जुगियाल पठानकोट 7 नवंबर (के के हैप्पी) : केंद्र और पंजाब सरकार की ओर से शिक्षा क्षेत्र मे सुधार लाने और उसका सत्र बढ़ाने के उदेश्य से अनेकों स्कीमों तथा कार्यक्रम किये जा रहे है जिस का नतीजा सामने आ रहा है। इसी कड़ी मे शाहपुर कंडी टाउन शिप का ऐक मात्र इंगलिश मीडियम स्कूल दिन प्रति दिन बांध प्रशासन के सहयोग और स्कूल स्टाफ की मेहनत के सदका बुलंदियों को छू रहा है। इस बार बांध परियोजना के सरकारी माडल स्कूल मे रिकाड़ तोड़ छात्रों का दाखला हुआ है।
Read MoreYear: 2020
ਆਨਲਾਇਨ ਤਰੀਕੇ ਨਾਲ ਸ਼ੁਰੂ ਕੀਤੇ ਗਏ ਸਮਾਰਟ ਸਕੂਲ
ਪਠਾਨਕੋਟ, 07 ਨਵੰਬਰ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਸ਼ਹਿਰ ਦੇ ਪ੍ਰਬੰਧਕੀ ਕਾਂਪਲੈਕਸ ਵਿੱਖੇ ਅੱਜ ਖਾਸ ਸਮਾਗਮ ਜਿਲਾਧੀਸ਼ ਸੰਯਮ ਅਗਰਵਾਲ ਦੀ ਅਗੁਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਜੋਗਿੰਦਰ ਪਾਲ, ਡੀਈਓ ਜਗਜੀਤ ਸਿੰਘ, ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ ਸ਼ਾਮਿਲ ਹੋਏ।ਮੌਕੇ ਤੇ ਜਿਲੇ ਵਿੱਚ ਸਮਾਰਟ ਸਕੂਲਾਂ ਦਾ ਆਨਲਾਇਨ ਸ਼ੁਭਾਰੰਭ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ।ਇਸ ਦੌਰਾਨ ਵਿਧਾਇਕ ਜੋਗਿੰਦਰ ਪਾਲ ਨੇ ਸਮਾਰਟ ਸਕੂਲਾਂ ਦੇ ਸ਼ੁਭਾਰੰਵ ਤੇ ਸ਼ਹਿਰ ਨਿਵਾਸਿਆਂ ਨੁੰ ਵਧਾਈ ਦਿੱਤੀ ਅਤੇ ਸਰਕਾਰੀ ਸਕੂਲਾਂ ਦਾ ਸਿਿਖਆ ਪੱਧਰ ਉਚਾ ਹੋਵੇਗਾ।ਡੀਈਓ ਜਗਜੀਤ ਸਿੰਘ ਨੇ ਦਸਿਆ ਕਿ ਜਿਲੇ ਦੇ ਸਕੂਲਾਂ ਨੁੰ ਸਮਾਰਟ ਸਕੂਲ ਬਨਾਇਆ ਜਾ ਰਿਹਾ ਹੈ, ਜਿਸ ਵਿੱਚ ਆਨਲਾਇਨ ਪੜਾਈ ਦੇ ਨਾਲ ਹੀ ਸਮਾਰਟ ਐਲਈਡੀ, ਪੌ੍ਰਜੇਕਟਰ ਲਗਾਉਨ ਦੇ ਨਾਲ ਹੀ ਸਕੂਲ ਦੇ ਬਚਿਆਂ ਨੁੰ ਸਮਾਰਟ ਫੌਨ ਵੀ ਵੰਡੇ ਜਾ ਰਹੇ ਹਨ।
Read Moreवॉटर सप्लाई सैनिटेशन कर्मचारियों ने किया रोष प्रदर्शन
सुजानपुर 7 नवंबर(राजिंदर सिंह राजन /अविनाश) : पीडब्ल्यूडी फील्ड एंड वर्कशाप वर्कर यूनियन वाटर सप्लाई एंड सैनिटेशन जिला पठानकोट की कार्यकारिणी की बैठक सतीश शर्मा की अध्यक्षता में हुई जिसमें पंजाब सरकार के खिलाफ छठा वेतन आयोग, डी ऐ की बकाया किस्त देने के लिए पंजाब सरकार के खिलाफ रोष प्रदर्शन किया गया
