थर्मल प्लांट बंद होने पर आरएसडी बन सकता है बड़ा सहारा

जुगियाल (पठानकोट) 6 नवंबर (के के हैप्पी) : पंजाब में किसानों के अंदोलन के कारण पंजाब के थर्मल प्लांटों के लिये कोयला ना आने के कारण अब थर्मल प्लांटों को चलाने के लिये अब कुछ ही समय का कोयला बचा है।

Read More

LATEST: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਜ਼ਿਲ੍ਹੇ ’ਚ 16 ਨਵੰਬਰ ਤੋਂ ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦੇ ਹੁਕਮ ਜਾਰੀ

ਹੁਸ਼ਿਆਰਪੁਰ, 6 ਨਵੰਬਰ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਉਚੇਰੀ ਸਿੱਖਿਆ ਸੰਸਥਾਵਾਂ, ਮੈਡੀਕਲ ਸਿੱਖਿਆ ਤੇ ਖੋਜ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਸਮੇਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ 16 ਨਵੰਬਰ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।

Read More

LATEST: डॉ. सत्यम साथियों समेत भाजपा में हुए शामिल, पूर्व कैबिनेट मंत्री तीक्ष्ण सूद व जिला अध्यक्ष निपुण शर्मा ने सरोपा पहनाकर किया स्वागत

होशियारपुर (6 नवंबर) होशियारपुर के वार्ड नंबर 24 से डॉ सत्यम अपने साथियों समेत भाजपा में शामिल हुए। पूर्व कैबिनेट मंत्री तीक्ष्ण सूद व जिला अध्यक्ष निपुण शर्मा,पूर्व मेयर शिव सूद ने सरोपा पहनाकर किया स्वागत।इस मौके पर जिला महामंत्री विनोद परमार, प्रदेश कार्यकारिणी सदस्य विजय पठानिया, जिला उपाध्यक्ष सतीश बावा, जिंदु सैनी,राजा सैनी भी उपस्थित थे।इस मौके पर नए सदस्यों का स्वागत करते हुए श्री तीक्ष्ण सूद ने कहा कि भारतीय जनता पार्टी का एक मात्र लक्ष्य यह ही रहा है कि देश में सभी धर्मों और संप्रदायों के लोगों को उनका बनता हक मिले। जिसके लिए देश की एनडीए सरकार वचनबद्ध है।

Read More

LATEST: पर्यावरण के संरक्षण हेतू पटाखे ना चलाएं – शिवसेना बालठाकरे

होशियारपुर : आज शिवसेना बालठाकरे की बैठक स्थानिय कार्यालय कमेटी बजार में शिवसेना प्रदेश उप्प्रमुख रणजीत राणा की अध्यक्षता में संपन हुई.
इस अवसर पर साहिल दत्ता शहरी प्रधान जावेद खान ,संतोष गुप्ता , राज कुमार , हरनाम सिंह , हरजिन्दर सिंह , परमजीत पाला और विपन कुमार शामिल हुए ।

Read More

ਸਮੂਹ ਪੱਤਰਕਾਰ ਸੰਘ ਪੰਜਾਬ ਨੇ ਫਾਜ਼ਿਲਕਾ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ

ਹੁਸ਼ਿਆਰਪੁਰ 🙁 ਸ਼ਰਮਿੰਦਰ ਕਿਰਨ ) ਲੋਕਤੰਤਰ ਦੇ ਚੌਥੇ ਥੰਮ ਤੇ ਦਿਨੋ ਦਿਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਦਬਾਅ ਕਾਰਨ ਪੱਤਰਕਾਰਾਂ ਉੱਤੇ ਝੂਠੇ ਕੇਸ ਦਰਜ਼ ਕੀਤੇ ਗਏ ਹਨ। ਅੱਜ ਹੁਸ਼ਿਆਰਪੁਰ ਮਿੰਨੀ ਸਕੱਤਰੇਤ ਦੇ ਬਾਹਰ ਸਮੂਹ ਪੱਤਰਕਾਰ ਸੰਘ ਨੇ ਫਾਜ਼ਿਲਕਾ ਪੁਲਿਸ ਵੱਲੋਂ ਪੱਤਰਕਾਰਾਂ ਦੇ ਸਿਰ ਝੂਠਾ ਕੇਸ ਦਰਜ ਕਰਨ ਦੇ ਵਿਰੋਧ ਵਿੱਚ  ਹੱਥਾਂ ਵਿੱਚ ਪੁਲਿਸ ਪ੍ਰਸ਼ਾਸਨ ਵਿਰੋਧੀ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ।

Read More

ਸੇਬਾਂ ਵਾਲ਼ੀਆਂ ਪੇਟੀਆਂ ਵਿੱਚ ਛੁਪਾ ਕੇ ਰੱਖੀ 340 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਗਿਰਫਤਾਰ

ਗੁਰਦਾਸਪੁਰ 6 ਨਵੰਬਰ ( ਅਸ਼ਵਨੀ ) :- ਸੇਬਾ ਵਾਲ਼ੀਆਂ ਪੇਟੀਆਂ ਵਿੱਚ ਛੁਪਾ ਕੇ ਲਿਆਂਦੀ 19 ਬੋਰੀਆਂ ( 340 ਕਿੱਲੋ ) ਚੂਰਾ ਪੋਸਤ ( ਭੁੱਕੀ ) ਬਰਾਮਦ ਅਤੇ 3 ਵਿਅਕਤੀਆਂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਸ ਸਬੰਧੀ ਪ੍ਰਭਜੋਤ ਸਿੰਘ ਥਾਣਾ ਮੁਖੀ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆ ਕਿ ਉਹ ਥਾਣੇ ਵਿਖੇ ਹਾਜ਼ਰ ਸਨ ਤਾਂ ਮੇਜਰ ਸਿੰਘ ਐਸ ਆਈ ਨੇ ਫ਼ੋਨ ਕਰ ਕੇ ਦਸਿਆਂ ਕਿ ਉਸ ਨੇ ਮੁਖ਼ਬਰ ਦੀ ਸੂਚਨਾ ਤੇ ਟੀ ਪੁਆਇੰਟ ਤੁਗਲਵਾਲ ਵਿਖੇ ਨਾਕਾਬੰਦੀ ਕਰਕੇ ਗੁਰਦਾਸਪੁਰ ਸਾਈਡ ਤੋਂ ਆ ਰਹੇ ਇਕ ਟੱਕਰ ਅਤੇ ਇਸ ਵਿੱਚ ਸਵਾਰ ਤਿੰਨ ਵਿਅਕਤੀਆਂ ਰਾਜਵਿੰਦਰ ਸਿੰਘ ਉਰਫ ਰਾਜੂ,ਗੁਰਜੋਤ ਸਿੰਘ ਉਰਫ ਲਾਡੀ ਪੁਤਰਾਨ ਦੀਦਾਰ ਸਿੰਘ ਵਾਸੀਆਨ ਅੋਲਖ ਖ਼ੁਰਦ ਅਤੇ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੱਲਾ ਨੂੰ ਸ਼ੱਕ ਦੇ ਅਧਾਰ ਉੱਪਰ ਰੋਕਿਆ ਤਾਂ ਇਹਨਾਂ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਇਸ ਤੇ ਕਾਰਵਾਈ ਕਰਦੇ ਹੋਏ ਉਹ ਮੋਕੇ ਤੇ ਪੁੱਜੇ ਅਤੇ ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਗੁਰਦਾਸਪੁਰ ਦੀ ਨਿਗਰਾਨੀ ਹੇਠ ਮੇਜਰ ਸਿੰਘ ਸਬ ਇੰਸਪੈਕਟਰ ਵੱਲੋਂ ਰੋਕੇ ਹੋਏ ਟੱਕਰ ਨੰਬਰ ਪੀ ਬੀ 06 -ਆਈ- 2981 ਅਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਟੂਲ ਬਾਕਸ ਦੇ ਪਿਛਲੇ ਪਾਸੇ ਸੇਬਾ ਦੀਆ ਪੇਟੀਆਂ ਦੇ ਉੱਪਰ 19 ਬੋਰੀਆਂ ਵਿੱਚ ਭਰੀ ਹੋਈ 340 ਕਿੱਲੋ ਚੂਰਾ ਪੋਸਤ ਬਰਾਮਦ ਹੋਈ । ਪੁਲਿਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Read More

ਕਨੇਡਾ ਭੇਜਣ ਦੇ ਨਾਂ ਤੇ 10 ਲੱਖ 25 ਹਜ਼ਾਰ ਰੁਪਏ ਅਤੇ ਇਕ ਹਜ਼ਾਰ ਅਮਰੀਕਨ ਡਾਲਰ ਠੱਗਣ ਦੇ ਦੋਸ਼ ਵਿੱਚ ਪਤੀ-ਪਤਨੀ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) :- ਕਨੇਡਾ ਭੇਜਣ ਦੇ ਨਾ ਤੇ 10 ਲੱਖ 25 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਪਤੀ -ਪਤਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਲਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਿਸ਼ਨਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸੁਰਜੀਤ ਸਿੰਘ ਪੁੱਤਰ ਸਰਵਨ ਸਿੰਘ ਅਤੇ ਗੁਰਪ੍ਰੀਤ ਕੋਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਭਿਖਾਰੀ ਹਾਰਣੀ ਨੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਕਨੇਡਾ ਭੇਜਣ ਦੇ ਨਾ ਤੇ 10 ਲੱਖ 25 ਹਜ਼ਾਰ ਰੁਪਏ ਅਤੇ ਇਕ ਹਜ਼ਾਰ ਅਮਰੀਕਨ ਡਾਲਰ ਲਏ ਸਨ ਪਰ ਉਕਤ ਨੇ ਨਾ ਤਾਂ ਉਸ ਦੀ ਬੇਟੇ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਉਸ ਪਾਸੋਂ ਲਏ ਹੋਏ ਪੈਸੇ ਵਾਪਿਸ ਕੀਤੇ ਗਏ ਇਸ ਸ਼ਿਕਾਇਤ ਦੀ ਜਾਂਚ ੳਪ ਪੁਲਿਸ ਕਪਤਾਨ ਇਨਵੇਸਟੀਗੇਸ਼ਨ ਗੁਰਦਾਸਪੁਰ ਵਲੋ ਕਰਨ ੳਪਰਾਂਤ ਪਤੀ – ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Read More

