ਗ੍ਰਹਿ ਮੰਤਰੀ ਵੱਲੋਂ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ
ਬੁਰਾੜੀ ਘੇਰੇ ਵਿੱਚ ਲੲੇ ਟਰੈਕਟਰ ਟਰਾਲੀਆਂ ਤੇ ਲੋਕ ਧਰਨਾਕਾਰੀਆਂ ਵਿੱਚ ਭੇਜਣ ਦਾ ਫ਼ੈਸਲਾ
Year: 2020
LETEST.. ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
ਸੁਲਤਾਨਪੁਰ ਲੋਧੀ / ਡੇਰਾ ਬਾਬਾ ਨਾਨਕ / ਹੁਸਿਆਰਪੁਰ, 30 ਨਵੰਬਰ(ਚੌਧਰੀ /ਰਾਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ / ਸੰਜੀਵ ਨਈਅਰ) : ਪਵਿੱਤਰ ਨਗਰੀ ਦੇ ਵਿਕਾਸ ਨੂੰ ਨਵੀਆਂ ਸਿਖ਼ਰਾਂ `ਤੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰੀਬ 40.75 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣ ਵਾਲੇ ਛੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।
Read Moreਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾਈ ਜਰਨਲ ਸੱਕਤਰ ਅਜੈਬ ਸਿੰਘ ਬੋਪਾਰਾਏ ਨੂੰ ਸਦਮਾ,ਦਾਦੀ ਦਾ ਦਿਹਾਂਤ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਲ ਇੰਡੀਆ ਜਟ ਮਹਾ ਸਭਾ ਦੇ ਸੂਬਾਈ ਜਰਨਲ ਸਕਤਰ ਅਜੈਬ ਸਿੰਘ ਬੋਪਾਰਾਏ ਨੂੰ ਉਦੋਂ ਭਾਰੀ ਸਦਮਾ ਲਗਿਆ ਜਦੋਂ ਉਹਨਾਂ ਦੇ ਦਾਦੀ ਪ੍ਰੀਤਮ ਕੌਰ(97) ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਚ ਜਾ ਵਿਰਾਜੇ। ਪਰਿਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਪ੍ਰੀਤਮ ਕੌਰ ਦਾ ਅਤਿਮ ਸੰਸਕਾਰ ਇਕ ਦਸੰਬਰ ਨੂੰ ਸਵੇਰੇ ਗਿਆਰਾਂ ਵਜੇ ਪਿੰਡ ਝੋਣੋਵਾਲ ਬੀਤ ਵਿਖੇ ਕੀਤਾ ਜਾਵੇਗਾ।
Read Moreਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਰਾਹਗੀਰਾਂ ਲਈ ਲਗਾਇਆ ਲੰਗਰ
ਗੜ੍ਹਦੀਵਾਲਾ 30 ਨਵੰਬਰ (ਚੌਧਰੀ): ਸ੍ਰੀ ਗੁਰੂੂ ਨਾਨਕ ਦੇਵ ਜੀ ਦੇ 55 ਵੇਂ ਪ੍ਰਕਾਸ਼ ਉਤਸਵ ਪਰ ਨਨੋਜਵਾਨੋ ਦੇ ਸਹਿਯੋਗ ਨਾਲ ਦੇ ਸਹਿਯੋ ਗ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਉਪਰੰਤ ਰਾਹਗੀਰਾਂ ਲਈ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸੇਵਾਦਾਰਾਂ ਨੇ ਵੱਧਚੜ ਕੇ ਹਿੱਸਾ ਪਾਇਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਯੂਥ ਮੀਤ ਪ੍ਰਧਾਨ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਿਰਕਤ ਕੀਤੀ।ਇਸ ਮੌਕੇ ਸ਼ਹਿਰੀ ਸਰਕਲ ਪ੍ਰਧਾਨ ਗੜਦੀਵਾਲਾ ਕੁਲਦੀਪ ਸਿੰਘ ਲਾਡੀ ਬੁੱਟਰ,ਦਲਿਤ ਆਗੂ ਸ਼ੁਭਮ ਸਹੋਤਾ,ਯੂਥ ਸ਼ਹਿਰੀ ਮੀਤ ਪ੍ਰਧਾਨ ਵਿਵੇਕ ਗੁਪਤਾ, ਸ਼ੈਂਕੀ ਕਲਿਆਣ, ਚਰਨਜੀਤ ਸਿੰਘ ਸੰਧਲ,ਆਦੇਸ਼ ਗੁਪਤਾ, ਸੋਨੂੰ ਬੁੱਟਰ, ਪ੍ਰਭਦੀਪ ਝਾਵਰ, ਕਿਸ਼ੋਰੀ ਲਾਲ ਕਾਲੂ,ਦਿਸ਼ਾਂਤ ਬਹਿਲ, ਮਨਿੰਦਰ ਵਿਰਦੀ, ਸੁਨੀਲ ਸ਼ਰਮਾ,ਜੀਵਨ ਵਰਮਾ ਆਦਿ ਮੌਜੂਦ ਸਨ।
Read MoreBREAKING..ਹਲਕਾ ਸ਼ਾਮ ਚੁਰਾਸੀ ਦੇ ਪਿੰਡ ਫਾਂਬੜਾ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਸ਼ਕੀ ਮੁਲਾਜਿਮ 15 ਸਾਲਾ ਨੌਜਵਾਨ ਪੁਲਿਸ ਵਲੋਂ ਗਿਰਫਤਾਰ
ਗੜਦੀਵਾਲਾ,30 ਨਵੰਬਰ (ਚੌਧਰੀ ) ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਦੇ ਕਸਬਾ ਫਾਂਬੜਾ ਦੇ ਗੁਰਦੁਆਰਾ ਸਿੰਘ ਸਭਾ ਫਾਂਬੜਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਦਿਵਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦਾ ਸਮਾਚਾਰ ਹੈ।
Read Moreसुन्दर शाम अरोड़ा द्वारा वार्ड नंबर 6 में 9 लाख रुपए की लागत से बनने वाली सडक़ के काम की शुरूआत
होशियारपुर, 30 नवंबर:
शहर में करवाए जा रहे विभिन्न विकास कामों की कड़ी को आगे बढ़ाते हुये उद्योग और वाणिज्य मंत्री सुन्दर शाम अरोड़ा ने स्थानीय वार्ड नंबर 6 में 9 लाख रुपए की लागत से बनने वाली सडक़ के काम की शुरुआत करवाई।
बड़ी ख़बर: अब हरियाणा की 30 खाप पंचायतें 2 लाख किसानों समेत जल्द करेंगी दिल्ली की तरफ कूच, हरियाणा के मुख्यमंत्री लाल खट्टर किसानों के संघर्ष के अपने बयान पर विवादों में घिरे, क्या खापों ने अब खालिस्तान समर्थकों का साथ दे दिया ?