Read Moreਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਪੰਜਵੀਂ ਵਾਰ ਜਿਲਾ ਪ੍ਰਧਾਨ ਬਣਨ ਨਾਲ ਗੜਸ਼ੰਕਰ ਅਤੇ ਬੀਤ ਇਲਾਕੇ ਦਾ ਮਾਣ ਵਧਿਆ : ਜਗਦੇਵ ਸਿੰਘ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਾਬਕਾ ਵਿਧਾਇਕ ਅਤੇ ਸ਼ੋਮਣੀ ਅਕਾਲੀ ਦਲ ਜਿਲਾ ਹੁਸ਼ਿਆਰਪੁਰ(ਦਿਹਾਤੀ) ਦੇ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੂੰ ਲਗਾਤਾਰ ਪੰਜਵੀਂ ਵਾਰ ਸ਼ੋਮਣੀ ਅਕਾਲੀ ਦਲ ਜਿਲਾਾ ਹੁਸ਼ਿਆਰਪੁਰ ਦਿਹਾਤੀ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਦਿਆਂ ਸਰਕਲ ਬੀਤ ਦੇ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ,ਸਾਬਕਾ ਪ੍ਰਧਾਨ ਡਾ ਬਲਵੀਰ ਸਿੰਘ ਸੇਰਗਿੱਲ,ਰਾਜਵਿੰਦਰ ਸਿੰਘ ਸਰਪੰਚ,ਯਾਦਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਉਪ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜੋਨ,ਅਵਤਾਰ ਸਿੰਘ ਉਪ ਪ੍ਰਧਾਨ ਜਿਲਾ ਅਕਾਲੀ ਦਲ,ਫ ਭਾਗ ਸਿੰਘ ਖੁਰਾਲੀ,ਸਨੀ ਡੰਗੋਰੀ, ਗੁਰਦੀਪ ਸਿੰਘ ਡੱਲੇਵਾਲ,ਬਲਵੀਰ ਸਿੰਘ ਮੈਰਾ ਨੇ ਪਾਰਟੀ ਦੇ ਪ੍ਰਧਾਨ ਸ ਸੁਖਵੀਰ ਸਿੰਘ ਬਾਦਲ, ਅਤੇ ਸੱਮੁਚੀ ਹਾਈ ਕਮਾਨ ਦਾ ਭੁੱਲੇਵਾਲਵਾਲ ਰਾਠਾਂ ਨੂੰ ਮੁੜ ਪੰਜਵੀ ਵਾਰ ਜਿਲਾ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ।
Read Moreਜਰੂਰੀ ਮਰੂੰਮਤ ਕਾਰਣ ਸੋਮਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 7 ਨਵੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ 9 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਫੀਡਰ ਮਾਨਗੜ ਕੰਡੀ, ਧੂਤਕਲਾਂ ਕੰਡੀ ਲਾਇਨ ਦੀ ਜਰੂਰੀ ਮਰੂੰਮਤ ਕਾਰਣ ਦੋਨਾਂ ਫੀਡਰਾਂ ਉੱਪਰ ਚੱਲਦੇ ਪਿੰਡਾ ਮਾਨਗੜ ਅਰਗੋਵਾਲ,ਰੰਧਾਵਾ,ਬਲਾਲਾ,ਕੁਲਾਰਾਂ ,ਡੱਫਰਮੋਖਾ,ਮਾਂਗਾ,ਗੋਂਦਪੁਰ,ਮਾਵਿਆ,ਦੌਸੜਕਾ,ਸੂਮਲਾਂ,ਪੰਡੋਰੀ,ਧੂੜਾ,ਗਿੱਲਾਂ,ਟੈਟਪਾਲਾ,ਗੱਜਾ,ਚੱਕ ਨੂਰਅਲੀ,ਖੁਰਦਾਂ,ਆਦਿ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
Read MoreLATEST NEWS: बड़ी ख़बर: महाराजा भयो दयालु : 30 वर्षों से शाम से आधी रात तक परौंठे बनाने वाली 70 वर्षिय बुज़ुर्ग महिला को कैप्टन अमरिन्दर सिंह द्वारा 1,OOOOO रुपए की वित्तीय सहायता
जालंधर / होशियारपुर , 7 नवम्बर (आदेश परमिंदर सिंह )
70 वर्षिय बुज़ुर्ग महिला कमलेश कुमारी (बेबे जी), जो फगवाड़ा गेट मार्केट में करीब 30 वर्षों से शाम से आधी रात तक परौंठे बनाने की एक छोटी सी दुकान चला रही है, को सहायता देने के लिए डिप्टी कमिश्नर घनश्यान थोरी ने शनिवार को 50,000 रुपए का चैक जारी किया। एसडीएम डॉ. जयइन्दर सिंह ज़िला सामाजिक सुरक्षा अधिकारी वरिन्दर बैंस के साथ शनिवार को प्रकाश नगर क्षेत्र में कमलेश कुमारी के घर पहुंचे और उनके स्वास्थ्य के बारे में जानकारी प्राप्त करने के अलावा उनको वित्तीय सहायता का चैक सौंपा।
