ਹੁਸ਼ਿਆਰਪੁਰ, 24 ਦਸੰਬਰ(ਚੌਧਰੀ) :ਬੀਤੇ ਦਿਨੀਂ ਦਸੂਹਾ ਦੇ ਘੋਗਰਾ ਤੋਂ ਅਗਵਾ ਹੋਈ ਚਾਰ ਮਹੀਨਿਆਂ ਦੀ ਬੱਚੀ ਨੂੰ 24 ਘੰਟਿਆਂ ਵਿੱਚ ਬਰਾਮਦ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਂਦਿਆਂ ਜ਼ਿਲ੍ਹਾ ਪੁਲਿਸ ਵਲੋਂ ਅੱਜ ਬੱਚੀ ਮਾਪਿਆਂ ਦੇ ਸਪੁਰਦ ਕੀਤੀ ਗਈ।
Read MoreYear: 2020
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵਿਸ਼ੇਸ਼ ਲੈਕਚਰ
ਗੜ੍ਹਦੀਵਾਲਾ 24 ਦਸੰਬਰ (ਚੌਧਰੀ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਇੱਕ ਵਿਸੇਸ਼ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਗੋਰਮਿੰਟ ਕਾਲਜ, ਹੁਸ਼ਿਆਰਪੁਰ ਤੋਂ ਬੌਟਨੀ ਵਿਭਾਗ ਦੇ ਸੇਵਾ-ਮੁਕਤ ਪ੍ਰੋਫੈਸਰ ਡਾ. ਦਲਜੀਤ ਸਿੰਘ ਨੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਹੁਮੁੱਲੀ ਜਾਣਕਾਰੀ ਦਿੱਤੀ।
Read Moreਦੁੱਖਦਾਈ ਖਬਰ..ਸਾਬਕਾ ਕਾਂਗਰਸੀ ਸਰਪੰਚ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ
ਟਾਂਡਾ ਉੜਮੁੜ /ਦਸੂਹਾ (ਚੌਧਰੀ ) : ਟਾਂਡਾ ਉੜਮੁੜ ਦੇ ਪਿੰਡ
ਧੂਤ ਖੁਰਦ ਵਿਖੇ ਸਾਬਕਾ ਕਾਂਗਰਸੀ ਸਰਪੰਚ ਦੀ ਆਪਣੇ ਹੀ ਘਰ ਦੀ ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਦੁੱਖਦਾਈ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ
ਸਰਪੰਚ ਗੁਰਬਚਨ ਸਿੰਘ (52) ਪੁੱਤਰ ਫਕੀਰ ਚੰਦ ਬੀਤੀ ਰਾਤ ਆਪਣੇ ਹੀ ਘਰ ‘ਚ ਉਸਾਰੀ ਅਧੀਨ ਮਕਾਨ ਦੀ ਛੱਤ ’ਤੇ ਕਿਸੇ ਕੰਮ ਲਈ ਚੜ੍ਹੇ ਹੋਏ ਸਨ ਕਿ ਅਚਾਨਕ ਹੀ ਛੱਤ ਤੋਂ ਹੇਠਾਂ ਡਿੱਗ ਪਈ ਅਤੇ ਉਨ੍ਹਾਂ ਦੇ ਸਿਰ ‘ਚ ਡੂੰਘੀ ਸੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ।ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਗੁਰਬਚਨ ਸਿੰਘ ਅਪਣੇ ਪਿੱਛੇ ਪਤਨੀ, 2 ਦੀਆਂ ਅਤੇ 2 ਪੁੱਤਰ ਛੱਡ ਗਏ ਹਨ। ਮੌਜੂਦਾ ਹਲਕੇ ਦੇ ਕਾਂਗਰਸੀ ਆਗੂਆਂ ਨੇ ਉਨਾਂ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Read Moreਰੇਲਵੇ ਸਟੇਸ਼ਨ ਪੱਕੇ ਕਿਸਾਨ ਮੋਰਚੇ ਵਿੱਚ ਭੁੱਖ ਹੜਤਾਲ਼ ਸ਼ੁਰੂ
ਗੁਰਦਾਸਪੁਰ 23 ਦਸੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਲੱਗੇ ਹੋਏ ਪੱਕੇ ਮੋਰਚੇ ਵਿੱਚ ਕੁਲ ਹਿੰਦ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 24 ਘੰਟੇ ਦੀ ਭੁੱਖ ਹੜਤਾਲ਼ ਸ਼ੁਰੂ ਹੋ ਗਈ ਹੈ । ਭੁੱਖ ਹੜਤਾਲ਼ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆਂ ਜਦ ਪੰਜਾਬ ਸੁਬਾਰਡੀਨੇਟਰ ਸਰਵਿਸਜ ਫੈਡਰੇਸ਼ਨ ਵੱਲੋਂ ਬਹੁਤ ਸਾਰੇ ਮੁਲਾਜ਼ਮ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜ਼ਿਲ੍ਹਾ ਸਹਿਤ ਕੇਂਦਰ ਦੇ ਬਹੁਤ ਸਾਰੇ ਲੇਖਕ ਵੀ ਭੁੱਖ ਹੜਤਾਲ਼ ਵਿੱਚ ਸ਼ਾਮਿਲ ਹੋਏ ।
Read Moreਤੇਜ਼ ਰਫ਼ਤਾਰ ਗੱਡੀ ਦੇ ਮੋਟਰ-ਸਾਈਕਲ ਨਾਲ ਟਕੱਰ ਕਾਰਨ ਦੋ ਦੀ ਮੌਤ ਇਕ ਗੰਭੀਰ ਜਖਮੀ
ਗੁਰਦਾਸਪੁਰ 23 ਦਸੰਬਰ ( ਅਸ਼ਵਨੀ ) :- ਬੀਤੀ ਰਾਤ ਗੁਰਦਾਸਪੁਰ ਦੇ ਨਬੀਪੁਰ ਬਾਈਪਾਸ ਉੱਪਰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਦੇ ਮੋਟਰ-ਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਕੁਚਲ ਦੇਣ ਕਾਰਨ ਦੋ ਦੀ ਮੋਕਾਂ ਤੇ ਹੀ ਮੋਤ ਹੋ ਗਈ
Read Moreਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ : ਸ.ਸੰਗਤ ਸਿੰਘ ਗਿਲਜੀਆਂ
ਗੜ੍ਹਦੀਵਾਲਾ 23 ਦਸੰਬਰ (ਚੌਧਰੀ) : ਪੰਜਾਬ ਸਰਕਾਰ ਸਮੂਹ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ। ਇਹ ਵਿਚਾਰ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਐਮ ਐਲ ਏ ਸ. ਸੰਗਤ ਸਿੰਘ ਨੇ ਪਿੰਡ ਕਟੋਹੜ ਚ ਸਮੂਹ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।
Read Moreਕੁੱਲ ਹਿੰਦ ਕਿਸਾਨ ਸਭਾ ਵਲੋਂ ਜੀਓ ਦੇ ਦਫਤਰ ਦੇ ਸਾਹਮਣੇ ਦਿੱਤਾ ਧਰਨਾ
ਗੜ੍ਹਦੀਵਾਲਾ 23 ਦਸੰਬਰ (ਚੌਧਰੀ ) :ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਦਸੂਹਾ ਨੇ ਕਾਮਰੇਡ ਚਰਨਜੀਤ ਸਿੰਘ ਚਠਿਆਲ ਅਤੇ ਕਾਮਰੇਡ ਚੈਂਚਲ ਸਿੰਘ ਪਵਾ ਦੀ ਅਗਵਾਈ ਵਿੱਚ ਦਸੂਹਾ ਵਿਖੇ ਜੀਓ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਗਿਆ ।
Read Moreਕਿਸਾਨ ਦਿਵਸ ਮੌਕੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਪ੍ਰੋਫੈਸਰਾਂ ਵਲੋਂ ਰੋਸ ਧਰਨਾ
ਗੜ੍ਹਦੀਵਾਲਾ 23 ਦਸੰਬਰ (ਚੌਧਰੀ) : ਅੱਜ ਕਿਸਾਨ ਦਿਵਸ ਮੌਕੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਸਮੇਤ ਸਮੂਹ ਟੀਚਿੰਗ ਸਟਾਫ਼ ਨੇ ਕੇਂਦਰ ਸਰਕਾਰ ਦੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਧਰਨਾ ਲਗਾਇਆ।
Read MoreLatest News:ਫੈਕਟਰੀ ਚ ਵੱਡਾ ਹਾਦਸਾ, 2 ਅਫਸਰਾਂ ਸਮੇਤ 18 ਹੋਰ ਗੰਭੀਰ click here…
ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਫੂਲਪੁਰ ਦੇ ਇੰਡੀਅਨ ਫਾਰਮਰਜ਼ ਫਰਟਲਾਈਜ਼ਰ ਕੋਆਪ੍ਰੇਟਿਵ ਲਿਮਟਡ ਇਫਕੋ ਵਿਖੇ ਦੇਰ ਰਾਤ ਇੱਕ ਵੱਡਾ ਹਾਦਸਾ ਹੋਇਆ । ਯੂਰੀਆ ਯੂਨਿਟ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਅਧਿਕਾਰੀਆਂ ਸਮੇਤ 18 ਲੋਕਾਂ ਦੀ ਹਾਲਤ ਵਿਗੜ ਗਈ। ਸਾਰਿਆਂ ਨੂੰ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭੇਜਿਆ ਗਿਆ, ਜਿਥੇ ਸਹਾਇਕ ਮੈਨੇਜਰ ਵੀਪੀ ਸਿੰਘ ਅਤੇ ਡਿਪਟੀ
