BREAKING NEWS: बड़ी ख़बर: जिला मैजिस्ट्रेट अपनीत रियात ने कल 5 नवंबर को लाइसेंसी हथियार व विस्फोटक सामग्री कैरी करने पर लगाई पाबंदी READ MORE::

होशियारपुर, 04 नवंबर (आदेश ):

जिला मैजिस्ट्रेट अपनीत रियात ने फौजदारी संहिता 1973(1974 का एक्ट नंबर 2) की धारा 144 के अंतर्गत प्राप्त हुए अधिकारों का प्रयोग करते हुए जिला

होशियारपुर की सीमा के अंदर 5 नवंबर 2020 को किसी भी किस्म का लाइसेंसी असला, हथियार, विस्फोटक सामग्री कैरी करने पर पूर्ण पाबंदी लगा दी है।

Read More

ਵੱਡੀ ਖ਼ਬਰ: ਪੁਲਿਸ ਨੇ ਮੰਨੇ ਤੇ ਵਿਸ਼ਾਲ ਕੋਲੋਂ ਕਰੋੜਾਂ ਰੁਪਇਆਂ ਦੀ ਹੈਰੋਇਨ ਫੜੀ, ਅੰਗਰੇਜ਼ ਵੀ ਸ਼ਾਮਿਲ:

ਲੁਧਿਆਣਾ : ਐਸ.ਟੀ.ਐਫ. ਨੇ 3 ਮੁਲਜ਼ਮਾਂ ਨੂੰ 28 ਕਿਲੋ ਹੈਰੋਇਨ ਖੇਪ ਅਤੇ 6 ਕਿਲੋ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਹੈ ।
ਹਾਲਾਂਕਿ, 5 ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ. ਇਸ ਕੇਸ ਵਿੱਚ 8 ਮੁਲਜ਼ਮਾਂ ਦਾ ਨਾਮ ਲਿਆ ਗਿਆ ਹੈ।

Read More

ਵੱਡੀ ਖ਼ਬਰ: ਪੰਜਾਬ ‘ਚ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਭਾਜਪਾ ਆਗੂਆਂ ਦੇ ਘਰਾਂ READ MORE:

ਚੰਡੀਗੜ੍ਹ : ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਬੁੱਧਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਕਿਸਾਨ ਭਵਨ ਵਿੱਚ ਸਾਂਝੀ-ਮੀਟਿੰਗ ਹੋਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਤੱਕ ਮਾਲ ਗੱਡੀਆਂ ਨੂੰ ਨਾ ਰੋਕਣ ਦਾ ਫੈਸਲਾ ਕੀਤਾ ਹੈ।

Read More

बड़ी ख़बर: सुखबीर सिंह बादल ने किया जिला जत्थेदारों का ऐलान, भुल्लेवाल राठां (देहाती ) होशियारपुर के दोबारा जिलाध्यक्ष बने

चंडीगढ़: शिरोमणि अकाली दल के प्रधान सुखबीर सिंह बादल ने पार्टी के जत्थेबंदक ढांचे में वृद्धि करते हुए दल के जिला जत्थेदारों का ऐलान कर दिया है। आज पार्टी के मुख्य दफ्तर से जारी सूची के अनुसार पार्टी के 18 सीनियर नेताओं को (देहाती) जिला प्रधान बनाया गया है और 5 सीनियर नेताओं को (शहरी) प्रधान बनाया गया है।

Read More

LATEST: ਸੇਹਤ ਵਿਭਾਗ ਦੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਹਲਵਾਈਆਂ ਅਤੇ ਢਾਬਿਆਂ ਤੇ ਛਾਪੇਮਾਰੀ

