ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) : ਗੋਲਡਨ ਗਰੁਪ ਆਫ ਇੰਸਟੀਚੀਉਟ,ਗੁਰਦਾਸਪੁਰ ਵੱਲੋਂ ਲਗਾਏ ਜਾ ਰਹੇ ਮੁਫ਼ਤ ਰਾਜ ਪੱਧਰੀ ਵਿਕਲਾਂਗ ਕੈਂਪ ਦੇ ਮੁੱਖ ਮਹਿਮਾਨ ਤੇਜਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਹੋਣਗੇ ਅਤੇ ਉਦਘਾਟਨ ਨਮਿਸ਼ ਪਾਂਡੇ ਪ੍ਰਧਾਨ ਆਲ ਇੰਡੀਆ ਸ਼੍ਰੀ ਸੱਤਿਆ ਸਾਈ ਸੇਵਾ ਸਮੰਤੀ ਕਰਣਗੇ । ਇਸ ਕੈਂਪ ਵਿੱਚ ਜਿਹੜੇ ਵਿਕਲਾਂਗ ਮਰੀਜ ਰਜਿਸਟਰਡ ਹੋਏ ਹਨ ਉਹਨਾਂ ਨੂੰ ਲਗਾਏ ਜਾਣ ਵਾਲੇ ਨਕਲੀ ਅੰਗਾਂ ਦੇ ਮਾਪ ਦਾ ਕੰਮ ਡਾਕਟਰਾਂ ਅਤੇ ਤਕਨੀਸ਼ਨਾਂ ਦੀ ਟੀਮ ਵੱਲੋਂ 12 ਨਵੰਬਰ ਵੀਰਵਾਰ ਵਾਲੇ ਦਿਨ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਹਨੂੰਮਾਨ ਚੋਕ ਗੁਰਦਾਸਪੁਰ ਵਿੱਚ ਕੀਤਾ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਗਰੁਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆਂ ਕਿ ਅੱਜ 12 ਨਵੰਬਰ ਨੂੰ 11 ਵਜੇ ਨਕਲੀ ਅੰਗਾਂ ਦੇ ਮਾਪ ਲੈਣ ਦੀ ਸ਼ੁਰੂ ਹੋਣ ਜਾ ਰਹੀ ਇਸ ਉਦਘਾਟਨੀ ਰਸਮ ਦਾ ਲਾਈਵ ਪ੍ਰਸਾਰਨ ਵਿਦੇਸ਼ਾਂ ਅਤੇ ਭਾਰਤ ਦੇ ਸਾਰੇ ਰਾਜਾ ਜਿੱਥੇ ਵੀ ਸ਼੍ਰੀ ਸੱਤਿਆ ਸਾਂਈ ਸੇਵਾ ਸੰਮਤੀਆਂ ਦਾ ਗਠਨ ਹੋਇਆਂ ਹੈ ਵਿਖੇ ਕੀਤਾ ਜਾਵੇਗਾ ।
Read MoreYear: 2020
आम आदमी पार्टी के नवनियुक्त ब्लॉक अध्यक्ष घरोटा शीतल जोनी का सम्मान समारोह आयोजित
घरोटा 11 नवंबर (शम्मी महाजन) : आप की और से घोषित घरोटा ब्लॉक अध्यक्ष शीतल कुमार जोनी का सम्मान समारोह कार्यक्रम आयोजित हुआ। जिसमें आप के जिला जनरल सचिव ठाकुर मनोहर सिंह विशेष तौर पर उपस्थित हुए। जिला जनरल सचिव ठाकुर मनोहर सिंह ने नवनियुक्त ब्लॉक अध्यक्ष शीतल कुमार जोनी को पूरी तनदेही से काम करने को प्रेरित किया।
Read Moreपवन मनहोत्रा जिला उपाध्यक्ष राहुल मंडल चेयरमैन बने
सुजानपुर 11 नवंबर (राजिंदर सिंह राजन /अविनाश) : ऑल इंडिया एंटी करप्शन ऑर्गनाइजेशन की बैठक जिला प्रधान अमित रंधावा की अध्यक्षता में हुई जिसमें विशेष रूप में प्रदेश अध्यक्ष फरमेश भूपी शामिल हुए इस मौके पर सर्व सहमति से पवन मनहोत्रा को जिला उपाध्यक्ष नियुक्त किया गया इस अवसर पर फरमेश भूपी तथा अमित रंधावा ने कहा कि उनकी ऑर्गेनाइजेशन का मुख्य काम देश में फैले हुए भ्रष्टाचार को खत्म करना है