चंडीगढ़/: हरियाणा के मुख्यमंत्री मनोहर लाल खट्टर किसानों के संघर्ष के अपने बयान पर विवादों में घिर गए हैं। वह पंजाब सरकार पर खालिस्तानी तत्वों के साथ संघर्ष के पीछे होने का आरोप लगाते रहे हैं। अब हरियाणा के 30 खापों ने भी दिल्ली में अपने मार्च की घोषणा की है। इसलिए, सवाल उठाए जा रहे हैं कि क्या खापों ने अब खालिस्तान समर्थकों का साथ दे दिया है ।
Read Moreਸਾਡੇ ਕਿਸਾਨ ਸਾਥੀ ਜਿੱਤ ਪ੍ਰਾਪਤ ਕਰਕੇ ਹੀ ਦਿੱਲੀ ਤੋਂ ਪਰਤਣਗੇ : ਕਿਸਾਨ ਆਗੂ
ਗੜਦੀਵਾਲਾ 30 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 53 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreबड़ी ख़बर: इंडिया गेट तक पहुंचे किसान, दिल्ली में हाई अलर्ट, प्रशाशन में अफ़रा-तफ़री, अनेक किसान हिरासत में लिए
नई दिल्ली: लगातार चौथे दिन कृषि कानूनों का विरोध करने वाले किसान दिल्ली की सीमा पर डटे हुए हैं। किसानों ने दिल्ली से पांच से छह अन्य मार्गों से प्रवेश किया और इंडिया गेट सी हेक्सागन पहुँच गए । इंडिया गेट पर किसानों के आने की खबर ने प्रशासन को स्तब्ध कर दिया और उन में अफरातफरी मच गई ।आननफानन में पुलिस ने किसानों को हिरासत में लिया और उन्हें निरंकारी भवन भेज दिया गया ।
Read Moreतुलसी विवाह समारोह का आयोजन
बटाला 29 नवम्बर (अविनाश शर्मा /संजीव नैयर) :
कालीद्वारा मंदिर में भक्तों की ओर से तुलसी विवाह समारोह का आयोजन किया। इस दौरान मीनाक्षी अग्रवाल ने बताया कि कार्तिक मास में भगवान विष्णु-लक्ष्मी माता और तुलसी माता की अपने भक्तों पर विशेष कृपा होती है। देवउठनी एकादशी के दिन भगवान शालिग्राम और तुलसी माता का विवाह रचाया जाता है। इस मौके पर सुलेखा मेहरा, संतोष रानी, सोनम, रजनी, विनोद रानी, रमेश रानी आदि ने पूजा अर्चना की। –
पंजाब के लोग तीसरे बदल के तौर देख रहे आप की और : प्रदेश उप प्रधान शैरी कलशी
घरोटा 29 नवंबर( शम्मी महाजन) : आम आदमी पार्टी की ओर से ब्लॉक स्तरीय यूथ कॉन्फ्रेंस का आयोजन रामलीला मैदान घरोटा में किया गया। जिसकी अध्यक्षता आप जिला मुख्य सचिव ठाकुर मनोहर सिंह ने की। जबकि बतौर मुख्य अतिथि आप युथ उपप्रधान पंजाब शैरी कलशी उपस्थित हुए ।इस अवसर परआम आदमी पार्टी के जिला प्रधान सुनील गुप्ता ,सीनियर नेता लालचंद कटारूचक , एडवोकेट नरिंदर कुमार , सीनियर एडवोकेट रंजीत सिंह विशेष तौर पर उपस्थित हुए।