ਡ ਸੇਫਟੀ ਐਡ ਸਟੈਡਰਡ ਐਕਟ ਆਫ ਇੰਡੀਆਂ  2003 ਦੀ ਪਾਲਣਾ ਨੂੰ ਤਿਉਹਾਰੀ ਮੌਸਮ ਨੂੰ  ਯਕੀਨੀ ਬਣਾਉਣ ਲਈ ਫੂਡ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ , ਫੂਡ ਸੇਫਟੀ ਅਫਸਰ ਰਮਨ ਵਿਰਦੀ ਅਤੇ ਹਰਦੀਪ ਸਿੰਘ ਦੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਹਲਵਾਈਆਂ ਅਤੇ ਢਾਬਿਆਂ ਤੇ ਛਾਪੇਮਾਰੀ ਕੀਤੀ ਗਈ ਅਤੇ ਨਾ ਖਾਣਯੋਗ ਪਦਾਰਥਾਂ ਅਤੇ ਰੰਗ ਵਾਲੀਆਂ ਮਠਿਆਈਆਂ ਨੂੰ ਮੋਕੇ ਤੇ ਨਸ਼ਟ ਕਰਵਾ ਕੇ ਦੁਕਾਨਦਾਰਾਂ ਨੂੰ ਐਕਟ ਦੀਆਂ ਗਾਈਡ ਲਾਇਨਾਂ ਦੀ ਪਾਲਣਾ ਕਰਨ ਦੀ  ਹਦਾਇਤ ਕੀਤੀ ਗਈ

Read More

LATEST NEWS: 60 लाख रुपए की लागत से कैबिनेट मंत्री अरोड़ा ने बुल्लांवाड़ी चौक से बाईपास मिलने तक वाली सडक़ को चौड़ा करने के कार्य की करवाई शुरुआत

होशियारपुर, 04 नवंबर:
उद्योग एवं वाणिज्य मंत्री पंजाब सुंदर शाम अरोड़ा ने कहा कि होशियारपुर की सभी सभी सडक़ों व गलियों के निर्माण कार्य को पूरा कर दिया गया है और इस संबंध में संबंधित विभागों के अधिकारियों को तय समय में निर्माण कार्य को पूरा करने के निर्देश भी जारी कर दिए गए हैं। वे बुल्लांवाड़ी चौक से बाईपास मिलने वाली सडक़ को चौड़ा करने की कार्य की शुरुआत के दौरान इलाका निवासियों को संबोधित कर रहे थे। उन्होंने कहा कि 60 लाख रुपए की लागत से शुरु होने वाला यह प्रोजैक्ट करीब तीन माह में पूरा हो जाएगा।

Read More

बड़ी ख़बर: पंजाब सरकार ने स्कूलों की गतिविधियों पर नजऱ रखने के लिए शिक्षा सुधार टीमों का किया गठन

होशियारपुर , 4 नवम्बर (आदेश ):
पंजाब सरकार ने स्कूलों की गतिविधियों पर नजऱ रखने के लिए जि़ला स्कूल शिक्षा सुधार टीमों का गठन कर दिया है।
इसकी जानकारी देते हुए आज यहाँ स्कूल शिक्षा विभाग के एक प्रवक्ता ने बताया कि संबंधित जि़ला शिक्षा अफ़सर (सै.शि.) जि़ला शिक्षा सुधार टीम के प्रमुख होंगे। यह टीमें अपने जि़ले के संबंधित डी.एम. /बी.एम. के साथ संबंध कायम रखेंगी और ‘पढ़ो पंजाब, पढ़ाओ पंजाब’ की गतिविधियों के अनुसार अपनी योजना तैयार करके शिक्षा के गुणात्मक सुधारों के लिए सहयोग करेंगे।

Read More

LATEST NEWS: ‘NOT IN DELHI TO DISTURB PEACE BUT TO PRESERVE IT,’ DECLARES PUNJAB CM

New Delhi, November 4 (CDT NEWS)

          Rejecting outright allegations of `anti-nationalism’ against Punjab’s farmers, Chief Minister Captain Amarinder Singh on Wednesday said he was not in Delhi to confront the Centre but to fight for justice for the poor farmers, whose livelihood at stake due to the central farm laws.

Read More

ਜਰੂਰੀ ਮਰੂੰਮਤ ਕਾਰਣ ਸ਼ੁਕਰਵਾਰ ਅਤੇ ਸ਼ਨੀਵਾਰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ 6 ਨਵੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਮਸਤੀਵਾਲ ਫੀਡਰ ਲਾਇਨ ਦੀ ਜਰੂਰੀਮਰੂੰਮਤ ਕਾਰਣ ਪਿੰਡ ਮਿਰਜਾਪੁਰ,ਰਾਣਾ, ਕੰਢਾਲਿਆ,ਜੰਡੇ,ਗੋਦਪੁਰ ਫੀਲਡ,ਮਸਤੀਬਵਾਲ,ਸੇਖਾਂ,ਕਟੋਹੜ
,ਰਘਵਾਲ,ਮਨਹੋਤੇ,ਕੁਕਰਾਲੀ,ਭਟੋਲੀ,ਕੁਕਰਾਲੀ,ਨਰੂੜ,ਖੰਗਵਾੜੀ ਘਰਾ/ਟਿਊਵੈਲਾ ਦੀ ਸਪਲਾਈ ਬੰਦ ਰਹੇਗੀ।

