होशियारपुर 30 अक्टूबर (चौधरी) : शिवसेना प्रधान संतोष गुप्ता व डा बलवीर सिंह की अध्यक्षता में भीमनगर , सब्जी मण्ड़ी से होते हुए कातिलों को , फांसी दो , तेरे कातिल जिन्दा हैं , मीरा हम शर्मिंदा हैं की नारेबाजी करते हुए गवर्नमैंट कालेज चौंक पर पहुंचे इस अवसर पर संतोष गुप्ता ने कहा कि ऐसे घिनौनी घटना के दोषियों को जीने का कोई भी अधिकार नही है सरकार से अपील है कि दोषियों पर जल्द कानूनी प्रक्रिया पूरी करते हुए फांसी दी जाए और सरकार को चाहिए पीड़ीत परिवार को पच्चीस लाख रू व परिवार के एक सदस्य को नौकरी दी जाए ताकि पीडित परिवार को कुछ राहत मिले
Read MoreYear: 2020
ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿਖੇ ਕਰਵਾਈ ਰਾਜ ਪੱਧਰੀ ਸਿੱਖਿਆ ਕਾਰਜਸ਼ਾਲਾ
ਗੁਰਦਾਸਪੁਰ 30 ਅਕਤੂਬਰ ( ਅਸ਼ਵਨੀ ) : ਗੋਲਡਨ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿਖੇ ਸਿਖਿਆ ਸੰਸਕਿ੍ਰਤ ਉਥਾਨ ਵਿਆਸ ਪੰਜਾਬ ਵੱਲੋਂ ਆਨਲਾਈਨ ਰਾਜ ਪੱਧਰੀ ਸਿੱਖਿਆ ਕਾਰਜਸ਼ਾਲਾ ਕਰਵਾਈ ਗਈ ਜਿਸ ਵਿੱਚ ਪੰਜਾਬ ਦੇ ਇੰਜੀਨੀਅਰਿੰਗ ਕਾਲਜਾਂ ਤੇ ਸਕੂਲਾਂ ਦੇ ਡਾਇਰੈਕਟਰਾਂ ਅਤੇ ਪਿ੍ਰੰਸੀਪਲਾ ਨੇ ਹਿੱਸਾ ਲਿਆ ।
Read Moreਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ ਕਾਲਜ ਆਫ ਐਜੂਕੇਸ਼ਨ ਮਨਸੋਵਾਲ ਦਾ ਨਤੀਜਾ ਰਿਹਾ ਸ਼ਾਨਦਾਰ
ਗੜਸ਼ੰਕਰ,29 ਅਕਤੂਬਰ(ਅਸ਼ਵਨੀ ਸ਼ਰਮਾ) : ਸਤਿਗੁਰੂ ਭੁਰੀਵਾਲੇ ਐਜੂਕੇਸ਼ਨ ਟਰੱਸਟ ਅਧੀਨ ਚੱਲ ਰਹੇ ਸਤਿਗੁਰੂ ਬ੍ਰਹਮਾ ਨੰਦ ਭੂਰੀਵਾਲੇ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ ਐਜੂਕੇਸ਼ਨ ਮਨਸੋਵਾਲ ਦੇ ਬੀ. ਐਡ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।ਜਾਣਕਾਰੀ ਦਿੰਦਿਆ ਬੀ ਐਡ ਕਾਲਜ ਪ੍ਰਿੰਸੀਪਲ ਡਾ: ਅੰਜਲੀ ਕੁਮਾਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਸਤੰਬਰ 2020 ਵਿੱਚ ਲਈ ਇਸ ਪ੍ਰੀਖਿਆ ਵਿੱਚ ਚੌਥੇ ਸਮੈਸਟਰ ਦੇ ਕੁੱਲ 31 ਵਿਦਿਆਰਥੀਆਂ ਨੇ ਪੇਪਰ ਦਿੱਤੇ।
Read Moreਪੰਜਾਬ ਆਪਣੇ ਹੱਕਾਂ ਦੀ ਰਾਖੀ ਲਈ ਹਰੇਕ ਧੱਕੇਸ਼ਾਹੀ ਦਾ ਟਾਕਰਾ ਕਰੇਗਾ : ਸੁਨੀਲ ਜਾਖੜ
ਗੁਰਦਾਸਪੁਰ, 29 ਅਕਤੂਬਰ ( ਅਸ਼ਵਨੀ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਚ ਨੂੰ ਪੂਰੇ ਮੁਲਕ ਲਈ ਘਾਤਕ ਦੱਸਦਿਆਂ ਕਿਹਾ ਹੈ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਨਾਲ ਨਾ ਕੇਵਲ ਕਿਸਾਨ ਬਲਕਿ ਸਮਾਜ ਦਾ ਹਰ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ। ਪਰ ਉਨਾਂ ਨੇ ਨਾਲ ਹੀ ਕਿਹਾ ਕਿ ਪੰਜਾਬ ਆਪਣੇ ਮੁਲਕ ਦੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਮੋਦੀ ਸਰਕਾਰ ਦੀ ਹਰ ਧੱਕੇਸਾਹੀ ਦਾ ਟਾਕਰਾ ਪੂਰੀ ਹਿੰਮਤ ਅਤੇ ਹੋਸ਼ ਨਾਲ ਕਰੇਗਾ।
Read Moreਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਹੁਸ਼ਿਆਰਪੁਰ ਵਲੋਂ ਡਾ.ਕੁਲਦੀਪ ਮਨਹਾਸ ਸਨਮਾਨਿਤ
ਗੜਦੀਵਾਲਾ 30 ਅਕਤੂਬਰ ( ਚੌਧਰੀ ) : ਮਾਨਯੋਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਹੁਸ਼ਿਆਰਪੁਰ ਜੀ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਵਿਡ-19 ਦੇ ਚਲਦਿਆਂ ਮਿਸ਼ਨ ਫ਼ਤਿਹ ਦੀ ਪ੍ਰਾਪਤੀ ਲਈ ਜਾਗਰੁਕਤਾ ਮੁਹਿੰਮਾਂ ਦੌਰਾਨ ਕੀਤਾ ਗਿਆ ਕਾਰਜ ਸ਼ਲਾਘਾਗ਼ੋਗ ਕੰਮ ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂਦੇੇ ਐਨ.ਐਸ.ਐਸ.ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਮਨਹਾਸ ਨੂੰ ਸਨਮਾਨਿਤ ਕੀਤਾ ਗਿਆ।
