ਚੰਡੀਗੜ / ਹੁਸਿਆਰਪੁਰ,2 ਦਸੰਬਰ(ਚੌਧਰੀ) : ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਕੋਵਿਡ ਮਹਾਂਮਾਰੀ ਦੇ ਦਰਮਿਆਨ ਸੂਬੇ ਦੀਆਂ ਸਰਕਾਰੀ ਬੱਸਾਂ ਅਤੇ ਵਿਦਿਅਕ ਅਦਾਰਿਆਂ ਸਕੂਲਾਂ/ਕਾਲਜਾਂ ਦੀਆਂ ਬੱਸਾਂ ਲਈ 31 ਦਸੰਬਰ, 2020 ਤੱਕ ਮੋਟਰ ਵਹੀਕਲ ਟੈਕਸ ਤੋਂ 100 ਫੀਸਦੀ ਦੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਛੋਟ 23 ਮਾਰਚ ਤੋਂ ਲਾਗੂ ਹੋਵੇਗੀ। ਮੰਤਰੀ ਮੰਡਲ ਨੇ ਇਨਾਂ ਵਾਹਨਾਂ ਨੂੰ 19 ਮਈ, 2020 ਤੱਕ ਮੋਟਰ ਵਹੀਕਲ ਟੈਕਸ ਤੋਂ ਛੋਟ ਦੇਣ ਲਈ ਜੂਨ ਵਿੱਚ ਜਾਰੀ ਨੋਟੀਫਿਕੇਸ਼ਨ ਨੂੰ ਅੱਗੇ 20 ਮਈ ਤੋਂ 31 ਦਸੰਬਰ, 2020 ਤੱਕ ਹੋਰ ਵਾਧਾ ਕਰਨ ਲਈ ਕਾਰਜ ਬਾਅਦ ਮਨਜ਼ੂਰੀ ਦੇ ਦਿੱਤੀ।
Read MoreYear: 2020
ਪੰਜਾਬ ਵਿੱਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲੁਆਵਾਂਗਾ :ਕੈਪਟਨ ਅਮਰਿੰਦਰ ਸਿੰਘ
ਚੰਡੀਗੜ /ਹੁਸਿਆਰਪੁਰ,2 ਦਸੰਬਰ(ਚੌਧਰੀ) : ਭਾਰਤ ਵਿੱਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਮ ਪੜਾਅ ਉਤੇ ਪਹੰੁਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ ਆਰ) ਦੀ ਇਕ ਵਾਰ ਪ੍ਰਵਾਨਗੀ ਮਿਲਣ ’ਤੇ ਪੰਜਾਬ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ।
Read MoreBREAKING..ਵਿਜੀਲੈਂਸ ਵਲੋਂ ਨਗਰ ਨਿਗਮ ਦਾ ਸੈਨਟਰੀ ਇੰਸਪੈਕਟਰ 5000 ਰੁਪਏ ਰਿਸ਼ਵਤ ਲੈਂਦਾ ਕਾਬੂ
ਚੰਡੀਗੜ / ਹੁਸਿਆਰਪੁਰ,2 ਦਸੰਬਰ (ਚੌਧਰੀ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਨਗਰ ਨਿਗਮ ਅੰਮਿ੍ਰਤਸਰ ਵਿਖੇ ਤਾਇਨਾਤ ਸੈਨਟਰੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਜਦਕਿ ਉਥੋਂ ਦੇ ਹੀ ਇੱਕ ਹੋਰ ਮੁਲਾਜ਼ਮ ਖਿਲਾਫ ਵੀ ਕੇਸ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।
Read Moreएस.एस.पी. की तरफ से अनसुलझे मामले जल्द हल करन के निर्देश
होशियारपुर, 2 दिसंबर(चौधरी) : जि़ले में आपराधिक गतिविधियों की रोकथाम को यकीनी बनाने को लेकर समूह पुलिस आधिकारियों और थाना मुखियों के साथ आज क्राइम मीटिंग करते हुए एस.एस.पी. नवजोत सिंह माहल ने निर्देश दिए कि अनसुलझे मामलों को जल्द हल किया जाये।
Read MoreLATEST NEWS: ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲੁਆਵਾਂਗਾ-ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ
ਚੰਡੀਗੜ੍ਹ, 2 ਦਸੰਬਰ