Read More

112 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਪੁਲਿਸ ਦੇ ਹੱਥੇ ਚੜ੍ਹੇ

ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ 2 ਵਿਅਕਤੀ ਆ ਨੂੰ 112 ਬੋਤਲਾਂ ਨਜਾਇਜ਼ ਸਰਾਬ ਸਹਿਤ ਕਾਬੂ ਕੀਤਾ ਹੈ।ਇਸ ਸਬੰਧ ਵਿੱਚ ਗੜ੍ਹਦੀਵਾਲਾ ਐਸ ਐਚ ਓ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿਏ.ਐਸ.ਆਈ ਸਿਕੰਦਰ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਪਿੰਡ ਭੱਟਲਾ ਸਕੂਲ ਪਾਸ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਦੀਪ ਸਿੰਘ ਉਰਪ ਦੀਪਾ ਪੁੱਤਰ ਦੌਲਤ ਰਾਮ ਵਾਸੀ ਫਤਿਹਪੁਰ ਥਾਣਾ ਗੜ੍ਹਦੀਵਾਲ ਨਜ਼ਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ

Read More

LATEST NEWS: Education Secretary Krishan Kumar launches ‘Punjabi Week’ online READ MORE: CLICK HERE::

Chandigarh, 4 November

The Punjab School Education Department has started celebrating ‘Punjabi Week’ in all government schools.

Giving this information, D.P.I. Secondary Mr. Sukhjit Pal Singh informed that Punjabi Week is being celebrated in all the primary, middle, high and senior secondary schools of the state and the school education secretary Mr. Krishan Kumar started the ‘Punjabi Week’ with an online function last evening. This online event was attended by the heads of all the primary, middle, high and senior secondary schools and Punjabi teachers.

Read More

LATEST NEWS: CAPT AMARINDER QUESTIONS TIMING OF ED / IT NOTICES RECEIVED BY HIM & HIS FAMILY SINCE PASSAGE OF AMENDMENT BILLS

New Delhi, November 4

Punjab Chief Minister Captain Amarinder Singh on Wednesday questioned the timing of the various notices issued by the Enforcement Department and the Income Department to him and his family members ever since the state passed its amendment Bills to negate the devastating impact of the central farm laws.

Read More

ਲੇਟੈਸਟ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਪਹਿਰ ਢਾਈ ਵਜੇ ਦਿੱਲੀ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ

ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਹੋ ਗਏ ਹਨ। ਕੇਂਦਰ ਸਰਕਾਰ ਵੱਲੋਂ ਰੇਲ ਸੇਵਾਵਾਂ ਬੰਦ ਕਰਨ ਕਾਰਨ ਪੰਜਾਬ ਵਿੱਚ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ, ਜਿਸ ਕਾਰਨ ਸੀਐਮ ਅਮਰੇਂਦਰ ਸਿੰਘ ਕਾਂਗਰਸੀ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਨੇਤਾਵਾਂ ਨਾਲ ਦਿੱਲੀ ਵਿੱਚ ਜੰਤਰ ਮੰਤਰ ਪਹੁੰਚ ਗਏ ਹਨ। ਉਹ ਬਿਜਲੀ ਦੀ ਕਟੌਤੀ, ਖਾਦ ਦੀ ਘਾਟ ਅਤੇ ਉਦਯੋਗਾਂ ਨੂੰ ਕਰੋੜਾਂ ਦੇ ਨੁਕਸਾਨ ਲਈ ਕੇਂਦਰ ਸਰਕਾਰ ਦਾ ਲਗਾਤਾਰ ਵਿਰੋਧ ਕਰ ਰਹੇ ਹਨ।

Read More

LATEST NEWS: CAPT AMARINDER LAUNCHES MISSION TO SAVE PUNJAB & ITS FARMERS FROM RAJGHAT

New Delhi, November 4
Chief Minister Captain Amarinder Singh on Wednesday launched a mission from Delhi’s Rajghat to save Punjab and its farmers, with a hard-hitting attack on the Centre for its step-motherly treatment towards the state, as well as serious concerns over the role of the Governor, who has still not forwarded the state amendment Bills to the President weeks after they were presented to him following their unanimous passage in the Vidhan Sabha.