Read MoreLatest News: ब्रिटेन से आए भारतीय 8 और कोरोना की चपेट में , फ्लाइट हुई बंद click here:
अमृतसर: कल रात लंदन से अमृतसर एयरपोर्ट जाने वाली एक फ्लाइट में 264 यात्री सवार थे, जिन्होंने कोरोना आर.टी पी.सी.आर टेस्ट करवाया। इस बीच, आठ यात्रियों को कोरोना वायरस से संक्रमित पाया गया।
सकारात्मक यात्रियों में 6 पुरु
Read Moreअभी नहीं मिलेगी ठंड से राहत, होशियारपुर शिमले से भी ठंडा
चंडीगढ़: शीतलहर का असर पूरे उत्तर भारत पर पड़ रहा है। वर्तमान में, राजस्थान और मध्य प्रदेश को शीत लहर से थोड़ी राहत मिली है, लेकिन पंजाब अगले दो दिनों तक भीषण ठंड और कोहरे का सामना करना जारी रखेगा। घने कोह
Read Moreजोगिंदर पाल ने घरोटा मे 10 लाख से निर्मित जंज घर का किया उद्घाटन
घरोटा 23 दिसंबर(शम्मी महाजन) : पंजाब सरकार की ओर से गावो के विकास के लिए वचनबद्ध है ।इसके लिए फंडों की कोई कमी नहीं आने दी जाएगी ।
Read Moreलायंस क्लब सुजानपुर हरमन की ओर से जरूरतमंदों को भेंट किए कंबल
सुजानपुर 23 दिसंबर(राजिंदर सिंह राजन /अविनाश) : लायंस क्लब सुजानपुर हरमन की ओर से प्रधान भारत भूषण महाजन की अध्यक्षता में सर्दी के मौसम को देखते हुए 80 कंबल वितरित किए गए
Read Moreनगर कौंसिल द्वारा पुली उखाड़े जाने पर लोग परेशान
सुजानपुर 22 दिसंबर(राजिंदर सिंह राजन /अविनाश) : नगर कौंसिल सुजानपुर द्वारा भांड बस्ती में नाले की पुली उखाड़े जाने के कारण लोगों को भारी परेशानियों का सामना करना पड़ रहा है
Read Moreਵੱਡੀ ਖਬਰ..ਰੱਸੀ ਨਾਲ ਬੰਨੀ ਹੋਈ ਮਿਲੀ ਏ ਕੇ 47 ਅਸਾਲਟ ,ਇੱਕ ਮੈਗਜ਼ੀਨ ਅਤੇ 30 ਰੌਂਦ
ਗੁਰਦਾਸਪੁਰ 22 ਦਸੰਬਰ ( ਅਸ਼ਵਨੀ ) : ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ 11 ਗਰਨੇਡਾਂ ਦੀ ਖੇਪ ਜ਼ਬਤ ਕਰਨ ਉਪਰਾਂਤ ਗੁਰਦਾਸਪੁਰ ਪੁਲਿਸ ਨੇ ਤਲਾਸ਼ੀ ਮੁਹਿੰਮ ਦੇ ਦੋਰਾਨ ਇਕ ਹੋਰ ਸਫਲਤਾ ਹਾਸਲ ਕੀਤੀ ਹੈ । ਜਿਸ ਦੋਰਾਨ ਪਲਾਸਟਿਕ ਦੀ ਰੱਸੀ ਨਾਲ ਬੰਨੀ ਹੋਈ ਇਕ ਏ ਕੇ 47 ਅਸਾਲਟ , ਇਕ ਮੈਗਜ਼ੀਨ ਅਤੇ 30 ਰੌਂਦ ਬਰਾਮਦ ਕੀਤੇ ਗਏ ਹਨ ਇਹਨਾਂ ਨੂੰ ਵੀ ਇਕ ਫ਼ਰੇਮ ਵਿੱਚ ਫਿੱਟ ਕਰਕੇ ਪਲਾਥੀਨ ਵਿੱਚ ਲਪੇਟਿਆ ਹੋਇਆਂ ਸੀ ।
