ਪਠਾਨਕੋਟ,9 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਤਿਉਹਾਰ ਹਰੇਕ ਵਿਅਕਤੀ ਦੇ ਲਈ ਖੁਸੀਆਂ ਲੈ ਕੇ ਆਉਂਦੇ ਹਨ ਅਤੇ ਇਸ ਖੂਸੀ ਨੂੰ ਹੋਰ ਵਧਾਉਂਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਗਰਾਉਂਡ ਵਿਖੇ 11 ਨਵੰਬਰ ਤੋਂ 14 ਨਵੰਬਰ ਤੱਕ ਦੀਵਾਲੀ ਮੇਲਾ-2020 ਲਗਾਇਆ ਜਾ ਰਿਹਾ ਹੈ।
Read MoreYear: 2020
ਫਿਜੀਕਲ ਐਜੂਕੇਸਨ ਐਂਡ ਸਪੋਰਟਸ ਐਸੋਸੀਏਸਨ ਨੇ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਭੇਜਿਆ ਮੰਗ ਪੱਤਰ
ਪਠਾਨਕੋਟ, 9 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਫਿਜੀਕਲ ਐਜੂਕੇਸਨ ਐਂਡ ਸਪੋਰਟਸ ਐਸੋਸੀਏਸਨ ਪਠਾਨਕੋਟ ਨੇ ਸਕੂਲਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸਾ ਲਾਜਮੀ ਬਣਾਉਣ, ਖੇਡਾਂ ਨੂੰ ਪ੍ਰਫੁੱਲਿਤ ਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੀਆਂ ਮੰਗਾਂ ਨੂੰ ਲੈਕੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਮੌਕੇ ਤੇ ਐਸੋਸੀਏਸਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ
Read Moreਕੋਰੋਨਾ ਪ੍ਰਤੀ ਫਜ਼ੂਲ ਅਫਵਾਹਾਂ ਤੋਂ ਬਚੋ.. More Read..
ਪਠਾਨਕੋਟ 9ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਹੁਕਮ ਅਤੇ ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਕੋਵਿਡ 19 ਦੀ ਸੈਂਪਲਿੰਗ ਟੀਮ ਵੱਲੋਂ ਥਾਣਾ ਕਾਂਨਵਾ ਅਤੇ ਪੰਜਾਬ ਗਰਾਮੀਣ ਬੈਂਕ ਕਾਨਵਾ ਵਿਚ 108 ਲੋਕਾਂ ਨੇ ਆਪਣੇ ਸੈਂਪਲ ਦਿੱਤੇ। ਇਹ ਸਭ ਕੁੱਝ ਜਾਂਬਾਜ਼ ਮੁਲਾਜ਼ਮਾਂ ਦੀ ਮਹਿਨਤ ਸਦਕਾ ਹੀ ਹੋ ਪਾਇਆ ਹੈ ,
Read Moreडोगरा सर्टिफिकेट की मंजूरी दिलाना था उपलब्धि : विधायक जोगिंदर पाल
सुजानपुर 9 नवंबर (राजिंदर सिंह राजन /अविनाश) : हल्का भोआ के विधायक जोगिंदर पाल द्वारा अपने निवास स्थान सुजानपुर में लोगों की समस्याएं सुनी इस अवसर पर हल्का विधायक जोगेंद्र पाल ने बताया कि विधानसभा में डोगरा सर्टिफिकेट की मंजूरी दिलाना पठानकोट जिले के लिए बहुत बड़ी उपलब्धि है
Read Moreजिंदा लाश बन कर रह जाता है वो परिवार, जिसके घर का चिराग हो जाता है वतन पर कुर्बान : कुंवर विक्की
घरोटा 9 नवम्बर (शम्मी महाजन) : जम्मू कश्मीर के डोडा सैक्टर के निडगांव क्षेत्र में पाक प्रशिक्षित आतंकियों से लोहा लेते हुए शहादत का जाम पीने वाले भारतीय सेना की 6 डोगरा युनिट के सिपाही कुलदीप कुमार का 17वां श्रद्धांजलि समारोह इंडियन एक्स सर्विसमैन लीग के जिला उपाध्यक्ष सूबेदार शक्ति पठानिया की अध्यक्षता में गांव डीडा सैणियां में आयोजित किया गया।