ਭਾਰਤ ਵਿੱਚ ਕੋਵਿਡ ਵੈਕਸੀਨ ਦੀ ਵਰਤੋਂ ਸ਼ੁਰੂ ਹੋਣ ਦੇ ਅੰਤਮ ਪੜਾਅ ਉਤੇ ਪਹੁੰਚਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐਮ.ਆਰ.) ਦੀ ਇਕ ਵਾਰ ਪ੍ਰਵਾਨਗੀ ਮਿਲਣ ‘ਤੇ ਪੰਜਾਬ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਉਹ ਲਵਾਉਣਗੇ।
ਮੁੱਖ ਮੰਤਰੀ ਨੇ ਇਹ ਐਲਾਨ ਵਰਚੁਅਲ ਕੈਬਨਿ
पंजाब कैबिनेट ने मोहाली में ऐमिटी यूनिवर्सिटी कैंपस स्थापित करने को दी मंजूरी, पहला सैशन 2021 में होगा शुरू
चंडीगढ़, 2 दिसम्बर:
पंजाब मंत्रीमंडल द्वारा बुधवार को मोहाली की आई.टी. सिटी में ऐमिटी एजुकेशन ग्रुप के विश्व स्तरीय यूनिवर्सिटी कैंपस को स्थापित करने की मंज़ूरी दे दी गई। इसके साथ ही इस क्षेत्र का प्रमुख शिक्षा केन्द्र के तौर पर विकसित होने के लिए रास्ता साफ हो गया है।
यह फ़ैसला मुख्यमंत्री कैप्टन अमरिन्दर सिंह की अध्यक्षता में वीडियो कॉन्फ्ऱेंस के द्वारा हुई कैबिनेट मीटिंग में लिया गया।
पंजाब मंत्रालय ने ‘दी ऐमिटी यूनिवर्सिटी ऑर्डी
LATEST NEWS: ਰਾਈਸ ਸ਼ੈਲਰਾਂ ਵਿੱਚ ਜਾੱਬ ਟ੍ਰੇਨਿੰਗ ਕਰਵਾਉਣ ਲਈ ਬਾਰ੍ਹਵੀਂ ਪਾਸ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ
ਰਾਈਸ ਸ਼ੈਲਰਾਂ ਵਿੱਚ ਰਾਈਸ ਸੋਰਟਿੰਗ ਮਸ਼ੀਨ ਉਪਰ ਓਨ ਜਾੱਬ ਟ੍ਰੇਨਿੰਗ ਕਰਵਾਉਣ ਲਈ ਬਾਰ੍ਹਵੀਂ ਪਾਸ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ
ਫਿਰੋਜ਼ਪੁਰ 2 ਦਸੰਬਰ ( CDT NEWS ) ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ^ਘਰ ਰੁਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਕੇ ਰੋਜ਼ਗਾਰ ਦੇਣ ਦੇ ਮੰਤਵ ਨਾਲ ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ, ਸਿਖਲਾਈ, ਫਿਰੋਜਪੁਰ ਦੇ ਚੇਅਰਮੈਨ^ਕਮ^ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਫਿਰੋਜਪੁਰ ਦੇ ਰਾਈ
Read MoreLATEST NEWS: ਥਾਣਿਆਂ ਵਿੱਚ ਨਿਆਂ ਲਈ ਆਉਣ ਵਾਲੇ ਲੋਕਾਂ ਦੀ ਗੱਲ ਤਰਜੀਹ ਦੇ ਆਧਾਰ ’ਤੇ ਸੁਣੀ ਜਾਵੇ ਅਤੇ ਭੈੜੇ-ਅਨਸਰਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾਵੇ- SSP ਨਵਜੋਤ ਸਿੰਘ ਮਾਹਲ
ਹੁਸ਼ਿਆਰਪੁਰ, 2 ਦਸੰਬਰ (ਆਦੇਸ਼ ):
ਜ਼ਿਲ੍ਹੇ ਵਿੱਚ ਜ਼ੁਰਮਾਂ ਦੀ ਹੋਰ ਅਸਰਦਾਰ ਢੰਗ ਨਾਲ ਰੋਕਥਾਮ ਨੂੰ ਯਕੀਨੀ ਬਣਾਉਣ ਸਬੰਧੀ ਸਮੂਹ ਪੁਲਿਸ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨਾਲ ਅੱਜ ¬ਕ੍ਰਾਈਮ ਮੀਟਿੰਗ ਕਰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਨਿਰਦੇਸ਼ ਦਿੱਤੇ ਕਿ ਅਣਸੁਲਝੇ ਮਾਮਲਿਆਂ ਨੂੰ ਜਲਦ ਹੱਲ ਕੀਤਾ ਜਾਵੇ।