Read Moreਕੁਲ ਹਿੰਦ ਕਿਸਾਨ ਸਭਾ ਦੇ ਧਰਨੇ ਚ ਪਹੁੰਚਿਆ ਜਨਵਾਦੀ ਇਸਤਰੀ ਸਭਾ ਦੀਆਂ ਬੀਬੀਆਂ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਸਟੋਰ ਗੜਸੰਕਰ ਸਾਹਮਣੇ ਰਾਤ ਦਿਨ ਧਰਨੇ ਵਿੱਚ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਵਾਰੇ ਵਾਪਿਸ ਕਰਵਾਉਣ ਲਈ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਫੈਸਲੇ ਅਨੁਸਾਰ ਕੁਲ ਹਿੰਦ ਕਿਸਾਨ ਸਭਾ ਵਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਭੈਣਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋਈਆਂ
Read Moreਗੁਰਲਾਲ ਸੈਲਾ ਕਾਂਗਰਸ ਛੱਡ ਕੇ ਮੁੜ ਬਸਪਾ ਚ ਸ਼ਾਮਲ ਹੋਣਗੇ
ਗੜ੍ਹਸ਼ੰਕਰ, 11 ਨਵੰਬਰ (ਅਸ਼ਵਨੀ ਸ਼ਰਮਾ) : ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਕਾਂਗਰਸੀ ਆਗੂ ਗੁਰਲਾਲ ਸੈਲਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਉਹ ਜਲੰਧਰ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ‘ਚ ਬਸਪਾ ‘ਚ ਘਰ ਵਾਪਸੀ ਕਰਨਗੇ। ਲੋਕ ਸਭਾ ਚੋਣਾਂ ਤੋਂ ਪਹਿਲਾ ਅਪ੍ਰੈਲ 2019 ‘ਚ ਬਸਪਾ ਛੱਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸ ਵਿਚ ਸ਼ਾਮਿਲ ਹੋਏ ਗੁਰਲਾਲ ਸੈਲਾ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਛੱਡਣ ਦਾ ਮੁੱਖ ਕਾਰਨ ਵਜ਼ੀਫ਼ਾ ਘੁਟਾਲਾ ਹੈ।
Read More22 नवंबर को मनाई जाएगी गोपाल अष्टमी
सुजानपुर 11 नवंबर(राजिंदर सिंह राजन /अविनाश) : माता वैष्णो देवी मंदिर सुजानपुर में हेम राज की अध्यक्षता में मीटिंग की गई।जिसमें वैष्णो देवी मंदिर का स्थापना 22 नवंबर गोअष्टमी वाले दिन मनाया जाएगा ।जिसमें हवन व कंजक पूजन किया जाएगा ।इस मौके पर पंडित मुन्नी लाल , राज कुमार गुप्ता बिट्टु प्रधान ,ठाकुर नरोत्तम सिंह ,संजीव शर्मा ,ठाकुर रविन्द्र , एडवोकेट भारत भूषण आदि मौजूद रहे।
ਸ.ਸ.ਸ ਸਮਾਰਟ ਸਕੂਲ ਤੇਲੀ ਚੱਕ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ
ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਵਿਖੇ ਪ੍ਰਿੰਸੀਪਲ ਜਪਿੰਦਰ ਕੁਮਾਰ ਜੀ ਰਹਿਨੁਮਾਈ ਹੇਠ, ਵਿਦਿਆਰਥਣ ਅਮਨਪ੍ਰੀਤ ਕੌਰ ਨੇ ਆਨਲਾਈਨ ਸਟੇਟ ਪੱਥਰ ਕੁਇਜ਼ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੇ ਹਸਤਾਖਰ ਹਿੱਤ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ।ਇਹ ਪ੍ਰਸੰਸਾ ਪੱਤਰ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਜੀ ਪਾਸੋਂ ਪ੍ਰਾਪਤ ਕੀਤਾ ਗਿਆ।ਇਸ ਮੌਕੇ ਤੇ ਜਿਲ੍ਹਾ ਸਿਖਿਆ ਅਫ਼ਸਰ ਇੰਜ.ਸੰਜੀਵ ਗੌਤਮ ਵਲੋਂ ਵੀ ਇਸ ਪ੍ਰਾਪਤੀ ਤੇ ਵਿਦਿਆਰਥਣ ਅਮਨਪ੍ਰੀਤ ਕੌਰ ਨੂੰ ਅਸ਼ੀਰਵਾਦ ਦਿੱਤਾ ਹੈ ।ਇਸ ਮੌਕੇ ਤੇ ਸਵੀਪ ਇੰਚਾਰਜ ਪੁਸ਼ਪਿੰਦਰ ਕੌਰ ਨਾਲ ਪੀ. ਟੀ.ਆਈ. ਜਗਦੀਸ਼ ਸਿੰਘ ਹਾਜਰ ਸਨ।
