇਤੀਬਾੜੀ ਕਾਨੂੰਨ 2020 ਉੱਪਰ ਭਾਸ਼ਣ ਪ੍ਰਤੀਯੋਗਤਾ ਕਰਾਈ ਗਈ। ਵਿਭਾਗ ਦੇ ਮੁੱਖੀ ਪ੍ਰੋ. ਜਗਦੀਪ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਕਾਨੁੰਨ ਦੇ ਸਬੰਧ ਵਿੱਚ ਕਿਸਾਨਾਂ ਵਲੋਂ ਇਸਦਾ ਬਹੁਤ ਤਿੱਖਾ ਵਿਰੋਧ ਹੋ ਰਿਹਾ ਹੈ
Read Moreਪੰਜਾਬ ਸਰਕਾਰ ਗੰਨੇ ਦੀ ਕਾਸ਼ਤ, ਪ੍ਰੋਸੈਸਿੰਗ ਤੇ ਮਾਰਕੀਟਿੰਗ ਨੂੰ ਦੇਵੇਗੀ ਹੁਲਾਰਾ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 9 ਦਸੰਬਰ :
ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿੱਚ ਗੰਨੇ ਦੀ ਕਾਸ਼ਤ ਨੂੰ ਹੋਰ ਹੁਲਾਰਾ ਦੇਣ ਦੇ ਨਾਲ-ਨਾਲ ਫ਼ਸਲ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਗੰਨਾ ਉਤਪਾਦਾਂ ਦੀ ਪ੍ਰੋਸੈਸਿੰਗ ਲਈ ਨਵੀਆਂ ਇਕਾਈਆਂ ਲਾਉਣ ਲਈ ਸਬਸਿਡੀ ’ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਮੁੱਖ ਤੌਰ ’ਤੇ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਵਿਭਾਗ ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਜ਼ਿਲ੍ਹੇ ਦੇ ਗੁੜ ਉਦਮੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਕੇਂਦਰ ਸ
ਸੁੰਦਰ ਸ਼ਾਮ ਅਰੋੜਾ ਵਲੋਂ ਸੁੰਦਰ ਨਗਰ ’ਚ 12.30 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ
ਹੁਸ਼ਿਆਰਪੁਰ, 9 ਦਸੰਬਰ:
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 14 ਦੇ ਮੁਹੱਲਾ ਸੁੰਦਰ ਨਗਰ ਵਿਖੇ ਇੰਟਰਲਾਕਿੰਗ ਟਾਈਲਾਂ ਨਾਲ ਬਨਣ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾ ਕੇ ਇਨ੍ਹਾਂ ਖੇਤਰਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਵਾਰਡਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਮੁਢਲੀ
ਨਵ-ਨਿਰਮਾਣ ਕੀਤੇ ਜਾ ਰਹੇ ਕੁਮਾਰ ਆਡੀਟੋਰੀਅਮ ਦਾ ਟਰੱਸਟ ਦੇ ਮੈਂਬਰਾਂ ਵੱਲੋਂ ਨਿਰੀਖਣ : ਚੇਅਰਮੈਨ ਚੌ. ਕੁਮਾਰ ਸੈਣੀ