ਪੰਜਾਬ ਸਰਕਾਰ ਵੱਲੋਂ 16 ਨਵੰਬਰ ਤੋਂ ਯੂਨੀਵਰਸਿਟੀ ਅਤੇ ਵਿੱਦਿਅਕ ਅਦਾਰੇ ਖੋਲਣ ਦੇ ਫੈਸਲੇ ਤੇ ਕੇ.ਐੱਮ.ਐਸ ਕਾਲਜ ਦੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ : ਪ੍ਰਿੰਸੀਪਲ ਡਾ. ਸ਼ਬਨਮ ਕੌਰ

ਦਸੂਹਾ 6 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸਰਕਾਰ ਦੁਆਰਾ 16 ਨਵੰਬਰ ਤੋਂ ਪੰਜਾਬ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀ ਖੋਲਣ ਦੇ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਰੀਬ 8 ਮਹੀਨੇ ਪਹਿਲਾ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸਨ।

Read More

ਵੱਡੀ ਖ਼ਬਰ : ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਬਾਰੇ ਹਾਈਕੋਰਟ ਦਾ ਵੱਡਾ ਫੈਸਲਾ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਵਾਜਿਬ ਕਰਾਰ ਦਿੱਤਾ ਹੈ। ਅਦਾਲਤ ਨੇ CAT ਦੇ ਆਦੇਸ਼ਾਂ ਵਿਰੁੱਧ ਪੰਜਾਬ ਸਰਕਾਰ ਦੀ ਅਪੀਲ ਪ੍ਰਵਾਨ ਕਰ ਲਈ ਹੈ।

Read More

BREAKING NEWS: ਵੱਡੀ ਖ਼ਬਰ: ਚੈਕਿੰਗ ਦੇ ਦੌਰਾਨ ਐਸਐਸਪੀ ਗੋਇਲ ਅਤੇ ਐਸਪੀ ਜਗਵਿੰਦਰ ਸਿੰਘ ਚੀਮਾ ਗੰਭੀਰ ਰੂਪ ਵਿਚ ਜ਼ਖਮੀ

ਬਰਨਾਲਾ:  ਬਠਿੰਡਾ ਰੇਲਵੇ ਲਾਈਨ ਤੇ ਚੈਕਿੰਗ ਦੇ ਦੌਰਾਨ ਐਸ ਐਸ ਪੀ ਸੰਦੀਪ ਗੋਇਲ ਅਤੇ ਐਸਪੀ ਜਗਵਿੰਦਰ ਸਿੰਘ ਚੀਮਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ.

ਦੋਵਾਂ  ਪੁਲਿਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ.

Read More

ਵੱਡੀ ਖ਼ਬਰ: ਹੁਸ਼ਿਆਰਪੁਰ ਚ ਬਾਦਲਾਂ ਦੀ ਟਰਾਂਸਪੋਰਟ ਕੰਪਨੀ ਚ ਵੜ ਕੇ ਫਾਇਰਿੰਗ

ਰਾਜਧਾਨੀ ਟਰਾਂਸਪੋਰਟ ਦੇ ਦਫਤਰ ‘ਤੇ ਫਾਇਰਿੰਗ,ਬਾਦਲ ਦੇ ਫੋਨ ਪਿੱਛੋ ਮਾਮਲਾ ਦਰਜ
ਹੁਸ਼ਿਆਰਪੁਰ:  ਬਾਦਲ ਪਰਿਵਾਰ ਦੀ ਮਾਲਕੀ ਵਾਲੀ ਰਾਜਧਾਨੀ ਟਰਾਂਸਪੋਰਟ ਦੇ ਹੁਸ਼ਿਆਰਪੁਰ ਬੱਸ ਅਟੈਂਡ ਨਜਦੀਕ ਪੈਂਦੇ ਦਫਤਰ ‘ਤੇ 3 ਨਵੰਬਰ ਦੀ ਦੇਰ ਰਾਤ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਲੇਕਿਨ ਇਸ ਦੌਰਾਨ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ ਹਲਾਂਕਿ ਘਟਨਾ ਸਮੇਂ ਦਫਤਰ ਵਿਚ ਇਕ ਡਰਾਇਵਰ ਤੇ ਸਕਿਉਰਟੀ ਗਾਰਡ ਮੌਜੂਦ ਸਨ।