Read Moreप्रैस क्लब धार कलां ने किया तिमाही बैठक का आयोजन,अनिल राणा कोषाध्यक्ष व राकेश शर्मा प्रैस सचिव बने
पठानकोट 29 नवंबर (अविनाश शर्मा) : प्रैस क्लब धार कलां की ओर से तिमाही बैठक का आयोजन क्लब अध्यक्ष रजनीश कालू की अध्यक्षता के बीच चमरोड़ पतन पर किया गया।क्लब चेयरमैन बलकार पठानिया विशेष तौर पर शामिल हुए।बैठक में क्लब पदाधिकारी और सदस्यों की सहमति से दो मत्ते पास किये गए
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 52 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 52ਵੇਂ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ।
Read MoreBREAKING..ਦਸੂਹਾ ਖੇਤਰ ‘ਚ ਦੋ ਲੋਕ ਆਏ ਕਰੋਨਾ ਦੀ ਮਾਰ ਹੇਠ,ਦੋਵੇਂ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਆਏ ਵਿੱਚ ਆਏ
ਗੜ੍ਹਦੀਵਾਲਾ 29 ਨਵੰਬਰ(ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਅਤੇ ਭੂੰਗਾ ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਦੀ ਟੀਮ ਨੇ ਕੁੱਲ 54 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਸਨ ਜਿਨ੍ਹਾਂ ਵਿਚੋਂ ਦੋ ਵਿਅਕਤੀਆਂ ਦੀਆਂ ਰਿਪੋਰਟ ਕੋਰੋਨਾ ਪਾਜ਼ਿਟਿਵ ਆਈਆਂ ਹਨ
Read Moreਪੀ ਐਚ ਸੀ ਮੰਡ ਪੰਧੇਰ ਵਿਖੇ ਨਸਬੰਦੀ ਜਾਗਰੂਕਤਾ ਪੰਦਰਵਾੜਾ ਮਨਾਇਆ
ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ: ਐੱਸਪੀ ਸਿੰਘ ਐੱਸ.ਐੱਮ.ਓ, ਪੀ.ਐੱਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਆਏ ਹੋਏ ਲੋਕਾਂ ਨੂੰ ਡਾਕਟਰ ਐੱਸ ਪੀ ਸਿੰਘ ਨੇ ਪਰਿਵਾਰ ਨਿਯੋਜਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਬਾਰੇ ਦੱਸਿਆ ਕਿ ਇਹ ਪੰਦਰਵਾੜਾ 04 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ
Read Moreਜਾਤ ਪਾਤ ਤੋਂ ਉੱਪਰ ਉੱਠ ਕੇ ਸਹਾਇਤਾ ਲੋੜਵੰਦਾਂ ਤੱਕ ਪਹੁੰਚਾ ਰਹੀ ਬ੍ਰਾਹਮਣ ਸਭਾ : ਪ੍ਰਧਾਨ ਅਸ਼ਵਨੀ ਸ਼ਰਮਾ
ਪਠਾਨਕੋਟ 28 ਨਵੰਬਰ (ਅਵਿਨਾਸ਼ ਸ਼ਰਮਾ) : ਬ੍ਰਾਹਮਣ ਸਭਾ ਰਜਿ ਪਠਾਨਕੋਟ ਵੱਲੋਂ ਅੱਜ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਦੇਖਰੇਖ ਹੇਠ 140 ਵੀਂ ਲੜਕੀ ਦੇ ਵਿਆਹ ਮੌਕੇ ਰਾਸ਼ਨ ਸਮੱਗਰੀ ਉਨ੍ਹਾਂ ਦੇ ਸਥਾਈ ਪ੍ਰਾਜੈਕਟ ਵਿੱਚ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਦੀਆਂ ਲੜਕੀਆਂ ਦੀ ਮਦਦ ਕਰਨ ਦੀ ਕੜੀ ਤਹਿਤ ਦਿੱਤੀ ਗਈ।
Read Moreਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਕੋਵਿਡ 19 ਕੈਂਪ ਦੌਰਾਨ 118 ਅਧਿਆਪਕਾਂ ਨੇ ਆਪਣੇ ਦਿੱਤੇ ਸੈਂਪਲ