ਦਸੂਹਾ 9 ਦਸੰਬਰ (ਚੌਧਰੀ) : ਚੌਧਰੀ ਮੈਮੋਰੀਅਲ ਟਰੱਸਟ ਦਸੂਹਾ ਦੀ ਨਿਰੀਖਣ ਟੀਮ ਵੱਲੋਂ ਟਰੱਸਟ ਵੱਲੋਂ ਨਵ- ਨਿਰਮਾਣ ਕੀਤੇ ਜਾ ਰਹੇ ਕੁਮਾਰ ਆਡੀਟੋਰੀਅਮ ਦਾ ਨਿਰੀਖਣ ਕੀਤਾ।ਨਿਰੀਖਣ ਤੋਂ ਬਾਅਦ ਟਰੱਸਟ ਦੇ ਚੇਅਰਮੈਨ ਚੌ.ਕੁਮਾਰ ਸੈਣੀ ਨੇ ਦੱਸਿਆ ਕਿ ਇਸ ਆਡੀਟੋਰੀਅਮ ਦਾ ਕੰਮ ਲਗਪਗ 90 ਫ਼ੀਸਦੀ ਪੂਰਾ ਹੋ ਚੁੱਕਾ ਹੈ ਅਤੇ ਹੁਣ ਆਖਰੀ ਪੜਾਵ ਦਾ ਕੰਮ ਚਲ ਰਿਹਾ ਹੈ।
Read MoreUPDATED..ਟਾਂਡਾ ‘ਚ ਭਿਆਨਕ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਤੇ 5 ਜ਼ਖਮੀ
ਟਾਂਡਾ ਉੜਮੁੜ / ਦਸੂਹਾ 9 ਦਸੰਬਰ(ਚੌਧਰੀ) : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਬਿਜਲੀ ਘਰ ਚੌਕ ਨਜ਼ਦੀਕ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਅਤੇ 5 ਹੋਰਨਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈl
Read Moreਕਿਸਾਨਾਂ ਦਾ ਝਗੜਾ ਸਪੇਸ਼ਲ ਟ੍ਰਿਬਿਊਨਲ ਦੁਆਰਾ ਸੁਣਿਆ ਜਾਵੇ ਜਿਸ ਵਿਚ ਪ੍ਰੀਜੁਡਿੰਗ ਅਫਸਰ ਅਡੀਸ਼ਨਲ ਸੈਸ਼ਨ ਜੱਜ ਹੋਵੇ- ਐਡਵੋਕੇਟ ਸਰਬਜੀਤ ਸਿੰਘ ਭੂੰਗਾਂ
ਪ੍ਰੀਜੁਡਿੰਗ ਅਫਸਰ ਅਡੀਸ਼ਨਲ ਸੈਸ਼ਨ ਜੱਜ ਹੋਵੇ-ਐਡਵੋਕੇਟ ਸਰਬਜੀਤ ਸਿੰਘ ਭੂੰਗਾ
ਹੁਸ਼ਿਆਰਪੁਰ 8 ਦਸੰਬਰ (ਸ਼ਰਮਿੰਦਰ ਕਿਰਨ) ਅੱਜ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਹੁਸ਼ਿਆਰਪੁਰ ਦੇ ਕਿਸਾਨਾਂ ਜੱਥੇਬੰਦੀਆਂ ਵਲੋ ਤੇ ਸਮੂਹ ਵਕੀਲ ਭਾਈਚਾਰੇ ਵਲੋ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੋਕੇ ਤੇ ਐਸ ਐਸ ਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਕਿਹਾ ਕੇ ਅੱਜ ਦਾ ਇਹ ਹੁਸ਼ਿਆਰਪੁਰ ਬੰਦ ਦਾ ਸੱਦੇ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਵਲੋ ਰੋਸ ਮਾਰਚ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਸ਼ਹਿਰ ਦਾ ਮਹੋਲ ਸ਼ਾਤੀ ਪੂਰਨ ਰਿਹਾ ਹੈ।ਇਸ ਮੋਕੇ ਤੇ ਜਿਲੇ ਦੇ ਵੱਖ ਵੱਖ ਹਲਕਿਆ ਚ ਕਿਸਾਨਾ ਦੇ ਨਾਲ ਆਮ ਜਨਤਾ ਬੀਬੀਆਂ ਭੈਣਾ ਬੱਚੇ ਤੇ ਬਜੂਰਗ ਧਰਨਾ ਲਾ ਕੇ ਕੇਦਰ ਸਰਕਾਰ ਦੇ ਵਲੋਂ ਕਿਸਾਨ ਵਿਰੋਧੀ ਬਿਲਾ ਦਾ
Read Moreਵੱਡੀ ਖ਼ਬਰ: ਦਸੰਬਰ ਟੈਸਟਾਂ ਦੀ ਡੇਟਸ਼ੀਟ ‘ਚ ਸਿੱਖਿਆ ਵਿਭਾਗ ਵੱਲੋਂ ਤਬਦੀਲੀਆਂ