Read Moreਫਿਰੋਜਪੁਰ ਮੰਡਲ ਦੇ ਉਪ ਪ੍ਰਬੰਧਕ ਨੇ ਪਠਾਨਕੋਟ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ
ਪਠਾਨਕੋਟ, 29 ਅਕਤੂਬਰ ( ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਫਿਰੋਜਪੁਰ ਮੰਡਲ ਦੇ ਉਪ ਪ੍ਰਬਧਕ ਬਲਵੀਰ ਸਿੰਘ ਵਲੋਂ ਪਠਾਨਕੋਟ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ।ਉਨਾ ਵਲੋਂ ਰੇਲਵੇ ਸਟੇਸ਼ਨ ਤੇ ਬਨੇ ਦਫਤਰਾਂ ਅਤੇ ਸਟੇਸ਼ਨ ਪਰਿਸਰ ਦਾ ਨਿਰਖਨ ਕੀਤਾ ਗਿਆ ਅਤੇ ਸਟੇਸ਼ਨ ਅਧਿਕਾਰਿਆਂ ਦੇ ਨਾਲ ਖਾਸ ਵਿਚਾਰ ਵਟਾਂਦਰਾ ਕੀਤਾ ਗਿਆ।ਉਨਾ ਕਿਹਾ ਕਿ ਇਹ ਦੌਰਾ ਕੋਵਿਡ 19 ਦੌਰਾਨ ਗਡਿਆਂ ਦੀ ਆਵਾਜਾਹੀ ਵਿੱਚ ਆਈ ਰੁਕਾਵਟ ਦੇ ਮਧੇਨਜਰ ਹੈ।ਉਨਾ ਕਿਹਾ ਕਿ ਇਸਦੇ ਲਈ ਰੇਲਵੇ ਸਟੇਸ਼ਨਾਂ ਦੇ ਅਧਿਕਾਰਿਆਂ ਨਾਲ ਗਲ੍ਹਬਾਤ ਕਰ ਮੌਜੂਦਾ ਹਾਲਾਤਾਂ ਦਾ ਜਾਇਜਾ ਲਿਆ ਜਾ ਰਿਹਾ ਹੈ।ਪਠਾਨਕੋਟ ਤੋਂ ਜੋਗਿੰਦਰਨਗਰ ਅਤੇ ਅਮ੍ਰਿਤਸਰ, ਜਲੰਧਰ ਰੂਟਾਂ ਉਪਰ ਦੋਬਾਰ ਟਰੇਨਾਂ ਸ਼ੁਰੂ ਕਰਨ ਦੇ ਸਵਾਲ ਤੇ ਉਨਾ ਦਸਿਆ ਕਿ ਕਿਸਾਨ ਅੰਦੋਲਨ ਦ ਚਲਦੇ ਰੇਲਵੇ ਵਲੋਂ ਸੇਫਟੀ ਪਖੋਂ ਇਹਨਾਂ ਟਰੇਨਾਂ ਨੁੰ ਰੋਕਿਆ ਗਿਆ ਹੈ।ਉਨਾ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਟਰੇਨਾਂ ਦੀ ਆਵਾਜਾਹੀ ਤੇ ਲਗੀ ਰੋਕ ੳਤੇ ਕੋਈ ਚੰਗਾਂ ਫੈਸਲਾ ਲ਼ੇ ਲਿਆ ਜਾਵੇ।
Read Moreਪਠਾਨਕੋਟ ‘ਚ ਡੇਂਗੂ ਦੇ ਵੱਧ ਰਹੇ ਮਾਮਲੇ ਸੇਹਤ ਵਿਭਾਗ ਲਈ ਬਣੇ ਚਿੰਤਾ ਦਾ ਵਿਸ਼ੇ
ਪਠਾਨਕੋਟ, 29 ਅਕਤੂਬਰ (ਰਜਿੰਦਰ ਸਿੰਘ ਰਾਜਨ ਚੀਫ ਬਿਊਰੋ/ ਅਵਿਨਾਸ਼ ਸ਼ਰਮਾ ਚੀਫ ਰੀਪੋਟਰ ) : ਪਠਾਨਕੋਟ ‘ਚ ਲੋਕਾਂ ਦੀ ਲਾਪਰਵਾਹੀ ਦੇ ਚਲਦਿਆਂ ਡੇਂਗੂ ਦੇ ਮਾਮਲਿਆਂ ‘ਚ ਇਜਾਫਾ ਹੋ ਰਿਹਾ ਹੈ। ਵੱਧ ਰਹੇ ਡੇਂਗੂ ਮਾਮਲੇ ਇਥੋਂ ਦੇ ਲੋਕਾਂ ਲਈ ਖੇਤਰਾ ਬਣ ਸਕਦੇ ਹਨ ਉਥੇ ਸੇਹਤ ਵਿਭਾਗ ਲਈ ਵੀ ਚੁਣੌਤੀ ਬਣੇ ਹੋਏ ਹਨ। ਵੀਰਵਾਰ ਨੂੰ ਆਈ ਰਿਪੋਰਟ ਅਨੁਸਰ ਪਠਾਨਕੋਟ ਦੇ ਮਹੁੱਲਾ ਪ੍ਰੇਮ ਨਗਰ ‘ਚ ਇੱਕ 52 ਸਾਲਾ ਮਹਿਲਾ ਸਮੇਤ 13 ਸਾਲਾ ਬੱਚਾ ਡੇਂਗੂ ਪਾਜੀਟਿਵ ਪਾਇਆ ਗਿਆ। ਇਸ ਤੋਂ ਇਲਾਵਾ ਮਹੁੱਲਾ ਭਦਰੋਆ ‘ਚ 32 ਸਾਲਾਂ ਮਹਿਲਾਂ, ਖਾਨਪੁਰ ਚੋਂਕ ‘ਚ 29 ਸਾਲਾਂ ਨੌਜਵਾਨ, ਚਾਰ ਮਰਲਾ ਕਵਾਟਰ ‘ਚ 32 ਸਾਲਾ ਮਹਿਲਾ ਡੇਂਗੂ ਪਾਜੀਟਿਵ ਪਾਏ ਗਏ ਹਨ। ਦਿਨ ਬ ਦਿਨ ਵੱ ਰਹੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਸੇਹਤ ਵਿਭਾਗ ਗੰਭੀਰ ਹੋ ਕੇ ਇਥੋਂ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਿਹਾ ਹੈ, ਉਥੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦੇ ਕੇ ਬਚਾਓ ਦੇ ਤਰੀਕੇ ਦੱਸੇ ਜਾ ਰਹੇ ਹਨ। ਵੀਰਵਾਰ ਨੂੰ ਸੇਹਤ ਵਿਭਾਗ ਦੀ ਟੀਮ ਨੇ ਡੇਂਗੂ ਪ੍ਰਭਾਵਿਤ ਮਹੁੱਲਾ ਪ੍ਰੇਮ ਨਗਰ ‘ਚ 70 ਘਰਾਂ ਨੂੰ ਸਰਵੇ ਦੇ ਦੌਰਾਨ ਫਰਿਜ਼ ਦੀ ਟ੍ਰੇ ਅਤੇ ਡ੍ਰਮ ‘ਚ ਤਿੰਨ ਜਗ੍ਹਾ ‘ਤੇ ਮਿਲੇ ਡੇਂਗੂ ਲਾਰਵਾ ਨੂੰ ਨਸ਼ਟ ਕੀਤਾ ਅਤੇ ਟੀਮ ਵੱਲੋਂ ਖੇਤਰ ‘ਚ ਸਪ੍ਰੇ ਕੀਤੀ ਗਈ। ਇਸ ਦੌਰਾਨ ਪ੍ਰੇਮ ਨਰਗ ‘ਚ 5 ਲੋਕਾਂ ਦੇ ਟੈਸਟ ਲਈ ਸੈਂਪਲ ਲਏ ਗਏ। ਹੈਲਥ ਇੰਸਪੈਕਟਰ ਰਾਜ ਅਮ੍ਰਿਤ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਡੇਂਗੂ ਸਰਵੇ ਟੀਮ ਉਨ੍ਹਾਂ ਦੇ ਮਹੁੱਲੇ ‘ਚ ਆਉਂਦੀ ਹੈ ਤਾਂ ਲੋਕਾਂ ਉਨ੍ਹਾਂ ਦਾ ਸਹਿਯੋਗ ਕਰਨ ਅਤੇ ਲੱਛਣ ਦਿਖਣ ‘ਤੇ ਆਪਣੇ ਟੈਸਟ ਜ਼ਰੂਰ ਕਰਵਾਉਣ