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 32ਵੇਂ ਦਿਨ ਵੀ ਜਿਉਂ ਦਾ ਤਿਉਂ ਕਾਇਮ
ਗੜ੍ਹਦੀਵਾਲਾ 9 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਦਸੂਹਾ ਵੱਲੋਂ ਸਮੂਹ ਇਲਾਕੇ ਦੇ ਕਿਸਾਨਾਂ ਵਲੋਂ ਮਾਨਗੜ੍ਹ ਟੋਲ ਪਲਾਜੇ ਤੇ ਦਿੱਤੇ ਜਾ ਅਣਮਿੱਥੇ ਸਮੇਂ ਦੇ 32ਵੇਂ ਦਿਨ ਵੀ ਜਿਉਂ ਦਾ ਤਿਉਂ ਕਾਇਮ ਹੈ ਅਤੇ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਗੁਰਮੇਲ ਸਿੰਘ ਬੁੱਢੀ ਪਿੰਡ,ਸੁੱਖਾ ਸਿੰਘ ਕੋਲੀਆਂ, ਹਰਬੰਸ ਸਿੰਘ ਧੂਤ,ਚਰਨਜੀਤ ਸਿੰਘ ਚਠਿਆਲ,ਜਥੇਦਾਰ ਹਰਪਾਲ ਸਿੰਘ,ਮਾਸਟਰ ਗੁਰਚਰਨ ਸਿੰਘ ਕਾਲਰਾ,ਡਾ ਮੋਹਨ ਸਿੰਘ ਮੱਲ੍ਹੀ ,ਮਝੈਲ ਸਿੰਘ,ਦਵਿੰਦਰ ਸਿੰਘ ਚੋਹਕਾ, ਗੁਰਪ੍ਰੀਤ ਸਿੰਘ ਹੀਰਾਹਾਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਹੁੰਦਾ ਉਦੋਂ ਤੱਕ ਕਿਸਾਨਾਂ ਵੱਲੋਂ ਮਾਨਗੜ੍ਹ ਟੋਲ ਪਲਾਜ਼ੇ ਤੇ ਨਿਰੰਤਰ ਧਰਨਾ ਜਾਰੀ ਰੱਖਿਆ ਜਾਵੇਗਾ।
Read MoreLATEST NEWS: ਪੰਜਾਬ ਦੇ ਮੰਤਰੀਆਂ ਦੀ ਲੋਕਾਂ ਨੂੰ ਅਪੀਲ, ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਆ ਉਪਾਅ ਸਖ਼ਤੀ ਨਾਲ ਅਪਣਾ ਕੇ ਤਿਉਹਾਰ ਮਨਾਉ ਅਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰੋ
ਚੰਡੀਗੜ੍ਹ, 9 ਨਵੰਬਰ:
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ, ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ।
कैबिनेट मंत्री अरोड़ा ने वार्ड नंबर 13 के मोहल्ला फतेहगढ़ में सडक़ निर्माण कार्य की करवाई शुरुआत
होशियारपुर, 09 नवंबर(चौधरी) : उद्योग एवं वाणिज्य मंत्री पंजाब सुंदर शाम अरोड़ा ने कहा कि पंजाब सरकार राज्य के सर्वांगीण विकास के लिए जहां नौजवानों को रोजगार के अवसर प्रदान कर रही है वहीं क्षेत्र में आधारभूत ढांचे को मजबूत करने के लिए भी तेजी से कार्य कर रही है। वे आज वार्ड नंबर 13 के मोहल्ला फतेहगढ़ से टी.बी अस्पताल तक बनने वाली सडक़ के निर्माण कार्य की शुरुआत के दौरान इलाका निवासियों को संबोधित कर रहे थे।
Read MoreLATEST NEWS: Singla hands over appointment letters to 83 employees in Education Department
Chandigarh, November 9 (CDT NEWS):
School Education and Public Works Minister Punjab Mr. Vijay Inder Singla today handed over appointment letters to 83 newly-appointed employees in the School Education department on various posts on compassionate grounds. On this occasion, 2 Master cadre and 2 ETT teachers, 1 library restorer, 9 clerks and 69 class IV employees were given appointment letters.
