ਮੱਛੀ ਪਾਲਣ ਵਿਭਾਗ ਵਲੋਂ ਕਰਵਾਇਆ ਗਿਆ ਸਮਾਗਮ

ਗੁਰਦਾਸਪੁਰ 23 ਨੰਵਬਰ (ਅਸ਼ਵਨੀ) : ਮੱਛੀ ਪਾਲਣ ਵਿਕਾਸ ਏਜੰਸੀ ਗੁਰਦਾਸਪੁਰ ਵਲੋ ਮੁੱਖ ਕਾਰਜਕਾਰੀ ਅਫਸਰ ਸ. ਸਰਵਨ ਸਿੰਘ ਦੀ ਪ੍ਰਧਾਨਗੀ ਹੇਠ ਵਲਡ ਙਿਸਰੀ ਡੇਅਮਨਾਇਆ ਗਿਆ । ਇਸ ਮੌਕੇ ਬੋਲਦਿਆਂ ਉਹਨਾਂ ਕਿਸਾਨਾਂ ਨੂੰ ਮੱਛੀ ਪਾਲਣ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਨੀਲੀ ਕ੍ਰਾਂਤੀ ਅਧੀਨ ਦਿੱਤੀ ਜਾ ਰਹੀ ਸਬਸਿਡੀ ਬਾਰੇ ਜਾਣਕਾਰੀ ਅਤੇ ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ

Read More

LATEST NEWS: कालेजों में विद्यार्थियों से पैसे लेकर सामूहिक नकल करवाने के मामले में सख़्त कार्यवाही

चंडीगढ़ : पंजाब सरकार के तकनीकी शिक्षा और औद्योगिक प्रशिक्षण विभाग द्वारा लहरागागा में स्थित फार्मेसी कालेजों में विद्यार्थियों से पैसे लेकर नकल करवाने के मामले की बारीकी से जांच करवाने के बाद सामूहिक नकल का यह मामला सामने आया। इस सम्बन्धी तकनीकी शिक्षा मंत्री चरनजीत सिंह चन्नी ने बताया कि किसी भी दोषी को बख्शा नहीं जाएगा और इस मामले में शामिल

Read More

ਤਨਖ਼ਾਹਾਂ ਨਾਂ ਮਿਲਣ ਤੇ ਬੇਅੰਤ ਕਾਲਜ ਦੇ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

ਗੁਰਦਾਸਪੁਰ, 23 ਨਵੰਬਰ ( ਅਸ਼ਵਨੀ ) : ਬੇਅੰਤ ਕਾਲਜ ਮੁਲਜ਼ਮਾਂ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਸਟਾਫ਼ ਵੈੱਲਫੇਅਰ ਐਸੋਸੀਏਸ਼ਨ, ਗੁਰਦਾਸਪੁਰ ਦੇ ਮੈਂਬਰਾਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਕਰੋਨਾ ਦੌਰ ਦੇ ਸਮੇਂ ਤਨਖ਼ਾਹ ਨਾ ਮਿਲਣ ਤੇ ਰੋਸ ਪਰਗਟ ਕਰਦਿਆਂ ਗੇਟ ਰੈਲੀ ਕੀਤੀ ।

Read More

लायंस क्लब सुजानपुर हरमन ने लगाया डायबिटीज अवेयरनेस कैंप

सुजानपुर 23 नवंबर (राजिंदरसिंह राजन /अविनाश) : लायंस क्लब सुजानपुर हरमन की ओर से सुजानपुर में अध्यक्ष भारत भूषण महाजन की अध्यक्षता में डायबिटीज अवेयरनेस कैंप का आयोजन किया गया।

Read More

LATEST NEWS: ਹੁਸ਼ਿਆਰਪੁਰ ਚ ਮੁੜ ਕਰੋਨਾ ਦਾ ਕਹਿਰ, 2 ਮੌਤਾਂ, 31 ਨਵੇਂ ਕੇਸ, ਮੋਤਾਂ ਦੀ ਗਿਣਤੀ 244

ਹੁਸ਼ਿਆਰਪੁਰ 23 ਨੰਵਬਰ ( ਆਦੇਸ਼ ) ਅੱਜ ਤੱਕ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1119ਨਵੇ ਸੈਪਲ ਲੈਣ ਨਾਲ ਅਤੇ 1277 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ 19 ਦੇ , ਨਵੇ 31 ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6796 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 185690 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 17913

Read More

पुरानी पेंशन बहाली की मांग को लेकर एपीएसयू की ओर से जिलाधीश दफ्तर पठानकोट के बाहर फूंकी पंजाब सरकार की अर्थी