Read Moreਪ੍ਰਭੂ ਸ੍ਰੀ ਰਾਮ ਜੀ ਦਾ ਅਪਮਾਣ ਸਹਿਣ ਨਹੀਂ ਕੀਤਾ ਜਾਵੇਗਾ : ਵਿਸ਼ਵ ਹਿੰਦੂ ਪ੍ਰੀਸ਼ਦ,ਬਜਰੰਗ ਦਲ
ਪਠਾਨਕੋਟ, 29 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ): ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਵੱਲੋਂ ਅੱਜ ਪਠਾਨਕੋਟ ਵਿਖੇ ਅਮ੍ਰਿਤਸਰ ਦੇ ਪਿੰਡ ਮਾਨਾਂਵਾਲਾ ਦੇ ਨਜ਼ਦੀਕ ਕਸਬਾ ਲੋਪੋਕੇ ‘ਚ ਪ੍ਰਭੂ ਸ੍ਰੀ ਰਾਮ ਜੀ ਦੇ ਤਸਵੀਰ ਲਗਾ ਕੇ ਪੁੱਤਲਾ ਜਲਾਉਣ ‘ਤੇ ਰੋਸ਼ ਪ੍ਰਦਰਸ਼ਨ ਕੀਤਾ। ਜਿਸ ‘ਚ ਵਿਸ਼ੇਸ ਤੌ ‘ਤੇ ਪਹੁੰਚੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਤੇ ਬਜਰੰਗ ਦਲ ਦੇ ਸਾਬਕਾ ਪ੍ਰਦੇਸ਼ ਅਖਾੜਾ ਪ੍ਰਮੁੱਖ ਰਾਹੁਲ ਨੇ ਕਿਹਾ ਅਸੀ ਘਟਨਾ ਦੀ ਕੜੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਨੂੰ ਮੰਗ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਰਾਹੁਲ ਨੇ ਕਿਹ ਕਿ ਹਿੰਦੂ ਦੇਵੀ ਦੇਵਤਾਵਾਂ ਦਾ ਅਪਮਾਨ ਹਰਗਿਜ ਬਰਦਾਸ਼ਤ ਨਹੀ ਕੀਤਾ ਜਾਵੇਗਾ ਜੇਕਰ ਜਲਦ ਕੋਈ ਸਖ਼ਤ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ ਤਾਂ ਸਮੂਹ ਹਿੰਦੂ ਭਾਈਚਾਰਾ ਤੇ ਸੰਗਠਨ ਪੂਰੇ ਪੰਜਾਬ ਦੇ ਬੰਦ ਦਾ ਸੱਦਾ ਦੇਵੇਗੀ। ਇਸ ਮੌਕੇ ਆਸ਼ੂ ਵਿਸ਼ਿਸ਼ਟ, ਸ਼ੋਨੂੰ ਸ਼ਰਮਾ ਜ਼ਿਲਾ ਸੰਯੋਜਕ (ਬਜਰੰਗ ਦਲ), ਪੰਕਜ, ਕਰਨ ਮਹਾਜਨ, ਅਰਜੁਨ, ਬਾੱਬੀ ਦੱਤ, ਤਰੁਣ ਸ਼ਰਮਾ, ਰਾਕੇਸ਼ ਕੁਮਾਰ, ਸਮੀਰ ਮਹਾਜਨ, ਪੰਕਜ ਮਹਾਜਨ, ਦੀਪਕ ਸਿਆਲ, ਸੰਨੀ ਮਹਾਜਨ, ਇਸਾਂਤ ਮਹਾਜਨ, ਗੋਕੁਲ, ਕੁਨਾਲ, ਜਤਿਨ, ਵਿਸ਼ਾਲ ਸ਼ਰਮਾ, ਸੰਨੀ ਸਿੰਘ, ਸੁਨੀਲ ਕੁਮਾਰ, ਮਾਧਵ ਸ਼ਰਮਾ, ਰਜ਼ਤ ਸ਼ਰਮਾ, ਮਾਨਿਕ ਸ਼ਰਮਾ ਆਦਿ ਹਾਜ਼ਰ ਸਨ।
Read Moreਜਿਲਾ ਪ੍ਰਸਾਸਨ ਵੱਲੋਂ ਹਿੰਦੂ ਕਾਰਪੋਰੇਟਿਵ ਬੈਂਕ ਲਈ ਕੀਤੀ ਵਿਸ਼ੇਸ ਕਮੇਟੀ ਗਠਿਤ
ਪਠਾਨਕੋਟ, 29 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਹਿੰਦੂ ਕੋਆਰਪੋਰੇਟਿਵ ਬੈਂਕ ਦੇ ਮਸਲਿਆਂ ਦੇ ਹੱਲ ਲਈ ਬਣਾਈ ਵਿਸ਼ੇਸ ਕਮੇਟੀ ਵੱਲੋਂ ਹਿੰਦੂ ਕੋਆਰਪੋਰੇਟਿਵ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਕਮੇਟੀ ਚੇਅਰਮੈਨ ਸ. ਬਲਵਿੰਦਰ ਸਿੰਘ ਡਿਪਟੀ ਰਜਿਸਟ੍ਰਾਰ ਕੋਆਰਪੋਰੇਟਿਵ ਸੋਸਾਇਟੀ ਪਠਾਨਕੋਟ ਦੀ ਨੇ ਕੀਤੀ।
Read Moreਵੀਰਵਾਰ ਨੂੰ ਆਈ 19 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ,19 ਹੋਰ ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ
ਪਠਾਨਕੋਟ, 29 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪਠਾਨਕੋਟ ਜ਼ਿਲੇ ਅੰਦਰ ਵੀਰਵਾਰ ਨੂੰ 19 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ ਵੀਰਵਾਰ ਨੂੰ 19 ਲੋਕਾਂ ਨੂੰ ਅਪਣੇ ਘਰਾਂ ਲਈ ਰਵਾਨਾ ਕੀਤਾ ਗਿਆ , ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਕੁੱਲ 4417 ਲੋਕ ਕਰੋਨਾ ਪਾਜੀਟਿਵ ਸਨ ਜਿਨ੍ਹਾਂ ਵਿੱਚੋਂ 4174 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਜਾ ਚੁੱਕੇ ਹਨ । ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ।
Read Moreਜਿਲ੍ਹਾ ਮੈਜਿਸਟਰੇਟ ਵਲੋਂ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 23 ਦਸੰਬਰ ਤੱਕ ਪਾਬੰਦੀ ਦਾ ਹੁਕਮ ਜਾਰੀ