Read More

LATEST NEWS: पूर्व भाजपा प्रदेशाध्यक्ष श्वेत मलिक की गाड़ी पर पत्थरों व बोतलों से हमला

फाजिल्का : राज्यसभा सांसद एवं पूर्व भाजपा प्रदेशाध्यक्ष श्वेत मलिक आज भाजपा कार्यकत्र्ताओं के साथ बैठक करने फाजिल्का पहुंचे लेकिन वहां  कुछ किसान जत्थेबंदियों ने मलिक की गाड़ी पर पत्थरों व बोतलों से हमला कर दिया।

Read More

LATEST : ਪੰਜਾਬ ਸਰਕਾਰ ਵਲੋਂ ਮਲਟੀਪਰਪਜ਼ ਹੈਲਥ ਵਰਕਰ ਦੀਆਂ ਅਸਾਮੀਆਂ ‘ਤੇ ਭਰਤੀ ਲਈ ਇਸ਼ਤਿਹਾਰ ਜਾਰੀ

ਚੰਡੀਗੜ੍ਹ:  ਸਿਹਤ ਵਿਭਾਗ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦੀਆਂ ਅਸਾਮੀਆਂ ‘ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਇਸ਼ਤਿਹਾਰ ਮੁਤਾਬਕ, ਕੁੱਲ 600 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਇੱਛੁਕ ਹਨ, ਉਹ ਵਿਭਾਗ ਦੀ ਪੰਜਾਬ ਐਨਐਚਐਮ ਦੀ ਅਧਿਕਾਰਤ ਵੈੱਬਸਾਈਟ health.punjab.gov.in ‘ਤੇ ਜਾ ਕੇ ਬਿਨੈ ਕਰ ਸਕਦੇ ਹਨ। 

Read More

कम्युनिटी हेल्थ सेंटर में ब्लॉक स्तरीय तंबाकू दिवस पर सेमिनार आयोजित

घरोटा 3 नवंबर (शम्मी महाजन) : कम्युनिटी हेल्थ सेंटर घरोटा में तंबाकू दिवस के उपलक्ष पर ब्लॉक स्तरीय सेमिनार का आयोजन सीनियर मेडिकल अफसर डॉ बिन्दु गुप्ता के नेतृत्व में आयोजित हुआ।

Read More

ਗੜਸ਼ੰਕਰ ਚ ਸ਼੍ਰੋਮਣੀ ਅਕਾਲੀ ਦਲ ਹਲਕਾ ਗੜਸ਼ੰਕਰ ਦੀ ਮੀਟਿੰਗ ਹੋਈ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ ਗੜੵਸ਼ੰਕਰ ਦੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਗੜੵਸ਼ੰਕਰ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਇਸਤਰੀ ਵਿੰਗ, ਬੀਬੀ ਮਹਿੰਦਰ ਕੌਰ ਜੌਸ਼ ,ਬੀਬੀ ਜਤਿੰਦਰ ਕੌਰ ਠੁਕਰਾਲ,ਬੀਬੀ ਦਰਸ਼ਨ ਕੌਰ ਹਰਿਆਣਾ,ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਹਲਕੇ ਦੀ ਸਮੂਹ ਲੀਡਰਸ਼ਿਪ ਤੇ ਵਰਕਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ਼ ਹਿੱਸਾ ਲਿਆ।

Read More

ਦੀਨਾਨਗਰ ਅਤੇ ਗੁਰਦਾਸਪੁਰ ਟੀਮ ਵੱਲੋਂ ਨਵ ਨਿਯੁਕਤ ਹੋਏ ਜਿਲ੍ਹਾ ਜਰਨਲ ਸੈਕਟਰੀ ਸੂਬੇਦਾਰ ਕੁਲਵੰਤ ਸਿੰਘ ਨੂੰ ਕੀਤਾ ਸਨਮਾਨਿਤ