ਮਾਨਗੜ੍ਹ ਟੋਲ ਪਲਾਜ਼ਾ ਵਿਖੇ ਕਿਸਾਨਾਂ ਦਾ ਸ਼ੰਘਰਸ਼ 30 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 30 ਵੇਂ ਦਿਨ ਅੱਜ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreਵੱਡੀ ਖ਼ਬਰ UPDATED :: ਫੋਰਮ ਫਾਰ ਦ ਵੀਕਰ ਸੈਕਸ਼ਨ :: ਪੰਜਾਬ ਵਿੱਚ ਸੰਤ ਸਮਾਜ ਅਤੇ ਰਿਟਾਇਰਡ IAS, IPS,PCS, IRS,IA & AS ਅਤੇ ਹੋਰ ਉਚ ਅਧਿਕਾਰੀ ਸਮਾਜ ਨੂੰ ਪਰਭਾਵਿਤ ਕਰ ਰਹੇ ਸਾਂਝੇੱ ਮੁਦਿਆਂ ਤੇ ਇਕ ਮੰਚ ਤੇ ਹੋਏ ਇਕੱਠੇ
ਜਲੰਧਰ / ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਪੰਜਾਬ (ਰਜਿ) ਨੇ ਚੌਧਰੀ ਖੁਸ਼ੀ ਰਾਮ, IAS(retd) ,ਠੇਕੇਦਾਰ ਭਗਵਾਨ ਦਾਸ ਸਿੱਧੂ ਜੀ ਉਘੇ ਸਮਾਜ ਸੇਵੀ , ਪ੍ਸ਼ੋਤਮ ਅਹੀਰ (9464386843), ਡਾ. ਸੋਮਨਾਥ ਜੀ, ਇੰ ਸੱਤਪਾਲ ਭਾਰਦਵਾਜ ਜੀ, ਇੰ ਇੰਦਰਜੀਤ ਬੱਧਣ ਜੋ ਹਮੇਸ਼ਾਂ ਸਮਾਜ ਤੇ ਹੋ ਰਹੇ ਜੁਲਮਾਂ ਖਿਲਾਫ਼ ਅਵਾਜ ਬੁਲੰਦ ਕਰਦੇ ਹਨ ਦੇ ਉਦਮਾਂ ਸਦਕਾ ਜਲੰਧਰ ਸਰਕਟ ਹਾਊਸ ਵਿੱਚ ਪੰਜਾਬ ਦੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨਾਮਲੇਵਾ ਸੰਤ, ਭਗਵਾਨ ਵਾਲਮੀਕਿ ਜੀ ਮਹਾਰਾਜ ਨਾਮ ਲੇਵਾ ਸੰਤ, ਸਤਿਗੁਰੂ ਕਬੀਰ ਮਹਾਰਾਜ ਜੀ, ਕਬੀਰ ਪੰਥੀ ਨਾਮ ਲੇਵਾ ਸੰਤਾਂ ਨਾਲ ਲੰਬੀ ਮੀਟਿੰਗ ਕੀਤੀ ਅਤੇ ਸਮਾਜ ਨੂੰ ਮਨੂਵਾਦੀ ਸੋਚ ਵਾਲੀਆਂ ਸੈਂਟਰ ਅਤੇ ਰਾਜ ਸਰਕਾਰਾਂ ਵਲੋਂ ਸਮਾਜਿਕ , ਆਰਥਿਕ ਅਤੇ ਵਿਦਿਅਕ ਤੌਰ ਤੇ ਪਰਭਾਵਿਤ ਕਰਨ ਸਬੰਧੀ ਨਵੀਂਆਂ ਨਵੀਆਂ ਨੀਤੀਆਂ ਘੜ ਕੇ ਸੰਵਿਧਾਨ ਨੂੰ ਪਰਭਾਵਿਤ ਕੀਤਾ ਜਾ ਰਿਹਾ ਹੈ ਤੇ ਡੂੰਘੀ ਚਿੰਤਾ ਜਾਹਰ ਕੀਤੀ ਅਤੇ ਇਕ ਮੰਚ ਤੇ ਇਕ ਜੁੱਟ ਹੋ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ।
Read Moreਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦਾ ਉਦਘਾਟਨ
ਗੜਦੀਵਾਲਾ 7 ਅਕਤੂਬਰ (ਚੌਧਰੀ) : ਮਾਣਯੋਗ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਅਤੇ ਸ਼੍ਰੀ ਵਿਜੇ ਇੰਦਰ ਸਿੰਗਲਾ ਮਾਣਯੋਗ ਸਿੱਖਿਆ ਮੰਤਰੀ,ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਹਲਕਾ ਉੜਮੁੜ ਦੇ ਯਤਨਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ,ਜ਼ਿਲ੍ਹਾ ਹੁਸ਼ਿਆਰਪੁਰ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਅੱਜ (7 ਨਵੰੰਬਰ) ਨੂੰ ਕਰਨ ਉਪਰੰਤ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।
Read MoreFew moments ago: ਡਾ. ਚੱਬੇਵਾਲ ਨੇ ਵਿਦਿਆਥਣਾਂ ਤੋਂ ਕਰਾਇਆ ਸਮਾਰਟ ਸਕੂਲ ਅਹਿਰਾਣਾ ਕਲਾਂ ਦਾ ਉਦਘਾਟਨ, ਸਮਾਰਟ ਫੋਨ ਡਿਜੀਟਲ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਾਉਣ ’ਚ ਮੀਲ ਪੱਥਰ
