ਗੜਦੀਵਾਲਾ 21ਨਬੰਵਰ(ਚੌਧਰੀ) : ਕਾਮਰੇਡ ਪ੍ਰੀਤਮ ਚੰਦ(84) ਸੁਮਲਾ ਪੰਡੋਰੀ ਦਿਵਾਲੀ ਵਾਲੀ ਰਾਤ 14 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਨ। ਉਨਾਂ ਦੇ ਸ਼ਰਧਾਂਜਲੀ ਸਮਰੋਹ ਚ ਪਹਿਲਾਂ ਸੁੱਖਮਣੀ ਸਾਹਿਬ ਦੇ ਭੋਗ ਪਾਏ ਗਏ।ਉਨਾਂ ਦੇ ਸ਼ਰਧਾਂਜਲੀ ਸਮਰੋਹ ਚ ਸਮੂਹ ਰਿਸਤੇਦਾਰ ,ਸੱਜਣ ,ਮਿੱਤਰ ਤੇ ਪਾਰਟੀ ਵਰਕਰ ਸਾਮਿਲ ਹੋਏ ।
Read MoreYear: 2020
LATEST: होशियारपुर के डीएवी सीनियर सेकेंडरी स्कूल में गणित पार्क स्थापित
होशियारपुर
विद्यार्थियों में गणित की समझ बढ़ाने और उन्हें खेल खेल में सीखने के लिए प्रेरित करने के मकसद से एक अनूठा प्रयास करते हुए होशियारपुर के डीएवी सीनियर सेकेंडरी स्कूल में एक गणित पार्क स्थापित किया गया। डीएवी कॉलेज होशियारपुर सोसाइटी की सदस्य प्रो. जसवीरा मिन्हास ने फीता काटकर पार्क का विधिवत उद्घाटन किया। इस अवसर पर डीएवी कॉलेज मैनेजिंग कमेटी के अध्यक्ष डॉ अनूप कुमार और सचिव प्रिंसिपल (रिटायर्ड) डीएल आनंद भी विशेष तौर पर उनके साथ उपस्थित रहे।
Read Moreਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ 44 ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤਾ ਪਿੱਟ ਸਿਆਪਾ
ਗੜ੍ਹਦੀਵਾਲਾ 21 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ 44ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਪਿੱਟ ਸਿਆਪਾ ਕੀਤਾ
Read MoreLATEST NEWS: ਨਰੋਏ ਪੰਜਾਬ ਦਾ ਸੁਪਨਾ ਸਾਕਾਰ ਕਰਨਗੇ ‘ਤੰਦਰੁਸਤ ਪੰਜਾਬ ਸਿਹਤ ਕੇਂਦਰ’ : ਸੁੰਦਰ ਸ਼ਾਮ ਅਰੋੜਾ
ਹੁਸ਼ਿਆਰਪੁਰ, 21 ਨਵੰਬਰ:
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਤੰਦਰੁਸਤ ਪੰਜਾਬ ਸਿਹਤ ਕੇਂਦਰ’ ਸੂਬੇ ਨੂੰ ਸਿਹਤ ਸਹੂਲਤਾਂ ਪੱਖੋਂ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨਿੱਗਰ ਪੰਜਾਬ ਦਾ ਸੁਪਨਾ ਵੀ ਸਾਕਾਰ ਕਰਨਗੇ।
ਆਪਣੀਆਂ ਮੰਗਾਂ ਨੂੰ ਲੈ ਕੇ ਹਿੰਦੂ ਅਰਬਨ ਬੈਂਕ ਸੁਜਾਨਪੁਰ ਬ੍ਰਾਂਚ ਦੇ ਬਾਹਰ ਰੋਸ ਪ੍ਰਦਰਸ਼ਨ