ਦੀਨਾਨਗਰ (ਬਲਵਿੰਦਰ ਸਿੰਘ ਬਿੱਲਾ ) : ਅੱਜ ਦੀਨਾਨਗਰ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਹਲਕਾ ਦੀਨਾਨਗਰ ਅਤੇ ਗੁਰਦਾਸਪੁਰ ਟੀਮ ਵੱਲੋਂ ਨਵ ਨਿਯੁਕਤ ਹੋਏ ਜਿਲ੍ਹਾ ਜਰਨਲ ਸੈਕਟਰੀ ਸੂਬੇਦਾਰ ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਹੀ ਪ੍ਰੋ ਸਤਨਾਮ ਸਿੰਘ ਜਿਲ੍ਹਾ ਪ੍ਰਧਾਨ ਦਿਹਾਤੀ, ਪ੍ਰੀਤਮ ਸਿੰਘ ਬੱਬੂ ਜਿਲ੍ਹਾ ਪ੍ਰਧਾਨ ਸ਼ਹਿਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਅਤੇ ਸਤਿਕਾਰ ਲਈ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂI

Read More

ਪੰਜਾਬ ਸਟੂਡੈਂਟਸ ਯੂਨੀਅਨ ਵਲੋ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਦੇ ਲਈ ਲਗਾਇਆ ਧਰਨਾ ਦੂਸਰੇ ਦਿਨ ਵੀ ਜਾਰੀ

ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਦੇ ਲਈ ਲਗਾਏ ਗਏ ਲਗਾਤਾਰ ਧਰਨਾ ਅੱਜ ਦੂਸਰੇ ਦਿਨ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੇਟ ਮੂਹਰੇ ਲੱਗਾ ਰਿਹਾ।ਇਸ ਮੌਕੇ ਭਾਰਤੀ ਮੂਲ ਨਿਵਾਸੀ ਫਰੰਟ ਦੇ ਚੇਅਰਮੈੱਨ ਮਾਸਟਰ ਤਰਲੋਕ ਚੰਦ ਅਤੇ ਪ੍ਰਧਾਨ ਪ੍ਰੇਮ ਖੱਰਲ ਵੱਲੋਂ ਵਿਦਿਆਰਥੀਆਂ ਦੀ ਇਸ ਮੰਗ ਦੀ ਹਿਮਾਇਤ ਕੀਤੀ ਗਈ।

Read More

ਭਾਰਤ-ਪਾਕਿ ਸਰਹੱਦ ਨੇਡ਼ੇ ਸਥਿਤ ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਖੇਤਰੀ ਕਾਲਜ ਚੜਿਆ ਸਿਆਸਤ ਦੀ ਭੇਂਟ

ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) : ਪੰਜਾਬ ਸਰਕਾਰ ਦਲਿਤ ਤੇ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਬਿਹਤਰ ਸਿੱਖਿਆ ਸਹੂਲਤਾਂ ਮੁੱਹਈਆ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਇਸਦੇ ਜ਼ਮੀਨੀ ਪ੍ਰਭਾਵ ਨੂੰ ਵੇਖਿਆ ਜਾਵੇ ਤਾਂ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਭਾਰਤ ਪਾਕਿਸਤਾਨ ਦੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਵਸਨੀਕਾਂ ਦੀ ਹਾਲਤ ਕਿਸੇ ਤੋਂ ਗੁੱਝੀ ਨਹੀਂ। ਆਜ਼ਾਦੀ ਦੇ ਕਈ ਸਾਲ ਬੀਤ ਜਾਣ ਬਾਅਦ ਵੀ ਇਸ ਇਲਾਕੇ ਦੇ ਹਜ਼ਾਰਾਂ ਲੋਕ ਆਰਥਿਕ, ਸਮਾਜਿਕ ਤੇ ਸਭਿਆਚਾਰਕ ਮੰਦਹਾਲੀ ਦਾ ਸੰਤਾਪ ਭੋਗ ਰਹੇ ਹਨ।

Read More

BREAKING..दसूहा के गांव रलना में मोटरसाइकिल सवार लुटेरों ने बडी वारदात को दिया अंजाम,करियाना की दुकान से रिवाल्वर से फायर कर 1 लाख की नकदी लूटकर फरार