Read Moreਜਰੂਰੀ ਮਰੂੰਮਤ ਕਾਰਣ ਕੱਲ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 9 ਨਵੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ 10 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਫੀਡਰ ਸੰਸਾਰਪੁਰਵੀਡਰ ਸੰਸਾਰਪੁਰ ਕੰਡੀ,ਪੰਡੋਰੀ ਅਟਵਾਲ ਕੰਡੀ ਲਾਇਨ ਦੀ ਜਰੂਰੀ ਮਰੂੰਮਤ ਕਾਰਣ ਦੋਨਾਂ ਫੀਡਰਾਂ ਉੱਪਰ ਚੱਲਦੇ ਕੇਸੋਪੁਰ,ਬ੍ਰਾਂਡਾ,ਫਤਿਹਪੁਰ,ਭਟਲਾਂ ,ਲਿੱਟਾਂ,ਕਾਲਰਾ,ਬਲਾਲਾ, ਬਾਟੀਵਾਲ,ਰਾਜਪੁਰ,ਕੈਸੋਪੁਪੁਰ,ਸਹਿਜੋਵਾਲ ਟੁੰਡ,ਕੰਢਾਲਿਆ,ਮੱਲੇਵਾਲ,ਪੰਡੋਰੀ ਅਟਵਾਲ ਟੈਟਪਾਲਾਂ,ਗੱਜਾਂ,ਨੰਗਲ ਥੱਥਲ,ਨੰਗਲ ਘੋੜੇਵਾਹਾ ਮਿਰਜਾਪੁਰ,ਘਰਾਂ/ਟਿਊਵੈਲਾ ਦੀ ਸਪਲਾਈ ਬੰਦ ਰਹੇਗੀ।
Read Moreवेहडीया से कुल्लियां संपर्क मार्ग के निर्माण कार्य का किया शुभारंभ
सुजानपुर 8 नवंबर (राजिंदर सिंह राजन /अविनाश) : वेहडीया से कुल्लियां संपर्क मार्ग के निर्माण कार्य का किया का शुभारंभ आज गांव की सरपंच गीता ठाकुर की ओर से रिबन काटकर किया गया इस मौके पर विशेष रूप से पंजाब कांग्रेस के पूर्व सचिव ठाकुर साहिब सिंह साबा उपस्थित हुए
Read Moreअखिल भारतीय हिंदू सुरक्षा समिति ने सुजानपुर में फूंका गुरपतवंत सिंह पन्नू का पुतला
सुजानपुर 8 नवंबर (राजिंदर सिंह राजन /अविनाश) : अखिल भारतीय हिंदू सुरक्षा समित की ओर से आज टेंपो स्टैंड सुजानपुर में एसएफजे के नेता गुरपतवंत सिंह पन्नू के खिलाफ रोष प्रदर्शन पंजाब युवा महासचिव लकी सरमाल तथा जिला यूथ अध्यक्ष विकास मक्खन की अध्यक्षता में किया गया जिसमें विशेष रूप से समिति के प्रदेश चेयरमैन सुरेंद्र मिन्हास तथा हिंदू तख्त के प्रचारक पुनीत सिंह उपस्थित हुए इस मौके पर गुरपतवंत सिंह पन्नू के खिलाफ जोरदार नारेबाजी की गई तथा उसका पुतला जलाया गया
Read Moreਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਨਾਟਕ ਮੇਲਾ 16 ਨਵੰਬਰ ਨੂੰ
ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) : ਨਟਾਲੀ ਰੰਗਮੰਚ (ਰਜਿ:) ਗੁਰਦਾਸਪੁਰ ਦੀ ਮੀਟਿੰਗ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਹੋਈ। ਮੰਚ ਦੇ ਜਨਰਲ ਸਕੱਤਰ ਰਛਪਾਲ ਸਿੰਘ ਘੁੰਮਣ ਲੈਕਚਰਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਲੈਕਚਰਾਰ,ਮੀਤ ਪ੍ਰਧਾਨ ਬਲਜਿੰਦਰ ਸਿੰਘ, ਇਪਟਾ ਗੁਰਦਾਸਪੁਰ ਦੇ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ, ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਰੰਜਨ ਵਫ਼ਾ, ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਦੇ ਪ੍ਰਧਾਨ ਟੀ ਐਸ ਲੱਖੋਵਾਲ, ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੂਰਤ ਸਿੰਘ ਗਿੱਲ, ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ ਪੀ ਸਿੰਘ ਖਰਲਾਂਵਾਲਾ ਹਾਜ਼ਰ ਸਨ।
Read Moreਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ
ਗੁਰਦਾਸਪੁਰ, 8 ਨਵੰਬਰ ( ਅਸ਼ਵਨੀ ) : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕਰੋਨਾ ਕਾਰਨ ਅੱਠ ਮਹੀਨੇ ਬਾਅਦ ਸਭਾ ਦੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ । ਮੀਟਿੰਗ ਦਾ ਆਗਾਜ਼ ਹਮੇਸ਼ਾ ਵਾਂਗ ਸਭਾ ਦੇ ਸਰਪ੍ਰਸਤ ਬਜ਼ੁਰਗ ਕਾਮਰੇਡ ਮੁਲਖ ਰਾਜ ਦੇ ਸਦਾਬਹਾਰ ਗੀਤ ਆ ਗਏ ਦਿਨ ਫੇਰ ਲਾਰੇ ਲਾਉਣ ਦੇ ਨਾਲ ਹੋਇਆ ।
Read MoreBREAKING..टिकट की मांग को लेकर अपनी ही पार्टी कार्यकर्ताओं ने विधायक इंदू बाला के घर के बाहर लगाए मुर्दाबाद के नारे
होशियारपुर 8 नवंबर (CDT) : मुकेरियां से कांग्रेस पार्टी के कार्यकर्ताओं ने अपनी पार्टी के मौजूदा विधायक मैडम इंदू के घर के समक्ष मुरादाबाद के नारे लगाने का समाचार सामने आया है। जिसकी एक वीडियो भी वायरल हो रही है जिसकी पूरे क्षेत्र में काफी चर्चा हो रही है।
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 31ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 8 ਅਕਤੂਬ( ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 31ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read More26 ਨਵੰਬਰ ਨੂੰ ਦਿੱਲੀ ਪਹੁੰਚੋ : ਹਰਭਜਨ ਸਿੰਘ ਗੁਲਪੁਰ
ਗੜਸੰਕਰ 8 ਨਵੰਬਰ (ਅਸ਼ਵਨੀ ਸ਼ਰਮਾ) : ਅੱਜ ਪ੍ਰੇਮ ਸਿੰਘ ਪ੍ਰੇਮੀ ਦੀ ਪਰਧਾਨਗੀ ਹੇਠ ਰਿਲਾਇੰਸ ਸਟੋਰ ਸਾਹਮਣੇ ਧਰਨੇ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਗੁਲਪੁਰ, ਅਮਰਜੀਤ ਸਿੰਘ ਕੁਲੇਵਾਲ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਅਤੇ ਦੋ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਕਰਵਾਉਣ ਲਈ ਪਾਲਾਂ ਬੰਨਕੇ ਦਿੱਲੀ ਕੂਚ ਕਰੋ।
Read Moreबड़ी ख़बर: पठानकोट के सुजानपुर के पोस्ट आफिस में फ्रॉड, एसएसपी से शिकायत के बाद मामला दर्ज