ਹੁਸ਼ਿਆਰਪੁਰ 29 ਅਕਤੂਬਰ (ਚੌਧਰੀ) : ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਜਾਬਤਾ ਸੰਘਤਾ 1973 (1973 ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਹੁਕਮ ਅਨੁਸਾਰ ਕੋਈ ਵੀ ਆਵਾਜ਼ੀ ਪ੍ਰਦੂਸ਼ਣ/ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦੇ ਅਵਾਜੀ ਪ੍ਰਦੂਸ਼ਣ, ਸ਼ੋਰ, ਧਮਕ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ’ਤੇ ਲਾਗੂ ਨਹੀਂ ਹੋਵੇਗੀ। ਇਸੇ ਤਰ੍ਹਾਂ ਗੱਡੀਆਂ ਆਦਿ ਵਿੱਚ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ’ਤੇ ਪੂਰਨ ਤੌਰ ’ਤੇ ਵੀ ਪਾਬੰਦੀ ਹੋਵੇਗੀ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਣ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।
Read Moreकैबिनेट मंत्री अरोड़ा ने वार्ड नंबर 30 के मोहल्ला दारापुर की सडक़ का निर्माण कार्य शुरु करवाया
होशियारपुर, 29 अक्टूबर(चौधरी) : उद्योग एवं वाणिज्य मंत्री सुंदर शाम अरोड़ा ने कहा कि होशियारपुर के विकास के लिए फंडों की कमी नहीं आने दी जाएगी और लोगों की जरुरतों के मुताबिक मोहल्ला व वार्ड स्तर पर हर जरुरी सुविधाएं मुहैया करवाई जाएगी।
Read Moreਵਿਸ਼ਵ ਸਟ੍ਰੋਕ ਡੇਅ ਦੇ ਮੌਕੇ ਸਾਇਕਲ ਰੈਲੀ ਦਾ ਅਯੋਜਨ
ਹੁਸ਼ਿਆਰਪੁਰ 29 ਅਕਤੂਬਰ (ਚੌਧਰੀ ) : ਵਿਸ਼ਵ ਸਟ੍ਵੋਕ ਦਿਵਸ ਮੋਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਥਾਨਿਕ ਸਿਵਲ ਹਸਪਤਾਲ ਤੋ ਫਿਟ ਸਾਈਕਲ ਲਾਈਫ ਸੰਸਥਾਂ ਦੇ ਸਹਿਯੋਗ ਨਾਲ ਲੋਕ ਜਾਗਰੂਕਤਾ ਵਜੋ ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 30 ਤੋ 40 ਦੇ ਕਰੀਬ ਸਾਇਕਲਿਸਟ ਨੇ ਹਿੱਸਾ ਲਿਆ । ਇਸ ਸਾਈਕਲ ਰੈਲੀ ਨੂੰ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ,ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ,ਡਾ ਜਸਵਿੰਦਰ ਸਿੰਘ ਇ. ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਤੋ ਸ਼ਾਝੇ ਤੋਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਸ਼ਹਿਰ ਦੇ ਕਮਾਲਪੁਰ, ਚੌਂਕ ਸਰਕਾਰੀ ਕਾਲਿਜ ਚੌਂਕ ,ਸੈਸ਼ਨ ਚੌਂਕ ਤੋ ਕੋਰਟ ਰੋਡ ਹੁੰਦੀ ਹੋਈ ਸਿਵਲ ਸਕੱਤਰੇਤ ਵਿਖੇ ਖਤਮ ਹੋਈ ।
Read Moreਭਾਜਪਾ ਨੂੰ ਪੂਰੇ ਦੇਸ਼ ਨੇ ਨਕਾਰਾ, ਉਨ੍ਹਾਂ ਦੀ ਪਾਰਟੀ ਦਾ ਮੁੱਖ ਮਕਸਦ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣਾ : ਸੁਖਦੇਵ ਸਿੰਘ ਢੀਂਡਸਾ
ਗੜ੍ਹਦੀਵਾਲਾ 29 ਅਕਤੂਬਰ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ ਨੂੰ ਪੂਰੇ ਦੇਸ਼ ਨੇ ਨਕਾਰ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਭਾਜਪਾ ਨਾਲ ਕਿਸੇ ਤਰ੍ਹਾਂ ਦੀ ਸਾਂਝ ਜਾਂ ਗੱਠਜੋੜ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਭਾਜਪਾ ਨੇ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਕੇ ਦੇਸ਼ ਭਰ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਉਹ ਅੱਜ ਇੱਥੇ ਪਾਰਟੀ ਦੇ ਸਰਗਰਮ ਕਾਰਕੁਨ ਜਗਤਾਰ ਸਿੰਘ ਬਲਾਲਾ ਦੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪਿਤਾ ਜਗਦੀਸ਼ ਸਿੰਘ (ਸਹਾਇਕ ਕਮਾਂਡੈਂਟ ਸੇਵਾ ਮੁਕਤ) ਸਬੰਧੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ ਸਨ।