ਸਥਾਨਕ ਪੁਲਿਸ ਲਾਈਨ ਵਿੱਚ ਮੀਟਿੰਗ ਦੌਰਾਨ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪੁਲਿਸ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਥਾਣਿਆਂ ਵਿੱਚ ਨਿਆਂ ਲਈ ਆਉਣ ਵਾਲੇ ਲੋਕਾਂ ਦੀ ਗੱਲ ਤਰਜੀਹ ਦੇ ਆਧਾਰ ’ਤੇ ਸੁਣੀ ਜਾਵੇ ਅਤੇ
प्रैस क्लब धार कलां ने जिला लोक संपर्क अधिकारी राम लुभाया को किया सन्मानित
पठानकोट 02 दिसंबर (राजिंदर सिंह राजन /अविनाश ) : प्रैस क्लब धार कलां की ओर से अध्यक्ष रजनीश कालू की अध्यक्षता के बीच एक सन्मानित समारोह का आयोजन किया गया।जिसमें नवनियुक्त ज़िला लोक सम्पर्क अधिकारी पठानकोट राम लुभाया जी को क्लब की ओर से पदभार संभालने पर स्मृति चिन्ह और कोविड 19 पीरियड के दौरान निभाई गई बेहतरीन सेवाओं के लिए एप्रिसिएशन सर्टिफिकेट भी दिया गया।
Read MoreLATEST NEWS: ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਲਈ ਮਾਲਟਾ ਤੇ ਯੂਰਪ ਵਿੱਚ ਜੌਬ ਕਰਨ ਦਾ ਸੁਨਹਿਰੀ ਮੌਕਾ
ਬਠਿੰਡਾ, 2 ਦਸੰਬਰ :ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਨਰਸਿੰਗ ਕਰ ਚੁੱਕੇ ਪ੍ਰਾਰਥੀਆਂ ਲਈ ਜੌਬ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਮੇਸ਼ ਚੰਦਰ ਖੁੱਲਰ ਨੇ ਦਿੱਤੀ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਨੇ ਦੱਸਿਆ ਕਿ ਬੀ.ਐਸ.ਸੀ ਨਰਸਿੰਗ ਕਰ ਚੁੱਕੇ ਪ੍ਰਾਰਥੀਆਂ ਲਈ ਮਾਲਟਾ, ਯੂਰਪ ਵਿਖੇ ਕੰਮ ਕਰਨ ਦਾ ਸੁਨਹਿਰਾ ਮੌਕਾ ਹੈ ਪ੍ਰਾਰਥੀ ਦਾ ਆਈਲੈਟਸ ਦਾ ਟੈਸਟ ਪਾਸ ਕੀਤਾ ਹੋਣਾ
ਹੁਸ਼ਿਆਰਪੁਰ ਜਿਲੇ ਵਿੱਚ 20 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ 7021 ਪੁੱਜੀ,ਮੌਤਾਂ ਦੀ ਗਿਣਤੀ 258
ਹੁਸ਼ਿਆਰਪੁਰ 2 ਦਸੰਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1612 ਨਵੇ ਸੈਪਲ ਲੈਣ ਨਾਲ ਅਤੇ 834 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 20 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7021 ਹੋ ਗਈ ਹੈ।ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ198004 ਹੋ ਗਈ ਹੈ