सुजानपुर 8 नवंबर (राजन ब्यूरो, अविनाश )
पोस्ट ऑफिस की ब्रांच चश्मा कि कर्मचारी की ओर से पैसों की धोखाधड़ी करने के आरोप में उसके खिलाफ सुजानपुर पुलिस की ओर से धारा 420 के तहत मामला दर्ज किया गया है इस संबंधी जानकारी देते हुए थाना प्रभारी अवतार सिंह ने बताया कि शिकायतकर्ता जितेंद्र कपूर सहायक सुपरिटेंडेंट पोस्ट ऑफिस की ओर से एसएसपी पठानकोट को 23 मई 2020 को शिकायत की थी
ਵੱਡੀ ਖ਼ਬਰ: ਡੇਰਾ ਸਾਧ ਨੇ ਜੇਲ੍ਹ ਤੋਂ ਬਾਹਰ ਕੱਟਿਆ ਪੂਰਾ ਦਿਨ, 12 ਦਿਨਾਂ ਮਗਰੋਂ ਲੱਗਾ ਪਤਾ ਤਾਂ ਵੇਹਂਦੇ ਰਹਿ ਗਏ ਲੋਕ ਤੇ ਮੀਡੀਆ
ਚੰਡੀਗੜ੍ਹ: ਆਪਣੇ ਹੀ ਡੇਰੇ ਦੀ ਸਾਧਵੀ ਨਾਲ ਕੁਕਰਮ ਦੇ ਦੋਸ਼ੀ ਗੁਰਮੀਤ ਰਾਮ ਰਹੀਮ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਗੁਰੂਗ੍ਰਾਮ ਦੇ ਨਾਮਵਰ ਹਸਪਤਾਲ ਵਿੱਚ ਰਹੇ। ਇਸ ਸਮੇਂ ਦੌਰਾਨ ਮੀਡੀਆ ਨੂੰ ਵੀ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ।
Read Moreडा.ओबराए के प्रयत्नों सदका सुखविंदर के मृतक शरीर को भी नसीब हुई अपनी मिट्टी
अमृतसर/होशियारपुर ,8 नवंबर ( चौधरी ) : अपने परिवारों को आर्थिक मंदहाली से निकालने के लिए अपने घर,ज़मीनें गहने रख खाड़ी मुल्कों में मज़दूरी करने गए लोगों की हर मुश्किल घड़ी में रहबर बन सेवा रूपी मदद करने वाले दुबई के प्रसिद्ध कारोबारी और सरबत का भला ट्रस्ट चैरिटेबल ट्रस्ट के सरप्रस्त डा.ऐस.पी.सिंघ ओबराए के बड़े यतनों से कपूरथला के गाँव धालीवाल भेंट के 45 साला सुखविन्दर सिंह पुत्र नाजर सिंह का मि्तक शरीर आज दुबई से श्री गुरु रामदास अंतरराष्ट्रीय हवाई अड्डा अमृतसर में पहुँचा।
Read Moreਪਤੀ -ਪਤਨੀ ਨੂੰ ਰੇਲਵੇ ਵਿੱਚ ਨੋਕਰੀ ਦਿਵਾਉਣ ਦੇ ਨਾਂ ਤੇ 2 ਲੱਖ ਦੀ ਠੱਗੀ ਦੇ ਦੋਸ਼ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ
ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) :- ਪਤੀ – ਪਤਨੀ ਨੂੰ ਰੇਲਵੇ ਵਿੱਚ ਨੋਕਰੀ ਦਿਵਾਉਣ ਦੇ ਨਾ ਤੇ ਦੋ ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
Read Moreभगवान बाल्मिक चौंक सब्जी मण्ड़ी जालंधर रोड़ पर हिन्दू संगठन करेंगे भगवान राम के अपमान की घटना के विरोध में हनुमान चालीसा व प्रदर्शन : रणजीत राणा