Read Moreਸ.ਸ.ਸ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣ ਨੇ ਮੁੱਖ ਚੋਣ ਅਫਸਰ,ਪੰਜਾਬ ਪਾਸੋਂ ਪ੍ਰਾਪਤ ਕੀਤਾ ਪ੍ਰੰਸ਼ਸਾ ਪੱਤਰ
ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਜੀ ਵਲੋਂ ਸਮੂਹ ਪੰਜਾਬ ਵਿੱਚ ਆਨਲਾਇਨ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਨ ਇਸ਼ਾ ਸਪੁੁੱਤਰੀ ਪਲਵਿੰਦਰ ਸ਼ਿੰਘ ਵਾਸੀ ਮੌਹਾਂ ਨੇ ਭਾਗ ਲਿਆ ਅਤੇ ਜੈਤੂ ਵਿਧਿਆਰਥੀਆਂ ਵਿੱਚ ਅਪਣਾ ਸਥਾਨ ਬਨਾਇਆ। ਇਸ ਸਬੰਧੀ ਆਨਲਾਇਨ ਕੁਇਜ਼ ਮੁਕਾਬਲਿਆਂ ਵਿੱਚ ਜੈਤੂ ਵਿਦਿਆਰਥੀਆਂ ਨੂੰ ਮਾਨਯੋਗ ਮੁੱਖ ਚੋਣ ਅਫਸਰ,ਪੰਜਾਬ ਦੇ ਹਸਤਾਖਰਾਂ ਹਿੱਤ ਪ੍ਰਸ਼ੰਸਾ ਪੱਤਰ ਦਿੱਤੇ ਗਏ।
Read Moreਕੇ.ਐੱਮ.ਐਸ ਕਾਲਜ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਆਨਲਾਈਨ ਕਲਾਸਾਂ ਲਗਾਈਆਂ ਗਈਆਂ : ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂਹਾ 11 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਅਤੇ ਚੇਅਰਮੈਨ ਚੌ. ਕੁਮਾਰ ਸੈਣੀ ਦੇ ਨਿਰਦੇਸ਼ਾਂ ਨਾਲ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਕਾਲਜ ਦੇ ਹਰ ਵਿਭਾਗ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਸਨ।
Read Moreਬਿਹਾਰ ,ਮੱਧ ਪ੍ਰਦੇਸ਼, ਗੁਜਰਾਤ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਜਿੱਤਣ ਦੀ ਖੁਸ਼ੀ ਤੇ ਭਾਜਪਾ ਵਰਕਰਾਂ ਵਲੋਂ ਗੜ੍ਹਦੀਵਾਲਾ ਬਜ਼ਾਰ ‘ਚ ਵੰਡੇ ਲੱਡੂ
ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਅੱਜ ਭਾਜਪਾ ਮੰਡਲ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਬਿਹਾਰ ,ਮੱਧ ਪ੍ਰਦੇਸ਼, ਗੁਜਰਾਤ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਭਾਰੀ ਬਹੁਮਤ ਨਾਲ ਜਿੱਤਣ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਵਲੋਂ ਗੜ੍ਹਦੀਵਾਲਾ ਬਜ਼ਾਰ ਵਿੱਚ ਲੱਡੂ ਵੰਡੇ ਗਏ।
Read MoreEDITORIAL: ਹੁਸ਼ਿਆਰਪੁਰ ਦੀਆਂ ਸੜਕਾਂ ਚ ਕਰੋੜਾਂ ਦੇ ਘੋਟਾਲੇ ਦਾ ਖ਼ਦਸ਼ਾ, ਸੜਕਾਂ ਨਹੀਂ ਮੌਤ ਦੇ ਸੱਥਰ ਵਿਛਾਏ ਜਾ ਰਹੇ ਨੇ ਹੁਸ਼ਿਆਰਪੁਰ ਵਿੱਚ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਸ਼ਹਿਰ ਚ ਵਿਕਾਸ ਦੇ ਨਾ ਤੇ ਧੜਾ ਧੜ ਸੜਕਾਂ ਤੇ ਗਲੀਆਂ ਬਨਾਇਆਂ ਜਾ ਰਹੀਆਂ ਹਨ. ਇੰਝ ਜਾਪਦਾ ਹੈ ਕਿ ਪਹਿਲਾਂ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਨੇਤਾ ਗਣ ਸੁਤੇ ਪਏ ਸਨ ਤੇ ਅਚਾਨਕ ਨਗਰ ਨਿਗਮ ਚੋਣਾਂ ਆਉਂਦੀਆਂ ਦੇਖ ਅੱਖਾਂ ਖੁਲ ਗਈਆਂ ਤੇ ਵੋਟਾਂ ਬਟੋਰਨ ਲਈ ਧੜਾ ਧੜ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