Read Moreਬੀ.ਏ.ਬੀਐੱਡ ਸਮੈਸਟਰ ਛੇਵੇਂ ਦਾ ਨਤੀਜਾ ਸ਼ਾਨਦਾਰ ਰਿਹਾ
ਗੜਸ਼ੰਕਰ 29 ਅਕਤੂਬਰ (ਅਸ਼ਵਨੀ ਸ਼ਰਮਾ) : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੱਲ ਰਹੇ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਬੀ.ਏ. ਬੀ.ਐੱਡ. ਦੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਨਤੀਜੇ ਵਿਚ ਵਿਦਿਆਰਥਣ ਪ੍ਰੀਆ ਨੇ 86.23 ਫੀਸਦੀ ਅੰਕ ਲੈ ਕੇ ਕਲਾਸ ਵਿਚੋਂ ਪਹਿਲਾ,ਸਪਨਾ ਨੇ 84.35 ਫੀਸਦੀ ਅੰਕ ਲੈ ਕੇ ਦੂਜਾ ਅਤੇ ਤਨਿਸ਼ਕਾ ਨੇ 83.64 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਪਾਲ ਸਿੰਘ ਨੇ ਸ਼ਾਨਦਾਰ ਨਤੀਜੇ ਲਈ ਸਟਾਫ,ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
Read MoreUPDATED.. ਮਾਮਲਾ : ਮਾਡਰਨ ਜੇਲ ਕਪਰੂਥਲਾ ‘ਚ ਹਵਾਲਾਤੀਆਂ ਦੇ ਦੋ ਗੁੱਟਾਂ ਵਿਚਕਾਰ ਹੋਈ ਲੜਾਈ,9 ਵਿਰੁੱਧ ਮਾਮਲਾ more Read..
ਕਪੂਰਥਲਾ/ਹੁਸਿਆਰਪੁਰ, 29 ਅਕਤੂਬਰ (CDT) : ਬੀਤੇ ਦਿਨ ਮਾਡਰਨ ਜੇਲ੍ਹ ਕਪੂਰਥਲਾ ‘ਚ ਹਵਾਲਾਤੀਆਂ ਦੋ ਗੁੱਟਾਂ ਦਰਮਿਆਨ ਹੋਈ ਲੜਾਈ ਦੇ ਮਾਮਲੇ ‘ਚ ਤਿੰਨ ਹਵਾਲਾਤੀਆਂ ਦੇ ਜ਼ਖ਼ਮੀ ਹੋਣ ਸਬੰਧੀ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਜੇਲ੍ਹ ਅੰਦਰ ਬੰਦ 9 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
Read Moreਸਿੰਘਲੈਂਡ ਸੰਸਥਾ ਵਲੋਂ ਜ਼ਰੂਰਤਮੰਦ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਜੋ
ਗੜ੍ਹਦੀਵਾਲਾ 29 ਅਕਤੂਬਰ(ਚੌਧਰੀ) : ਸਿੰਘਲੈਂਡ ਸੰਸਥਾ ਦੇ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਹਿੰਦਰ ਲਾਲ ਪੁੱਤਰ ਹਰਦੀਪ ਸਿੰਘ ਨਿਵਾਸੀ ਚੌਹਾਲ (ਹੁਸ਼ਿਆਰਪੁਰ) ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰਦੀਪ ਸਿੰਘ ਦੀਆਂ ਕਿਡਨੀਆਂ ਖਰਾਬ ਹੋਣ ਕਾਰਨ ਬਹੁਤ ਜਿਆਦਾ ਸਿਹਤ ਖਰਾਬ ਹੋ ਗਈ ਸੀ। ਜਿਸ ਦਾ ਇਲਾਜ ਪੀ ਜੀ ਆਈ ਚੰਡੀਗੜ੍ਹ ਵਿਚ ਚੱਲ ਰਿਹਾ ਸੀ।
Read Moreविधान सभा में कानून पास कर काग्रेस ने जीता किसानों का दिल
जुगियाल/ पठानकोट(के.के हैप्पी ) : केंद्र सरकार के किसान विरोधी कानूनों को रद करने और किसानों को बचाने के लिये तीन नये कानून पारित करके कैप्टन अमरेंद्र सिंह पंजाब के मुख्य मंत्री ने एक नया इतिहास रचा है। जिसमे ना केवल पंजाब बल्कि पूरे देश के किसानों के दिलों को छुआ है। उक्त विचार रणजीत सागर बांध परियोजना पर गठित इंटेक यूनियन के स्थानीय अध्यक्ष विजय शर्मा ने अपने निवास स्थान पर पत्रकारों से बात करते हुये व्यक्त किये। उन्होने कहा कि कैप्टन अमरेंद्र सिंह जिन्हें पानियों का इंटेक यूनियन के अध्यक्ष विजय शर्मा। रक्षक के रूप मे जाना जाता और अब किसानों के रक्षक के रूप मे भी जाना जायेगा और पंजाब के किसानों के लिये पंजाब सरकार की ओर से लाए गये तीन बिल वरदान साबित हुए।
Read Moreਸਰਕਾਰਾਂ ਜਨਤਾ ਦੀ ਸੇਵਾ ਕਰਨ ਲਈ ਹੁੰਦੀਆਂ ਹਨ, ਨਾ ਕਿ ਜਨਤਾ ਉਪਰ ਬੋਝ ਪਾਉਣ ਲਈ : ਸੂਬੇਦਾਰ ਕੁਲਵੰਤ ਸਿੰਘ