Read More

ਵੱਡੀ ਖ਼ਬਰ: ਅਮੇਰਿਕਾ ਦੇ ਕਈ ਟੀਵੀ ਚੈਨਲਾਂ ਨੇ ਝੂਠ ਦੀ ਪੰਡ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਾਈਵ ਕਵਰੇਜ ਨੂੰ ਬੰਦ ਕੀਤਾ

ਵਾਸ਼ਿੰਗਟਨ: ਅਮੇਰਿਕਾ  ਦੇ ਕਈ ਟੀਵੀ ਚੈਨਲਾਂ ਨੇ ਵੀਰਵਾਰ ਦੇਰ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਾਈਵ ਕਵਰੇਜ ਨੂੰ ਅਚਾਨਕ ਬੰਦ ਕਰ ਦਿੱਤਾ. ਟੀਵੀ ਚੈਨਲਾਂ ਦਾ ਦੋਸ਼ ਹੈ ਕਿ ਰਾਸ਼ਟਰਪਤੀ ਟਰੰਪ ਚੋਣਾਂ ਵਿਚ ਮਿਲੀ ਹਾਰ ਦੇ ਮੱਦੇਨਜ਼ਰ ਬਹੁਤ ਸਾਰੇ ਮਨਘੜਤ ਦੋਸ਼ ਲਗਾ ਰਹੇ ਸਨ ਅਤੇ ਚੈਨਲਾਂ ਰਾਹੀਂ ਗਲਤ ਜਾਣਕਾਰੀ ਦੇ ਰਹੇ ਸਨ। ਅਮਰੀਕੀ ਰਾਸ਼ਟਰਪਤੀ ਦੀ ਚੋਣ ਖਤਮ ਹੋਣ ਤੋਂ ਬਾਅਦ ਡੋਨਾਲਡ ਟਰੰਪ ਦਾ ਇਹ ਪਹਿਲਾ ਜਨਤਕ ਭਾਸ਼ਣ ਸੀ।

Read More

LATEST NEWS.. ਵਿਵੇਕ ਗੁਪਤਾ ਵਲੋਂ ਦਿੱਤੇ ਅਸਤੀਫੇ ਤੇ ਭਾਜਪਾ ਸ਼ਹਿਰੀ ਪ੍ਰਧਾਨ ਗੜ੍ਹਦੀਵਾਲਾ ਦਾ ਵੱਡਾ ਬਿਆਨ More Read..

ਗੜ੍ਹਦੀਵਾਲਾ 6 ਨਵੰਬਰ (CDT) : 5 ਨਵੰਬਰ ਨੂੰ ਗੜਦੀਵਾਲਾ ਤੋਂ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਵਿਵੇਕ ਗੁਪਤਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਦੀਆਂ ਕੂਟ ਨਿਤੀਆਂ ਦੇ ਚਲਦਿਆਂ ਆਪਣੇ ਪਾਰਟੀ ਦੇ ਆਹੁਦੇ ਅਤੇ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ। ਜਿਸ ਨਾਲ ਗੜ੍ਹਦੀਵਾਲਾ ‘ਚ ਭਾਜਪਾ ਦੇ ਸੀਨੀਅਰ ਮੈਂਬਰਾ ਵਿਚ ਹਲਚਲ ਸ਼ੂਰੂ ਹੋ ਗਈ ਸੀ।ਵਿਵੇਕ ਗੁਪਤਾ ਵਲੋਂ ਦਿੱਤੇ ਅਸਤੀਫ਼ੇ ਤੇ ਗੜਦੀਵਾਲਾ ਤੋਂ ਭਾਜਾਪਾ ਦੇ ਸ਼ਹਿਰੀ ਪ੍ਰਧਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਵੇਕ ਗੁਪਤਾ ਭਾਜਪਾ ਦੇ ਨਾਲ ਆਪਣੇ ਆਪ ਹੀ ਜੁੜੇ ਸਨ। ਉਨਾਂ ਕਿਹਾ ਕਿ ਵਿਵੇਕ ਗੁਪਤਾ ਦੇ ਕੋਲ ਨਾ ਹੀ ਸ਼ਹਿਰੀ ਜਨਰਲ ਸਕੱਤਰ ਅਤੇ ਨਾ ਹੀ ਕੋਈ ਹੋਰ ਆਹੁਦਾ ਸੀ,ਉਹਨਾਂ ਨੇ ਕਿਸ ਆਹੁਦੇ ਤੋਂ ਅਸਤੀਫਾ ਦਿੱਤਾ ਹੈ ਇਸ ਬਾਰੇ ਉਹ ਹੀ ਦੱਸ ਸਕਦੇ ਹਨ। ਉਨਾਂ ਵਲੋਂ ਦਿੱਤੇ ਅਸਤੀਫੇ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਮੈਂ ਬਤੌਰ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਇਸ ਅਸਤੀਫੇ ਦਾ ਪੂਰਨ ਤੌਰ ਤੇ ਖੰਡਨ ਕਰਦਾ ਹਾਂ।