दसूहा 3 अक्टूबर (चौधरी) :आज देर शाम दसूहा के गांव रलना में तीन लुटेरों ने एक करियाना की बडी दुकान में घुसकर रिवाल्वर दिखाकर हवाई फायर करके दुकानदार से एक लाख रुपये की राशि लूट कर फरार होने का मामला सामने आया हैै।
इस सबंधी जानकारी देते हुए नवजोत सिंह पुत्र स्व बलविंदर सिंह निवासी खुड्डा ने बताया कि वे रोज की तरह दुकान पर मौजूद थे तथा आज देर शाम मोटरसाइकिल पर सवार होकर तीन अज्ञात लुटेरे आए और दुकान के भीतर आए और आते रिवाल्वर तान कर पैसों की मांग की।

Read More

ਗੜਸ਼ੰਕਰ ਚ ਰਿਲਾਇੰਸ ਮੌਲ ਸਾਹਮਣੇ ਦਿਤੇ ਜਾ ਰਹੇ ਧਰਨੇ ਚ ਪਹੁੰਚਿਆਂ ਨਾਮੀ ਸਖਸ਼ੀਅਤਾਂ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਸਾਹਮਣੇ ਚਲ ਰਹੇ ਦਿਨ ਰਾਤ ਦੇ ਧਰਨੇ ਚ ਸੋਮ ਨਾਥ ਸਤਨੌਰ, ਅਵਤਾਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ।ਇਸ ਧਰਨੇ ਨੂੰ ਸਾਥੀ ਅਮਰਜੀਤ ਸਿੰਘ ਕੁਲੇਵਾਲ,ਮਾਸਟਰ ਅਵਤਾਰ ਸਿੰਘ ਸਰਪੰਚ ਥਾਣਾ, ਸੋਮ ਨਾਥ ਸਤਨੌਰ ਨੇ ਮੋਦੀ ਸਰਕਾਰ ਵਲੋ ਬਣਾਏ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਵਾਪਸ ਕਰਵਾਉਣ ਲਈ 5 ਨਵੰਬਰ ਨੂੰ 31ਕਿਸਾਨ ਜਥੇਬੰਦੀਆਂ ਵਲੋਂ ਸੱਦੇ ਤਹਿਤ ਬੰਗਾ ਚੌਕ ਗੜਸ਼ੰਕਰ 12ਵਜੇ ਦੁਪਹਿਰ ਤੋਂ 4ਵਜੇ ਦੁਪਹਿਰ ਤਕ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ।ਇਸ ਮੌਕੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਹਰਭਜਨ ਸਿੰਘ ਗੁਲਪੁਰ ਨੇ ਬਾਖੂਬੀ ਸਟੇਜ ਕਾਰਵਾਈ ਚਲਾਈ।ਇਸ ਮੌਕੇ ਜਗਦੀਸ਼ ਸਿੰਘ ਸਾਬਕ ਸਰਪੰਚ, ਕੈਪਟਨ ਕਰਨੈਲ ਸਿੰਘ, ਕਸ਼ਮੀਰ ਸਿੰਘ ਭੱਜਲ,ਪਰੇਮ ਸਿੰਘ ਰਾਨਾ,ਗੁਰਦਿਆਲ ਸਿੰਘ ਮੱਟੂ, ਸੁਰਜੀਤ ਸਿੰਘ ਕੁਲੇਵਾਲ,ਅਜੀਤ ਸਿੰਘ ਥਿੰਦ ਆਦਿ ਹਾਜਰ ਸੀ।

Read More

ਐਮ ਐਲ ਏ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ:….

ਬਟਾਲਾ /ਕਾਦੀਆਂ 3 ਨਵੰਬਰ ( ਸੰਜੀਵ ਨਈਅਰ / ਅਵਿਨਾਸ਼ ) : ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਵੱਲੋਂ ਨਵੇਂ ਬਣੇ ਗੱਠਜੋੜ ਐਨਪੀਐਸ ਕਰਮਚਾਰੀ ਯੂਨੀਅਨ ਦੇ ਝੰਡੇ ਹੇਠ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਵੱਲੋਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਤਹਿਸੀਲ ਕੰਪਲੈਕਸ ਪੱਧਰ ਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।

Read More

LATEST NEWS: पीएपी चौक में 32 करोड़ रुपए की लागत से रेलवे ओवरब्रिज और रैंप का होगा निर्माण: घनश्याम थोरी