सुजानपुर 23 नवंबर( रजिंदर सिंह राजन /अविनाश) : पुरानी पेंशन बहाली संघर्ष कमेटी तथा सीपीएफ एम्पलाइज यूनियन के प्रदेश कमेटी के फैसले के अनुसार आज संयुक्त रूप से एनपीएस ईयू के बैनर तले जिलाधीश दफ्तर मलिकपुर के बाहर रोष प्रदर्शन किया गया तथा पंजाब सरकार की अर्थी फूंकी गई। इस मौके पर विभिन्न वक्ताओं की ओर से अपने-अपने विचार रखे गए

Read More

LATEST NEWS: ਪੰਜਵਾ ਸਟੇਟ ਸ਼ੋਤੋਕੰਨ ਕਰਾਟੇ ਚੈਂਪੀਅਨਸ਼ਿਪ ਬੰਗਾ ਵਿੱਖੇ ਰਾਜਬੀਰ ਅਤੇ ਹਰਗੁਣ ਨੇ ਸੋਨੇ ਦਾ ਤਗਮਾ ਜਿੱਤਿਆ

ਹੁਸ਼ਿਆਰਪੁਰ (ਆਦੇਸ਼ )
ਪੰਜਵਾ ਸਟੇਟ ਸ਼ੋਤੋਕੰਨ ਕਰਾਟੇ ਚੈਂਪੀਅਨਸ਼ਿਪ ਬੰਗਾ ਵਿੱਖੇ ਐੱਸ. ਐਨ ਕਾਲਜ ਵਿੱਖੇ ਹੋਈ। ਜਿਸ ਵਿੱਚ ਹੁਸ਼ਿਆਰਪੁਰ ਸਾਂਈ ਕਰਾਟੇ ਕਲੱਬ ਵਲੋਂ ਖਿਲਾੜੀਆਂ ਨੇ ਭਾਗ ਲਿਆ। ਜਿਸ ਵਿੱਚ ਰਾਜਬੀਰ ਸਿੰਘ ਅਤੇ ਹਰਗੁਣ ਨੇ ਸੋਨੇ ਦਾ ਤਗਮਾ ਜਿੱਤਿਆ, ਗਗਨ, ਪੱਲਵੀ, ਜੀਆ ਸਲੂਜਾ, ਸ਼ੌਰਯਾ ਰਾਣਾ ਨੇ ਚਾਂਦੀ ਦਾ ਤਗਮਾ ਜਿੱਤਿਆ।

Read More

LATEST NEWS: संविधान लोकतंत्र व हम विषय पर आनलाइन क्विज मुकाबला 25 को: जिला चुनाव अधिकारी

होशियारपुर, 23 नवंबर (आदेश ):
जिला चुनाव अधिकारी-कम-डिप्टी कमिश्नर अपनीत रियात ने कहा कि संविधान लोकतंत्र व हम विषय पर आनलाइन क्विज मुकाबला 25 नवंबर को दोपहर 12 बजे करवाया जा रहा है। उन्होंने लोगों से इस क्विज मुकाबले में बढ़चढ़ कर हिस्सा लेने के लिए कहा। उन्होंने कहा कि मुख्य कार्यालय की ओर से संविधान आधारित लोकतंत्र अभियान का पहला पढ़ाव खत्म हो चुका है, जिसमें

Read More

LATEST NEWS: कैबिनेट मंत्री अरोड़ा ने गांव अज्जोवाल को विकास कार्यों के लिए दिया 10 लाख रुपए का चैक

होशियारपुर, 23 नवंबर (आदेश ):
उद्योग एवं वाणिज्य मंत्री पंजाब सुंदर शाम अरोड़ा ने कहा कि शहरों के साथ-साथ गांवों में भी लगातार विकास कार्य करवाए जा रहे हैं व शहर की तर्ज पर गांवों में हर सुविधा मुहैया करवाई जा रही है। वे गांव अज्जोवाल की पंचायत को गांव में अलग-अलग विकास कार्यों के लिए 10 लाख रुपए का चैक सौंपने के दौरान संबोधित कर रहे थे। उन्हों

Read More

LATEST NEWS: 17 ਲੜਕੀਆਂ ਨੂੰ ਫਸਾ ਕੇ ਅਤੇ ਉਨ੍ਹਾਂ ਦੇ ਪਰਿਵਾਰਾਂ  ਨਾਲ  ਤਕਰੀਬਨ 6.61 ਕਰੋੜ ਰੁਪਏ ਦੀ ਠੱਗੀ ਇੰਝ ਮਾਰੀ: READ MORE :: CLICK HERE::