ਪਠਾਨਕੋਟ 29 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ ਤੇ ਸੈਂਪਲਿੰਗ ਟੀਮ ਡਾ ਹਿਮਾਨੀ ਅਤੇ ,ਸੀ ਐਚ ਉ ਦਿਪਾਲੀ ਦੀ ਅਗਵਾਈ ਵਿੱਚ ਸੀਨੀਅਰ ਸਕੈਡਰੀ ਸਕੂਲ ਪਿੰਡ ਭੋਆ ਪਹੁਚੀ
Read Moreਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ‘ਚ ਕੱਢਿਆ ਨਗਰ ਕੀਰਤਨ
ਪਠਾਨਕੋਟ 29 ਨਵੰਬਰ (ਰਾਜਿੰਦਰ ਸਿੰਘ ਰਾਜਨ/ਅਵਿਨਾਸ਼ ਸ਼ਰਮਾ ) : ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਸ਼ਹਿਰ ਵਿਚ ਨਗਰ ਕੀਰਤਨ ਧੂਮਧਾਮ ਧੂਮਧਾਮ ਨਾਲ ਕੱਢਿਆ ਗਿਆ।
Read Moreमूर्ति स्थापना के अवसर पर एक कार्यक्रम आयोजित
सुजानपुर 29 नवंबर (अविनाश शर्मा / रजिंदर सिंह राजन) सुजानपुर के मोहल्ला शहीद भगत सिंह नगर में राधा कृष्ण की मूर्ति स्थापना के अवसर पर मोहल्ला निवासियों की ओर से कलश यात्रा का आयोजन किया गया यह कलश यात्रा मोहल्ला शहीद भगत सिंह नगर से शुरू होकर विभिन्न जगहों से होते हुए मंदिर में संपन्न हुई इस मौके पर शिव मंदिर में विधिवत पूजा अर्चना हवन यज्ञ के बाद भगवान श्री कृष्ण तथा राधा की मूर्तियों की प्राण प्रतिष्ठा की गई इसके बाद प्रसाद का वितरण किया गया इस मौके पर रतनलाल, कौशल कुमार ,,पारस शर्मा, धीरज सोनी, सुषमा, बबल, आशा कुमारी,,संतोष कुमारी, सुमन कुमारी ,नारदो देवी,,सुषमा शर्मा आदि उपस्थित थे।
Read MoreBREAKING..ਭਾਰਤ-ਪਾਕਿਸਤਾਨ ਸੱਰਹਦ ਉੱਪਰ ਤੈਨਾਤ ਬੀ ਐਸ ਐਫ ਦੇ ਜਵਾਨਾ ਵੱਲੋਂ ਪਾਕਿਸਤਾਨ ਸਾਈਡ ਤੋਂ ਭੇਜੀ ਗਈ ਲਗਭਗ ਡੇਢ ਕਿੱਲੋ ਹੈਰੋਇਨ ਬਰਾਮਦ
ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਭਾਰਤ-ਪਾਕਿਸਤਾਨ ਸੱਰਹਦ ਉੱਪਰ ਤੈਨਾਤ ਬੀ ਐਸ ਐਫ ਸੈਕਟਰ ਗੁਰਦਾਸਪੁਰ ਦੀ 73 ਬਟਾਲੀਅਨ ਪੋਸਟ ਦੇ ਜਵਾਨਾ ਵੱਲੋਂ ਪਾਕਿਸਤਾਨ ਸਾਈਡ ਤੋਂ ਭੇਜੀ ਗਈ ਲਗਭਗ ਡੇਢ ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।ਹੈਰੋਇਨ ਦੀ ਇਹ ਖੇਪ ਪਾਕਿਸਤਾਨੀ ਸਮਗਲਰਾਂ ਵੱਲੋਂ ਦਰਿਆ ਰਾਵੀ ਵਿੱਚ ਜਲਕੁੰਭੀ ਦੇ ਨਾਲ ਬੰਨ ਕੇ ਪਾਣੀ ਵਿੱਚ ਛੱਡੀ ਗਈ ਸੀ ਜਿਸ ਉੱਪਰ ਜਵਾਨਾ ਦੀ ਤੇਜ਼ ਨਜ਼ਰ ਪੈ ਗਈ ।
Read MoreBREAKING..10 ਗ੍ਰਾਮ ਹੈਰੋਇਨ ਅਤੇ 1095 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ 6 ਵਿਅਕਤੀਆਂ ਕਾਬੂ
ਗੁਰਦਾਸਪੁਰ 28 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਅਤੇ 1095 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ l
Read MoreBREAKING..ਲਹੂ ਲੁਹਾਨ ਕਰਨ ਲੱਗੀ ਚਾਈਨਾ ਡੋਰ,ਪ੍ਰਸ਼ਾਸਨ ਚੁੱਪੀ ਸਾਧੇ