ਹੁਸ਼ਿਆਰਪੁਰ, 7 ਨਵੰਬਰ (ਆਦੇਸ਼ ):
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਸਮਾਰਟ ਸਕੂਲਾਂ ਦੇ ਉਦਘਾਟਨ ਤਹਿਤ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਹਿਰਾਣਾ ਕਲਾਂ ਦਾ ਉਦਘਾਟਨ ਸਕੂਲ ਦੀਆਂ ਗਿਆਰਵੀਂ ਜਮਾਤ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਤੋਂ ਕਰਵਾਇਆ ਜਿਨ੍ਹਾਂ ਨੇ ਦਸਵੀਂ ਜਮਾਤ ਵਿੱਚ ਸਕੂਲ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ।
3 ਕੁਇੰਟਲ 40 ਕਿਲੋ ਭੁੱਕੀ (ਚੂਰਾ ਪੋਸਤ) ਸਮੇਤ ਪੁਲਿਸ ਵਲੋਂ 3 ਤਸਕਰ ਕਾਬੂ
ਗੁਰਦਾਸਪੁਰ 7 ਨਵੰਬਰ (ਅਸ਼ਵਨੀ) : ਡਾ: ਰਜਿੰਦਰ ਸਿਘ ਸੋਹਲ, ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਐਸ.ਆਈ, ਪ੍ਰਭਜੋਤ ਸਿੰਘ, ਮੁੱਖ ਅਫਸਰ ਥਾਣਾ ਕਾਹਨੂੰਵਾਨ ਸਮੇਤ ਪੁਲੀਸਪਾਰਟੀ ਨਾਕਾ ਬੰਦੀ ਕਰਕੇ ਟੀ ਪੁਆਇੰਟ ਤੁਗਲਵਾਲ ਵਿਖੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ
Read MoreFew moments ago: ਸੁੰਦਰ ਸ਼ਾਮ ਅਰੋੜਾ ਨੇ ਲੋਕਾਂ ਨੂੰ ਸਮਰਪਿਤ ਕੀਤੇ ਸਮਾਰਟ ਸਕੂਲ, 21 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤੇ 150 ਟੈਬਲੈਟ
ਹੁਸ਼ਿਆਰਪੁਰ, 7 ਨਵੰਬਰ:
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ 148 ਸਮਾਰਟ ਸਕੂਲ ਜਿਲ੍ਹਾ ਵਾਸੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਲਿਆਂਦੇ ਅਹਿਮ ਸੁਧਾਰਾਂ ਕਰਕੇ ਸੂਬੇ ਅੰਦਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ’ਚ 14 ਫੀਸਦੀ ਦਾ ਇਜ਼ਾਫ਼ਾ ਦਰਜ ਕੀਤਾ ਗਿਆ ਹੈ ਜੋ ਕਿ ਆਉਂਦੇ ਸਮੇਂ ਵਿੱਚ ਹੋਰ ਉਪਰ ਜਾਵੇਗਾ।
ਕੇ ਐਮ ਐਸ ਕਾਲਜ ਵਿਖੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਵੱਲੋਂ ਕੀਤੇ ਕੋਰੋਨਾ ਟੈਸਟ
ਦਸੂਹਾ 7 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਚੇਅਰਮੈਨ ਚੌ. ਕੁਮਾਰ ਸੈਣੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਸ.ਡੀ.ਐਮ ਦਸੂਹਾ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਪਾਲ ਅਤੇ ਉਹਨਾਂ ਦੀ ਟੀਮ ਵੱਲੋਂ ਮੈਨੇਜਮੈਂਟ ਅਤੇ ਸਮੁੱਚੇ ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ।
Read Moreबड़ी ख़बर: दशहरा ग्राऊंड के पास चल रहे कार्य में मौजूदा पी.डब्लयू.डी. एक्सियन सहित एस.डी.ओ. द्वारा ठेकेदारों की मिली भुगत से इस पूरे ठेके प्रकरण में मोटा घोटाला !