Read Moreਜਿਲ੍ਹਾ ਮੈਜਿਸਟ੍ਰੇਟ ਵੱਲੋਂ ਹਿੰਦ ਪਾਕਿ ਅੰਤਰਰਾਸਟਰੀ ਸਰਹੱਦ ਤੇ ਰਾਤ 8 ਤੋਂ ਸਵੇਰ 5 ਵਜੇ ਤੱਕ ਆਮ ਜਨਤਾ ਦੇ ਜਾਣ ਤੇ ਲਗਾਈ ਪਾਬੰਦੀ
ਪਠਾਨਕੋਟ 22 ਦਸੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸੰਯਮ ਅਗਰਵਾਲ ਜਿਲ੍ਹਾ ਮੈਜਿਸਟਰੇਟ ਪਠਾਨਕੋਟ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਹਿੰਦ ਪਾਕਿ ਅੰਤਰਰਾਰਸਟਰੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 8 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਲਗਾਈ ਜਾਂਦੀ ਹੈ,
Read MoreBREAKING.. ਗੜ੍ਹਦੀਵਾਲਾ ਖੇਤਰ ‘ਚ ਇੱਕ ਨੌਜਵਾਨ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ
ਗੜ੍ਹਦੀਵਾਲਾ 22 ਦਸੰਬਰ (ਚੌਧਰੀ) : ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸ: ਬਲਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਥਾਨਕ ਪੁਲਿਸ ਵਲੋਂ ਗਸਤ ਦਾ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
Read MoreBREAKING.. दसूहा क्षेत्र के बस अड्डा घोगरा से दो अज्ञात औरतों ने तीन महीने की बच्ची को किया अगवा
घोगरा/दसूहा 22 दिसंबर (चौधरी) :बीती रात अड्डा घोगरा में 3 महीने की बच्ची चोरी होने का समाचार मिला है। प्राप्त जानकारी के अनुसार सुमन पत्नी रिशी राम निवासी बारा कलां जिला सुजानपुर यू पी हाल निवासी घोगरा,जो पिछले 15 वर्षो से गांव घोगरा में किराये के मकान पर परिवार सहित रह रहा है। वह सब्जी बेचने का काम करता है तथा उसकी पत्नी ने दाने भूनने की भट्ठी लगाई हुई है।
Read MoreLatest news:ਸਾਧੂ ਸਿੰਘ ਧਰਮਸੋਤ ਵੱਲੋਂ ਤਰੱਕੀਆਂ ਮੌਕੇ ਰੋਸਟਰ ਰਜਿਸਟਰ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਆਦੇਸ਼ click here:
ਚੰਡੀਗੜ 22 ਦਸੰਬਰ :
ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਤਰੱਕੀਆਂ ਮੌਕੇ ਰੋਸਟਰ ਰਜਿਸਟਰ ਨਿਯਮਾਂ ਦੀ ਇੰਨ-ਬਿੰਨ ਨਾਲ ਪਾਲਣਾ ਕਰਨ ਦੀ ਆਦੇਸ਼ ਦਿੱਤੇ ਹਨ। ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ, ਪੰਜਾਬ ਦੇ ਵਫ਼ਦ ਨਾਲ ਮੁਲਾਕਾਤ ਮਗਰੋਂ ਸ. ਧਰਮਸੋਤ ਨੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ।