Read Moreਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਅੱਜ ਤੋਂ ਰੋਜ਼ਾਨਾ ਹੱਡੀਆਂ ਦੇ ਮਾਹਰ ਡਾਕਟਰ ਦੀਆਂ ਸੇਵਾਵਾਂ ਸ਼ੁਰੂ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੰਢੀ ਅਤੇ ਬੀਤ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵਲੋਂ ਮਰੀਜ਼ਾਂ ਦੀਆਂ ਸਹੂਲਤ ਲਈ ਹਸਪਤਾਲ ਵਿੱਚ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਪਰਮਿੰਦਰ ਸਿੰਘ ਐਮ.ਬੀ.ਬੀ.ਐਸ (ਐਮ ਐਸ)ਦੀਆਂ ਰੋਜ਼ਾਨਾ ਸੇਵਾਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ।
Read Moreਨੈਸ਼ਨਲ ਡੀ. ਵਾਰਮਿੰਗ ਦਿਵਸ ਦੇ ਮੋਕੇ ਜਿਲੇ ਦੇ ਕਰੀਬ 62500 ਬੱਚਿਆਂ ਨੂੰ ਦਿੱਤੀ ਐਲਬੈਂਡਾਜੋਲ ਦੀ ਖੁਰਾਕ
ਪਠਾਨਕੋਟ,11 ਨਵੰਬਰ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਮਿਸ਼ਨ ਤੰਦਰੁਸਤ ਅਧੀਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਜੀ ਦੀ ਪ੍ਰਧਾਨਗੀ ਹੇਠ ਅੱਜ ਜਿਲੇ ਦੇ 01 ਤੋਂ 19 ਸਾਲ ਦੇ ਤੱਕ ਦੇ ਲਗਭਗ 62500 ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਮੁਕਤੀ ਲਈ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ।ਇਸ ਦੌਰਾਨ ਜਿਲਾ ਟੀਕਾਕਰਨ ਅਫਸਰ ਡਾ. ਅਨੀਤਾ ਪ੍ਰਕਾਸ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਦੂਸਰਾ ਰਾਊਂਡ ਨੈਸ਼ਨਲ ਡੀ-ਵਾਰਮਿੰਗ ਦਿਵਸ ਅੱਜ 10 ਨਵੰਬਰ 2020 ਨੂੰ ਮਨਾਇਆ ਗਿਆ ਹੈ।
Read Moreਸੀ ਐਚ ਸੀ ਘਰੋਟਾ ਵਿਖੇ ਮਨਾਇਆ ‘ਡੀ ਵਾਰਮਿੰਗ ਡੇ’
ਪਠਾਨਕੋਟ 10 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਨੈਸ਼ਨਲ ਡੀ ਵਾਰਮਿੰਗ ਡੇਅ ਦੇ ਸੰਬੰਧ ਵਿਚ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਘਰੋਟਾ ਦੇ ਇੰਚਾਰਜ ਡਾ: ਬਿੰਦੂ ਗੁਪਤਾ ਅਤੇ ਪ੍ਰਿੰਸੀਪਲ ਪੰਕਜ ਮਹਾਜਨ ਦੀ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਡੀ ਵਾਰਮਿੰਗ ਡੇਅ ਮਨਾਇਆ ਗਿਆ ਅਤੇ ਹਾਜ਼ਰ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ।
Read Moreਸਰਕਾਰ ਵੱਲੋਂ ਪਿੰਡਾਂ ਅੰਦਰ ਸਾਂਝੇਦਾਰੀਆਂ ਕਮੇਟੀਆਂ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਕੋਰੋਨਾ ਅਤੇ ਹੋਰਨਾਂ ਬਿਮਾਰੀਆਂ ਦੇ ਬਚਾ ਵਾਸਤੇ ਜਾਗਰੂਕ ਕਰਨਾ : ਡਾ ਬਿੰਦੂ ਗੁਪਤਾ