Read More

नगर कौंसिल भंग होने तक किसी भी पार्षद ने कंपनी द्वारा कूड़ा कर्कट उठाने के काम पर कोई स्वाल नहीं उठाया अब चुनाव आने पर छोर मचा रहे : ऐरी

गढ़शंकर (अशवनी शर्मा) : नगर कौंसिल के चुनाव निकट आते देख कुछ लोग घटीया राजनीती करने पर उतर आए हैं। जिन लोगों को अपने पार्षद के कार्याकाल में और जिन लोगों का गढ़शंकर शहर से कोई संबंध नहीं है वह लोग एक ठेकेदार को कूड़ा कर्कट ना उठाने के आरोप लगा रहे है। यह शब्द पूर्व नगर कौंसिल अध्यक्ष त्रिभंक दत्त ऐरी, पूर्व पार्षद परमजीत सिंह पम्मा, हरजीत सिंह सोहनपाल, जगमोहन सिंह राणा, मूला सिंह, रोहित चोपड़ा व दीपक कुमार ने कहे।

Read More

ਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾਂ ਤੇ 8 ਲੱਖ ਰੁਪਏ ਠੱਗਣ ਦੇ ਦੋਸ਼ ‘ਚ ਦੋ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) : ਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾ ਤੇ 8 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Read More

ਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ,ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚਲਦੇ ਰਹਿਣਗੇ : ਕਿਸਾਨ ਜੱਥੇਬੰਦੀਆਂ

ਗੜ੍ਹਦੀਵਾਲਾ 5 ਨਵੰਬਰ (ਚੌਧਰੀ /ਪ੍ਰਦੀਪ ਸ਼ਰਮਾ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁੱਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਗਏ ਕਨੂੰਨ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ਦੇ 28ਵੇਂ ਦਿਨ ਕਿਸਾਨਾਂ ਵਲੋਂ ਵੱਖ-2 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 12 ਤੋਂ 4 ਵਜੇ ਤੱਕ ਭਾਰੀ ਗਿਣਤੀ ਵਿੱਚ ਇਕੱਤਰ ਹੋ ਕੇ ਜਾਮ ਲਗਾ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।

Read More

LATEST: ग्रामीण विकास को लेकर पंजाब सरकार गंभीर: अरोड़ा

होशियारपुर, 05 नवंबर:
उद्योग एवं वाणिज्य मंत्री पंजाब सुंदर शाम अरोड़ा ने कहा कि पंजाब सरकार ग्रामीण विकास को लेकर गंभीर है, इस लिए शहरों व गांवों में बराबर के विकास कार्य करवाए जा रहे हैं। वे गांव बजवाड़ा अड्डे पर विकास कार्यों संबंधी नींव पत्थर रखने के दौरान इलाके निवासियों को संबोधित कर रहे थे। उन्होंने कहा कि गांव में 30 लाख रुपए की लागत से विकास कार्य करवाए जा रहे हैं, जिनमें गंदे पानी के निकास के अलावा गांव की गलियों व नालियों का निर्माण शामिल है।
कैबिनेट मंत्री ने बताया कि बजवाड़ा अड्डे के दुकानदारों को पानी के निकास संबंधी काफी समस्या आ रही थी वहीं गांव की कुछ गलियों व नालियों के निर्माण संबंधी ग्राम पंचायत की मांग थी। इन दोनों मांगों को पहल के आधार पर पूरा करवाने के लिए विभाग को निर्देश दे दिए हैं और जल्द ही यह कार्य शुरु करवा दिया जाएगा।

Read More

गढदीवाला में भाजपा को लगा झटका,विवेक गुप्ता ने भाजपा शहरी जनरल सचिव पद से दिया अस्तीफा,जल्द More Read..