ਹੈਦਰਾਬਾਦ: ਤੇਲੰਗਾਨਾ ਵਿੱਚ, ਪੁਲਿਸ ਨੇ ਇੱਕ ਧੋਖਾਧੜੀ  ਕਰਨ ਵਾਲੇ ਲਾੜੇ ਨੂੰ ਫੜਿਆ ਹੈ ਜੋ ਸੈਨਾ ਦਾ ਮੇਜਰ ਦੱਸ ਕੇ ਵਿਆਹ ਕਰਾਉਣ ਦੇ ਬਹਾਨੇ  ਲੜਕੀਆਂ ਫਸਾਉਂਦਾ  ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਕਰਦਾ ਸੀ। ਮੁਦਵਾਥ ਸ੍ਰੀਨੂ ਨਾਈਕ ਨਾਮ ਦੇ ਧੋਖਾਧੜੀ ਕਰਕੇ17 ਲੜਕੀਆਂ ਨੂੰ ਫਸਾ ਕੇ ਲੜਕੀਆਂ  ਅਤੇ ਉਨ੍ਹਾਂ ਦੇ ਪਰਿਵਾਰਾਂ  ਨਾਲ  ਤਕਰੀਬਨ 6.61 ਕਰੋੜ ਰੁਪਏ ਦੀ ਠੱਗੀ ਮਾਰੀ । ਵਿਆਹ ਕਰਾਉਣ ਦਾ ਦਿਖਾਵਾ ਕਰਨ ਵਾਲੇ ਇਸ ਆਦਮੀ ਦੀ ਹਰ ਚੀਜ ਜਾਅਲੀ ਸੀ। ਉਸਨੇ ਸਿਰਫ ਨੌਵੀਂ ਤੱਕ ਦੀ ਪੜ੍ਹਾਈ ਕੀਤੀ ਸੀ, ਪਰੰਤੂ ਉਸਨੇ ਆਪਣੇ ਆਪ ਨੂੰ ਵਾਤਾਵਰਣ ਇੰਜੀਨੀਅਰਿੰਗ ਵਿੱਚ ਐਮ.ਟੈਕ ਦੱਸਿਆ. ਵਿਆਹਿਆ…

Read More

लेटेस्ट: भगवान सिंह चौहान द्वारा फगवाडा चौक होशियारपुर में Best Zone Gym का उद्घाटन

होशियारपुर (आदेश ) आज 23 नवंबर सवेरे 11 बजे फगवाडा चौक होशियारपुर में Best Zone Gym का उद्घाटन सीनियर बसपा आगू भगवान सिंह चौहान ने किया । इस दौरान उन्होंने कहा के वर्जिश सेहतमंद रखती है और नौजवान नशों जैसी अलामतों से भी परे रहतें हैं। उन्होंने कहा के हर किसी को कसरत करनी चाहिए ताके सेहतमंद समाज की सिरजना हो सके.

Read More

देश की केंद्र सरकार अपनी हठधर्मिता छोड़ कर किसानों को दें राहत : विधायक जोगिंदर पाल

सुजानपुर 22 नवंबर (रजिंदर सिंह राजन /अविनाश शर्मा ) : देश की केंद्र सरकार अपनी हठधर्मिता को छोड़कर देश के किसानों को राहत दे यह बात विधायक जोगिंदर पाल ने सुजानपुर में अपने निवास स्थान पर कही उन्होंने कहा कि देश की केंद्र सरकार की ओर से जानबूझकर पंजाब में माल गाड़ियों को नहीं चलाया गया

Read More

ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ਲਗਾਏ ਜਾ ਰਹੇ ‘ਸ਼ਿਕਾਇਤ ਨਿਵਾਰਣ ਕੈਂਪਾਂ ‘ਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋ ਰਿਹਾ ਹੈ ਹੱਲ,ਹਲਕਾ ਨਿਵਾਸੀਆਂ ਚ ਖੁਸ਼ੀ ਦੀ ਲਹਿਰ

ਘਰੋਟਾ 22 ਨਵੰਬਰ (ਸ਼ੰਮੀ ਮਹਾਜਨ) : ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਹਲਕੇ ਅੰਦਰ ‘ਸ਼ਿਕਾਇਤ ਨਿਵਾਰਣ ਕੈਂਪ’ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ।

Read More

ਚਾਈਨਾ ਡੋਰ ਦੀ ਚਪੇਟ ‘ਚ ਆਉਣ ਨਾਲ ਪੱਤਰਕਾਰ ਹੋਏ ਜਖਮੀ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) : ਚਾਈਨਾ ਡੋਰ ਨਾਲ ਹਾਦਸੇ ਨਿਰੰਤਰ ਜਾਰੀ ਹਨ ਇਹ ਹਾਦਸਾ ਕੁਦਰਤੀ ਡੋਰ ਛਾਤੀ ਤੋਂ ਹੇਠਾਂ ਸਾਹਮਣੇ ਫਸਣ ਕਾਰਣ ਬਚਾਅ ਹੋ ਗਿਆ ਪਰ ਫਿਰ ਵੀ ਬਾਂਹ ‘ਤੇ ਡੂੰਘਾ ਜ਼ਖ਼ਮ ਹੋ ਗਿਆ।