Read Moreकैबिनेट मंत्री अरोड़ा ने वार्ड नंबर 15 के मोहल्ला सुंदर नगर में गलियों के निर्माण कार्य की करवाई शुरुआत
होशियारपुर, 02 दिसंबर:
उद्योग एवं वाणिज्य मंत्री पंजाब सुंदर शाम अरोड़ा ने कहा कि विकास के लिहाज से होशियारपुर वासियों की हर मांग को पूरा किया जा रहा है और शहर में हर बुनियादी सुविधा जन-जन तक पहुंंचाई जा रही है। वे वार्ड नंबर 15 मोहल्ला सुंदर नगर में करीब 16 लाख रुपए की लागत से इंटरलाक टायल से बनने वाली गलियों के निर्माण कार्य की शु
भाजपा में शामिल हुए सदस्यों ने केंद्रीय मंत्री सोम प्रकाश से मुलाकात की
होशियारपुर (2दिसंबर) जिला भाजपा अध्यक्ष निपुण शर्मा के नेतृत्व में भाजपा परिवार में शामिल हुए श्री गोबिंद राय पूर्व इंटक जिला अध्यक्ष कांग्रेस, श्री सुनील दत्त पराशर समाज सेवक, श्री अजय शर्मा रिटायर्ड रीडर एडिशनल सैशन जज होशियारपुर एवं प्रधान श्री शिव शक्ति नौजवान सभा हरी नगर होशियारपुर, श्री बब्बलू कुमार समाज सेवक, श्री करण कुमार है समाज सेवक, श्री विशाल मल्होत्रा समाज सेवक, श्री मुहम्मद क़ुर्बान मुस्लिम लीडर, डॉ सत्यम समाज सेवक, डॉ. मनमोहन सिंह कांग्रेस लीडर, श्रीमती गुरदे
Read MoreLATEST: ਸ਼ਹੀਦ ਭਗਤ ਸਿੰਘ ਨਗਰ ਅਤੇ ਜਿਲਾ ਹੁਸ਼ਿਆਰਪੁਰ ਤੇ ਡਰੱਗ ਕੰਟਰੋਲ ਅਫਸਰ ਵੱਲੋ ਮੈਡੀਕਲ ਸਟੋਰਾਂ ਤੇ ਛਾਪੇਮਾਰੀ
ਗੜਸ਼ੰਕਰ /ਹੁਸ਼ਿਆਰਪੁਰ 2 ਦਸੰਬਰ ( ਅਸ਼ਵਨੀ ) ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਲੋਕਾਂ ਨੂੰ ਨਸ਼ਾਂ ਰਹਿਤ ਸਮਾਜ ਦੇਣ ਦਾ ਵਆਦਾ ਕੀਤਾ ਸੀ ਤੇ ਇਸ ਵਆਦੇ ਦੇ ਸਿੱਟੇ ਪੰਜਾਬ ਵਿੱਚ ਨਜਰ ਆਉਣ ਲੱਗ ਪਏ ਹਨ । ਸਿਹਤ ਵਿਭਾਗ ਵੱਲੋ ਨਸ਼ਾਂ ਵੇਚਣ ਵਾਲਿਆ ਤੇ ਪੂਰੀ ਤਰਾਂ ਨਕੇਲ ਕੱਸੀ ਜਾ ਰਹੀ, ਇਸ ਦੇ ਚਲਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨ
Read More8 ਦਸੰਬਰ ਤੋਂ 17 ਦਸੰਬਰ ਤੱਕ ਲਗਾਏ ਜਾਣਗੇ ਜਿਲਾ ਪਠਾਨਕੋਟ ਵਿਚ ਸਵੈ-ਰੋਜ਼ਗਾਰ ਲੋਨ ਮੇਲੇ
ਪਠਾਨਕੋਟ,2 ਦਸੰਬਰ(ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਰਾਜ ਪੱਧਰ ਤੇ ਸਵੈ-ਰੋਜਗਾਰ ਲੋਨ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਘਰ-ਘਰ ਰੋਜ਼ਗਾਰ ਸਕੀਮ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਅਨੁਸਾਰ ਦਸੰਬਰ-2020 ਵਿੱਚ ਰਾਜ ਪੱਧਰੀ ਲੋਨ ਮੇਲੇ ਲਗਾਏ ਜਾਣੇ ਹਨ। ਇਸ ਅਜੰਡੇ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ ਵਲੋਂ ਸਵੈ-ਰੋਜਗਾਰ ਨਾਲ ਸਬੰਧਤ ਵਿਭਾਗ ਅਤੇ ਜਿਲ੍ਹਾ ਪਠਾਨਕੋਟ ਦੇ ਸਾਰੇ ਬੈਕਾਂ ਦੇ ਨਾਲ ਮੀਟਿੰਗ ਵੀ ਕੀਤੀ ਅਤੇ ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਨੂੰ 3600 ਲਾਭਪਾਤਰੀਆਂ ਨੂੰ ਲੋਨ ਮੁਹੇਈਆਂ ਕਰਵਾਉਣ ਦਾ ਜੋ ਟੀਚਾ ਮਿਲਿਆ ਹੈ ਉਸਨੂੰ ਦਸੰਬਰ 2020 ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ।
Read Moreਵੱਖ-ਵੱਖ ਕੋਰਸਾਂ ਵਿੱਚ ਲੇਟ ਫੀਸ ਨਾਲ ਦਾਖਿਲੇ ਦੀ ਅੰਤਿਮ ਮਿਤੀ 7 ਦਸੰਬਰ ਤੱਕ ਵਧਾਈ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਯੂਨੀਵਰਸਿਟੀ ਤਹਿਤ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਵੱਖ ਵੱਖ ਕੋਰਸਾਂ ਵਿੱਚ ਤਿੰਨ ਹਜ਼ਾਰ ਰੁਪਏ ਲੇਟ ਫੀਸ ਨਾਲ ਦਾਖਿਲ ਹੋਣ ਦੀ ਅੰਤਿਮ ਮਿਤੀ ਸੱਤ ਦਸੰਬਰ ਤੱਕ ਵਧਾਈ ਗਈ ਹੈ।
Read Moreਪੰਜਾਬੀ ਕਹਾਣੀ ਦੇ ਪਿਤਾਮਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 6 ਦਸੰਬਰ ਨੂੰ
ਗੁਰਦਾਸਪੁਰ, 2 ਦਸੰਬਰ (ਅਸ਼ਵਨੀ) : ਪੰਜਾਬੀ ਕਹਾਣੀ ਦੇ ਪਿਤਾਮਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਤੇ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਸਲਾਨਾ ਸਨਮਾਨ ਸਮਾਰੋਹ 6 ਦਸੰਬਰ ਦਿਨ ਐਤਵਾਰ ਨੂੰ ਰਾਮ ਸਿੰਘ ਦੱਤ ਯਾਦਗਾਰੀ ਭਵਨ, ਗੁਰਦਾਸਪੁਰ ਵਿੱਚ ਜ਼ਿਲ੍ਹਾ ਸਾਹਿਤ ਕੇਂਦਰ, ਗੁਰਦਾਸਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਤਿਆਰੀ ਅਤੇ ਰੂਪ ਰੇਖਾ ਸਬੰਧੀ ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ, ਸੰਯੋਜਕ ਮੱਖਣ ਕੁਹਾੜ ਅਤੇ ਮੰਗਤ ਚੰਚਲ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਇਸ ਵਾਰ ਦਾ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪਹਿਲਾ ਸਨਮਾਨ ਸੁਰਿੰਦਰ ਰਾਮਪੁਰੀ ਨੂੰ ਅਤੇ ਉਤਸ਼ਾਹ ਵਰਧਕ ਸਨਮਾਨ ਡਾ. ਅਰਵਿੰਦਰ ਕੌਰ ਧਾਲੀਵਾਲ ਨੂੰ ਭੇਂਟ ਕੀਤੇ ਜਾਣਗੇ ।
Read Moreਜਰੂਰੀ ਮਰੂੰਮਤ ਕਾਰਣ 3 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 2 ਦਸੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਟਿਡ ਗੜਦੀਵਾਲਾ ਨੇ ਦੱਸਿਆ ਕਿ ਮਿਤੀ 3 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਫੀਡਰ ਮੱਕੋਵਾਲ ਤੇ ਚੱਲਦੇ ਪਿੰਡ ਫਤਿਹਪੁਰ,ਭੱਟਲਾਂ,ਮੱਕੋਵਾਲ,ਕੋਈ,ਬਰੂਹੀ, ਲੱਬਰ,ਪੁਹਾਰੀ,ਸ਼ਨਚੱਕ,ਸੰਸਾਰਪੁਰ,ਕਾਲੋਵਾਲ,ਛੰਗਿਆਲ,ਸੰਘਵਾਲ,ਅੱਦੋਚੱਕ,ਅਗਲੋਰ,ਜਾਗਲਾਂ ਆਦਿ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