होशियारपुर (आदेश परमिंदर सिंह ): श्री भगवान परशुराम सैना एवं हिन्दु संघ की बैठक जि़लाध्यक्ष आशुतोष की अध्यक्षता में जि़ला कार्यालय नई आबादी में शहर में विकास के नाम पर चल रहे भ्रष्टाचार के रोष में सम्पन्न हुई।
Read Moreघरोटा में स्मार्ट स्कूल उद्घाटन समारोह अजोजित
घरोटा 7 नवंबर (शम्मी महाजन) : सरकारी सीनियर सेकेंडरी स्कूल घरोटा में स्मार्ट स्कूल समर्पण कार्यक्रम हुआ। जिस की अध्यक्षता प्रिंसिपल पंकज महाजन ने की। वर्चुअल उद्घाटन समारोह में स्मार्ट स्कूल ज़िला इंचार्ज प्रिंसिपल बलविंदर सैनीं के इलावा एस एम सी कमेटी, पेरेंट्स, बच्चे, और गणमान्य हाजिर थे।
Read Moreਵੱਡੀ ਖ਼ਬਰ: ਭਾਜਪਾ ਨੂੰ ਜ਼ੋਰ ਦਾ ਝਟਕਾ, ਭਾਜਪਾ ਸੀਨੀਅਰ ਆਗੂ ਵਿਵੇਕ ਗੁਪਤਾ ਸਮੇਤ 40 ਹੋਰ ਨੌਜਵਾਨ ਬਾਦਲ ਦਲ ਚ ਸ਼ਾਮਲ
ਗੜ੍ਹਦੀਵਾਲਾ 6 ਨਵੰਬਰ(ਚੌਧਰੀ / ਪ੍ਰਦੀਪ ਸ਼ਰਮਾ ) : ਸ਼੍ਰੋਮਣੀ ਅਕਾਲੀ ਦਲ ਵਲੋਂ ਟਾਂਡਾ ਵਿਖੇ ਵੱਡੇ ਇੱਕ ਵਿਸ਼ੇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਇਸਤਰੀ ਅਕਾਲੀ ਦਲ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ,ਯੂਥ ਨੇਤਾ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜਰ ਹੋਏ।
Read MoreLATEST NEWS: PUNJAB CM VIRTUALLY DISTRIBUTES 2625 TABLETS IN GOVT PRIMARY SCHOOLS, INAUGURATES 1467 SMART SCHOOLS
Chandigarh, November 7 (CDT NEWS): Even as he distributed 2625 tablets to students in 372 primary government schools, Punjab Chief Minister Captain Amarinder Singh on Saturday launched Mission Shat Pratishat (Mission 100%) for the year 2020-21 to empower schools to achieve 100% results despite the Covid crisis and also virtually inaugurated another 1467 Smart Schools in the state.
Read Moreਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ( ਨੇਪਸੁ) ਹੁਣ 23 ਨਵੰਬਰ ਨੂੰ ਕਰੇਗਾ ਜਿਲਾ ਅਰਥੀ ਫੂਕ ਮੁਜ਼ਾਹਰਾ
ਦਸੂਹਾ 7 ਨਵੰਬਰ (ਚੌਧਰੀ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ਦੇ ਜ਼ਿਲਾ ਕਨਵੀਨਰ ਸੰਜੀਵ ਧੂਤ ਤੇ ਜਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਪ੍ਰੈਸ ਨੂੰ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ( ਨੇਪਸੁ) ਦੀਆ ਸਟੇਟ ਵਲੋਂ ਦਿੱਤੀਆਂ ਤਹਿਸੀਲ ਰੈਲੀਆਂ ਦੀ ਸਫ਼ਲਤਾ ਤੋਂ ਬਾਅਦ ਹੁਣ 23 ਨਵੰਬਰ ਨੂੰ ਜ਼ਿਲਾ ਅਰਥੀ ਫ਼ੂਕ ਮੁਜਾਹਿਰਾ ਸ਼ਹੀਦ ਉਧਮ ਸਿੰਘ ਪਾਰਕ ਹੁਸ਼ਿਆਰਪੁਰ ,ਦੁਪਹਿਰ 12-30 ਵੱਜੇ,ਕੀਤਾ ਜਾਵੇਗਾ ,ਤਾਂ ਕਿ ਜਲਦੀ ਹੀ ਪੁਰਾਣੀ ਪੈਨਸਨ ਦਾ ਨੋਫ਼ਿਕੇਸ਼ਨ ਸਰਕਾਰ ਦੁਆਰਾ ਜਲਦੀ ਤੋਂ ਜਲਦੀ ਕਰਵਾਇਆ ਜਾ ਸਕੇ।
Read Moreसुजानपुर के खेल स्टेडियम में रिनोवेशन के कार्य का किया उद्घाटन