ਪਠਾਨਕੋਟ 11 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼) : ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਸੀ ਐਚ ਸੀ ਘਰੋਟਾ ਵਿਖੇ ਮੀਟਿੰਗ ਹੋਈ।ਜਿਸ ਵਿਚ ਹੈਲਥ ਇੰਸਪੈਕਟਰ, ਐਲ,ਐੱਚ,ਵੀ ਅਤੇ ਸਾਂਝਦਾਰ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ।
Read Moreਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਭਰਵੀਂ ਮੀਟਿੰਗ
ਪਠਾਨਕੋਟ 11 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਸਿਹਤ ਮੁਲਾਜ਼ਮ ਆਗੂ ਭੁਪਿੰਦਰ ਸਿੰਘ, ਚੰਚਲ ਬਾਲਾ ਅਤੇ ਰਾਜਵਿੰਦਰ ਕੌਰ ਗੁਰਦਾਸਪੁਰ ਨੇ ਇਕ ਲਿਖਤੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਿਹਤ ਕਾਮਿਆਂ ਦੀ ਨੁਮਾਇੰਦਗੀ ਕਰਦੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੀਟੂ ਦਫਤਰ ਲੁਧਿਆਣਾ ਵਿਖੇ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਹੋਈ।
Read Moreਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 58 ਗ੍ਰਾਮ ਹੀਰੋਇਨ,125 ਨਸ਼ੀਲੀਆਂ ਗੋਲ਼ੀਆਂ ਅਤੇ 132 ਬੋਤਲਾਂ ਸ਼ਰਾਬ ਸਮੇਤ 9 ਗ੍ਰਿਫ਼ਤਾਰ
ਗੁਰਦਾਸਪੁਰ 10 ਨਵੰਬਰ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 58 ਗ੍ਰਾਮ ਹੀਰੋਇਨ,125 ਨਸ਼ੀਲੀਆਂ ਗੋਲ਼ੀਆਂ ਅਤੇ 132 ਬੋਤਲਾਂ ਸ਼ਰਾਬ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
Read Moreਗੜਸ਼ੰਕਰ ਤੋਂ ਬੀਜੇਪੀ ਦੇ ਆਗੂ ਲਵਲੀ ਖੰਨਾ ਨੂੰ ਬੀਤ ਮੰਡਲ ਨੇ ਕੀਤਾ ਸਨਮਾਨਿਤ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਭਾਜਪਾ ਬੀਤ ਮੰਡਲ ਵਲੋਂ ਸੁਨੀਲ ਖੰਨਾ (ਲਵਲੀ)ਨੂੰ ਪੰਜਾਬ ਭਾਜਪਾ ਟੀਮ ਦਾ ਹਿੱਸਾ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਵਲੀ ਖੰਨਾ ਨੇ ਦਿੱਤੀ ਇਸ ਜਿਮੇਵਾਰੀ ਲਈ ਪਾਰਟੀ ਹਾਈਕਮਾਡ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਅਤੇ ਆਪਣੇ ਵਡੇ ਭਰਾ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ। ਉਹਨਾਂ ਨੇ ਬੀਤ ਮੰਡਲ ਵਲੋਂ ਦਿੱਤੇ ਸਨਮਾਨ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਲਾ ਕੰਬਾਲਾ ਅਤੇ ਅਲੋਕ ਰਾਣਾ ਨੇ ਲਵਲੀ ਖੰਨਾ ਨੂੰ ਸਨਮਾਨਿਤ ਕੀਤਾ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣ ਤੇ ਸਾਰੇ ਦੇਸ਼ ਵਿੱਚ ਭਾਜਪਾ ਉੱਪ ਚੋਣਾਂ ਜਿੱਤਣ ਤੇ ਸਾਰੇ ਪੰਜਾਬ ਦੇ ਭਾਜਪਾ ਵਰਕਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਪੰਜਾਬ ਵਿੱਚ ਵੀ ਭਾਜਪਾ ਦੀ ਮਜਬੂਤੀ ਲਈ ਭਾਜਪਾ ਵਰਕਰਾਂ ਨੂੰ ਮੋਦੀ ਸਰਕਾਰ ਦੀਆ ਲੋਕ ਭਲਾਈ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