ਹੁਸ਼ਿਆਰਪੁਰ, 9 ਦਸੰਬਰ (ਆਦੇਸ਼ ): ਸਿੱਖਿਆ ਵਿਭਾਗ ਵੱਲੋਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੰਘੀ 7 ਦਸੰਬਰ ਤੋਂ ਪ੍ਰਾਇਮਰੀ, ਅਪਰ-ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਸਾਂਝੇ ਤੌਰ ਤੇ ਤਿਆਰ ਕੀਤੀ ਗਈ ਡੇਟਸ਼ੀਟ ਅਨੁਸਾਰ ਦਸੰਬਰ-2020 ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਤਾਰੀਖ਼ ਬੀਤੀ 25 ਨਵੰਬਰ ਨੂੰ ਜਾਰੀ ਕੀਤੀ ਡੇਟਸ਼ੀਟ ਵੱਚਿ ਕੁੱਝ ਤਬਦੀਲੀ ਕੀਤੀ ਗਈ ਹੈ।ਜਿਲ੍ਹਾ ਸਿੱਖਿਆ ਅਫਸਰ (ਸੈ.) ਹਰਜੀਤ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ ਸੰਜੀਵ ਗੌਤਮ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਸੋਧੀ ਹੋਈ ਡੇਟਸ਼ੀਟ ਅਨੁ
Read MoreBREAKING.. ਕਾਰ,ਐਕਟਿਵਾ, ਮੋਟਰਸਾਈਕਲ ਦੀ ਟੱਕਰ ‘ਚ ਦੋ ਦੀ ਮੌਤ ਕਈ ਗੰਭੀਰ ਜਖਮੀ
ਟਾਂਡਾ /ਦਸੂਹਾ 9 ਦਸੰਬਰ (ਚੌਧਰੀ) : ਜਲੰਧਰ ਵਲੋਂ ਜੰਮੂ ਨੂੰ ਜਾ ਰਹੀ ਕਾਰ ਜੋ ਕਿ ਇੱਕ ਮੋਟਰਸਾਈਕਲ ਅਤੇ ਐਕਟੀਵਾ ਜੋ ਰੌਂਗ ਸਾਈਡ ਜਾ ਰਹੇ ਸਨ, ਦੋਨਾਂ ਵਿਚਕਾਰ ਸਿੱਧੀ ਟੱਕਰ ਵੱਜਣ ਤੋਂ ਬਾਅਦ ਤਿੰਨੋਂ ਵਾਹਨ ਬਿਜਲੀ ਘਰ ਟਾਂਡਾ ਜਾ ਵੜੇ ਹਨ। ਮੋਟਰਸਾਈਕਲ ਸਵਾਰ ਨੌਜਵਾਨ ਟਾਂਡੇ ਦੇ ਪਿੰਡ ਸੱਲ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਐਕਟੀਵਾ ਸਵਾਰ ਦੋ ਪ੍ਰਵਾਸੀ ਪੰਜਾਬੀਆਂ ਚੋਂ ਇੱਕ ਦੀ ਮੌਕੇ ਤੇ ਮੌਤ ਹੋਣ ਦੀ ਖਬਰ ਹੈ ਅਤੇ ਦੂਸਰੇ ਗੰਭੀਰ ਜਖਮੀਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।ਕਾਰ ਸਵਾਰਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Read Moreभाजपा को तगड़ा झटका: विधायक डा. राज कुमार की प्रेरणा से सरपंच विद्या देवी भाजपा छोड़ कांग्रेस में हुई शामिल
चब्बेवाल (आदेश )आज हलका चब्बेवाल के विधायक डा. राज कुमार की प्रेरणा एवं अगुवाई में गांव बसी कलां की सरपंच विद्या देवी ने बीजेपी का साथ छोड़ कांग्रेस का हाथ थामा है। इस मौके पर डा. राज तथा कांग्रेसी कार्यकर्ताओं ने विद्या देवी का जोरदार स्वागत किया और उन्हें बधाई देते हुए पार्टी में पूरा मान-सम्मान देने का आश्वासन दिया।