सुजानपुर 6 नवंबर(राजिंदर सिंह राजन /अविनाश) : सुजानपुर के खेल स्टेडियम में कार्यक्रम का आयोजन कौंसिल के कार्यकारी अधिकारी विजय सागर की अध्यक्षता में किया गया जिसमें मुख्य अतिथि के रूप से कांग्रेस मीडिया सेल के कोआर्डिनेटर एडवोकेट भानु प्रताप सिंह, तथा विशेष अतिथि के रूप में पूर्व पंजाब कांग्रेस सचिव ठाकुर साहिब सिंह साबा, ब्लॉक समिति चेयरमैन अलविंदर सिंह लाडी, पूर्व पार्षद महेंद्र बाली उपस्थित हुए
Read More26,27 ਨਵੰਬਰ ਨੂੰ ਦਿਲੀ ਵਲ ਕੁਚ ਕਰਨ ਦਾ ਦਿੱਤਾ ਸੱਦਾ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਗੜਸੰਕਰ ਸਾਹਮਣੇ ਸ ਜੋਗਿੰਦਰ ਸਿੰਘ ਮਹਿਤਾਬਪੁਰ ਦੀ ਪਰਧਾਨਗੀ ਹੇਠ ਹੋਈ ਰੈਲੀ ਨੂੰ ਦਰਸ਼ਨ ਸਿੰਘ ਮੱਟੂ ਸੂਬਾਈ ਆਗੂ, ਗੁਰਨੇਕ ਸਿੰਘ ਭੱਜਲ ਸੂਬਾਈ ਆਗੂ ਕੁਲ ਹਿੰਦ ਕਿਸਾਨ ਸਭਾ ਨੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ 26, 27 ਨਵੰਬਰ ਨੂੰ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਨੂੰ 1ਕਰੋੜ ਤਕ ਜੁਰਮਾਨਾ,5ਸਾਲ ਦੀ ਕੈਦ ਕਿਸਾਨ ਵਿਰੋਧੀ ਆਰਡੀਨੈਂਸ ਵਾਪਿਸ ਕਰਵਾਉਣ ਲਈ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਭੈਣਾਂ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ।
Read Moreमोदी सरकार नए कृषि कानून को रद्द कर किसानों से करें न्याय : जोगिंदर पाल विधायक
सुजानपुर 6 नवंबर (राजिंदर सिंह राजन /अविनाश) : मोदी सरकार ने कृषि कानून को रद्द करके देश के किसानों के साथ अन्याय करें जय बात विधायक जोगिंदर पाल ने सुजानपुर में अपने निवास स्थान पर पत्रकारों से कही उन्होंने कहा कि जो किसान खेतों में कड़ी मेहनत करके दूसरों का पेट भरता है आज केंद्र सरकार की ओर से बनाए गए नए कृषि कानून के चलते किसान की अपनी रोजी-रोटी पर संकट खड़ा हो गया है
Read Moreਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ 8 ਨਵੰਬਰ ਨੂੰ ਅਚਲਪੁਰ ‘ਚ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕਾ ਬੀਤ ਦੀ ਸਵੈ ਸੇਵੀ ਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਦਫਤਰ ਅਚਲਪੁਰ ਵਿਖੇ 8 ਨਵੰਬਰ ਨੂੰ ਸ਼ਾਮ 4 ਵਜੇ ਹੋਵੇਗੀ। ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ ਅਤੇ ਜਰਨਲ ਸਕੱਤਰ ਰੋਸ਼ਨ ਲਾਲ ਨੇ ਦਸਿਆ ਕਿ ਹਰ ਸਾਲ ਅਚਲਪੁਰ ਵਿਖੇ ਹੋਣ ਵਾਲੇ ਛਿੰਝ ਮੇਲੇ ਦੌਰਾਨ ਕਰਵਾਏ ਜਾਂਦੇ ਟੂਰਨਾਮੈਂਟ ਵਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਨੇ ਸਮੂਹ ਅਹੁਦੇਦਾਰ ਅਤੇ ਮੈਬਰਾਂ ਨੂੰ 8 ਨਵੰਬਰ ਨੂੰ ਸਾਮ 4 ਵਜੇ ਕਮੇਟੀ ਦੇ ਦਫਤਰ ਅਚਲਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ।
Read MoreLatest : WOMEN TECHNOLOGY PARK INAUGURATED AT SCIENCE CITY
Kapurthala, October 06, 2020 : Economic empowerment of women is the most viable solution to integrate women to the developmental goals of the nation and Atma Nirbhar Bharat. The unseen foe (COVID-19) has really hit us hard, touching every section of the society and especially the poor, daily wagers and women at large.