Read MoreBREAKING.. ਮਸ਼ਹੂਰ ਫਿਲਮ ਸਟਾਰ ਤੇ ਗੁਰਦਾਸਪੁਰ ਤੋਂ ਐਮ ਪੀ ਸੰਨੀ ਦਿਓਲ ਆਏ ਕੋਰੋਨਾ ਦੀ ਲਪੇਟ ‘ਚ,ਟਵੀਟ ਰਾਹੀਂ ਖੁਦ ਦਿੱਤੀ ਜਾਣਕਾਰੀ
ਗੁਰਦਾਸਪੁਰ 2 ਦਸੰਬਰ (CDT) : ਬਾਲੀਵੁੱਡ ਦੇ ਮਸ਼ਹੂਰ ਫਿਲਮ ਸਟਾਰ ਅਤੇ ਗੁਰਦਾਸਪੁਰ ਤੋਂ ਐਮ ਪੀ ਸੰਨੀ ਦਿਓਲ ਦੇ ਫੈਨਜ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸੰਨੀ ਦਿਓਲ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਇਸ ਦੀ ਜਾਣਕਾਰੀ ਉਨ੍ਹਾਂ ਨੇ ਅੱਜ ਖੁਦ ਸਵੇਰੇ 7.56 ਮਿੰਟ ਤੇ ਟਵੀਟ ਕਰਕੇ ਕੀਤੀ। ਹਿੰਦੀ ਦੇ ਲਿਖੇ ਸੰਦੇਸ਼ ਚ ਉਨਾਂ ਲਿਖਿਆ ਕਿ ਮੈਂ ਕੋਰੋਨਾ ਟੈਸਟ ਕਰਵਾਇਆ ਤੇ ਰਿਪੋਰਟ ਪਾਜੀਟਿਵ ਆਈ ਹੈ ।ਮੈਂ ਇਕਾਂਤਵਾਸ ਚ ਹਾਂ ਅਤੇ ਮੈਂ ਠੀਕ ਹਾਂ। ਉਨਾਂ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਪਿਛਲੇ ਦਿਨੀਂ ਮੇਰੇ ਸੰਪਰਕ ਚ ਆਏ ਹਨ ਉਹ ਕਿਰਪਾ ਕਰਕੇ ਆਪਣੇ ਆਪ ਨੂੰ ਇਕਾਂਤਵਾਸ ਕਰਕੇ ਅਪਣੀ ਜਾਂਚ ਕਰਵਾਉਣ।
Read Moreਵਿਜੀਲੈਂਸ ਬਿਊਰੋ ਵਲੋਂ ਸੱਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ,65000 ਰੁਪਏ ਦੀ ਰਿਸ਼ਵਤ ਲੈਣ ਵਾਲੇ 4 ਪੁਲਿਸ ਮੁਲਾਜ਼ਮ ਗਿ੍ਰਫਤਾਰ
ਚੰਡੀਗੜ /ਹੁਸਿਆਰਪੁਰ ,1 ਦਸੰਬਰ(ਚੌਧਰੀ) : ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੀਡੀਓ ਸਬੂਤਾਂ ਦੇ ਅਧਾਰ ‘ਤੇ ਅੰਮਿ੍ਰਤਸਰ ਜ਼ਿਲੇ ਦੇ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਚੋਂ ਚਾਰ ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ।
Read Moreਹੁਸਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ 3 ਮੌਤਾਂ,30 ਲੋਕ ਹੋਰ ਆਏ ਕੋਰੋਨਾ ਦੀ ਚਪੇਟ ‘ਚ
ਹੁਸ਼ਿਆਰਪੁਰ 1 ਦਸੰਬਰ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1586 ਨਵੇ ਸੈਪਲ ਲੈਣ ਨਾਲ ਅਤੇ 1094 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 30 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7001 ਹੋ ਗਈ ਹੈ ।
Read MoreNEW POEM:: ਤੇਰੇ ਵਰਗਾ ਦੁਨੀਆਂ ‘ਤੇ ਇਨਸਾਨ ਨਹੀਂ, ਦੇਸ਼ ਦੇ ਅੰਨ-ਦਾਤਾ ਨੂੰ ਸਮਰਪਿਤ ਪ੍ਰਸਿੱਧ ਸ਼ਾਇਰ ਬਲਵਿੰਦਰ ਬਾਲਮ ਦੀ ਰੌਚਕ ਕਵਿਤਾ CLICK HERE::
ਉਦਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ
ਉਦਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ।