ਸ. ਧਰਮਸੋਤ ਨੇ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਵੱਲੋਂ ਉਨਾਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਕਿ ਵੱਖ-ਵੱਖ ਵਿਭਾਗਾਂ ’ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਰਮਚਾਰੀਆਂ ਦੀ ਤਰੱਕੀ ਸਮੇਂ ਅਣ
ਵੱਡੀ ਖ਼ਬਰ : ਪੰਜਾਬ ਦੇ ਕਿਸਾਨ ਦੀ ਧੀ ਵਿੰਨਰਜੀਤ ਕੌਰ ਨੇ ਗੱਡਿਆ ਭਾਰਤ ਚ ਝੰਡਾ , ਕੈਨੇਡਾ ਦੀ PR ਛੱਡ, ਦਿੱਲੀ ਵਿੱਚ ਬਣੀ ਜੱਜ : read more :: click here::
ਮੁਕਤਸਰ: ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੇ ਕਿਸਾਨ ਦੀ ਧੀ ਵਿੰਨਰਜੀਤ ਕੌਰ ਕੈਨੇਡਾ ਦੀ ਪੀ ਆਰ ਛੱਡ ਦਿੱਲੀ ਵਿੱਚ ਜੱਜ ਬਣੀ ਹੈ।ਕੋਰਟ ਦੇਖਣ ਦੀ ਜ਼ਿੱਦ, ਲਗਨ ਅਤੇ ਮੇਹਨਤ ਨੇ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਵਿੰਨਰਜੀਤ ਕੌਰ ਨੂੰ ਜੱਜ ਬਣਾ ਦਿੱਤਾ। ਵਿੰਨਰਜੀਤ ਕੌਰ ਨੇ ਦਿੱਲੀ ਜਿਊਡਿਸ਼ਿਅਲ ਦੀ ਪ੍ਰੀਖਿਆ ਪਾਸ ਕੀਤੀ ਹੈ।
ਵਿੰਨਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ ਅਸਫਲ ਰਹਿਣ ਦੇ ਬਾਅਦ ਹਾਰ ਨਹੀਂ ਮਨੀਂ ਅਤੇ ਆਖਰ ਤੀਜੀ ਵਾਰ
Read MoreLATEST NEWS: ਹੁਣ ਪੰਜਾਬੀ ਪ੍ਰੀਖਿਆ 25 ਦਸੰਬਰ ਨੂੰ, ਫਾਰਮ ਜਮਾਂ ਕਰਵਾਉਣ ਦੀ ਆਖਰੀ ਮਿਤੀ 23 ਦਸੰਬਰ,ਪਰੀਖਿਆ ਦੀ ਫੀਸ ਦੋ ਹਜ਼ਾਰ ਰੁਪਏ CLICK HERE::
ਪਟਿਆਲਾ, 22 ਦਸੰਬਰ:
ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ੍ਰੀਮਤੀ ਕਰਮਜੀਤ ਕੌਰ ਨੇ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਦੇ ਇਸ਼ਤਿਹਾਰ ਨੰਬਰ 14 ਮਿਤੀ 11.12.2020 ਅਤੇ ਇਸ਼ਤਿਹਾਰ ਨੰਬਰ 15 ਮਿਤੀ 17.12.2020 ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਪ੍ਰਬੋਧ ਪ੍ਰੀਖਿਆ ਜੋ ਕਿ ਮਿਤੀ 10.01.2021 ਨੂੰ ਕਰਵਾਈ ਜਾਣੀ ਸੀ, ਉਹ ਪ੍ਰੀਖਿਆ ਹੁਣ ਮਿਤੀ 25.12.2020 ਨੂੰ ਲਈ ਜਾਵੇਗੀ। ਪ੍ਰੀਖਿਆ
ਕੇਂਦਰ ਸਰਕਾਰ ਕਿਸਾਨ ਵਿਰੋਧੀ ਤਿੰਨੋਂ ਬਿੱਲ ਰੱਦ ਕਰੇ ਅਤੇ ਐਮ ਐਸ ਪੀ ਦਾ ਕਾਨੂੰਨ ਬਨਾਏ
ਗੁਰਦਾਸਪੁਰ 22 ਦਸੰਬਰ ( ਅਸ਼ਵਨੀ ) : ਕੇਂਦਰ ਦੀ ਮੋਦੀ ਸਰਕਾਰ ਨੇ ਪਿਛੱਲੇ ਸਮੇਂ ਤੋਂ ਲੋਕਾਂ ਦੇ ਵਿਰੁੱਧ ਹਮਲਾ ਤੇਜ਼ ਕਰ ਦਿੱਤਾ ਹੈ ਸਾਰੀਆਂ ਜਮਹੂਰੀ ਸੰਸਥਾਵਾਂ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਜਰਨਲ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਪੰਜਾਬ ਨੇ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲ-ਬਾਤ ਕਰਦੇ ਹੋਏ ਕੀਤਾ ।