ਸੁਜਾਨਪੁਰ 21 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼) : ਹਿੰਦੂ ਅਰਬਨ ਬੈਂਕ ਦੀਆਂ ਪਾਰਟੀਆਂ ਵਲੋਂ ਬੈਂਕ ਸ਼ਾਖਾ ਦੇ ਗੇਟ ਦੇ ਬਾਹਰ ਸੁਜਾਨਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ, ਸ਼ਹਿਰ ਵਿੱਚ ਵੀ ਰੋਸ ਮਾਰਚ ਕੱਢਿਆ ਗਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਕਮੇਟੀ ਦੇ ਮੁਖੀ ਰਜਤ ਬਾਲੀ,ਬੀ.ਸ਼ਰਮਾ,ਮਾਸਟਰ ਰਾਜਪਾਲ ਆਦਿ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਰਕਮ ਬੈਂਕ ਦੀਆਂ ਸ਼ਾਖਾਵਾਂ ਵਿੱਚ ਜਮ੍ਹਾ ਕਰਵਾਈ ਸੀ।
Read Moreਅੱਜ ਹੋਵੇਗਾ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 17 ਵਾਂ ਐਡੀਸ਼ਨ
ਗੁਰਦਾਸਪੁਰ,21 ਨਵੰਬਰ (ਅਸ਼ਵਨੀ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 17ਵਾਂ ਐਡੀਸ਼ਨ ਅੱਜ 21 ਨਵੰਬਰ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਜੂਮਮੀਟਿੰਗ ਰਾਹੀਂ ਹੋਵੇਗਾ
Read Moreਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵੱਜੋਂ ਜਿਲਾ ਪਠਾਨਕੋਟ ਦਾ ਸੰਭਾਲਿਆ ਚਾਰਜ
ਪਠਾਨਕੋਟ: 20 ਨਵੰਬਰ (ਰਜਿੰਦਰ ਸਿੰਘ ਰਾਜਨ,/ਅਵਿਨਾਸ਼ ਸ਼ਰਮਾ ਅਵਿਨਾਸ਼ ਸ਼ਰਮਾ ) : ਅੱਜ ਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵਜੋਂ ਜਿਲਾ ਪਠਾਨਕੋਟ ਵਿਖੇ ਚਾਰਜ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾ ਉਹ ਜਿਲਾ ਪਠਾਨਕੋਟ ਵਿਖੇ ਹੀ ਸਹਾਇਕ ਲੋਕ ਸੰਪਰਕ ਅਫਸ਼ਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਜਿਕਰਯੋਗ ਹੈ ਕਿ ਵਿਭਾਗ ਵਿੱਚ ਆਉਂਣ ਤੋਂ ਪਹਿਲਾ ਜਿਲਾ ਲੋਕ ਸੰਪਰਕ ਅਫਸ਼ਰ ਰਾਮ ਲੁਭਾਇਆ ਵੱਲੋਂ ਦੈਨਿਕ ਭਾਸਕਰ ਅਤੇ ਦੈਨਿਕ ਜਾਗਰਣ ਅਖਬਾਰਾਂ ਵਿੱਚ ਵੀ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
Read Moreजिला शिक्षा अधिकारी सेकेंडरी जगजीत सिंह ने किया सरकारी हाई स्कूल अजीजपुर खदावर का निरीक्षण
सुजानपुर 21 नवंबर (रजिंदर सिंह राजन /अविनाश) : जिला शिक्षा अधिकारी सेकेंडरी जगजीत सिंह की ओर से आज सरकारी हाई स्कूल अजीतपुर खदावर का निरीक्षण किया इस मौके पर उनकी ओर से आपके साथ बैठक की गई तथा स्कूल में आ रही समस्याओं संबंधी जाना
Read Moreਪੀਰ ਬਾਬਾ ਚੋਂਕ ਵਿਖੇ ਕੁੜੀਆਂ ਦੇ ਕੱਟੇ ਚਾਲਾਨ