Read More

ਮਾਸਕ ਦੀ ਵਰਤੋਂ ਕਰਨ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ : ਐਸ.ਡੀ.ਐਮ ਗੁਰਦਾਸਪੁਰ

ਗੁਰਦਾਸਪੁਰ,22 ਨਵੰਬਰ (ਅਸ਼ਵਨੀ) : ਬਲਬੀਰ ਰਾਜ ਸਿੰਘ ਐਸ.ਡੀ.ਐਮ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਲਾਜ਼ਮੀ ਤੌਰ ਤੇ ਪਹਿਨਣ ਅਤੇ ਘਰੋ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਜਰੂਰ ਤੌਰ ਤੇ ਕੀਤੀ ਜਾਵੇ।

Read More

ਹੈਰੋਇਨ,ਨਸ਼ੇ ਵਾਲੇ ਕੈਪਸੂਲ/ਗੋਲੀਆਂ ਅਤੇ ਚਰਸ ਸਮੇਤ 6 ਕਾਬੂ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) :- ਪੁਲਿਸ ਜਿ੍ਹਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੈਰੋਇਨ,ਨਸ਼ੇ ਵਾਲੇ ਕੈਪਸੂਲ ਤੇ ਗੋਲ਼ੀਆਂ ਅਤੇ ਚਰਸ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਅਤੇ 29 ਗ੍ਰਾਮ 80 ਮਿਲੀ ਗ੍ਰਾਮ ਹੈਰੋਇਨ,180 ਨਸ਼ੇ ਵਾਲੇ ਕੈਪਸੂਲ,115 ਨਸ਼ੇ ਵਾਲੀਆ ਗੋਲ਼ੀਆਂ ਅਤੇ 60 ਗ੍ਰਾਮ ਚਰਸ ਬਰਾਮਦ ਦਾ ਦਾਅਵਾ ਕੀਤਾ ਗਿਆ ਹੈ ।

Read More

ਗੜ੍ਹਸ਼ੰਕਰ ਤੋਂ ਸੀਨੀਅਰ ਪੱਤਰਕਾਰ ਸੁਮੇਸ਼ ਬਾਲੀ ਨਹੀ ਰਹੇ,ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ

ਗੜ੍ਹਸ਼ੰਕਰ 22 ਨਵੰਬਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਤੋ ਸੀਨੀਅਰ ਪੱਤਰਕਾਰ ਸੁਮੇਸ਼ ਬਾਲੀ ਦਾ ਦੇਰ ਸ਼ਾਮ ਦਿਹਾਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਹਤ ਖਰਾਬ ਹੋਣ ਕਾਰਨ ਪਹਿਲਾ ਸੁਮੇਸ਼ ਬਾਲੀ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਲਜਾਇਆ ਗਿਆ ਜਿਥੋ ਉਹਨਾ ਦੀ ਹਾਲਤ ਨੂੰ ਦੇਖਦੇ ਹੋਏ ਉਹਨਾ ਨੂੰ ਡੀਐਮਸੀ ਲੁਧਿਆਣਾ ਭੇਜ ਦਿਤਾ ਗਿਆ ਜਿਥੇ ਇਲਾਜ ਦੌਰਾਨ ਉਹਨਾ ਦੀ ਮੌਤ ਹੋ ਗਈ।ਉਹਨਾਂ ਦੀ ਬੇਵਕਤੀ ਮੌਤ ਕਾਰਨ ਸਮੂਹ ਪੱਤਰਕਾਰ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ।

Read More

ਐਨ.ਸੀ.ਸੀ ਅਫਸਰ ਕੁਲਦੀਪ ਸਿੰਘ ਮਨਹਾਸ 26 ਜਨਵਰੀ ਤੇ ਨੈਸ਼ਨਲ ਪੱਧਰੀ ਅਵਾਰਡ ਨਾਲ ਹੋਣਗੇ ਸਨਮਾਨਿਤ

ਗੜ੍ਹਦੀਵਾਲਾ 22 ਨਵੰਬਰ (ਚੌਧਰੀ ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ.ਅਫਸਰ ਡਾ.ਕੁਲਦੀਪ ਸਿੰਘ ਮਨਹਾਸ (ਸਟੇਟ ਅਵਾਰਡੀ)ਨੂੰ ਉਹਨਾਂ ਦੀਆਂ ਐਨ.ਸੀ.ਸੀ. ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਦੇ ਲਈ ਉਹਨਾਂ ਨੂੰ ਐਨ.ਸੀ.ਸੀ. ਵਲੋਂ ਨੈਸ਼ਨਲ ਪੱਧਰੀ ਅਵਾਰਡ ਨਾਲ ਨਵਾਜਿਆ ਜਾਵੇਗਾ।