गढ़दीवाला 5 अक्टूबर (चौधरी /योगेश गुप्ता) : भाजपा को गढ़दीवाला में उस समय झटका लगा जब भाजपा के शहरी जनरल सचिव विवेक गुप्ता ने अपने पद से अस्तीफा दिया। इस मौके विवेक गुप्ता ने कहा कि भाजपा द्वारा किसान ,दुकानदारों तथा आम जनता विरोधी नितियों के मद्देनजर यह अस्तीफा दिया है।

Read More

बड़ी ख़बर: जिला जालंधर में कोरोना की दूसरी वेव शुरू ! आज जिले में 4 की मौत जबकि 86 की रिपोर्ट कोरोना पॉजिटिव

जालंधर : जिला जालंधर में कोरोना की दूसरी वेव शुरू होती नज़र आ रही है ।

गुरुवार को जिले में 4 की मौत जबकि 86 की रिपोर्ट कोरोना पॉजिटिव आई है।  

Read More

ਸਿੰਘਲੈਂਡ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ, ਲੋੜਵੰਦ ਭੈਣ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮੱਦਦ

ਗੜ੍ਹਦੀਵਾਲਾ 5 ਨਵੰਬਰ (ਚੌਧਰੀ) : ਸਿੰਘਲੈਂਡ ਸੰਸਥਾ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋ ਦੀ ਅਗਵਾਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਮਤਾ ਰਾਣੀ ਨਿਵਾਸੀ ਪਿੰਡ ਤਲਵੰਡੀ ਕਾਨੂੰਗੋ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਸਸਾਇਟੀ ਮੈਂਬਰਾਂ ਨੇ ਦੱਸਿਆ ਕਿ ਮਮਤਾ ਰਾਣੀ ਦੇ ਦਿਮਾਗ ਵਿਚ ਨਾੜਾਂ ਕਠੀਆਂ ਹੋਣ ਨਾਲ਼ ਪਿਛਲੇ ਇਕ ਸਾਲ ਤੋਂ ਉਹ ਬੀਮਾਰ ਹਨ।ਜਿਸ ਦਾ ਇਲਾਜ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।ਉੱਥੋਂ ਦੇ ਡਾਕਟਰਾਂ ਨੇ ਮਮਤਾ ਰਾਣੀ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਆਪਣਾ ਅਪ੍ਰੇਸ਼ਨ ਕਰਵਾਉਣ ਲਈ ਸਲਾਹ ਦਿੱਤੀ ਹੈ।

Read More

ਵੱਡੀ ਖ਼ਬਰ: ਪੰਜਾਬ ਵਿੱਚ ਸਾਰੇ ਕਾਲਜ-ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਨ 16 ਨਵੰਬਰ ਤੋਂ ਖੁੱਲ੍ਹਣਗੇ

ਚੰਡੀਗੜ੍ਹ: ਪੰਜਾਬ ਵਿੱਚ ਸਾਰੇ ਕਾਲਜ-ਯੂਨੀਵਰਸਿਟੀਆਂ ਤੇ ਉੱਚ ਸਿੱਖਿਆ ਸੰਸਥਾਨ 16 ਨਵੰਬਰ ਤੋਂ ਖੁੱਲ੍ਹਣਗੇ। ਮੈਡੀਕਲ ਸਿੱਖਿਆ ਤੇ ਖੋਜ ਤੇ ਤਕਨੀਕੀ ਸੰਸਥਾਵਾਂ ਵੀ ਖੋਲ੍ਹੀਆਂ ਜਾਣਗੀਆਂ।

Read More

LATEST NEWS: ਡਿਪਟੀ ਕਮਿਸ਼ਨਰ ਵਲੋਂ ਪੰਜਾਬ ਰਾਈਟ ਟੂ ਬਿਜ਼ਨੈਸ ਐਕਟ ਤਹਿਤ ਸੂਬੇ ਦਾ ਪਹਿਲਾ ਸਰਟੀਫਿਕੇਟ ਜਾਰੀ

ਪਟਿਆਲਾ, 5 ਨਵੰਬਰ:
ਪੰਜਾਬ ਰਾਈਟ ਟੂ ਬਿਜ਼ਨੈਸ ਐਕਟ-2020 ਤਹਿਤ ਅੱਜ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਕਾਰੋਬਾਰੀ ਰਤਨਦੀਪ ਗੜੰਗ ਨੂੰ ਖਿਡੌਣਿਆਂ ਦੀ ਫੈਕਟਰੀ ਲਾਉਣ ਲਈ ਜਾਰੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਐਕਟ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਇਸ ਐਕਟ ਤਹਿਤ ‘ਬਿਜ਼ਨੈਸ ਫਸਟ ਪੋਰਟਲ’ ‘ਤੇ ਰਾਜ ਵਿੱਚ ਨਵਾਂ ਵਪਾਰ/ਕਾਰੋਬਾਰ ਸ਼ੁਰੂ ਕਰਨ ਵਾਲੇ ਨੂੰ ਇੱਕ ਥਾਂ ‘ਤੇ ਹੀ ਅਰਜ਼ੀ ਦੇਣ ਤੋਂ ਬਾਅਦ ਰਿਕਾਰਡ ਸਮੇਂ ‘ਚ ਸਾਰੀਆਂ ਐਨ.ਓ.ਸੀਜ ਤੇ ਲੋੜੀਂਦੀਆਂ ਪ੍ਰਵਾਨਗੀਆਂ ਦੇ ਕੇ ਸਰਟੀਫਿਕੇਟ ਜਾਰੀ ਕਰਨ ਦੀ ਪਹਿਲਕਦਮੀ ਲਿਆਂਦੀ ਗਈ ਹੈ।