Read Moreबड़ी ख़बर : पंजाब में निजी वाहनों के ट्रांसफर के लिए एन.ओ.सी. की ज़रूरत नहीं: रजि़या सुल्ताना
चंडीगढ़, 6 नवंबर:
वाहन की बिक्री आदि के समय पंजाब में रजिस्टर्ड किसी भी निजी वाहन की राज्य की ही किसी अन्य रजिस्टरिंग अथॉरिटी के पास ट्रांसफर के समय अब आवेदनकर्ता को मूल रजिस्टरिंग अथॉरिटी के पास एनओसी लेने के लिए जाने की ज़रूरत नहीं है। ऐसे मामलों में पंजाब के ट्रांसपोर्ट विभाग की तरफ से एन.ओ.सी. की ज़रूरत को ख़त्म कर दिया गया है।
ਵੱਡੀ ਖ਼ਬਰ : ਜਿਲ੍ਹਾ ਹੁਸ਼ਿਆਰਪੁਰ ਵਿੱਚ 21 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਟੈਬਲੈੱਟ ਕੀਤੇ ਜਾਣਗੇ ਪ੍ਰਦਾਨ, ਰਸਮ ਭਲਕੇ 7 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਦਾ ਕਰਨਗੇ -ਸੰਜੀਵ ਗੌਤਮ
ਹੁਸ਼ਿਆਰਪੁਰ, 6 ਨਵੰਬਰ: ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਬਣੇ ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਭਲਕੇ 7 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਦਾ ਕਰਨਗੇ।
Read MoreLATEST: ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਪਿੰਡ ਖੱਖ ’ਚ ਗਰਾਮ ਸੰਪਰਕ ਮੁਹਿੰਮ ਤਹਿਤ ਕੈਂਪ ਕੱਲ ਸ਼ਨੀਵਾਰ ਨੂੰ, ਮੌਕੇ ’ਤੇ ਮਨਜ਼ੂਰ ਹੋਣਗੇ ਕਰਜ਼ੇ
ਟਾਂਡਾ / ਹੁਸ਼ਿਆਰਪੁਰ, 6 ਨਵੰਬਰ (ਚੌਧਰੀ ):
ਪੰਜਾਬ ਨੈਸ਼ਨਲ ਬੈਂਕ, ਟਾਂਡਾ ਵਲੋਂ ਗਰਾਮ ਸੰਪਰਕ ਮੁਹਿੰਮ ਤਹਿਤ ਪਿੰਡ ਖੱਖ ਵਿਖੇ 7 ਨਵੰਬਰ ਨੂੰ ਸਵੇਰੇ 10 ਵਜੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਥੇ ਬੈਂਕ ਵਲੋਂ ਐਮ.ਐਸ.ਐਮ.ਈ., ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਤੇ ਵੱਖ-ਵੱਖ ਕੈਟਾਗਰੀਆਂ ਤਹਿਤ ਸਵੈਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਮੌਕੇ ’ਤੇ ਯੋਗ ਉਮੀਦਵਾਰਾਂ ਨੂੰ ਕਰਜ਼ੇ ਮਨਜ਼ੂਰ ਕੀਤੇ ਜਾਣਗੇ।
LATEST: ਕੈਬਨਿਟ ਮੰਤਰੀ ਅਰੋੜਾ ਨੇ ਸਾਹਿਬਜਾਦਾ ਅਜੀਤ ਸਿੰਘ ਸਪੋਰਟਸ ਕਲੱਬ ਨੂੰ ਦਿੱਤਾ 2 ਲੱਖ ਰੁਪਏ ਦਾ ਚੈਕ
ਹੁਸ਼ਿਆਰਪੁਰ, 6 ਨਵੰਬਰ:
ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਜਿਥੇ ਸ਼ਹਿਰਾਂ ਵਿੱਚ ਮਲਟੀਪਰਪਜ਼ ਸਟੇਡੀਅਮ ਬਣਵਾ ਰਹੀ ਹੈ, ਉਥੇ ਪਿੰਡਾਂ ਵਿੱਚ ਵੀ ਆਧੁਨਿਕ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਕੰਮ ਪਿੱਛੇ ਸਰਕਾਰ ਦਾ ਇਕ ਹੀ ਮਕਸਦ ਹੈ ਕਿ ਉਹ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਸਬੰਧੀ ਹਰ ਸੁਵਿਧਾ ਮੁਹੱਈਆ ਕਰਵਾਈ ਜਾਵੇ। ਉਹ ਅੱਜ ਵਾਰਡ ਨੰਬਰ 44 ਵਿੱਚ ਸਾਹਿਬਜਾਦਾ ਅਜੀਤ ਸਿੰਘ ਸਪੋਰਟਸ ਕਲੱਬ ਨੂੰ 2 ਲੱਖ ਰੁਪਏ ਦਾ ਚੈਕ ਦੇਣ ਦੌਰਾਨ ਸੰਬੋਧਨ ਕਰ ਰਹੇ ਸਨ। ਕਲੱਬ ਨੂੰ ਚੈਕ ਦੇਣ ਦੌਰਾਨ ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੂਲਿਤ ਕਰਨ ਵਾਲੇ ਹੁਸ਼ਿਆਰਪੁਰ ਦੇ ਸਾਰੇ ਸਪੋਰਟਸ ਕਲੱਬਾਂ ਨੂੰ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 29ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 6 