Read More

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ( ਨੈਪਸੁ ਦਾ ਇਕ ਅੰਗ)ਵਲੋਂ ਰੋਸ ਰੈਲੀ ਹੁਸ਼ਿਆਰਪੁਰ ਵਿਖੇ ਭਲਕੇ

ਦਸੂੂਹਾ 22 ਨਵੰਬਰ (ਚੌਧਰੀ) : ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਇਕਾਈ ਹੁਸ਼ਿਆਰਪੁਰ ਦੇ ਜਿਲਾ ਕਨਵੀਨਰ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਲਈ ਰੋਸ ਰੈਲੀ ਭਲਕੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਜਾਵੇਗਾ।

Read More

26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਿੱਚ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ ਨਹਿਰੂ ਪਾਰਕ ਵਿਖੇ ਸ਼ਮੂਲੀਅਤ ਕਰਨ ਦਾ ਐਲਾਨ

ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) : 26 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦਾ ਘਾਣ ਕਰਨ ਵਾਲੇ ਮਜ਼ਦੂਰ ਵਿਰੋਧੀ ਸੋਧਾਂ ਕਰਨ ਦੇ ਵਿਰੋਧ ਵਿਚ ਦੇਸ਼ ਵਿਆਪੀ ਹੜਤਾਲ ਵਿੱਚ ਨਹਿਰੂ ਪਾਰਕ ਗੁਰਦਾਸਪੁਰ ਵਿਖੇ ਇਫਟੂ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਵਲੋਂ ਕੀਤੀ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ

Read More

ਡੀ ਟੀ ਐਫ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫਦ ਏ.ਸੀ.ਪੀ ਗੜਸ਼ੰਕਰ ਨੁੂੰ ਮਿਲਿਆ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਦੀ ਅਗਵਾਈ ਹੇਠ ਅਧਿਆਪਕਾਂ ਦਾ ਇੱਕ ਵਫਦ ਏ.ਸੀ.ਪੀ ਤੁਸ਼ਾਰ ਗੁਪਤਾ ਨੁੂੰ ਮਿਲਿਆ । ਵਫਦ ਵਲੋਂ ਇਲਾਕੇ ਚ ਪਿਛਲੇ ਲੰਬੇ ਸਮੇਂ ਤੋ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾ ਅਤੇ ਅਧਿਆਪਕ ਅਮਰ ਸਿੰਘ ਨੂੰ ਸ਼ਾਮ ਸਮੇਂ ਗੈਰ ਸਮਾਜੀ ਅਨਸਰਾਂ ਵਲੋ ਘੇਰਨ ਵਾਰੇ ਗਲਬਾਤ ਕਰਦਿਆਂ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਵਫਦ ਨੁੂੰ ਏ.ਸੀ ਪੀ ਤੁਸ਼ਾਰ ਗੁਪਤਾ ਵਲੋ ਭਰੋਸਾ ਦਵਾਇਆ ਗਿਆ ਕਿ ਜਿਹਨਾਂ ਖੇਤਰਾਂ ਵਿੱਚ ਪਿਛਲੇ ਸਮੇ ਤੋਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਉਸ ਖੇਤਰ ਚ ਪੁਲਿਸ ਦੀ ਪੈਟਰੋਲਿੰਗ ਵਧਾ ਦਿੱਤੀ ਜਾਵੇਗੀ ਅਤੇ ਜਲਦੀ ਹੀ ਇਹਨਾਂ ਗੈਰ ਸਮਾਜੀ ਅਨਸਰਾਂ ਤੇ ਕਾਬੂ ਪਾਇਆ ਜਾਵੇਗਾ। ਇਸ ਸਮੇ ਵਫਦ ਵਿੱਚ ਡੀ ਟੀ ਐਫ ਆਗੂ ਮੁਕੇਸ਼ ਕੁਮਾਰ, ਹੰਸ ਰਾਜ ਗੜਸ਼ੰਕਰ, ਜਸਪਾਲ ਸ਼ੌੰਕੀ, ਗੁਰਦੇਵ ਸਿੰਘ ਢਿੱਲੋਂ, ਅਮਰ ਸਿੰਘ, ਹਰਪਿੰਦਰ ਸਿੰਘ, ਸੱਤਪਾਲ ਕਲੇਰ, ਮਨਜੀਤ ਬੰਗਾ ਆਦਿ ਹਾਜਰ ਸਨ ।