ਪਠਾਨਕੋਟ, 21 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸ਼ਹਿਰ ਪਠਾਨਕੋਟ ਵਿੱਚ ਬਿਨਾ ਹੈਲਮੇਟ ਅਤੇ ਕਾਗਜਾਂ ਦੇ ਸਕੂਟੀ ਸਵਾਰ ਕੁੜੀਆਂ ਤੇ ਟਰੈਫਿਕ ਵਿਭਾਗ ਨੇ ਸ਼ਿਕੰਜਾ ਕਸਦੇ ਹੋਏ ਪੀਰ ਬਾਬਾ ਚੌਕ ਵਿਖੇ ਉਚੇਚੇ ਤੌਰ ਤੇ ਇੰਚਾਰਜ ਪ੍ਰਮੋਦ ਕੁਮਾਰ ਵਲੋਂ ਮਹਿਲਾ ਸੁਰਖਿਆ ਕਰਮੀਆਂ ਦੀ ਟੀਮ ਦੇ ਨਾਲ ਨਾਕਾ ਲਗਾ ਕੇ ਚਾਲਾਨ ਕੱਟੇ ਗਏ।ਇੰਚਾਰਜ ਪ੍ਰਮੋਦ ਕੁਮਾਰ ਨੇ ਕਿਹਾ ਕਿ ਜਿਆਦਾਤਰ ਦੋਪਹਿਆ ਵਾਹਨ ਚਾਲਕ ਨਾ ਤੇ ਹੈਲਮੇਟ ਦੀ ਵਰਤੋਂ ਕਰ ਰਹੇ ਹਨ ਅਤੇ ਨਾ ਹੀ ਉਨਾ ਦੇ ਕੋਲ ਗੱਡੀ ਦੇ ਕਾਗਜ ਅਤੇ ਲਾਇਸੇਂਸ ਹੁੰਦਾ ਹੈ।
Read Moreਕਪੜਾ ਵਪਾਰੀ ਦੇ ਘਰ ਚੋਂ 12 ਲੱਖ ਰੁਪਏ ਚੋਰੀ ਕਰਨ ਵਾਲੀ ਔਰਤ ਗ੍ਰਿਫਤਾਰ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸ਼ਿਕਾਇਤਕਰਤਾ ਸ਼ੇਰਾ ਵਾਲੀ ਕੋਠੀ ਨਿਵਾਸੀ ਕੱਪੜਾ ਵਪਾਰੀ ਦੇਵਰਾਜ ਮਹਾਜਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਘਰ ਵਿੱਚ ਇਕੱਲੇ ਰਹਿੰਦੇ ਹਨ। ਉਸਦੇ ਘਰ ਦਾ ਸਾਰਾ ਕੰਮ ਭਦਰੋਆ ਦੀ ਰਹਿਣ ਵਾਲੀ ਔਰਤ ਨੇ ਕੀਤਾ ਹੈ।
Read Moreपुरानी पैंशन बहाली को लेकर गुगल मीट पर जिला प्रधान पुनीत सागर के नेतृत्व में की गई बैठक
बटाला /कादियां न्यूज ( संजीव नैयर/ अविनाश ) : एन पी एस ई यू की एक विशेष आनलाईन बैठक जिला प्रधान पुनीत सागर के नेतृत्व में गुगल मीट एप पर हुई। इस बैठक में विभिन्न विभागों के कर्मचारीयों मुकेश कुमार, विप्पन कुमार, हरविन्द्र सिंह, मोहित गुप्ता, पवन कुमार, द्वारा अपनी पिछले लम्बे समय से लटक रही पुरानी पैंंशन बहाली की मांग को लेकर विस्तार सहित चर्चा की गई तथा 23 नवम्बर को गुरदासपुर में पंजाब सरकार के विरूद्ध हो रही रैली में शामिल होने के लिये प्ररित किया गया।
Read Moreशाहपुर कंडी क्षेत्र में फिर दी कोरोना ने दस्तक
जुगियाल / पठानकोट 20 नंवबर (क्रिश हैप्पी): पिछले कुछ दिनों से भारत और पंजाब प्रदेश मे कोरोना के दूसरे पड़ाव की शुरूआत फिर से शुरू हो गई है जिस के तहत जिला पठानकोट के शाहपुर कंडी क्षेत्र मे चार नये मामले कोरोना पोजिटव के आये है। जिस से क्षेत्र के लोग सहमे नजर आ रहे है। यह जानकारी रणजीत सागर बांध परियोजना के शाहपुर कंडी आउन शिप के अस्पताल मे नोडल अधिकारी डाक्टर आकाश लूना ने जागरण के साथ ऐक विशेष भेंट मे दी। उन्होने बताया कि पूरे भारत, पंजाब और शाहपुर कंडी क्षेत्र के लोगों के मन मे से कोरोना का भय अब निकल चुका है और लोग समझ रहे है कि कोरोना वाईरस अब खत्म हो गया है