Read MoreLatest News:In solidarity with farmers, Vijay Inder Singla to sit on hunger strike
Chandigarh, December 22:
Punjab School Education Minister Mr. Vijay Inder Singla, on Tuesday, affirmed that he will be sitting on hunger strike on December 23, on the occasion of National Kisaan Diwas in protest against Modi-led union government’s draconian farm laws.
Mr Singla tweeted, “On the occasion of #KisaanDiwas, I shall be sitting on a hunger strike in protest against @BJP4India Govt’s unfair farm laws, in complete solidarity w
Read Moreਚੋਰਾਂ ਨੇ ਸਰਕਾਰੀ ਸਿਹਤ ਡਿਸਪੈਂਸਰੀ ਸਿੱਧਵਾਂ ਨੂੰ ਬਣਾਇਆ ਨਿਸ਼ਾਨਾ
ਗੁਰਦਾਸਪੁਰ 22 ਦਸੰਬਰ ( ਅਸ਼ਵਨੀ ) : ਪੰਜਾਬ ਵਿੱਚ ਸਰਕਾਰ ਅਤੇ ਪੁਲੀਸ ਵੱਲੋਂ ਭਾਵੇਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।ਅੱਜ ਨੇੜਲੇ ਪਿੰਡ ਸਿੱਧਵਾਂ ਦੀ ਸਰਕਾਰੀ ਡਿਸਪੈਂਸਰੀ ਵਿਚੋਂ ਚੋਰ ਗਰੋਹ ਵੱਲੋਂ ਸਾਮਾਨ ਚੋਰੀ ਕਰਨ ਦੀ ਸਨਸਨੀਖੇਜ਼ ਖ਼ਬਰ ਹੈ।
Read Moreਜਰੂਰੀ ਮੁਰੰਮਤ ਕਾਰਨ 23 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 22 ਦਸੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਟਿਡ ਗੜਦੀਵਾਲਾ ਨੇ ਦੱਸਿਆ ਕਿ 23 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਫੀਡਰ ਮਾਨਗੜ੍ਹ ਤੇ ਚਲਦੇ ਪਿੰਡ ਅਰਗੋਵਾਲ,ਮਾਨਗੜ੍ਹ ,ਬਲਾਲਾ, ਰੰਧਾਵਾ, ਭਾਨਾ, ਕੁਲਾਰਾਂ,ਆਦਿ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
Read MoreLATEST NEWS:विम्लाम्बा शक्ति संस्थान में पीठ परिषद्, अदित्यावाहिनी एवम अन्नाद्वाहिनी की हुई एक बैठक
होशियारपुर: विम्लाम्बा शक्ति संस्थान में पीठ परिषद्, अदित्यावाहिनी एवम अन्नाद्वाहिनी पंजाब की एक बैठक अजय शर्मा की अध्यक्षता में हुई I जिसमें पीठ परिषद के महासचिव श्री निपुण शर्मा ने बताया कि 29 दिसंबर 2020 को परमपूजनीय जगद्गुरु शंकराचार्य पूरी पीठाधीश्वर, स्वामी श्री निश्चलानन्द