Read Moreविकास कार्यों को लेकर बीडीपीओ कार्यालय में नरेगा कर्मचारियों के साथ हुई बैठक
सुजानपुर 10 नवंबर(राजिंदर सिंह राजन /अविनाश) : बीडीपीओ कार्यालय सुजानपुर में बीडीपीओ प्रभजीत सिंह की अध्यक्षता में नरेगा कर्मचारियों के साथ विकास कार्यों को लेकर बैठक की गई। जिसमें गांव के विभिन्न कार्यों की रूपरेखा तैयार की गई
Read Moreਮਾਨਗੜ੍ਹ ਟੋਲ ਪਲਾਜ਼ਾ ਕਿਸਾਨਾਂ ਦਾ ਧਰਨਾ 33ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿਲ ਰੰਧਾਵਾ(ਦਸੂਹਾ) ਵੱਲੋਂ ਇਲਾਕੇ ਦੇ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਤੇ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨੇ ਦੇ ਅੱਜ 33 ਵੇਂ ਦਿਨ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ।
Read Moreਬਲਾਕ ਪੱਧਰੀ ਕੌਮੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ
ਗੜ੍ਹਦੀਵਾਲਾ,10 ਨਵੰਬਰ (ਚੌਧਰੀ ): ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ ਐੱਸ ਪੀ ਸਿੰਘ ਐਸ.ਐਮ.ਓ,ਪੀ. ਐਚ. ਸੀ ਮੰਡ ਪੰਧੇਰ ਦੀ ਹਾਜ਼ਰੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ ਮੱਕੋਵਾਲ ਵਿਖੇ ਬਲਾਕ ਪੱਧਰੀ ਕੌਮੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਗਿਆ।
Read MoreLATEST NEWS: हिन्दू संगठनो की ओर से राज्यव्यापी काल के मद्देनज़र आज होशियारपुर में हजारों की तादाद में विशाल रोष धरना
होशियारपुर (आदेश ) अमृतसर के पास मानावाला में दशहरा पर्व पर भगवान श्री राम जी का अपमान करने वाले संप्रदायक दंगा करवाने की ताक में रहने वाले दोषियों के खिलाफ हिन्दू संगठनो की ओर से राज्यव्यापी काल के मद्देनज़र आज होशियारपुर में हजारों की तादाद में हिन्दू संगठन सब्जी मण्ड़ी में रोष धरना स्थल पर पहुंचकर रोष प्रदर्शन में भाग लिया व श्री हनुमान जी का स्हृदय पाठ किया ।
Read Moreਵੱਡੀ ਖ਼ਬਰ : ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਮਾਹਲ ਨੇ ਗੈਂਗਸਟਰ ਪ੍ਰਣਵ ਸਹਿਗਲ ਬਾਰੇ ਕੀਤੇ ਹੈਰਾਨੀਜਨਕ ਖੁਲਾਸੇ, ਐਨ.ਆਰ.