Read MoreBREAKING..ਭੈਣ ਦੇ ਨਾਲ ਪ੍ਰੇਮ ਸੰਬੰਧਾਂ ਕਾਰਨ ਚਾਚੇ ਨਾਲ ਰੱਲ ਕੇ ਮਾਸੀ ਦੇ ਲੜਕੇ ਫੌਜੀ ਭਰਾ ਦਾ ਕਤਲ਼
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਮਾਸੀ ਦੀ ਕੁੜੀ(ਭੈਣ ) ਦੇ ਨਾਲ ਪ੍ਰੇਮ ਸੰਬੰਧਾਂ ਕਾਰਨ ਬੀਤੀ ਦੇਰ ਰਾਤ ਬੀ ਐਸ ਐਫ ਦੇ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ ਨੇ ਕਿਰਚ ਮਾਰ ਕੇ ਕਤਲ਼਼ ਕਰ ਦਿੱਤਾ । ਕਤਲ਼ ਤੋਂ ਪਹਿਲਾ ਬੀ ਐਸ ਐਫ ਜਵਾਨ ਲੜਕੀ ਨੂੰ ਆਪਣੇ ਘਰ ਲੈ ਆਇਆ ਸੀ।
Read MoreBREAKING..ਨਬਾਲਗ਼ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ‘ਚ ਇੱਕ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਜਿਲਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਿਗੋਬਿੰਦਪੁਰ ਨੇੜੇ ਪੈਂਦੇ ਇਕ ਪਿੰਡ ਦੀ 14 ਸਾਲ ਦੀ ਨਬਾਲਗ਼ ਲੜਕੀ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹੱਸਪਤਾਲ ਵਿੱਚ ਇਕ ਬੱਚੇ ਨੂੰ ਜਨਮ ਦੇਣ ਬਾਰੇ ਜਾਣਕਾਰੀ ਹਾਸਲ ਹੋਈ ਹੈ । ਬੱਚੇ ਅਤੇ ਮਾਂ ਦੋਵੇਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।ਪੁਲਿਸ ਸਟੇਸ਼ਨ ਸ਼੍ਰੀ ਹਰਿਗੋਬਿੰਦਪੁਰ ਦੀ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਇਕ 32 ਸਾਲ ਦੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read MoreBREAKING..ਬੱਸੀ(ਸ਼੍ਰੀ ਖੁਰਾਲਗੜ ਸਾਹਿਬ)ਵਿਖੇ 4 ਘਰਾਂ ਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਉੜਾਏ
ਗੜ੍ਹਸ਼ੰਕਰ 20 ਨਵੰਬਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਅਧੀਨ ਪੈਦੇ ਇਲਾਕਾ ਬੀਤ ਦੇ ਪਿੰਡ ਬੱਸੀ ਬਸਤੀ (ਸ਼੍ਰੀ ਖੁਰਾਲਗੜ ਸਾਹਿਬ) ਵਿਖੇ ਲੰਘੀ ਰਾਤ ਅਣਪਛਾਤੇ ਚੋਰਾਂ ਨੇ 4 ਘਰਾਂ ਨੂੰ ਨਿਸ਼ਾਨਾ ਬਣਾਉੰਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਤੇ ਹੱਥ ਸਾਫ ਕਰਕੇ ਫਰਾਰ ਹੋ ਗਏ।
Read Moreਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਕਰਵਾਈ
ਗੜ੍ਹਦੀਵਾਲਾ 20 ਨਵੰਬਰ (ਚੌਧਰੀ) : ਅੱਜ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਕਰਵਾਈ ਗਈ।ਇਸ ਮੀਟਿੰਗ ਵਿੱਚ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀ ਕਾਰਗੁਜ਼ਾਰੀਆਂ ਜਾਣਨ ਲਈ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ । ਜਿਸ ਵਿੱਚ ਆਨਲਾਇਨ ਪੜ੍ਹਾਈ ਦੌਰਾਨ ਬੱਚਿਆਂ ਵੱਲੋਂ ਕੀਤਾ ਗਿਆ ਕੰਮ ਕਾਪੀਆਂ, ਪ੍ਰੋਜੈਕਟ ਵਰਕ ਅਤੇ ਅਸਾਈਨਮੈਂਟ ਵਰਕ ਆਦਿ ਚੈੱਕ ਕੀਤਾ ਗਿਆ ।