Read More

BREAKING..ਗੜਸ਼ੰਕਰ ਚ ਦਿੱਲੀ ਤੋਂ ਜੰਮੂ ਜਾ ਰਹੀ ਬਸ ਡਿਵਾਈਡਰ ਨਾਲ ਟਕਰਾਈ,ਵੱਡਾ ਹਾਦਸਾ ਹੋਣੋਂ ਟਲਿਆ

ਗਡ਼੍ਹਸ਼ੰਕਰ(ਅਸ਼ਵਨੀ ਸ਼ਰਮਾ)-ਗਡ਼੍ਹਸ਼ੰਕਰ ਵਿਖੇ ਬੀਤੇ ਕੱਲ ਤਡ਼ਕਸਾਰ 4 ਕੁ ਵਜੇ ਚੰਡੀਗਡ਼੍ਹ ਰੋਡ ‘ਤੇ ਦਿੱਲੀ ਤੋਂ ਜੰਮੂ ਨੂੰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਨੰਬਰ ਯੂ.ਪੀ. 15 ਡੀ.ਟੀ.- 6532 ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਡਿਵਾਈਡਰ ‘ਤੇ ਜਾ ਚਡ਼੍ਹੀ| ਇਸ ਹਾਦਸੇ ਵਿਚ ਬੱਸ ‘ਚ ਸਵਾਰ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ ਜਦਕਿ ਬੱਸ ਦਾ ਅਗਲਾ ਹਿੱਸਾ ਤੇ ਬੱਸ ਦੀ ਲਪੇਟ ਵਿਚ ਆਇਆ ਡਿਵਾਈਡਰ ਦਾ ਕਰੀਬ 150 ਫੀਸਦੀ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਨਜ਼ਦੀਕੀ ਹੋਟਲ ਵਿਚ ਕੰਮ ਕਰਕੇ ਵਿਅਕਤੀ ਨੇ ਦੱਸਿਆ ਕਿ ਤਡ਼ਕਸਾਰ ਹਫਡ਼ਾ-ਦਫਡ਼ਾ ਮੱਚਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਬੱਸ ਡਿਵਾਈਡਰ ਉੱਤੇ ਚਡ਼੍ਹੀ ਹੋਈ ਸੀ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਸਵਾਰੀਆਂ ਦੀ ਮਦਦ ਲਈ ਯਤਨ ਕੀਤੇ ਗਏ | ਡਿਵਾਈਡਰ ‘ਤੇ ਲਾਈਟਿੰਗ ਆਦਿ ਦਾ ਪ੍ਰਬੰਧ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ | ਪ੍ਰਾਈਵੇਟ ਕੰਪਨੀ ਵਲੋਂ ਸਾਂਭ-ਸੰਭਾਲ ਕੀਤੀ ਜਾਣ ਵਾਲੀ ਇਸ ਸਡ਼ਕ ‘ਤੇ ਕਈ ਤਰ੍ਹਾਂ ਦੀਆਂ ਖ਼ਾਮੀਆਂ ਹੋਣ ਕਾਰਨ ਇੱਥੇ ਪਹਿਲਾ ਵੀ ਹਾਦਸੇ ਵਾਪਰ ਚੁੱਕੇ ਹਨ | ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਡਿਵਾਈਡਰਾਂ ‘ਤੇ ਲਾਈਟਿੰਗ ਆਦਿ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਹਨ |

Read More

पंजाब पुलिस पेंशनर वेलफेयर एसोसिएशन द्वारा आज मनाया जायेगा पेंशनर डे : प्रधान गुरदयाल सिंह सैनी

पठानकोट 22,नवंबर ( रजिंदर राजन/ अविनाश शर्मा) : पंजाब पुलिस पेंशनर वेलफेयर एसोसिएशन जिला पठानकोट द्वारा हर वर्ष की तरह इस वर्ष भी आज 22 नवंबर 2020 रविवार के दिन सुबह 10:00 बजे से लेकर दोपहर 12:30 बजे तक पंजाब महल रिजॉर्ट में पेंशनर डे मनाया जाएगा। जिसमें सरदार बलबीर सिंह खैरा पीपीएस सेवानिवृत्त एसएसपी पंजाब स्टेट प्रधान मुख्य रूप से उपस्थित होंगे इस बारे में जानकारी पांचवी बार पुलिस पेंशनर एसोसिएशन के जिला प्रधान बने गुरदयाल सिंह सैनी ने देते हुए सभी एसोसिएशन सदस्यों को आहान किया की वह भारी संख्या में इस अवसर पर उपस्थित होकर कार्यक्रम की शोभा को बढ़ाए उन्होंने बताया कि इस अवसर पर गुरुजी का लंगर भी वितरित किया जाएगा।