ਪਠਾਨਕੋਟ 28 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) ਜਿਵੇਂ ਜਿਵੇਂ ਲੋਹੜੀ ਦਾ ਤਿਉਹਾਰ, ਭਾਵ ਪਤੰਗ ਉਡਾਣ ਦਾ ਦਿਨ ਨੇੜੇ ਆ ਰਿਹਾ ਹੈ, ਸ਼ਹਿਰ ਵਿੱਚ ਚਾਈਨਾ ਗੱਟੂ ਡੋਰ ਦੀ ਵਿਕਰੀ ਵੱਧ ਗਈ ਹੈ।ਪੰਜਾਬ ਸਰਕਾਰ ਵੱਲੋਂ ਅਤਿਅੰਤ ਖ਼ਤਰਨਾਕ ਚਾਈਨਾ ਡੋਰ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ
Read Moreਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਗੜ੍ਹਦੀਵਾਲਾ 28 ਨਵੰਬਰ (ਚੌਧਰੀ) : ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਪਿੰਡ ਖੁਰਦਾਂ ਦੀ ਪ੍ਰਬੰਧਕ ਕਮੇਟੀ ਦ ਬਾਬਾ ਸਰੂੂਪ ਸਿੰਘ ਚੰੰਡੀਗੜ੍ਹ ਵਾਲਿਿਆਂ ਦੀ ਰਹਿਨੁਮਾਈ ਹੇਠ ਸ੍ਰੀ ਗੁੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਨਗਰ ਕੀਰਤਨ ਵਿੱਚ ਨਾਮਵਰ ਕੀਰਤਨੀ ਜੱਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸੰਗਤਾਂ ਨੇ ਨਗਰ ਕੀਰਤਨ ਦਾ ਫੂਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ।
Read Moreਕੇਂਦਰ ਸਰਕਾਰ ਕਿਸਾਨਾਂ ਨਾਲ ਇਸ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਹੋਵੇ : ਕਲਦੀਪ ਬੁੱਟਰ,ਸ਼ੁਭਮ ਸਹੋਤਾ
ਗੜਦੀਵਾਲਾ 28 ਨਵੰਬਰ(ਚੌਧਰੀ) : ਸ਼੍ਰੋਮਣੀ ਅਕਾਲੀ ਲ ਦੇ ਸਰਕਲ ਪ੍ਰਧਾਨ ਕਲਦੀਪ ਸਿੰਘ ਬੁੱਟਰ ਸ਼ੁਭਮ ਸਹੋਤਾਾ ਯੂਥ ਅਕਾਲੀ ਦਲ ਨੇ ਅੱਜ ਹਾਰਿਆਣਾ ਦੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਦੀ ਇਸ ਗੱਲੋ ਜ਼ੋਰਦਾਰ ਨਿਖੇਧੀ ਕੀਤੀ।
Read Moreਮਾਨਗਡ਼੍ਹ ਟੋਲ ਪਲਾਜ਼ਾ ਵਖੇ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ 51ਵੇਂ ਦਿਨ ਵੀ ਸੰਘਰਸ਼ ਜਾਰੀ
ਗਡ਼੍ਹਦੀਵਾਲਾ 28 ਨਬੰਵਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਰੋਧੀ ਕਾਨੂੰਨਾਂ ਦੇ ਖਿਲਾਫ ਟੋਲ ਪਲਾਜ਼ਾ ਮਾਨਗਡ਼੍ਹ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 51 ਵੇਂ ਦਿਨ ਮੋਦੀ ਸਰਕਾਰ ਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ।
Read Moreਜਿਲਾ ਹੁਸ਼ਿਆਰਪੁਰ ਵਿੱਚ ਕੋਰੋਨਾ ਨਾਲ 5 ਮੌਤਾਂ,24 ਹੋਰ ਲੋਕ ਆਏ ਕੋਰੋਨਾ ਦੀ ਚਪੇਟ ‘ਚ
ਹੁਸ਼ਿਆਰਪੁਰ 28 ਨਵੰਬਰ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1238 ਨਵੇ ਸੈਪਲ ਲੈਣ ਨਾਲ ਅਤੇ 1417 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 24 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6920 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 193179 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 185626 ਸੈਪਲ ਨੈਗਟਿਵ,ਜਦ ਕਿ 1944 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,133 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 255 ਹੈ ।