ਹਾਸੇ ਖੁਸ਼ੀਆਂ ਤੇਰੇ ਨਾਲ ਜਵਾਨਾਂ ਸੁਣ।
ਤੇਰੇ ਖੂਨ ਪਸੀਨੇ ਦੇ ਵਿੱਚ ਸੂਰਜ ਹੈ।
ਸੁੰਦਰ ਕਾਇਨਾਤ ਤੇਰੀ ਹੀ ਮੂਰਤ ਹੈ।
तुलसी विवाह समारोह का किया आयोजन
बटाला, 30 नवंबर (अविनाश शर्मा संजीव नैयर) : स्थानीय शिव दुर्गा मंदिर, प्रेम नगर, दारा सलाम में आज तुलसी विवाह समारोह आयोजित किया गया। समारोह का आयोजन सुमन टकसाली, श्रीमती उषा टकसाली द्वारा किया गया था। इस अवसर पर समारोह के बारे में जानकारी देते हुए, भक्तों ने कहा कि तुलसी माता की शादी की सालगिरह को समर्पित एक सुबह की यात्रा आयोजित की गई थी
Read Moreਸਿੰਘਲੈਂਡ ਸੁੁਸਾਇਟੀ ਵਲੋਂ ਵੱਡਾ ਉਪਰਾਲਾ,ਲੋੜਵੰਦ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਮਦਦ
ਗੜ੍ਹਦੀਵਾਲਾ 1 ਦਸੰਬਰ (ਚੌਧਰੀ) : ਸਿੰਘਲੈਂਡ ਸੁਸਾਇਟੀ ਯੂ ਐਸ ਏ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਕਰਨੈਲ ਸਿੰਘ ਵਾਸੀ ਕੁਲਾਰਾਂ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਮਦਦ ਦਿੱਤੀ ਹੈ । ਇਸ ਮੌਕੇ ਇਹ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਕਰਨੈਲ ਸਿੰਘ ਦੀ ਫੂਡ ਪਾਈਪ ਬੰਦ ਹੋਣ ਕਾਰਨ ਲੰਬੇ ਸਮੇਂ ਤੋਂ ਤਕਲੀਫ਼ ਵਿਚ ਸਨ।ਜਿਨ੍ਹਾਂ ਦਾ ਇਲਾਜ ਇਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
Read Moreबड़ी ख़बर: बरात में जा रही कार की टिप्पर से आमने-सामने टक्कर, हादसे में दो लोगों की मौत, पांच गंभीर रूप से घायल
रोपड़: रोपड़-लुधियाना नहर रोड पर बरात लेकर जा रही एक इनोवा की एक टिप्पर से आमने-सामने टक्कर हो गई। हादसे में दो लोगों की मौत हो गई और पांच अन्य गंभीर रूप से घायल हो गए। घायलों को चंडीगढ़ रेफर किया गया है।
Read MorePUNJAB FULLY PREPARED TO TACKLE POSSIBLE 2ND WAVE OF COVID: VINI MAHAJAN
Chandigarh, November 30:
Punjab Chief Secretary Vini Mahajan on Monday said that the state government has made all necessary arrangements to prevent possible second wave of COVID-19. She also urged the people to follow the safety norms strictly and “Mask hi Vaccine hai” is the mantra to defeat the pandemic till such time a vaccine is available.