होशियारपुर 8 नवंंबर(चौधरी) : आज नई अबादी शक्ति मंदिर में तमाम हिन्दू संगठनो की एक बैठक शिवसेना बालठाकरे प्रदेश उपाध्यक्ष रणजीत राणा कि अध्यक्षता में संपन हुई जिसमें शिवसेना बालठाकरे से शशी डोगरा , शम्मी शर्मां , जावेद खान,हरजिन्द्र,परशुराम सेना के पंजाब अध्यक्ष आशूतोष शर्मां,प्रभू श्री राम सेवा दल के संस्थापक अनिल लडियार,अखिल भारतीय ब्राहम्ण ऐकता परिषद के प्रधान योगेश चौबे,शिवसेना हिन्दोस्तान के अध्यक्ष रजिन्द्र राणा ,श्री राजपूत करणी सेना युवा मोर्चा के पंजाब प्रधान दिलबाग सिंह मिन्हास ( बागी ), हिन्दू संघ के प्रधान पंकज बेदी , राष्ट्रीय यवा वाहिनी के प्रधान अनमोल जैन अशवनी छोटा ,भारतीय सनातन महावीर दल के प्रदेश अध्यक्ष कृष्ण गोपाल आनंद और प्रदेश उप्पाध्यक्ष भारत भूषण वर्मां,ब्राहम्ण कलियाण परिषद के अध्यक्ष के सी शर्मां,आल ईण्डिया शिरोमणी मंदिर प्रबंधक कमेटी के अध्यक्ष शाखा बग्गा,शिवसेना धर्म प्रचार मण्डल व शिवशक्ति राधे किशन के अध्यक्ष लक्की माधव , बजरंगदल हिन्दोस्तान से मनमोहन राणा,प्रदीप कुमार,व मोहन लाल,कृष्ण किरपा सेवा समिती के अध्यक्ष रमन बब्बर , नई सोच संस्था के संस्थापक अश्वनी गेंद , भगवान बाल्मिक गुरू रविदास सेना के संस्थापक एस एम सिद्धू,युवा परिवार मंच के अध्यक्ष पवन कुमार,सफल भारत गुरू परंपरा से वीर प्रताप राणा , राजपूत ऐकता मंच से साहिल डडवाल और बहुत सारी हिन्दू संस्थाओ ने हिस्सा लिया ।
Read Moreਵੱਡੀ ਖ਼ਬਰ : ਪੁਲਿਸ ਨੇ ਦੋਹਰੇ ਖ਼ੁਦਕੁਸ਼ੀ ਮਾਮਲੇ ਵਿਚ ਮਿਰਤਕ ਜੋੜੇ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਸਬ ਇੰਸਪੈਕਟਰ ਸੰਦੀਪ ਕੌਰ ਦਾ 3 ਦਿਨਾਂ ਪੁਲਿਸ ਰਿਮਾਂਡ ਲਿਆ
ਅੰਮ੍ਰਿਤਸਰ : ਪੁਲਿਸ ਨੇ ਦੋਹਰੇ ਖ਼ੁਦਕੁਸ਼ੀ ਮਾਮਲੇ ਵਿਚ ਮਿਰਤਕ ਜੋੜੇ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਸਬ ਇੰਸਪੈਕਟਰ ਸੰਦੀਪ ਕੌਰ ਦਾ 3 ਦਿਨਾਂ ਪੁਲਿਸ ਰਿਮਾਂਡ ਲਿਆ ਹੈ।
ਇਸ ਤੋਂ ਪਹਿਲਾਂ ਉਸਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਸਰ ਪੁਲਿਸ ਉਸ ਦਾ ਪ੍ਰੋਡਕਸ਼ਨ ਵਾਰੰਟ ਉਥੋਂ ਰਿਮਾਂਡ ‘ਤੇ ਲੈ ਗਈ ਹੈ।
ਵੱਡੀ ਖ਼ਬਰ : ਵਧੀਆ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲ੍ਹਾ ਅਤੇ ਰਾਸ਼ਟਰ ਪੱਧਰ ‘ਤੇ ਦਿੱਤੇ ਜਾਣਗੇ ਐਵਾਰਡ, ਪਹਿਲਾ ਇਨਾਮ 300000 ਰੁਪਏ