Read Moreਕਿਸਾਨਾਂ ਦੇ ਧਰਨਿਆਂ ਦੀ ਆੜ ‘ਚ ਕੁੱਝ ਸ਼ਰਾਰਤੀ ਲੌਕ ਮਾਹੋਲ ਖਰਾਬ ਕਰਨ ਤੋਂ ਵਾਜ ਆਉਣ : ਸੰਜੀਵ ਮਨਹਾਸ
गढ़दीवाला 9 ਦਸੰਬਰ (ਚੌਧਰੀ ) : ਅੱਜ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਮੈਂ ਖੁਦ ਕਿਸਾਨ ਹੋਣ ਦੇ ਨਾਤੇ ਕਿਸਾਨੀ ਦੀਆਂ ਦੁੱਖ ਤਕਲੀਫ਼ਾਂ ਨੂੰ ਚੰਗੀ ਤਰਾਂ ਸਮਜਦਾ ਹਾਂ ਪਰ ਦੁੱਖ ਦੀ ਗੱਲ ਹੈ ਕਿ ਕੁਝ ਸ਼ਰਾਰਤੀ ਲੋਕ ਕਿਸਾਨਾ ਦੇ ਅੰਦੋਲਨ ਦੀ ਆੜ ਵਿੱਚ ਹਿੰਦੂ ਸਿੱਖ ਨੂੰ ਆਪਸ ਵਿੱਚ ਲੜਾਉਣਾ ਚਾਉਦੇ ਹਨ ।ਉਨ੍ਹਾਂ ਕਿਹਾ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਚੱਲ ਰਹੀ ਹੈ
Read Moreਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸਖ਼ਸੀਅਤਾਂ ਵੱਲੋਂ ਸਵ: ਰਜਿੰਦਰ ਲੂਥਰਾ ਜੀ ਨੂੰ ਭਾਵਭੀਨੀਂ ਸ਼ਰਧਾਜਲੀਂ ਭੇਂਟ
ਬਟਾਲਾ, 9 ਦਸੰਬਰ (ਅਵਿਨਾਸ਼ ਸ਼ਰਮਾ /ਸੰਜੀਵ ਨਈਅਰ): ਪੱਤਰਕਾਰ ਨੀਰਜ਼ ਲੂਥਰਾ, ਨਿਤਿਨ ਲੂਥਰਾ, ਨਵੀਨ ਲੂਥਰਾ ਦੇ ਪਿਤਾ ਰਜਿੰਦਰ ਲੂਥਰਾ ਬੀਤੀ 30 ਨਵੰਬਰ 2020 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ।
Read Moreਪੀ ਟੀ ਆਈ ਬਹਾਦਰ ਜਗਦੀਸ਼ ਸਿੰਘ ਪੰਜਾਬ ਸਰਕਾਰ ਵਲੋਂ ਅਪ੍ਰੀਸਿਏਸ਼ਨ ਐਵਾਰਡ ਨਾਲ ਸਨਮਾਨਿਤ
ਗੜ੍ਹਦੀਵਾਲਾ 9 ਦਸੰਬਰ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਦੇ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਬਹਾਦੁਰ ਜਗਦੀਸ਼ ਸਿੰਘ ਪੀ ਟੀ ਆਈ ਨੂੰ ਮਿਸ਼ਨ ਫਤਹਿ ਵਰੀਅਰ ਬਰੋਨਜ਼ ਪ੍ਰਸ਼ੰਸਾ ਪੱਤਰ ਸਰਟੀਫਿਕੇਟ ਦੇ ਕੇ ਪੰਜਾਬ ਸਰਕਾਰ ਵਲੋਂ ਅਪ੍ਰੀਸਿਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਚੀਫ਼ ਮਨਿਸਟਰ ਹਸਤਾਖਰ ਹਿੱਤ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ।ਇਹ ਪ੍ਰਸੰਸਾ ਪੱਤਰ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਰਦਾਰ ਹਰਜੀਤ ਸਿੰਘ ਹੁਸ਼ਿਆਰਪੁਰ ਪਾਸੋਂ ਪੀ ਟੀ ਆਈ ਬਹਾਦਰ ਜਗਦੀਸ਼ ਸਿੰਘ ਨੇ ਪ੍ਰਾਪਤ ਕੀਤਾ।ਇਸ ਮੌਕੇ ਤੇ ਡਿਪਟੀ ਡੀ ਈ ਓ ਰਾਕੇਸ਼ ਕੁਮਾਰ ਜੀ, ਜਿਲਾ ਖੇਡ ਅਧਿਕਾਰੀ ਦਲਜੀਤ ਸਿੰਘ ਜੀ ਹਾਜਰ ਸਨ।