Presiding over the review meeting of State COVID-19 Management Group, the Chie
Read Moreबड़ी ख़बर: गृहमंत्री अमित शाह और कृषि मंत्री तोमर और राजनाथ सिंह, जेपी नड्डा के आवास पर बैठक के लिए पहुंचे, किसानों पर मंथन शुरू
नई दिल्ली: कृषि कानूनों के खिलाफ जारी किसानों का विरोध प्रदर्शन लगातार छठे दिन जारी है। आंदोलन कर रहे किसान किसी भी हाल में झुकने को तैयार नहीं हैं। किसानों के प्रदर्शन के कारण दिल्ली जाने के रास्ते पूरी तरह बंद हो गए हैं। एनसीआर की फैक्टरियों को प्रतिदिन भारी नुकसान हो रहा है, साथ ही यात्रियों को भी परेशानियों का सामना करना पड़ रहा है।
Read Moreबड़ी ख़बर: पंजाब में आज मंगलवार से एक बार फिर से रात का कर्फ्यू, घर से बाहर निकलने पर प्रतिबंध, उलंघन पर होगी कड़ी कार्रवाई
Night curfew once again in Punjab from Tuesday
Read Moreਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ ? ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਪੁੱਛਿਆ
ਗੁਰਦਾਸਪੁਰ / ਡੇਰਾ ਬਾਬਾ ਨਾਨਕ 30 ਨਵੰਬਰ ( ਅਸ਼ਵਨੀ ):-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਕਿਉਂ ਅਪਣਾ ਰਹੀ ਹੈ ਅਤੇ ਉਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ’।
ਪੁਲਿਸ ਦੀ ਢਿੱਲੀ ਕਾਰਵਾਈ ਨੇ ਬੁਲੰਦ ਕੀਤਾ ਦੜੇ ਸੱਟਾ ਤੇ ਗੈਰ ਕਾਨੂੰਨੀ ਲਾਟਰੀ ਅੱਡਿਆਂ ਦੇ ਸੰਚਾਲਕਾਂ ਦੇ ਹੌਂਸਲੇ
ਬਟਾਲਾ, 30 ਨਵੰਬਰ (ਸੰਜੀਵ ਨਈਅਰ/ਅਵਿਨਾਸ਼ ): ਕੁਝ ਦਿਨ ਪਹਿਲਾਂ ਪਿਲਸ ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ‘ਚ ਗੈਰ ਕਾਨੂੰਨੀ ਤਰੀਕੇ ਨਾਲ ਚਲ ਰਹੇ ਦੜਾ ਸੱਟਾ ਤੇ ਗੈਰ ਕਾਨੂੰਨੀ ਲਾਟਰੀ ਦੇ ਅੱਡਿਆ ਤੇ ਰੇਡਮਾਰੀ ਕਰਕੇ ਇਨ੍ਹਾਂ ਨੂੰ ਬੰਦ ਕਰਵਾਇਆ ਗਿਆ ਸੀ, ਲੇਕਿਨ ਅੱਜ ਫਿਰ ਸ਼ਹਿਰ ਦੇ ਕੁਝ ਖੇਤਰਾਂ ਵਿੱਚ ਦੜਾ ਸੱਟਾ ਤੇ ਲਾਟਰੀ ਦੇ ਅੱਡੇ ਖੁੱਲੇ ਪਾਏ ਗਏ। ਇਨ੍ਹਾਂ ਅੱਡਿਆਂ ਦੇ ਸੰਚਾਲਕ ਬੇਖੌਫ ਹੋ ਕੇ ਆਪਣੇ ਅੱਡਿਆਂ ਨੂੰ ਚਲਾ ਰਹੇ ਹਨ
Read More