Read More

ਲੇਟੈਸਟ : ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਮੋਦੀ ਸਰਕਾਰ ਤੋਂ ਮਿੰਟੋ-ਮਿੰਟੀ ਸਾਰੇ ਮਸਲੇ ਹੱਲ ਕਰਾਉਣ ਦੀ ਦਿੱਤੀ ਏਹ ਨਵੀਂ ਤਰਕੀਬ, ਕੈਪਟਨ ਵਲੋਂ ਕੋਰੀ ਨਾਂਹ

ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਤੋਂ ਕੰਮ ਕਰਾਉਣ ਦੀ ਨਵੀਂ ਤਰਕੀਬ ਦੱਸੀ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਵਿੱਚ ਰਸਮੀ ਧਰਨੇ ਦੇਣ ਦੀ ਜਗ੍ਹਾ ਜੇ ਕੈਪਟਨ ਪ੍ਰਧਾਨ ਮੰਤਰੀ ਦੇ ਘਰ ਅੱਗੇ ਮਰਨ ਵਰਤ ’ਤੇ ਬੈਠਣ ਤਾਂ ਕੇਂਦਰ ਸਰਕਾਰ ਮਿੰਟੋ-ਮਿੰਟੀ ਸਾਰੇ ਮਸਲੇ ਹੱਲ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਜਿਹੇ ਕੰਮਾਂ ਵਾਸਤੇ ਹੁੰਦਾ ਹੈ, ਨਾ ਕਿ ਸੈਰ ਕਰਨ ਲਈ। ਜੇ ਕੈਪਟਨ ਮਰਨ ਵਰਤ ’ਤੇ ਬੈਠਣ ਤਾਂ ਅਕਾਲੀ ਦਲ ਵੀ ਇਸ ਦੀ ਹਮਾਇਤ ਕਰੇਗਾ।

Read More

ਐਸ.ਸੀ.ਕਮਿਸ਼ਨਰ ਮੈਂਬਰ ਸ਼ਿਕਾਇਤ ਦੀ ਪੜਤਾਲ ਕਰਨ ਪਹੁੰਚੇ ਪਿੰਡ ਸਿਹੋੜਾ

ਪਠਾਨਕੋਟ: 5 ਨਵੰਬਰ ( ਅਸ਼ਵਨੀ ) : ਐਸ.ਸੀ. ਕਮਿਸ਼ਨਰ ਪੰਜਾਬ ਦੇਂ ਦੋਂ ਮੈਂਬਰਾਂ ਵੱਲੋਂ ਜਿਲਾ ਪਠਾਨਕੋਟ ਦੇ ਪਿੰਡ ਸਿਹੋੜਾ ਵਿਖੇ ਪਹੁੰਚ ਕੇ ਸਿਹੋੜਾ ਨਿਵਾਸੀ ਇੱਕ ਵਿਅਕਤੀ ਜਿਸ ਨੇ ਕਮਿਸ਼ਨ ਨੂੰ ਸਿਕਾਇਤ ਕੀਤੀ ਸੀ ਦੀ ਦੀ ਜਾਂਚ ਪੜਤਾਲ ਕੀਤੀ ਗਈ । ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਵੱਲੋਂ ਆਈ ਟੀਮ ਵਿੱਚ ਮੈਂਬਰ ਸ. ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਰਾਜ ਕੁਮਾਰ ਹੰਸ ਸਾਮਲ ਸਨ।ਇਸ ਮੋਕੇ ਤੇ ਜਿਲਾ ਪ੍ਰਸਾਸਨ ਵੱਲੋਂ ਸ.ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ, ਰਾਮ ਲੁਭਾਇਆ ਸੁਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

Read More

ਨਸ਼ੇ ਵਾਲ਼ੀਆਂ 490 ਗੋਲ਼ੀਆਂ ਸਮੇਤ 4 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ

ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਤੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਨਸ਼ੇ ਵਾਲ਼ੀਆਂ 490 ਗੋਲ਼ੀਆਂ ਸਮੇਤ 4 ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ ।