Read MoreLatest : केंद्र सरकार काले खेती कानून तुरंत वापस ले: डॉ. राज कुमार चब्बेवाल
होशियारपुर, 8 दिसंबर:
काले खेती कानूनों के विरोध में कांग्रेस पार्टी द्वारा चब्बेवाल में रखे गए विशाल रोष धरने को संबोधित करते हुए हलका विधायक डॉ. राज कुमार ने कहा कि केंद्र सरकार किसान, किसानी और मज़दूर विरोधी तीनों ही काले खेती कानून
ਜਰੂਰੀ ਮਰੂੰਮਤ ਕਾਰਣ 9 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 8 ਦਸੰਬਰ (ਚੌਧਰੀ ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਟਿਡ ਗੜਦੀਵਾਲਾ ਨੇ ਦੱਸਿਆ ਕਿ ਮਿਤੀ 9 ਦਸੰਬਰ ਦਿਨ ਬੁਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਫੀਡਰ ਖਾਲਸਾ ਕਾਲਜ ਗੜ੍ਹਦੀਵਾਲਾ ਤੋਂਂ ਚਲਦੇ ਪਿੰਡ, ਰੰਧਾਵਾ ਮਿੱਲ,ਖਾਲਸਾ ਕਾਲਜ ਗੜ੍ਹਦੀਵਾਲਾ ਆਦਿ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
Read Moreपठानकोट, भारत बंद के समर्थन में मुकम्मल तौर पर बंद रहा, कांग्रेस के सीनियर पदाधिकारी भी किसानों समर्थन आए आगे
पठानकोट 8 दिसंबर (राजिंदर सिंह राजन /अविनाश) : किसानों के समर्थन में जहां पंजाब सरकार केन्द्र में उनके कृर्षि बिलों को रद्द करने की मांग कर रही है वहीं जिला कांग्रेस की ओर से प्रदेशध्यक्ष सुनील जाखड़ के दिशा निर्देशों के तहत स्थानीय जिला उपायुक्त कार्यालय के समक्ष रोष धरना दिया गया
Read Moreਗੜ੍ਹਦੀਵਾਲਾ,ਕਿਸਾਨਾਂ ਵਲੋਂ ਭਾਰਤ ਬੰਦ ਦੇ ਸਮਰਥਨ ਮੁਕੰਮਲ ਤੌਰ ਤੇ ਬੰਦ ਰਿਹਾ, ਮਾਨਗੜ੍ਹ ਟੋਲ ਪਲਾਜ਼ਾ ਕਿਸਾਨਾਂ ਅਤੇ ਸਮੂਹ ਜਥੇਬੰਦੀਆਂ ਦੇ ਮੋਦੀ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਗੜ੍ਹਦੀਵਾਲਾ 8 ਦਸੰਬਰ (ਚੌਧਰੀ) : ਅੱਜ ਕਿਸਾਨਾਂ ਵਲੋਂ ਭਾਰਤ ਦੇ ਸੱਦੇ ਦੇ ਸਮਰਥਨ ਚ ਗੜ੍ਹਦੀਵਾਲਾ ਸ਼ਹਿਰ ਮੁਕਮੰਲ ਤੌਰ ਤੇ ਬੰਦ ਰਿਹਾ।ਅੱਜ ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 61 ਵੇਂ ਦਿਨ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਵੱਖ-ਵੱਖ ਜਥੇਬੰਦੀਆਂ, ਦੁਕਾਨਦਾਰਾਂ ਨੇ ਸੰਯੁਕਤ ਰੂਪ ਚ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਰੋਸ ਪ੍ਰਦਰਸ਼ਨ ਕੀਤਾ