ਆਈ. ਵਿਅਕਤੀ ਤੇ ਕਬੱਡੀ ਕੱਪ ਦੇ ਮੈਚ ਦੌਰਾਨ ਫਾਇਰ ਕੀਤਾ ਸੀ ਉਸ ਜਗਾਂ ਤੇ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਦਾ ਨਾਈਟ ਸ਼ੋਅ ਸੀ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਹੁਸ਼ਿਆਰਪੁਰ ਪੁਲਿਸ ਵਲੋਂ ਨਿਰਸੰਦੇਹ 6 ਗੈਂਗਸ੍ਟਰ੍ਸ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨਾ ਇਕ ਵੱਡੀ ਕਾਮਯਾਬੀ ਹੈ ਪਰ ਇਸ ਦੌਰਾਨ ਗੈਂਗਸਟਰ ਪ੍ਰਣਵ ਸਹਿਗਲ ਨੂੰ ਗ੍ਰਿਫਤਾਰ ਕਰਨਾ ਪੁਲਿਸ ਦੀ ਹੋਰ ਵੀ ਵੱਡੀ ਕਾਮਯਾਬੀ ਸਮਝਿਆ ਜਾ ਰਿਹਾ ਹੈ. ਕੈਨੇਡੀਅਨ ਦੋਆਬਾ ਟਾਈਮਜ਼ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਏਨਾ ਗੈਂਗਸ੍ਟਰ੍ਸ ਵਿਚੋਂ ਪ੍ਰਣਵ ਸਹਿਗਲ ਦੀ ਉਮਰ ਸਿਰਫ 20 ਸਾਲ ਹੈ ਅਤੇ ਉਹ ਇਕ ਚੰਗੇ ਪਰਿਵਾਰ ਨਾਲ ਸੰਬੰਧਿਤ ਹੈ। ਓਹਨਾ ਕਿਹਾ ਕਿ ਇਸਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਪੜਾਈ ਛੱਡੀ ਸੀ ਅਤੇ ਇਹ ਇਕ ਕਾਲਜ ਚ ਬੀਬੀਏ ਦੀ ਪੜਾਈ ਕਰ ਰਿਹਾ ਸੀ ਤੇ ਬੁਰੀ ਸੰਗਤ ਚ ਪੈ ਗਿਆ।
Read Moreਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 61ਵੇਂ ਮਹੀਨਾਵਾਰ ਸਮਾਗਮ ਦੌਰਾਨ 400 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ 61ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸੁਸਾਇਟੀ ਵੱਲੋਂ ਲਗਭਗ 400 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
Read Moreਸ.ਹਰਵਿੰਦਰ ਸਿੰਘ ਕਲਸੀ ਦਸੂੂਹਾ ਵਪਾਰ ਸੈੱਲ ਦੇ ਜਿਲ੍ਹਾ ਕਨਵੀਨਰ ਨਿਯੁਕਤ
ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਭਾਜਪਾ ਜਿਲਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਕਲਸੀ ਦਸੂਆ ਨੂੰ ਵਪਾਰ ਸੈੱਲ ਜਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ।ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿਹਾ ਕੇ ਪਾਰਟੀ ਹਾਈ ਕਮਾਂਡ ਨਾਲ਼ ਸਲਾਹ ਮਸ਼ਵਰਾ ਕਰਨ ਤੋਂ ਵਾਦ ਸਰਦਾਰ ਹਰਵਿੰਦਰ ਕਲਸੀ ਨੁੰ ਵਪਾਰ ਸੈੱਲ ਜਿਲ੍ਹਾ ਕਨਵੀਨਰ ਬਣਾਇਆ ਹੈ।
Read MoreLATEST BREAKING NEWS: ਬਾਦਲਾਂ ਦੇ ਟਰਾਂਸਪੋਰਟ ਦਫ਼ਤਰ ਚ ਤਾਬੜਤੋੜ ਗੋਲੀ ਚਲਾਉਣ ਵਾਲਾ ਵਰਿੰਦਰ ਸਾਬ੍ਹੀ ਹੁਸ਼ਿਆਰਪੁਰ ਪੁਲਿਸ ਵਲੋਂ ਕਾਬੂ, ਪਿਸਟਲ ਵੀ ਬਰਾਮਦ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਹੁਸ਼ਿਆਰਪੁਰ ਵਿੱਚ ਬੀਤੇ ਦਿਨੀ ਬਾਦਲਾਂ ਦੇ ਬੱਸ ਸਟੈਂਡ ਲਾਗੇ ਰਾਜਧਾਨੀ ਟਰਾਸਪੋਰਟ ਦੇ ਦਫ਼ਤਰ ਵਿੱਚ ਗੋਲੀ ਚਲਾ ਕੇ ਫਰਾਰ ਹੋਏ ਦੋਸ਼ੀ ਵਰਿੰਦਰਜੀਤ ਸਿੰਘ ਉਰਫ
ਸਾਬੀ ਪੁੱਤਰ ਸਰਵਣ ਸਿੰਘ ਵਾਸੀ ਬਸੀ ਜਾਨਾ ਨੂੰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਵਿਰੁੱਧ ਮੁਕੱਦਮਾ ਨੰਬਰ 252
ਮਿਤੀ 5.11.2020 ਅ/ਧ 336,506 ਭ:ਦ, 25 ਅਸਲਾ ਐਕਟ ਥਾਣਾ ਮਾਡਲ ਟਾਊਨ ਦਰਜ਼ ਸੀ ਨੂੰ ਬੀ.ਡੀ.ਪੀ.ਓ. ਦਫਤਰ