ਦੀਨਾਨਗਰ 28 ਅਕਤੂਬਰ ( ਬਲਵਿੰਦਰ ਸਿੰਘ ਬਿੱਲਾ ) : ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਦੀ ਲੜਾਈ ਵਿਚ ਦੇਸ਼ ਦਾ ਹਰ ਇਕ ਨਾਗਰਿਕ ਤਨਮਨ ਨਾਲ ਇਸ ਸੰਘਰਸ਼ ਵਿਚ ਹਾਜਰ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਐਸੀ ਵਿੰਗ ਗੁਰਦਾਸਪੁਰ ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਨੂੰ ਦਵਾਉਣ ਲਈ ਤਾਨਾਸ਼ਾਹੀ ਰਵਈਏ ਦਾ ਸਹਾਰਾ ਲੈ ਰਹੀ ਹੈ। ਸੂਬੇਦਾਰ ਕੁਲਵੰਤ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਿਆ ਕਰਦੇ ਹੋਈ ਕਿਹਾ ਕਿ ਲੋਕਾਂ ਨੂੰ ਆਰਥਿਕ ਮਦੱਦ ਦੇਣ ਦੀ ਵਜਾਏ ਸਗੋਂ ਲੋਕਾਂ ਨੂੰ ਲੁੱਟਣ ਲਈ ਨਵੇਂ ਢੰਗ ਤਰੀਕਿਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
Read Moreਸਿਹਤ ਵਿਭਾਗ ਦੀ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਵੀ ਵਧ ਰਹੇ ਹਨ ਡੇਂਗੂ ਦੇ ਕੇਸ
ਪਠਾਨਕੋਟ 28 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜ਼ਿਲਾ ਪਠਾਨਕੋਟ ਵਿਖੇ ਡੇਂਗੂ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 61 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਨਾਲ ਨਜਿੱਠਣ ਲਈ ਪਹਿਲਾਂ ਹੀ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਪ੍ਰੇਅ ਕਰਵਾਈ ਜਾ ਰਹੀ ਸੀ ।ਹੁਣ ਵਧਦੇ ਕੇਸਾਂ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਪੌਜ਼ਟਿਵ ਆ ਰਹੇ ਕੇਸਾਂ ਦੇ ਮੁਹੱਲਿਆਂ ਵਿਚ ਸਰਵੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਪੇ੍ਅ ਟੀਮ ਵਲੋਂ ਸਪੇ੍ਅ ਵੀ ਕੀਤੀ ਜਾ ਰਹੀ ਹੈ ।
Read Moreਅਰੁਨਾ ਚੌਧਰੀ ਨੇ ਬੇਘਰੇ 9 ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਗ੍ਰਾਂਟ ਦੇ ਅਥਾਰਟੀ ਲੈਟਰ ਵੰਡੇ
ਦੀਨਾਨਗਰ,28 ਅਕਤੂਬਰ (ਬਲਵਿੰਦਰ ਸਿੰਘ ਬਿੱਲਾ) : ਪੰਜਾਬ ਸਰਕਾਰ ਗਰੀਬਾਂ ਨੂੰ ਅਤੇ ਬੇਘਰੇ ਲੋਕਾਂ ਨੂੰ ਆਪਣਾ ਘਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਸਦੇ ਚਲਦੇ ਦੀਨਾਨਗਰ ਦੀਆਂ ਵੱਖ ਵੱਖ ਵਾਰਡਾਂ ਦੇ ਬੇਘਰੇ ਲੋਕਾਂ ਨੂੰ ਕੈਬਨਿਟ ਮੰਤਰੀ ਅਰੁਨਾ ਚੋਧਰੀ ਵਲੋਂ ਆਪਣਾ ਮਕਾਨ ਬਣਾਉਣ ਲਈ ਅਥਾਰਟੀ ਲੈਟਰ ਦਿੱਤੇ ਗਏ। ਇਸ ਮੌਕੇ ਤੇ ਕੈਬਨਿਟ ਮੰਤਰੀ ਅਰੁਨਾ ਚੋਧਰੀ ਵਲੋਂ ਸ਼ਹਿਰ ਦੇ 9 ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਗ੍ਰਾਂਟ ਦੇ ਅਥਾਰਟੀ ਲੈਟਰ ਵੰਡੇ ਗਏ। ਇਸ ਮੌਕੇ ਅਥਾਰਟੀ ਲੈਟਰ ਪ੍ਰਾਪਤ ਕਰਨ ਵਾਲਿਆਂ ਚ ਜਿੱਥੇ ਖੁਸ਼ੀ ਪਾਈ ਗਈ ਉਥੇ ਹੀ ਉਨ੍ਹਾਂ ਨੇ ਕੈਬਨਿਟ ਮੰਤਰੀ ਅਰੁਨਾ ਚੋਧਰੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਮੀਡੀਆ ਇੰਚਾਰਜ ਤੇ ਵਿਸ਼ੇਸ਼ ਸਹਾਇਕ ਦੀਪਕ ਭੱਲਾ ਗੁਲਜ਼ਾਰ ਸਿੰਘ ਤਰੁਨ ਕੁਮਾਰ ਗੁਰਮੀਤ ਸਿੰਘ ਅਨੂਪ ਸਿੰਘ ਬਲਬੀਰ ਸਿੰਘ ਆਦਿ ਹਾਜ਼ਰ ਸਨ
Read Moreਹੋਟਲ ਕਾਰੋਬਾਰੀ ਨੁੰ ਇਨਸਾਫ ਦਵਾਉਨ ਲਈ ਐਸਐਸਪੀ ਪਠਾਨਕੋਟ ਨੁੰ ਦਿੱਤਾ ਮੰਗ ਪੱਤਰ
ਪਠਾਨਕੋਟ,28 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਆਈਪੀਐਲ ਮੈਚ ਤੇ ਸੱਟਾ ਲਗਾਉਨ ਦੇ ਮਾਮਲੇ ਵਿੱਚ ਹੋਟਲ ਮਾਲਿਕ ਪਾਲ ਸਿੰਘ ਤੇ ਦਰਜ ਕੀਤੇ ਮਾਮਲੇ ਨੁੰ ਰੱਧ ਕਰਨ ਦੇ ਲਈ ਬੁਧਵਾਰ ਨੁੰ ਵਪਾਰ ਮੰਡਲ ਪਠਾਨਕੋਟ ਤੇ ਹੋਟਲ ਅਤੇ ਰੇਸਟੋਰੇਂਟ ਐਸੋਸਿਏਸ਼ਨ ਦੇ ਆਗੂਆਂ ਵਲੋਂ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ।ਇਸ ਦੌਰਾਨ ਉਨਾ ਨੇ ਐਸਐਸਪੀ ਨੁੰ ਇਸ ਮਾਮਲੇ ਵਿੱਚ ਮੁੜ ਤੋਂ ਜਾਂਚ ਕਰਨ ਦੇ ਲਈ ਮੰਗ ਪੱਤਰ ਦਿੱਤਾ ਅਤੇ ਪਾਲ ਸਿੰਘ ਨੁੰ ਇਨਸਾਫ ਦਵਾਉਨ ਦੀ ਮੰਗ ਕੀਤੀ।ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਨਰੇਸ਼ ਅਰੋੜਾ ਅਤੇ ਰਾਸ਼ਟਰੀ ਸੰਗਠਨ ਮੰਤਰੀ ਐਲਆਰ ਸੋਡੀ ਅਤੇ ਹੋਟਲ ਰੇਸਟੋਰੇਂਟ ਦੇ ਪ੍ਰਧਾਨ ਨਿਿਤਨ ਮਹਾਜਨ ਅਤੇ ਚੇਅਰਮੈਨ ਰਾਕੇਸ਼ ਔਲ ਨੇ ਕਿਹਾ ਕਿ ਥਾਨਾ ਡਿਵੀਜਨ ਨੰਬਰ 2 ਦੀ ਪੁਲਿਸ ਵਲੋਂ ਪਾਲ ਸਿੰਘ ਤੇ ਦਰਜ ਕੀਤੇ ਗਏ ਮਾਮਲੇ ਨੁੰ ਲੈਕੇ ਉਨਾ ਨੇ ਐਸਐਸਪੀ ਨੁੰ ਮੰਗ ਪੱਤਰ ਦਿੱਤਾ ਹੈ।ਉਨਾ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਕਰਵਾਉਨ ਦੇ ਲਈ ਮੰਗ ਕੀਤੀ ਗਈ ਹੇ ਤਾਂਕਿ ਪਾਲ ਸਿੰਘ ਨੁੰ ਇਨਸਾਫ ਮਿਲ ਸਕੇ।
Read Moreਵਾਰਡ ਨੰਬਰ 3 ਵਿੱਚ ਪਾਣੀ ਦੀ ਸਪਲਾਈ ਬੰਦ,ਲੋਕ ਪਰੇਸ਼ਾਨ
ਪਠਾਨਕੋਟ,28 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਠਾਨਕੋਟ ਵਾਰਡ ਨੰਬਰ 2 ਅਤੇ 3 ਮੋਹਲਾ ਆਨੰਦਪੁਰ ਰੜਾ ਨਿਵਾਸੀ ਪਿਛਲੇ 7 ਦਿਨਾਂ ਤੋਂ ਪਾਨੀ ਦੀ ਮੌਟਰ ਖਰਾਬ ਹੋਨ ਦੇ ਕਾਰਨ ਪਾਨੀ ਦੀ ਕਮੀ ਤੋਂ ਪਰੇਸ਼ਾਨ ਹਨ।ਲੋਕਾਂ ਨੇ ਦਸਿਆ ਕਿ ਪਿਛਲੇ ਸੱਤ ਦਿਨਾਂ ਤੋਂ ਪਾਨੀ ਨਾ ਆਉਨ ਨਾਲ ਲੋਕਾਂ ਦੇ ਘਰਾਂ ਤੋਂ ਪਾਨੀ ਭਰਨਾ ਪੈ ਰਿਹਾ ਹੈ ਜਿਸ ਨਾਲ ਕਾਫੀ ਮੁਸ਼ਕਲਾ ਦਾ ਸਾਹਮਨਾ ਕਰਨਾ ਪੈ ਰਿਹਾ ਹੈ।ਉਨਾ ਕਿਹਾ ਕਿ ਕਈ ਬਾਰ ਵਾਰਡ ਪਾਰਸ਼ਦ ਅਤੇ ਨਿਗਮ ਕਰਮਚਾਰਿਆਂ ਨੁੰ ਦਸਣ ਦੇ ਬਾਅਦ ਵੀ ਸਮਸਿਆ ਦਾ ਹਲ੍ਹ ਨਹੀਂ ਹੋਇਆ।ਲੋਕਾਂ ਨੇ ਦਸਿਆ ਕਿ ਇਕ ਪਾਸੇ ਵਾਰਡ ਨੰਬਰ 2 ਹੈ ਅਤੇ ਦੂਜੇ ਪਾਸੇ 3 ਦੋਨੋ ਪਾਰਸ਼ਦਾਂ ਦੇ ਵਿਚ ਤਾਲਮੇਲ ਨਾ ਹੋਨ ਕਾਰਨ ਜਨਤਾ ਨੁੰ ਇਸਦਾ ਖਮਿਆਜਾ ਭੁਗਤਨਾ ਪੈ ਰਿਹਾ ਹੈ।ਉਧਰ ਵਾਟਰ ਸਪਲਾਈ ਦੇ ਸੁਪਰਵਾਇਜਰ ਬਰਹਮ ਸ਼ਰਮਾ ਨਾਲ ਗਲ੍ਹਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਮਾਮਲਾ ਉਨਾ ਦੇ ਧਿਆਨ ਵਿੱਚ ਹੈ ਅਤੇ ਮੋਟਰ ਠੀਕ ਕਰਵਾਉਨ ਲਈ ਦਿੱਤੀ ਹੋਈ ਹੈ ਅਤੇ ਅੱਜ ਸ਼ਾਮ ਤੱਕ ਮੋਟਰ ਠੀਕ ਕਰਵਾ ਪਾਨੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ।
Read Moreਸੁਨੀਲ ਜਾਖੜ ਅੱਜ ਗੁਰਦਾਸਪੁਰ ਵਿਚ ਨੰਗਾ ਕਰਨਗੇ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ : ਪਾਹੜਾ
ਗੁਰਦਾਸਪੁਰ 28 ਅਕਤੂਬਰ ( ਅਸ਼ਵਨੀ ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਕਿਸਾਨਾਂ ਦੀ ਭਲਾਈ ਲਈ ਕਾਂਗਰਸ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ 29 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ।
Read Moreजनता तक हर जरुरी सुविधा पहुंचाना पंजाब सरकार का लक्ष्य : अरोड़ा
होशियारपुर, 28 अक्टूबर(चौधरी) : उद्योग एवं वाणिज्य मंत्री पंजाब सुंदर शाम अरोड़ा ने कहा कि मुख्य मंत्री कैप्टन अमरिंदर सिंह के नेतृत्व वाली पंजाब सरकार जनता तक हर जरुरी सुविधा पहुंचाने के लिए वचनबद्ध है। वे बलबीर कालोनी के उन घरों में बिजली के मीटर लगवाने की शुरुआत कर रहे थे, जो अभी अंधेरे में ही अपनी जिंदगी गुजर बसर कर रहे थे। इस दौरान कालोनी के लोगों ने कैबिनेट मंत्री के प्रयास की सराहना करते हुए पंजाब सरकार का आभार जताया।
Read Moreरेफरेंडम 2020 के नाम पर पंजाब में रची जा रहे हैं माहौल खराब करने की बड़ी साजिश