Read Moreਲੇਟੈਸਟ : ਭਾਰਤ ਵੱਲੋਂ ਕੀਤੀ ਜਾ ਰਹੀ ਗੁਲਾਮ ਕਸ਼ਮੀਰ ‘ਚ Pin ਪੁਆਇੰਟ ਤੇ STRIKE, ਅਫਵਾਹ
ਨਵੀਂ ਦਿੱਲੀ, ਭਾਰਤ ਵੱਲੋਂ ਕੀਤੀ ਜਾ ਰਹੀ ਗੁਲਾਮ ਕਸ਼ਮੀਰ ‘ਚ ਪਿੰਕ ਪੁਆਇੰਟ ਤੇ STRIKE ਅਫਵਾਹ ਹੈ। ਸੈਨਾ ਨੇ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਹੈ। ਪਹਿਲਾਂ ਇਹ ਦਾਅਵਾ ਨਿ news ਏਜੰਸੀ ਪੀਟੀਆਈ ਨੇ ਕੀਤਾ ਸੀ।
Read MoreLatest: पूर्व पार्षद तीर्थ राम सैकड़ों साथियों समेत भाजपा में शामिल,कांग्रेस को बड़ा झटका
होशियारपुर (20 नवंबर ) लोक विरोधी गतिविधियों के चलते तथा अपने चुनावी वायदे पूरे ना करने के कारण कांग्रेस की लोकप्रियता का ग्राफ दिनों दिन नीचे जा रहा है। आम जनमानस के साथ-साथ कांग्रेस के बहुत से बड़े नेता भी अपने नेतृत्व की कारगुजारी से नाखुश होकर पार्टी को तिलांजलि दे रहे हैं। मोदी सरकार द्वारा किए गए लोक हितैषी कामों के कारण तथा बिहार में एक बार फिर से मोदी लहर का प्रभाव देखने के बाद कांग्रेस व कई अन्य पार्टी के नेता भाजपा में शामिल हो रहे हैं। भाजपा की नीतियों से तथा पूर्व कैबिनेट मंत्री तीक्ष्ण सूद द्वारा करवाए गए विकास कार्यों से प्रभावित होकर पूर्व पार्षद तीर्थ राम वार्ड नंबर 48 अपने साथियों समेत भाजपा में शामिल होने की घोषणा की।
Read MoreLATEST: ਵੋਟਾਂ ਬਨਾਉਣ ਲਈ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ’ਚ ਲੋਕ ਭਰਵੀਂ ਸ਼ਮੂਲੀਅਤ ਕਰਨ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 20 ਨਵੰਬਰ (ADESH):
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਅੱਜ ਇਥੇ ਲੋਕਾਂ ਨੂੰ ਅਪੀਲ ਕੀਤੀ ਕਿ 21 ਅਤੇ 22 ਨਵੰਬਰ ਨੂੰ ਜ਼ਿਲ੍ਹੇ ਦੇ 1522 ਪੋÇਲੰਗ ਸਟੇਸ਼ਨਾਂ ’ਤੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਲਈ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਯੋਗ ਵਿਅਕਤੀ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਵੋਟ ਵਿੱਚ ਸੋਧ ਕਰਵਾਉਣ ਜਾਂ ਆਪਣੀ ਰਿਹਾਇਸ਼ ਬਦਲਣ ਲਈ ਸਬੰਧਤ ਬੂਥ ਲੈਵਲ ਅਫ਼ਸਰ ਕੋਲ ਫਾਰਮ ਜਮ੍ਹਾਂ ਕਰਵਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਉਲੀਕ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 1 ਜਨਵ