Read MoreLATEST NEWS: केंद्र द्वारा भेजी गई ग्रांटों के पत्र बांट कर बेवजा वाहवाही लूटने की कोशिश कर रहे हैं कांग्रेसी मंत्री
होशियारपुर (22 दिसंबर ) भाजपा के वरिष्ठ नेता पूर्व कैबिनेट मंत्री तीक्ष्ण सूद, पूर्व मेयर शिव सूद, जिला अध्यक्ष निपुण शर्मा, प्रदेश कार्यकारिणी सदस्य विजय पठानिया, जिला महामंत्री विनोद परमार, जिला उपाध्यक्ष सतीश बावा, गगनदीप रूबल ने कहा कि कांग्रेस की निकम्मी सरकार ने 4 साल में अपना कोई भी वादा पूरा नहीं किया। इस शर्मिंदगी से
Read MoreLATEST NEWS: ਕੋਰੋਨਾ ਵਾਇਰਸ ਨੇ ਅੱਜ ਲੈ ਲਈ ਇਕ ਹੋਰ ਹੁਸ਼ਿਆਰਪੁਰ ਨਿਵਾਸੀ ਦੀ ਜਾਨ
ਹੁਸ਼ਿਆਰਪੁਰ 21 ਦਸੰਬਰ: ਜਿਲੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਲੱਛਣਾ ਵਾਲੇ ਅਤੇ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਵਾਲੇ 1412 ਵਿਆਕਤੀਆ ਦੇ ਸੈਪਲ ਲਏ ਗਏ ਅਤੇ 1300 ਸੈਪਲਾ ਦੀ ਲੈਬ ਤੋ ਰਿਪੋਟ ਮਿਲਣ ਨਾਲ 45 ਨਵੇ ਪਾਜੇਟਿਵ ਕੇਸ ਮਿਲੇ ਹਨ ਜਿਨਾਂ ਵਿੱਚੋ 15 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਜਦ ਕਿ 30 ਕੇਸ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਹਨ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵ
Read MoreLATEST NEWS: बल्लेबाज सुरेश रैना, गायक गुरु रंधावा सहित 34 लोगों को मुंबई हवाई अड्डे के पास लिया गया हिरासत में CLICK HERE::
मुंबई : भारतीय टीम के बल्लेबाज सुरेश रैना को मुंबई हवाई अड्डे के पास कोरोना के दिशानिर्देशों के उल्लंघन के मामले हिरासत में लिया गया है। बाद में उन्हें रिहा कर दिया गया। पुलिस ने मुंबई के एक क्लब में छापा मारा, जहां कोरोना के उल्लंघन के आरोप में रैना, गायक गुरु रंधावा सहित 34 लोगों को हिरासत में लिया।
Read Moreदो दिवसीय सत्संग कार्यक्रम व तुलसी पूजन दिवस श्रद्धापूर्वक मनाया
तलवाडा/होशियारपुर 22 दिसंबर (चौधरी ) : श्री योग वेदांत सेवा समिति द्वारा परम पूज्य संत श्री आशा राम जी आश्रम होशियारपुर व गांव सदवां तलवाड़ा में बापूजी की शिष्या साध्वी तरुणा बहन जी के सानिध्य में दो दिवसीय सत्संग कार्यक्रम व तुलसी पूजन दिवस का अजोजन श्रद्धापूर्वक किया गया
Read More