Read More

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੂਅਲ ਉਦਘਾਟਨ

ਪਠਾਨਕੋਟ: 22 ਨਵੰਬਰ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਇਕ ਆਨਲਾਈਨ ਸਮਾਗਮ ਦੌਰਾਨ ਸੂਬੇ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਸਬੰਧੀ ਜਿਲ•ਾ ਪਠਾਨਕੋਟ ਵਿੱਚ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਰਚੁਅਲ ਸਮਾਰੋਹ ਕਰਵਾਇਆ ਗਿਆ।

Read More

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮਿਸ਼ਨ ਡਾਇਰੈਕਟਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨਾਲ ਹੋਈ ਮੀਟਿੰਗ

ਪਠਾਨਕੋਟ /ਚੰਡੀਗੜ੍ਹ( ਅਵਿਨਾਸ਼ ਸ਼ਰਮਾ ) : ਕੰਨਟਰੈਟ ਅਤੇ ਰੈਗੂਲਰ ਸਿਹਤ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ.ਮਨਜੀਤ ਸਿੰਘ ਅਤੇ ਮਿਸ਼ਨ ਡਾਇਰੈਕਟਰ ਕੁਮਾਰ ਰਾਹੁਲ ਨੈਸ਼ਨਲ ਹੈਲਥ ਮਿਸ਼ਨ ਨਾਲ ਸੂਬਾ ਕਨਵੀਨਰ ਸਾਥੀ ਕੁਲਬੀਰ ਸਿੰਘ ਮੋਗਾ ਅਤੇ ਨਿੰਦਰ ਕੌਰ ਮੁਕਤਸਰ ਦੀ ਅਗਵਾਈ ਵਿੱਚ ਹੋਈ।

Read More

ਲੇਟੈਸਟ ਨਿਊਜ਼ : ਬੈਂਸ ਦੇ ਖਿਲਾਫ਼ ਬਲਾਤਕਾਰ ਦੇ ਕਥਿਤ ਦੋਸ਼ ਦੀ ਜਾਂਚ ਕਰ ਰਹੀ ਮਹਿਲਾ ਆਈ.ਪੀ.ਐਸ. ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ , 21ਨਵੰਬਰ:
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼
ਇਕ ਮਹਿਲਾ ਵੱਲੋਂ ਬਲਾਤਕਾਰ ਦੇ ਦੋਸ਼ ਲਗਾਏ ਜਾਣ ਦੇ ਮਾਮਲੇ ਦੀ ਜਾਂਚ ਜਿਸ ਮਹਿਲਾ ਆਈ.ਪੀ.ਐਸ. ਅਧਿਕਾਰੀ ਨੂੰ ਸੌਂਪੀ ਗਈ ਸੀ, ਅੱਜ
ਉਸਦਾ ਤਬਾਦਲਾ ਕਰ ਦਿੱਤਾ ਗਿਆ ਹੈ।

Read More

LATEST NEWS: ਸੀ.ਬੀ.ਆਈ. ਰਾਜਨੀਤੀ ਲਈ ਵਰਤੀ ਜਾਂਦੀ ਹੈ, ਬਿਨਾਂ ਆਗਿਆ ਏਜੰਸੀ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ, 21 ਨਵੰਬਰ (ਹਰਦੇਵ ਮਾਨ )
ਬਰਗਾੜੀ ਮਾਮਲੇ ਵਿੱਚ ਸੀ.ਬੀ.ਆਈ. ਦੇ ਮਾੜੇ ਰਿਕਾਰਡ ਜਿੱਥੇ ਉਨਾਂ ਬਿਨਾਂ ਜਾਂਚ ਦੇ ਬੰਦ ਕਰ ਦਿੱਤਾ, ਦਾ ਹਵਾਲਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨਾਂ ਦੀ ਸਰਕਾਰ ਕੇਂਦਰੀ ਜਾਂਚ ਬਿਊਰੋ ਨੂੰ ਆਪਣੇ ਸੂਬੇ ਵਿੱਚ ਬਿਨਾਂ ਆਗਿਆ ਤੋਂ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗੀ।
ਪੰਜਾਬ ਸਮੇਤ ਅੱਠ ਸੂਬਿਆਂ ਵੱਲੋਂ ਸੀ.ਬੀ.ਆਈ. ਨੂੰ ਬਿਨਾਂ ਆਗਿਆ ਦਾਖਲ ਹੋਣ ਦੀ ਇਜਾਜ਼ਤ ਵਾਪਸ ਲੈਣ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏਜੰਸੀ ਦੀ ਵੱਧ ਤੋਂ ਵੱਧ ਵਰਤੋਂ ਰਾਜਨੀਤੀ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਸੀ.ਬੀ.ਆਈ. ਰਾਹੀਂ ਨਿਰਪੱਖ ਜਾਂਚ ਯਕੀਨੀ ਨਹੀਂ ਬਣਾਈ ਜਾ ਸਕਦੀ।