Read Moreਦਸੂਹਾ,ਭਾਰਤ ਬੰਦ ਦੇ ਸੱਦੇ ਦੇ ਸਮਰਥਨ ‘ਚ ਮੁਕੰਮਲ ਤੌਰ ‘ਤੇ ਬੰਦ ਰਿਹਾ,ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਵੀ ਕਿਸਾਨਾਂ ਨਾਲ ਧਰਨੇ ਵਿੱਚ ਕੀਤੀ ਸ਼ਮੂਲੀਅਤ
ਦਸੂਹਾ 8 ਦਸੰਬਰ (ਚੌਧਰੀ) : ਪੂਰੇ ਪੰਜਾਬ ‘ਚ ਖੇਤੀ ਕਾਨੂਨਾਂ ਵਿਰੁੱਧ ਆਰੰਭੇ ਅੰਦੋਲਨ ਦੀ ਕੜੀ ਵੱਜੋਂ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦੇ
ਸੱਦੇ ਦੇ ਸਮਰਥਨ ਵਿੱਚ ਦਸੂਹਾ ਮੁਕੰਮਲ ਤੌਰ ‘ਤੇ ਬੰਦ ਰਿਹਾ। ਇਸ ਰੋਸ਼ ਧਰਨੇ’ ਚ ਵੱਖ ਵੱਖ ਟਰੇਡ ਯੂਨੀਅਨਾਂ,ਬਿਜਲੀ ਬੋਰਡ, ਆਂਗਣਵਾੜੀ ਅਤੇ ਹੋਰ ਮੁਲਾਜ਼ਮ,ਟਰਾਂਸਪੋਰਟ,ਮਜ਼ਦੂਰ ਤੇ ਸਫਾਈ ਸੇਵਕ ਜੱਥੇਬੰਦੀਆਂ ਸਮੇਤ ਹੋਰ ਵਿਰੋਧੀ ਧਿਰਾਂ ਨੇ ਭਾਰਤ ਬੰਦ ਦੀ ਖੁੱਲੀ ਹਮਾਇਤ ਕਰਦਿਆਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਹਾਜ਼ੀਪੁਰ ਚੋਂਕ ‘ਚ ਦਿੱਤੇ ਸ਼ਾਂਤਮਈ ਧਰਨੇ ਵਿੱਚ ਸਮੂਲੀਅਤ ਕੀਤੀ।
Latest News : ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਬੰਦ ਦਾ ਜਾਇਜ਼ਾ ਲੈਂਦਿਆਂ ਧਰਨਾਕਾਰੀਆਂ ਨੂੰ ਸ਼ਾਂਤਮਈ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ
ਹੁਸ਼ਿਆਰਪੁਰ, 8 ਦਸੰਬਰ(Adesh) : ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਬੰਦ ਦਾ ਜਾਇਜ਼ਾ ਲੈਂਦਿਆਂ ਧਰਨਾਕਾਰੀਆਂ ਨੂੰ ਸ਼ਾਂਤਮਈ ਰੋਸ ਪ੍ਰਗਟਾਉਣ ਦੀ
Read MoreBREAKING..ਪਿੰਡ ਡੱਫਰ ਅਤੇ ਮਾਂਗਾ ਦੇ ਸਮੂਹ ਕਿਸਾਨਾਂ ਨੇ ਭਾਰਤ ਬੰਦ ਦੇ ਸਮਰਥਨ ‘ਚ ਮਾਂਗਾ ਚੌਰਾਹੇ ਤੇ ਮੋਦੀ ਦਾ ਪੁਤਲਾ ਫੂਕਿਆ
ਗੜ੍ਹਦੀਵਾਲਾ 8 ਦਸੰਬਰ (ਚੌਧਰੀ) : ਕਿਸਾਨ ਜੱਥੇਬੰਦੀਆਂ ਵਲੋਂ ਭਾਰਤ ਬੰਦ ਦੇ ਸਮਰਥਨ ਚ ਅੱਜ ਪਿੰਡ ਡੱਫਰ ਅਤੇ ਪਿੰਡ ਮਾਂਗਾ ਦੇ ਕਿਸਾਨਾਂ ਨੇ ਮਿਲ ਕੇ ਮਾਂਗਾ ਚੌਂਕ ਵਿੱਚ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਦਾ ਪੁਤਲਾ ਫੂਕਿਆ।
Read More