ਜਲੰਧਰ, 7 ਨਵੰਬਰ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਚੰਗਾ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰ ਪੱਧਰ ‘ਤੇ ਐਵਾਰਡ ਦਿੱਤੇ ਜਾਣਗੇ। ਇਸ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਦੇ ਨਿਦੇਸ਼ਕ ਸੁਖਦੇਵ ਸਿੰਘ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਯੂਥ ਕੋਆਰਡੀਨੇਟਰ ਨਾਲ ਆਨਲਾਈਨ ਮੀਟਿੰਗ ਦੌਰਾਨ ਕੀਤਾ।
ਵੱਡੀ ਖ਼ਬਰ: ਕਿਸਾਨਾਂ ਨੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਕਾਲੀਆ ਨੂੰ ਸ਼ੰਟੀ ਦੇ ਘਰ ਬੰਦ ਕੀਤਾ, ਕਿਹਾ ਮਰ ਜਾਵਾਂਗੇ ਪਰ ਇਕ ਇੰਚ ਜ਼ਮੀਨ ਨਹੀਂ ਖੋਹਣ ਦੇਵਾਂਗੇ
ਬਰਨਾਲਾ : ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦਾ ਘਿਰਾਓ ਕੀਤਾ ਅਤੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਨੂੰ ਬੰਦ ਕਰ ਦਿੱਤਾ ਗਿਆ। ਸਵੇਰੇ 10 ਵਜੇ ਦੇ ਕਰੀਬ ਉਹ ਭਾਜਪਾ ਨੇਤਾਵਾਂ ਦੀ ਮੀਟਿੰਗ ਲੈਣ ਬਰਨਾਲਾ ਪਹੁੰਚੇ। ਕਿਸਾਨ ਪਹਿਲਾਂ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੰਟੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ।
Read Moreਕੰਨਟੇਨਮੈਟ ਜੋਨ ਖਾਨਪੁਰ ਅਤੇ ਦਾਣਾ ਮੰਡੀ ਨਰੰਗਪੁਰ ਵਿਖੇ ਕਰੋਨਾ ਟੈਸਟ ਕੈਂਪ ਲਗਾਇਆ
ਪਠਾਨਕੋਟ 7 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਅੱਜ ਕਨਟੇਨਮੈਟ ਜੋਨ ਖਾਨਪੁਰ ਅਤੇ ਦਾਣਾ ਮੰਡੀ ਨਰੰਗਪੁਰ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ । ਇਹਨਾਂ ਕੈਂਪਾਂ ਵਿੱਚ ਕੁੱਲ 81 ਲੋਕਾਂ ਨੇ ਆਪਣੇ ਸੈਂਪਲ ਦਿੱਤੇ ।ਇਸ ਮੌਕੇ ਮੈਡੀਕਲ ਲੈਬ ਟੈਕਨੀਸ਼ੀਅਨ ਜਗੀਰ ਸਿੰਘ ਅਤੇ ਡਾ ਹਿਮਾਨੀ, ਡਾ ਸੰਜੇ ਅਤੇ ਡਾ ਅੰਬਿਕਾ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈ
Read Moreਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਿਲਾ ਪਠਾਨਕੋਟ ਦੇ 45 ਸਮਾਰਟ ਸਕੂਲ ਲੋਕ ਅਰਪਿਤ
ਪਠਾਨਕੋਟ, 7 ਨਵੰਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਜਿਲ•ੇ ਵਿਚ ਬਣਾਏ ਗਏ 45 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਿਆਰ ਕਰਕੇ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ। ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਇਹ ਰਸਮ ਅਦਾ ਕੀਤੀ।
Read Moreਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਕੀਤਾ ਜਾਗਰੁਕ