Read More

LATEST NEWS: ਹੁਸ਼ਿਆਰਪੁਰ ਦੇ ਪਿੰਡਾਂ ‘ਚ ਲਿਖੇ ਗਏ  ਖਾਲਿਸਤਾਨੀ ਨਾਅਰੇ 

ਮਾਹਿਲਪੁਰ, 21 ਨਵੰਬਰ :  ਜ਼ਿਲਾ ਹੁਸ਼ਿਆਰਪੁਰ  ਦੇ ਕਸਬਾ ਮਾਹਿਲਪੁਰ ਪਾਲਦੀ, ਖੇੜਾ ਦੇ  ਪਿੰਡਾਂ ‘ਚ ਲਿਖੇ ਗਏ  ਖਾਲਿਸਤਾਨੀ ਸਮਰਥਕਾਂ ਵੱਲੋਂ ਨਾਅਰੇ  ਪੰਜਾਬ ‘ਚ ਮਾਹੌਲ ਖਰਾਬ ਕਰਨ ਨੂੰ ਲੈ ਕੇ  ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੈ.  ਪਿਛਲੇ ਦਿਨੀ ਵੀ ਬੁੱਲੋਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ‘ ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹੁਸ਼ਿਆਰਪੁਰ – ਟਾਂਡਾ ਮੁੱਖ ਸੜਕ ‘ ਤੇ ਆਉਂਦੇ ਚੋਆਂ ‘ ਤੇ ਬਣੀਆਂ ਪੁਲੀਆਂ ਦੀਆਂ ਦੀਵਾਰਾਂ ‘ ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ , ਰੈਫਰੈਂਡਮ 2020 ‘ ਦੇ ਨਾਅਰਿਆਂ ਲਿਖਣ ਦਾ ਮਾਮਲਾ ਸਾਮਣੇ  ਆਇਆ ਸੀ । ਪੁਲਿਸ ਥਾਣਾ ਬੁੱਲੋਵਾਲ ਦੇ ਮੁਲਾਜ਼ਮਾਂ ਵਲੋਂ ਮੌਕੇ ‘ ਤੇ ਜਾ ਕੇ ਖ਼ਾਲਿਸਤਾਨ ਸਬੰਧੀ ਲਿਖੇ ਨਾਅਰਿਆਂ ‘ ਤੇ ਕਾਲਾ ਪੇਂਟ ਫੇਰ ਕੇ ਨਾਅਰਿਆਂ ਨੂੰ ਮਿਟਾਉਣ ਦੀ ਕਾਰਵਾਈ ਕੀਤੀ ਗਈ । 

Read More

Latest: ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ: ਕਿਸਾਨ ਪੂਰੀ ਤਰ੍ਹਾਂ ਰੇਲਵੇ ਟ੍ਰੈਕ ਖਾਲੀ ਕਰਨ ਲਈ ਤਿਆਰ

ਚੰਡੀਗੜ੍ਹ: ਕਿਸਾਨਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਰੇਲ ਅਤੇ ਯਾਤਰੀ ਗੱਡੀਆਂ ਨੂੰ ਚਾਲੂ ਕਰਨ ਲਈ ਕਿਸਾਨ ਪੂਰੀ ਤਰ੍ਹਾਂ ਰੇਲਵੇ ਟ੍ਰੈਕ ਖਾਲੀ ਕਰਨ ਲਈ ਤਿਆਰ ਹੋ ਗਏ ਹਨ। ਕਿਸਾਨਾਂ ਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ ਜਿਸ ਵਿੱਚ ਸੋਮਵਾਰ ਤੋਂ ਬਾਅਦ ਰੇਲ ਟ੍ਰੈਕ ਪੂਰੀ ਤਰ੍ਹਾਂ ਖਾਲੀ ਕੀਤੇ ਜਾਣਗੇ।

Read More

LATEST: Tandarust Punjab Health and Wellness Centres to boost health infrastructure in state:  Sunder Sham Arora

Hoshiarpur, November 21 (ADESH)-
Punjab Industry and Commerce Minister Sunder Sham Arora on Saturday asserted that the Tandarust Punjab Health and Wellness centers would further give a fillip to the healthcare facilities besides strengthening medical infrastructure in Punjab.

Read More