Read More

ਅੱਜ ਰਿਲਾਇੰਸ ਪੰਪ ਗੜਸ਼ੰਕਰ ਅਗੇ ਚਕਾ ਜਾਮ ਕੀਤਾ ਜਾਵੇਗਾ

ਗੜਸ਼ੰਕਰ 5 ਨਵੰਬਰ (ਅਸ਼ਵਨੀ ਸ਼ਰਮਾ) : ਦੇਸ਼ ਦੀਆਂ ਸਮੂਹ ਕਿਸਾਨ ਯੂਨੀਅਨਾ ਵਲੋ ਦਿੱਤੇ ਦੇਸ਼ ਪੱਧਰੀ ਚੱਕਾ ਜਾਮ ਦੇ ਸੱਦੇ ਤਹਿਤ ਅੱਜ ਗੜਸ਼ੰਕਰ ਤਹਿਸੀਲ ਦੇ ਸਮੂਹ ਕਿਸਾਨਾ ਵਲੋ ਗੜਸ਼ੰਕਰ- ਚੰਡੀਗੜ੍ਹ ਰੋਡ ਤੇ ਪਿੰਡ ਪਨਾਮ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਚੱਕਾ ਜਾਮ ਕੀਤਾ ਜਾਵੇਗਾ ।

Read More

BREAKING..ਬੀਣੇਵਾਲ ਬੀਤ ਨਜਦੀਕ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਤੋਂ ਨਜ਼ਦੀਕੀ ਪੈਦੇ ਪਿੰਡ ਬੀਣੇਵਾਲ ਬੀਤ ਕੋਲੋ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ ਤੇ ਪੁਲਿਸ ਚੌਕੀ ਬੀਣੇਵਾਲ ਬੀਤ ਦੇ ਇੰਚਾਰਜ ਸਬ ਇੰਸਪੈਕਟਰ ਸਤਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਕਾਰਵਾਈ ਅਮਲ ਚ ਲਿਆਂਦੀ। ਚੌਕੀ ਇੰਚਾਰਜ ਸਤਵਿੰਦਰ ਸਿੰਘ ਨੇ ਦਸਿਆ ਕਿ ਲਾਸ਼ ਦੀ ਤਲਾਸ਼ੀ ਲੈਣ ਤੇ ਜੇਬ ਵਿੱਚੋਂ ਅਧਾਰ ਕਾਰਡ ਤੇ ਹੋਰ ਕਾਗਜ਼ਾਤ ਤੋਂ ਮਿ੍ਤਕ ਦੀ ਪਹਿਚਾਣ ਨਵਜੋਤ ਸਿੰਘ (ਉਮਰ 30ਸਾਲ) ਪੁੱਤਰ ਜਸਵੰਤ ਸਿੰਘ ਵਾਸੀ ਪਲਾਸੀ ਕਲਾ ਤਹਿਸੀਲ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਉਹਨਾਂ ਨੇ ਦਸਿਆ ਕਿ ਮਿ੍ਤਕ ਦੇ ਪਰਿਵਾਰ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰਖ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ 27 ਵੇਂ ਦਿਨ ਵੀ ਸੰਘਰਸ਼ ਜਾਰੀ

ਗੜ੍ਹਦੀਵਾਲਾ 4 ਨਵੰੰਬਰ(ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 27ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

BREAKING..दसूहा में दिन-दहाड़े लुटेरे तेज हथियार दिखाकर दो महिलाओं से 4 तोले 4 ग्राम सोने के गहने छीनकर फरार

दसूहा 4 नवंबर (चौधरी) :दसूहा व दसूहा के आसपास के क्षेत्रों में आजकल लुटेरों का बोलबाला थमने का नाम नहीं ले रहा है। बीती शाम गांव खुड्डा में लुटेरों द्वारा गन प्वाइंट पर करियाना की दुकान से लगभग डेढ लाख रुपये छीनकर फरार हो जाने की वारदात अभी तक पुलिस के लिए एक पहेली बनी हुई थी।

Read More

LATEST: पति ने उसे करवाचौथ पर साड़ी से मैचिंग लिपस्टिक, चूड़ी- बिंदी और मेकअप का सामान खरीद कर नहीं दिया, नतीज़ा उसने पुलिस रिपोर्ट कर दी READ MORE :

चंदौली : उत्तर प्रदेश के चंदौली से एक बहुत ही अजीब मामला सामने आया है।
चंदौली के सदर में एक महिला पति की शिकायत लेकर थाने पहुंच गई। शिकायतकर्ता महिला ने आरोप लगाया कि उसका पति ने उसे करवाचौथ पर साड़ी से मैचिंग लिपस्टिक, चूड़ी- बिंदी और मेकअप का सामान खरीद कर नहीं दिया है,

Read More