Read Moreसैन्य सम्मान के साथ दी हवलदार प्रवीण सिंह सलारिया को अंतिम विदाई,5 वर्ष के नन्हेें वंश ने दी शहीद पिता को मुखाग्नी
दीनानगर / बहिरामपुर,28 नवंंबर (CDT): विश्व के सबसे ऊंचे व दुर्गम रणक्षेत्र जम्मू-कश्मीर के गलेश्यिर में दो साल तक बर्फीले आतंक से लड़ते हुए पूरी मुश्तैदी के साथ अपनी डयूटी निभाकर अभी कुछ दिन पहले ही अमृतसर में पोस्टेड होकर आए भारतीय सेना की 9 पंजाब रेजीमेंट के हवलदार प्रवीण सिंह सलारिया जोकि गत दिवस क्वार्टर गार्ड में डयूटी दे रहे थे
Read Moreਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਜੋਰਦਾਰ ਸ਼ਬਦਾਂ ‘ਚ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਕੀਤੀ ਮੰਗ
ਗੜ੍ਹਦੀਵਾਲਾ 28 ਨਵੰਬਰ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਿਲਾ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਬਦਾ ਚ ਕੀਤੀ ਜਾਂਦੀ ਹੈ।ਉਕਤ ਨੇਤਾਵਾਂ ਨੇ ਦੱਸਿਆ ਕਿ 1-1-2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੈਨਸਨ ਪੰਜਾਬ ਸਰਕਾਰ ਨੇ ਖੋ ਲਈ ਹੈ।
Read Moreआदर्श शहर के तर्ज पर होशियारपुर का किया जा रहा है विकास: सुंदर शाम अरोड़ा
होशियारपुर, 28 नवंबर:
उद्योग एवं वाणिज्य मंत्री सुंदर शाम अरोड़ा ने विकास कार्यों की गति को और तेज करते हुए शहर में आज करीब 17 प्रोजैक्टों का उद्घाटन किया। उन्होंने कहा कि होशियारपुर की हर आधाभूत जरुरत को पूरा करने के लिए विकास कार्य इसी तरह जारी रहेंगे। वे आज शहर में आउटडोर जिम लगाने व गलियों के निर्माण कार्यों को शुरु करवाने के दौरान इलाका निवा
के.एम.एस कॉलेज के प्रतिनिधि मंडल पोस्ट मैट्रिक स्कॉलरशिप ना मिलने के सम्बंध में जिलाधीश से की मुलाकात
दसूूहा / होशियारपुर 28 नवंंबर(चौधरी) : आई.के. गुजराल पंजाब टेक्निकल यूनिवर्सिटी जालंधर के अधीन बीबी अमर कौर जी एजुकेशनल सोसाइटी की तरफ से स्थापित के.एम.एस. कॉलेज ऑफ आई.टी. एंड मैनेजमेंट चौ.बंता सिंह कलोनी दसूहा में प्रिंसीपल डॉ शबनम कौर ने बातचीत करते हुए बताया कि पिछले दिनों के.एम.एस कॉलेज के प्रतिनिधि मंडल, जिसमें प्रिंसीपल डॉ शबनम कौर के नेतृत्व में चेयरमैन चौ.कुमार सैनी और डॉयरेक्टर डॉ. मानव सैनी की उपस्थिति में जिलाध्यक्ष होशियारपुर से पोस्ट मैट्रिक स्कॉलरशिप ना मिलने के सम्बंध में मुलाकात की और याद पत्र सौंपा।
Read More