जालंधर, 3 नवम्बर
डिप्टी कमिश्नर घनश्याम थोरी ने कहा कि पीएपी चौक में ट्रैफ़िक समस्या को दूर करने के लिए 32 करोड़ रुपए की लागत से मेगा प्रोजैक्ट की शुरूआत की गई है, जो अगले वर्ष जून के अन्त तक पुर्ण हो जायेगा।

Read More

LATEST: ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚੱਕਾ ਜਾਮ ਦੇ ਸੱਦੇ ਦੀ ਹਮਾਇਤ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਅਤੇ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਪੱਧਰ ‘ਤੇ ਸੰਘਰਸ਼ ਜਾਰੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਇਸ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਪੰਜ ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਚਾਰ ਘੰਟੇ ਲਈ ਸੜਕੀ ਤੇ ਰੇਲ ਆਵਾਜਾਈ ਰੋਕਣ ਲਈ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ।

Read More

ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਮਿਲਣ ਵਾਲੀਂ ਰਾਸ਼ੀ 3 ਸਾਲਾਂ ਤੋਂ ਲਗਾਤਾਰ ਅਦਾਇਗੀ ਨਾ ਹੋਣ ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਅਤੇ ਕਾਲਜਾਂ ਵਾਲੇ ਪ੍ਰੇਸ਼ਾਨ : ਚੇਅਰਮੈਨ ਚੌ.ਕੁਮਾਰ ਸੈਣੀ

ਦਸੂਹਾ 3 ਅਕਤੂਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਕੇ ਐਮ ਐੱਸ ਕਾਲਜ ਦੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਤੋ ਬਾਅਦ ਚੇਅਰਮੈਨ ਚੌ.ਕੁਮਾਰ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਪ੍ਰਾਈਵੇਟ ਕਾਲਜਾਂ ਵਾਲੇ, ਸਰਕਾਰ ਵੱਲੋਂ ਘੋਸ਼ਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੀ ਲਗਾਤਾਰ ਬੀਤੇ ਤਿੰਨ ਸਾਲਾਂ ਤੋਂ ਇਸ ਸਕੀਮ ਅਧੀਨ ਕੋਈ ਇਕ ਪੈਸਾ ਵੀ ਮੌਜੂਦਾ ਸਰਕਾਰਾਂ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਅਦਾ ਨਹੀਂ ਕੀਤਾ ਗਿਆ।

Read More

ਖਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਲਿਬ ਦਾ ਨਤੀਜਾ ਰਿਹਾ ਸ਼ਾਨਦਾਰ

ਗੜ੍ਹਦੀਵਾਲਾ 3 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ.ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ-ਲਿਬ ਸਮੈਸਟਰ ਦੂਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।

Read More

BIG NEWS: गलत इंतकाल के दोषों के तहत नायब तहसीलदार, पटवारी, नंबरदार और प्रोपर्टी डीलर गिरफ्तार

चंडीगढ़, 3 नवंबर:
पंजाब विजीलैंस ब्यूरो ने गाँव सूंक, तहसील माजरी, जि़ला एस.ए.एस. नगर में शमलात ज़मीन के हिस्सों के विभाजन सम्बन्धी घपलेबाज़ी करने के दोषों के तहत 8 दोषियों के खि़लाफ़ मुकदमा दर्ज करके एक नायब तहसीलदार, पटवारी और प्रोपर्टी डीलर शाम लाल गुज्जर और गुरनाम सिंह नंबरदार को गिरफ़्तार कर लिया गया है। इन गिरफ़्तार दोषियों को आज मोहाली की विशेष अदालत में पेश किया गया जहाँ अदालत की तरफ से दोषियों का 7 दिन का पुलिस रिमांड दे दिया गया है।

Read More

LATEST NEWS: PUNJAB RUNS OUT OF POWER AS COAL STOCKS DRY UP COMPLETELY DUE TO GOODS TRAINS’ SUSPENSION

Chandigarh, November 3: Punjab today braced for massive power cuts after running completely out of power, with coal stocks in the state drying up fully as a result of the prolonged suspension of goods supply trains by the Railways.
As day-time power shortage rose to 1000-1500 MW, with last of the state’s power plants, GVK Thermal, also running out of power, the Power Department has been left with no option but to impose power cuts on all residential, commercial and agricultural consumers beginning Tuesday evening.

Read More