ਦੇ ਨੇੜਿਉਂ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 04 ਰੌਂਦ ਬਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ
ਹਾਸਿਲ ਕੀਤੀ ਹੈ।
BREAKING NEWS: ਵੱਡੀ ਖ਼ਬਰ: ਹੁਸ਼ਿਆਰਪੁਰ ਪੁਲਿਸ ਨੂੰ ਵੱਡੀ ਕਾਮਯਾਬੀ, 6 ਨਾਮੀ ਗੈਂਗਸਟਰ 8 ਪਿਸਟਲ ਤੇ ਅਸਲਾ ਬਰਾਮਦ
ਹੁਸ਼ਿਆਰਪੁਰ ( ਆਦੇਸ਼ ਪਰਮਿੰਦਰ ਸਿੰਘ ) ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ., ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ
ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਜੀ ਨੇ ਗੈਂਗਸਟਰਾਂ
ਅਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਕਰਨ ਵਾਲੇ ਆਦੀ ਅਪਰਾਧੀ ਨੂੰ ਨੱਥ ਪਾਉਣ ਲਈ ਪੁਲਿਸ ਕਪਤਾਨ, ਡਿਟੈਕਟੀਵ,
ਹੁਸ਼ਿਆਰਪੁਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ ਅਤੇ ਉੱਪ ਪੁਲਿਸ ਕਪਤਾਨ, ਡਿਟੈਕਟੀਵ, ਹੁਸ਼ਿਆਰਪੁਰ ਸ੍ਰੀ
ਰਾਕੇਸ਼ ਕੁਮਾਰ, ਪੀ.ਪੀ.ਐਸ ਦੀ ਨਿਗਰਾਨੀ ਹੇਠ ਗੈਂਗਸਟਰ ਅਤੇ ਖਤਰਨਾਕ ਸਨੈਚਰਾਂ
LATEST NEWS: ਪੁਲਿਸ ਨੇ ਹੁਸ਼ਿਆਰਪੁਰ ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ, ਸ਼ਹਿਰ ਦੇ ਚਾਰੇ ਪਾਸੇ ਨਾਕਾਬੰਦੀ – DSP ਗਿੱਲ , DSP ਪ੍ਰੇਮ ਸਿੰਘ
ਹੁਸ਼ਿਆਰਪੁਰ (ਆਦੇਸ਼ ) ਦੀਵਾਲੀ ਦੇ ਮੱਦੇਨਜ਼ਰ ssp ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਅਤੇ sp ਰਵਿੰਦਰਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਨੇ ਹੁਸ਼ਿਆਰਪੁਰ ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।
Read Moreਸਿੰਘਲੈਂਡ ਸੰਸਥਾ ਵਲੋਂ ਜ਼ਰੂਰਤਮੰਦ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ
ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਸਿੰਘ ਲੈਂਡ ਸੰਸਥਾ ਦੇ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਰਪ੍ਰੀਤ ਸਿੰਘ ਵਾਸੀ ਪਿਆਲਾਂ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਇਸ ਦੇ ਗੁਰਦੇ ਖਰਾਬ ਹੋ ਚੁੱਕੇ ਹਨ।
Read Moreਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਹੋਈ
ਗੁਰਦਾਸਪੁਰ, 9 ਨਵੰਬਰ ( ਅਸ਼ਵਨੀ ) :- ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕਰੋਨਾ ਕਾਰਨ ਅੱਠ ਮਹੀਨੇ ਬਾਅਦ ਸਭਾ ਦੇਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ । ਮੀਟਿੰਗ ਦਾ ਆਗਾਜ਼ ਹਮੇਸ਼ਾ ਵਾਂਗ ਸਭਾ ਦੇ ਸਰਪ੍ਰਸਤ ਬਜ਼ੁਰਗ ਕਾਮਰੇਡ ਮੁਲਖ ਰਾਜ ਦੇ ਸਦਾਬਹਾਰ ਗੀਤ ਆ ਗਏ ਦਿਨ ਫੇਰਲਾਰੇ ਲਾਉਣ ਦੇ ਨਾਲ ਹੋਇਆ
Read More