सुजानपुर 28 अक्टूबर (रााजिंदर सिंह राजन /अविनाश) : अखिल भारतीय हिंदू सुरक्षा समिति की बैठक हिंदू तख्त के प्रचारक पुनीत सिंह की अध्यक्षता में हुई जिसमें विशेष रूप से प्रदेश चेयरमैन सुरिंदर मन्हास उपस्थित हुए इस मौके पर चेयरमैन सुरेंद्र मिन्हास ने कहा कि रेफरेंडम 2020 के नाम पर पंजाब में माहौल को खराब करने की बड़ी साजिश की जा रही है उन्होंने कहा कि युवा पीढ़ी को रेफरेंडम 2020 के नाम पर भड़काया जा रहा है
Read Moreਇਸ ਵਰ੍ਹੇ ਦੀ ਪਹਿਲੀ ਲੋਕ ਅਦਾਲਤ 12 ਦਸੰਬਰ ਨੂੰ,ਲੋਕ ਆਪਣੇ ਝਗੜਿਆਂ ਦਾ ਨਿਪਟਾਰਾ ਲੋਕ ਅਦਾਲਤ ਵਿੱਚ ਕਰਨ : ਜੱਜ ਬਾਜਵਾ
ਸੁਜਾਨਪੁਰ 28 ਅਕਤੂਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼) : ਕੋਰੋਨਾ ਮਹਾਂਮਾਰੀ ਦੇ ਕਾਰਨ, ਇਸ ਸਾਲ ਦੀ ਪਹਿਲੀ ਲੋਕ ਅਦਾਲਤ 12 ਦਸੰਬਰ ਨੂੰ ਜ਼ਿਲ੍ਹਾ ਅਦਾਲਤ ਕੰਪਲੈਕਸ ਮਲਿਕਪੁਰ ਵਿੱਚ ਲੱਗਣ ਜਾ ਰਹੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ, ਡਿਸਟਿਕ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਸੈਕਟਰੀ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਸਾਲ ਲੋਕ ਅਦਾਲਤ ਨਹੀਂ ਹੋ ਸਕੀ। ਹਾਲਾਂਕਿ ਲੋਕ ਅਦਾਲਤ 3 ਮਹੀਨਿਆਂ ਬਾਅਦ ਆਯੋਜਤ ਕੀਤੀ ਜਾਂਦੀ ਹੈ, ਪਰ ਸਥਿਤੀ ਹੁਣ ਚੰਗੀ ਨਹੀਂ ਸੀ।
Read Moreਸ.ਜਗਦੀਸ਼ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਪਿੰਡ ਬਲਾਲਾ ਵਿਖੇ ਕੱਲ
ਗੜ੍ਹਦੀਵਾਲਾ 28 ਅਕਤੂਬਰ (ਚੌਧਰੀ, ਪ੍ਰਦੀਪ ਸ਼ਰਮਾ) : ਸ.ਜਗਦੀਸ਼ ਸਿੰਘ ਰਿਟਾਇਰਡ ਅਸਿਸਟੈਂਟ ਕਮਾਡੈਂਟ ਸੀ ਆਈ ਐਸ ਐਫ ਜੀ ਦੀ ਆਤਮਿਕ ਸ਼ਾਂਤੀ ਨਮਿਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਕੱਲ ਦਿਨ ਵੀਰਵਾਰ ਨੂੰ 12 ਤੋਂ 10.30 ਵੱਜੇ ਤੱਕ ਪਿੰਡ ਬਲਾਲ ਵਿਵਿਖੇ ਹੋਵੇਗੀ। ਸਵਰਗੀ ਸ.ਜਗਦੀਸ਼ ਸਿੰਘ ਜੀ ਦੇ ਸਪੁੱਤਰ ਜਗਤਾਰ ਸਿੰਘ ਡਾਇਰੈਕਟਰ ਮਿਲਕ ਪਲਾਂਟ ਹੁਸਿਆਰਪੁਰ ਅਤੇ ਸਾਬਕਾ ਸਰਪੰਚ ਬਲਾਲਾ ਦੇ ਦੱਸਿਆ ਕਿ ਇਸ ਅੰਤਿਮ ਅਰਦਾਸ ਮੌਕੇ ਮੈਂਬਰ ਰਾਜ ਸਭਾ ਅਤੇ ਸ਼ਿਰੋਮਣੀ ਅਕਾਲੀ ਦਲ ਡੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਰਾਜਨੀਤਿਕ ਨੇਤਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ।
Read Moreਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਗੜ੍ਹਦੀਵਾਲਾ ‘ਚ 1 ਨਵੰਬਰ ਨੂੰ ਕਿਸਾਨਾਂ ਦੇ ਹੱਕ ਵਿੱਚ ਕਰਨਗੇ ਰੋਸ ਪ੍ਰਦਰਸ਼ਨ, ਪੰਜਾਬ ਦੇ ਪ੍ਰਸਿੱਧ more read..
ਗੜ੍ਹਦੀਵਾਲਾ 28 ਅਕਤੂਬਰ (ਚੌਧਰੀ) :ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਕਿਸਾਨਾਂ ਦੇ ਹੱਕ ਵਿੱਚ ਗੜ੍ਹਦੀਵਾਲਾ ਸ਼ਹਿਰ ਵਿਖੇ 1 ਨਵੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਪ੍ਰਚਾਰਕ ਤੇ ਬੁਲਾਰੇ ਜਿਨਾਂ ਵਿੱਚ ਲੱਖਾ ਸਿਧਾਣਾ, ਪਰਮਪਾਲ ਸਿੰਘ, ਕਨਵਰ ਗਰੇਵਾਲ,ਨਵਤੇਜ ਸਿੰਘ ਗੱਗੂ, ਸੁਖਪ੍ਰੀਤ ਉਧੋਕੇ, ਵੀਰ ਸਿੰਘ, ਬਰਜਿੰਦਰ ਸਿੰਘ ਆਦਿ ਪਹੁੰਚ ਕੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਨਗੇ।
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ 20 ਵੇਂ ਦਿਨ ਵੀ ਸੰਘਰਸ਼ ਜਾਰੀ
ਗੜ੍ਹਦੀਵਾਲਾ 28 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 20ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read More