ਪਠਾਨਕੋਟ, 7 ਨਵੰਬਰ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਕੋਵੀਡ 19 ਦੇ ਚਲਦਿਆਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਵੱਲੋਂ ਕਰੋਨਾ ਮਹਾਂਮਾਰੀ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਸੰਬੰਧੀ ਪਿੰਡ ਫੰਗੜੀਆਂ ਵਿਖੇ ਗ੍ਰਾਮ ਸਭਾ ਦੀ ਮੀਟਿੰਗ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਬਲਾਕ ਕੋਆਰਡੀਨੇਟਰ ਭੁਪਿੰਦਰ ਦੇ ਨਾਲ ਡੀ.ਐਲ.ਸੀ ਮਨਿੰਦਰ ਕੌਰ ਦੁਆਰਾ ਪਿੰਡ ਫੰਗੜੀਆਂ ਵਿੱਚ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਮਾਸਟਰ ਪ੍ਰੇਰਕ ਪਰਵੀਨ ਕੁਮਾਰੀ ਵੀ ਹਾਜ਼ਰ ਸਨ।
Read Moreਖੇਤੀ ਬਾੜੀ ਵਿਭਾਗ ਨੇ ਮੁਸਤੈਦੀ ਦਿਖਾਉਂਦੀਆਂ ਪਿੰਡ ਲਾਡਪਾਲਵਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਸਮਝਾ ਕੇ ਅੱਗ ਬੁਝਾਈ
ਪਠਾਨਕੋਟ, 6 ਨਵੰਬਰ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੇ ਅਧਿਕਾਰੀਆਂ ਵਲੋਂ ਵਰਤੀ ਜਾ ਮੁਸਤੈਦੀ ਵਜੋਂ ਅੱਜ ਤੱਕ ਕੋਈ ਵੀ ਅੱਗ ਲੱਗਣ ਦਾ ਵਾਕਿਆ ਦਰਜ ਨਹੀਂ ਕੀਤਾ ਗਿਆ।
Read Moreसरकारी हाई स्कूल शाहपुर कंडी बना स्मार्ट स्कूल
जुगियाल (पठानकोट) 7 नवंबर (के के हैप्पी) : शनिवार को सरकारी हाई स्कूल शाहपुर कंडी मे हैड टीचर रेनू सैनी की अध्यक्षता मे शिक्षा के स्त्र को उठाने हेतु शिक्षा विभाग के आदेशों अनुसार स्मार्ट स्कूल एवं मिआरी शिक्षा पर आधारित कार्यक्रम करवाया गया। जिस मे मुख्य अतिथि के रूप मे गांव शाहपुर कंडी के सरपंच कमलेश रानी उपस्थित हुये। इस मौके पर जानकारी देते हुये हैड टीचर रेनू सैनी ने बताया कि पंजाब मे इस समय लगभग 19000 सकारी स्कूल मे जिस मे से पंजाब सरकार द्वारा 690 करोड़ की लागत से शिक्षा विभाग की ओर से लगभग 6000 स्कूलों को स्मार्ट स्कूल बनाया गया है जिस मे सरकारी हाई स्कूल शाहपुर कंडी धार-1 भी शामिल है जिस के लिये वह पंजाब सरकार के शिक्षा विभाग, स्कूल मैनेजमैंट कमेटी तथा शाहपुर कंडी की पंचायत के आभारी है। इस मौके पर उन्होने विश्वास दिलाया कि सरकार की ओर दी गई इस सूविधा का स्कूल के छात्र और अध्यापक जरूर लाभ उठाए गे। इस मौके पर एसएमसी कमेटी के चेयरमैन शोभा रानी, राकेश च्योति, रवि कुमार, किरन शर्मा, प्रदीप शर्मा, सवित्री, सुनीता ठाकुर, पूनम शर्मा, नीलम, प्रमरजीत कौर, जसलीन कौर, कंचन शर्मा, किरन बाला, मुकेश, साक्षी, सत्यपाल, नरिंद्र सिंह, सुखजिंदर पाल सिंह, राज कुमार के इलावा अन्य मौजूद थे।