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਕੇਂਦਰ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 29 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ: ਮੋਹਨ ਸਿੰਘ ਮੱਲ੍ਹੀ,ਜਥੇਦਾਰ ਹਰਪਾਲ ਸਿੰਘ ਡੱਫਰ, ਮਾਸਟਰ ਗੁਰਚਰਨ ਸਿੰਘ ਕਾਲਰਾ,ਬਾਬਾ ਬਗੀਚਾ ਸਿੰਘ ਡੱਫਰ, ਮਨਜੀਤ ਸਿੰਘ ਮੱਲੇਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਕੇਂਦਰ ਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਇਸ ਸੰਘਰਸ਼ ਨੂੰ ਇੱਕ ਮੁਹਿੰਮ ਵਿੱਚ ਵਿੱਢਣ ਲਈ ਕੋਈ ਦੇਰ ਨਹੀਂ ਲੱਗੇਗੀ।ਉਨਾਂ ਕਿਹਾ ਕਿ ਕੇਂਦਰ ਸਰਕਾਰ ਜਿਸ ਤਰਾਾਂ ਕਿਸਾਨਾਂ ਅਤੇ ਆਮ ਜਨਤਾ ਨਾਲ ਧੱੱਕੇਸ਼ਾਹੀ ਕਰ ਰਹੀ ਹੈ ਇਸਲਈ ਆਉਣ ਵਾਾਲ ਸਮਾਂ ਉਸ ਲਈ ਘਾਤਕ ਸਿੱਧ ਹੋਵੇਗਾ। ਇਸ ਮੌਕੇ ਜਗਦੀਸ਼ ਸਿੰਘ, ਪੰਜਾਬ ਸਿੰਘ, ਜਸਵਿੰਦਰ ਸਿੰਘ ਸਹੋਤਾ ਡੱਫ਼ਰ,ਜਰਨੈਲ ਸਿੰਘ, ਗੁਰਜੀਤ ਸਿੰਘ, ਜਗਜੀਤ ਸਿੰਘ,ਰੇਸ਼ਮ ਸਿੰਘ, ਨੰਬਰਦਾਰ ਸੁਖਵੀਰ ਸਿੰਘ ਭਾਨਾ ,ਗੋਪਾਲ ਕ੍ਰਿਸ਼ਨ ਸ਼ਰਮਾ ਭਾਨਾ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਮਾਨਗਡ਼੍ਹ, ਹਰਜੀਤ ਸਿੰਘ ਮਿਰਜਾਪੁਰ, ਅਜੀਤ ਸਿੰਘ ਕਾਲਰਾ, ਮਲਕੀਤ ਸਿੰਘ ਕਾਲਰਾ , ਪਵਿੱਤਰ ਸਿੰਘ ਭਾਨਾ,ਕਮਲਜੀਤ ਸਿੰਘ, ਸੁਖਬੀਰ ਸਿੰਘ,ਸ਼ੇਰਾ ਮਾਨਗੜ੍ਹ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Read MoreLATEST: ਛੋਟੇ ਤੇ ਸੀਮਾਂਤ ਕਿਸਾਨ ਬਲਾਕ ਪੱਧਰ ’ਤੇ ਸਥਾਪਿਤ ਕਸਟਮ ਹਾਈਰਿੰਗ ਸੈਂਟਰ ਤੋਂ ਕਿਰਾਏ ’ਤੇ ਲੈ ਸਕਦੇ ਹਨ ਖੇਤੀ ਮਸ਼ੀਨਰੀ- ਡਿਪਟੀ ਕਮਿਸ਼ਨਰ ਰਿਆਤ
ਹੁਸ਼ਿਆਰਪੁਰ, 6 ਨਵੰਬਰ:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ’ਤੇ ਨਕੇਲ ਕੱਸਣ ਲਈ ਕਿਸਾਨਾਂ ਨੂੰ ਜਿਥੇ ਸਬਸਿਡੀ ’ਤੇ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਉਥੇ ਜਿਹੜੇ ਕਿਸਾਨ ਕਿਰਾਏ ’ਤੇ ਮਸ਼ੀਨਰੀ ਦਾ ਪ੍ਰਯੋਗ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਬਲਾਕਾਂ ਵਿੱਚ ਕਸਟਮ ਹਾਈਰਿੰਗ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ। ਇਹ ਵਿਚਾਰ ਉਨ੍ਹਾਂ ਅੱਜ ਪਿੰਡ ਮੇਘੋਵਾਲ ਗੰਜਿਆਂ ਦੇ ਕਸਟਮ ਹਾਈਰਿੰਗ ਸੈਂਟਰ ਹੀਰ ਵੈਲਫੇਅਰ ਸੋਸਾਇਟੀ ਦਾ ਦੌਰਾ ਕਰਨ ਦੌਰਾਨ ਰੱਖੇ। ਇਸ ਦੌਰਾਨ ਇਸ ਸੈਂਟਰ ਵਲੋਂ ਖਰੀਦ ਕੀਤੀ ਗਈ ਮਸ਼ੀਨਰੀ ਦਾ ਖੇਤ ਵਿੱਚ ਸਫ਼ਲ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਵਿੱਚ ਮੁੱਖ ਤੌਰ ’ਤੇ ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ. ਸਹਿਤ, ਪਲਟਾਵੇ ਹੱਲ, ਮਲਚਰ ਤੇ ਸੁਪਰ ਸੀਡਰ ਸ਼ਾਮਲ ਹਨ।
LATEST: डिप्टी कमिश्नर रियात ने दिव्यांगजन को मोटराइज्ड ट्राइसाइकिल मुहैया करवाने के लिए असेसमेंट कैंप का किया उद्घाटन
होशियारपुर, 06 नवंबर:
जिला रैड क्रास सोसायटी की ओर से जरुरतमंद दिव्यांगजन जो कि उठ बैठ नहीं सकते , उनके लिए मोटराइज्ड ट्राइसाइकिल की सहायता मुहैया करवाने संबंधी एक असेसमेंट कैंप अलीमको कंपनी व दानी सज्जनों की सहायता से सोसायटी की ओर से चलाई गई बाल वाटिका में लगाया गया। इस कैंप का उद्घाटन डिप्टी कमिश्नर-कम- अध्यक्ष जिला रैड क्रास सोसायटी अपनीत रियात ने किया।