latest: ਸੁੰਦਰ ਸ਼ਾਮ ਅਰੋੜਾ ਵਲੋਂ 7 ਗਲੀਆਂ ਬਨਾਉਣ ਦੇ ਕੰਮ ਦੀ ਸ਼ੁਰੂਆਤ
ਹੁਸ਼ਿਆਰਪੁਰ, 20 ਨਵੰਬਰ (Adesh):
ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੀਬ 19 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਬੁਨਿਆਦੀ ਢਾਂਚੇ ਦੀ ਹੋਰ ਮਜ਼ਬੂਤੀ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਹੈ ਜਿਸ ਤਹਿਤ ਵੱਖ-ਵੱਖ ਪ੍ਰੋਜੈਕਟਾਂ ਹੇਠ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ।
ਕਿਸਾਨ,ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾ ਆਪਣੇ ਹੱਕ ਵਾਪਸ ਲੈ ਕੇ ਹੀ ਦਮ ਲਵਾਂਗੇ : ਕਿਸਾਨ ਆਗੂ
ਗੜ੍ਹਦੀਵਾਲਾ 20 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 43ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreबठिंडा-चंडीगढ़ राष्ट्रीय मार्ग पर हुई दुर्घटना में 3 लोगों की मौत 2 गंभीर जख्मी
बठिंडा,20 नवंबर(CDT) : भीषण सडक़ हादसे में ट्राली से कार टकराने से तीन लोगों की मृत्यु व दो लोगों के गंभीर घायल होने का समाचार प्राप्त हुआ है। यह सडक़ दुर्घटना बठिंडा-चंडीगढ़ राष्ट्रीय मार्ग पर हुआ बताया जा रहा है। जानकारी के अनुसार बठिंडा-चंडीगढ़ राष्ट्रीय मार्ग पर स्थित गांव जेठूके के नजदीक भीषण सडक़ हादसे में तीन लोगों की मौत हो गई, जबकि दो लोग गंभीर रूप से जख्मी हो गई। हादसे में घायल हुए लोगों को बठिंडा के अस्पताल में भर्ती कराया गया है। प्रत्यक्षदर्शीयों के अनुसार बताया जा रहा है कि कार ट्राले के पीछे टकराई, जिससे यह हादसा हुआ। इस दौरान कार सवार तीन लोगों की मौत हो गई। कार सवार बठिंडा के आदेश हॉस्पिटल से मरीज को छुट्टी दिलवाकर वापस मालेरकोटला की तरफ जा रहे थे। पुलिस मौके पर पहुंच चुकी है। शवों को पोस्टमार्टम के लिए अस्पताल में ले जाया जा रहा है।
Read MoreBREAKING..ਕੇਂਦਰੀ ਜੇਲ ‘ਚ ਬੰਦ ਹਵਾਲਾਤੀ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) :- ਸਥਾਨਕ ਕੇਂਦਰੀ ਜੈਲ ਵਿੱਚ ਬੰਦ ਹਵਾਲਾਤੀ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੋਰਾਨ ਮੋਤ ਹੋ ਗਈ । ਹਾਸਲ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ 65 ਸਾਲ ਵਾਸੀ ਕਲਾਨੋਰ ਐਨ ਡੀ ਪੀ ਸੀ ਐਕਟ ਅਧੀਨ ਸਥਾਨਕ ਕੇਂਦਰੀ ਜੈਲ ਵਿੱਚ ਹਵਾਲਾਤੀ ਦੇ ਤੋਰ ਤੇ ਬੰਦ ਸੀ ਬੀਤੇ ਦਿਨ ਇਸ ਦੀ ਸੇਹਤ ਅਚਾਨਕ ਖ਼ਰਾਬ ਹੋ ਗਈ ਇਸ ਨੂੰ ਇਲਾਜ ਕਰਾਉਣ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ
Read Moreਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ ਵੱਲੋਂ ਕੀਤੇ ਜਾਵੇਗਾ 23 ਨਵੰਬਰ ਨੂੰ ਹੁਸ਼ਿਆਰਪੁਰ ‘ਚ ਜਿਲਾ ਪੱਧਰੀ ਅਰਥੀ ਫੂਕ ਮੁਜਾਹਰਾ
ਦਸੂਹਾ 20 ਨਵੰਬਰ (ਚੌਧਰੀ) : ਪੈਨਸ਼ਨ ਮੁਲਾਜਿਮ ਦਾ ਹੱਕ ਹੈ,ਕੋਈ ਖੈਰਾਤ ਨਹੀਂ–: ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ ਅਤੇ ਸੀ.ਪੀ ਐਫ ਇੰਪਲਾਈਜ਼ ਯੂਨੀਅਨ ਵਲੋਂਂ ਸੂਬਾ ਕਮੇਟੀ ਦੇ ਫੈ਼ਸਲੇ ਅਨੁਸਾਰ ਸਾਂਝੇ ਪਲੇਟਫਾਰਮ ਐਨ .ਪੀ .ਐਸ .ਈ .ਯੂ ਦੇ ਝੰਡੇ ਥੱਲੇ ਪੰਜਾਬ ਭਰ ਵਿੱਚ ਜਿਲ੍ਹਾ ਪੱਧਰ ਉੱਤੇ ਪੰਜਾਬ ਸਰਕਾਰ ਦੀ ਅਰਥੀ ਫੂ਼ਕ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾਣੇ ਹਨ
Read Moreਰਾਸ਼ਟਰੀ ਹਿੰਦੂ ਸੇਨਾ ਨੇ ਯੂਥ ਅਕਾਲੀ ਦਲ ਦੇ ਨਾਲ ਮਿਲ ਕੇ ਸਾੜਿਆ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਪੁਤਲਾ
ਪਠਾਨਕੋਟ, 20 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) ਅੱਜ ਰਾਸ਼ਟਰੀ ਹਿੰਦੂ ਸੇਨਾ ਯੁਵਾ ਵਿੰਗ ਨੇ ਯੁਵਾ ਅਕਾਲੀ ਦਲ ਦੇ ਕਾਰਜਕਰਤਾਵਾਂ ਦੇ ਨਾਲ ਮਿਲ ਕੇ ਨਗਰੋਟਾ ਕਾਂਡ ਦੇ ਵਿਰੋਧ ਵਿੱਚ ਜਿਲਾ ਪ੍ਰਧਾਨ ਰਾਜੇਸ਼ ਟਿੰਕੂ ਦੀ ਅਗੁਵਾਈ ਵਿੱਚ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜ ਕੇ ਰੋਸ਼ ਮੁਜਾਹਿਰਾ ਕੀਤਾ ਗਿਆ।ਰੋਸ਼ ਪ੍ਰਦਰਸ਼ਨ ਵਿੱਚ ਯੁਵਾ ਅਕਾਲੀ ਦਲ ਧਾਰ ਬਲਾੱਕ ਦੇ ਅਗੁਵਾਈ ਹੁਸ਼ਿਆਰ ਸਿੰਘ ਕਾਲੂ ਉਚੇਚੇ ਤੌਰ ਤੇ ਸ਼ਾਮਿਲ ਹੋਏ।
Read MoreBREAKING..ਢਾਬੇ ਉੱਪਰ ਕੰਮ ਕਰਦੇ ਨੋਜਵਾਨ ਵੱਲੋਂ ਫਾਹ ਲੈ ਕੇ ਆਤਮਹੱਤਿਆ
ਗੁਰਦਾਸਪੁਰ 19 ਨਵੰਬਰ ( ਅਸ਼ਵਨੀ ) : ਸਥਾਨਕ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਢਾਬਾ ਟੇਸਟ ਆੱਫ ਅੰਮ੍ਰਿਤਸਰ ਤੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਪੱਖੇ ਨਾਲ ਫਾਹ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਕਈ ਲੋਕਾਂ ਦਾ ਕਹਿਣਾ ਹੈ ਕਿ ਫਾਹ ਲੈਣ ਵਾਲਾ ਨੋਜਵਾਨ ਦੇਣਦਾਰੀਆਂ ਤੋਂ ਪ੍ਰੇਸ਼ਾਨ ਸੀ ਹੋ ਸਕਦਾ ਹੈ ਇਸ ਨੇ ਇਸ ਕਾਰਨ ਆਤਮਹੱਤਿਆ ਕੀਤੀ ਹੋਵੇ ।
Read Moreसड़क क्रॉस करते हुए बस की चपेट में आने से युवक की मौत
सुजानपुर 19 नवंबर (राजिंदर सिंह/अविनाश ) : सुजानपुर के पुल नंबर 4 चौराहे को क्रॉस करते हुए वोल्वो बस की चपेट में आ जाने से सुजानपुर निवासी एक युवक की मौत हो गई है इस संबंधी जानकारी देते हुए एएसआई संजीव कुमार ने बताया कि मृतक अंकुर कुमार उर्फ बंटी आयु लगभग 33 वर्ष निवासी मोहल्ला शेखा जो कि गांव कीडी में मकैनिक की दुकान करता है
Read Moreशूरवीरों की धरती पंजाब जिसकी बलिदानी मिट्टी में है शहादत का जज्बा : ब्रिगेडियर औलख
पठानकोट 19 नवम्बर (राजिंदर सिंह राजन /अविनाश ) : जम्मू कश्मीर के ग्लेशियर सेक्टर में शहादत का जाम पीने वाले सेना की 3 पंजाब रेजीमेंट के सेना मेडल विजेता नायक मनिंदर सिंह का पहला श्रद्धांजलि समारोह शहीद सैनिक परिवार सुरक्षा परिषद के महासचिव कुंवर रविंदर सिंह विक्की की अध्यक्षता में राजासांसी में आयोजित किया गया।
Read More26 ਨਵੰਬਰ ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਸੰਵਿਧਾਨ ਦਿਵਸ ਮਨਾਇਆ ਜਾਵੇ :ਜਸਵੀਰ ਪਾਲ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਛੱਬੀ ਨਵੰਬਰ ਉਨੀ ਸੌ ਪੰਜਾਹ ਦਾ ਦਿਨ ਸੰਵਿਧਾਨ ਦਿਵਸ ਦਿਨ ਹੈ ਇਸ ਦਿਨ ਸੰਵਿਧਾਨ ਅਡੌਪਟ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਲਈ ਸਭ ਕੁਝ ਦਿੱਤਾ ਗਿਆ ਹੈ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ ਬੀ.ਸੀ ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਪੰਜਾਬ ਉੱਨੀ ਸੌ ਸਤੱਨਵੇ ਤੋਂ ਆਲ ਇੰਡੀਆ ਕਨਫੈਡਰੇਸ਼ਨ ਨਾਲ ਰਲਕੇ ਸੰਵਿਧਾਨ ਬਚਾਓ ਰਾਖਵਾਂਕਰਨ ਬਚਾਓ ਲਹਿਰ ਅਧੀਨ ਰਾਖਵਾਂਕਰਨ ਵਿਰੋਧੀ ਪੰਜ ਆਦੇਸ਼ਾਂ ਨੂੰ ਰੱਦ ਕਰਾਉਣ ਦੀ ਲੜਾਈ ਲੜੀ ਸੀ
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 42ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 42ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read More