ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌਤ ਪੁਲਿਸ ਵੱਲੋਂ ਮਾਮਲੇ ਦਰਜ

ਗੁਰਦਾਸਪੁਰ 28 ਅਕਤੂਬਰ ( ਅਸ਼ਵਨੀ ) : ਗੁਰਦਾਸਪੁਰ-ਕਾਹਨੂੰਵਾਨ ਸੜਕ ਅਤੇ ਗੁਰਦਾਸਪੁਰ-ਦੀਨਾਨਗਰ ਸੜਕ ਉੱਪਰ ਵਾਪਰੇ ਵੱਖ ਵੱਖ ਸੜਕੀ ਹਾਦਸਿਆਂ ਵਿੱਚ ਬੀਤੇ ਦਿਨ ਇਕ ਸਾਈਕਲ ਸਵਾਰ ਅਤੇ ਇਕ ਸਕੂਟਰੀ ਸਵਾਰ ਦੀ ਮੋਤ ਹੋ ਗਈ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਹੈਡਰਾ ਕਰੇਨ ਚਾਲਕ ਅਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ।

Read More

पुलिस का मुखबिर होने के संदेह में एक युवक पर हमलावरों ने की फायरिंग तथा तेजधार हथियारों से किया घायल

पुलिस का मुखबिर होने के संदेह में एक युवक पर चार अज्ञात लोगों ने की फायरिंग तथा तेजधार हथियारों से किया घायल

Read More

पंजाब सरकार द्वारा भगवान वाल्मीकि जयंती की छुट्टी रद्द करने पर वाल्मीकि तथा रविदासिया भाईचारे में रोष

होशियारपुर 28 अक्टूबर (चौधरी) : बाबा साहिब टाईगर फोरस की ओर से भगवान वाल्मीकि जी की जयंती के अवसर पर छुट्टी बंद करने के सम्बन्ध में मीटिंग की गई जिसमें सिंह अमन चेयरमैन बाबा साहिब टाईगर फोरस ने कहा कि पंजाब सरकार की ओर से जो भगवान वाल्मीकि जी की जयंती के अवसर पर छुट्टी रद्द की गई है

Read More

ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਰੱਖਣ ਤੇ ਲਾਇਸੰਸ ਹੋ ਸਕਦਾ ਰੱਦ

ਫਿਰੋਜ਼ਪੁਰ /ਹੁੁਸਿਆਰਪੁਰ 28 ਅਕਤੂਬਰ ( ਚੌਧਰੀ ) : ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ਤੇ 02 ਤੋਂ ਵੱਧ ਤੋਂ ਹਥਿਆਰ ਨਹੀਂ ਰੱਖ ਸਕਦਾ। ਇਸ ਲਈ ਜਿਨ੍ਹਾਂ ਲਾਇਸੰਸ ਧਾਰਕਾਂ ਕੋੱਲ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਹਨ, ਉਹ ਆਪਣਾ ਤੀਸਰਾ ਅਸਲਾ ਨਜਦੀਕੀ ਥਾਣੇ/ਯੂਨਿਟ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਤੁਰੰਤ ਜਮ੍ਹਾਂ ਕਰਵਾਉਣ ਅਤੇ 13 ਦਸੰਬਰ 2020 ਤੋਂ ਪਹਿਲਾਂਪਹਿਲਾਂ ਤੀਸਰੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੰਸ ਤੋਂ ਡਿਲੀਟ ਵੀ ਕਰਵਾਉਣ।

Read More

ਨਿਰੰਕਾਰੀ ਮਿਸ਼ਨ ਦੇ ਸਤਿਗੁਰ ਪ੍ਰਤੀ ਫੇਸਬੂਕ ਉੱਪਰ ਅਸ਼ਲੀਲ ਅਤੇ ਭੱਦੇ ਕੁਮੈਂਟਸ ਕਰਨ ਤੇ ਪੁਲਿਸ ਵੱਲੋਂ ਮਾਮਲਾ ਦਰਜ

ਗੁਰਦਾਸਪੁਰ 28 ਅਕਤੂਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵੱਲੋਂ ਇਕ ਵਿਅਕਤੀ ਦੇ ਵਿਰੁੱਧ ਨਿਰੰਕਾਰੀ ਮਿਸ਼ਨ ਦੇ ਸਤਿਗੁਰ ਵਿਰੁੱਧ ਫੇਸਬੂਕ ਉੱਪਰ ਅਸ਼ਲੀਲ ਅਤੇ ਭੱਦੇ ਕੁਮੈਂਟਸ ਕਰ ਕੇ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੁਆ ਦੀਆ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ

Read More

BAD NEWS..ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਚ 5 ਸਾਲਾ ਬੱਚੇ ਦੇ ਸਿਰ ਤੇ ਗਰਿੱਲ ਡਿੱਗਣ ਨਾਲ ਹੋਈ ਮੌਤ

ਗੜ੍ਹਦੀਵਾਲਾ 28 ਅਕਤੂਬਰ(ਚੌਧਰੀ) : ਬੀਤੀ ਸ਼ਾਮ ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਚ ਬੱਚੇ ਦੇ ਸਿਰ ਤੇ ਲੋਹੇ ਦੀ ਗਰਿੱਲ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਘਰ ਵਿਚ ਪਰਿਵਾਰ ਵਲੋਂ ਟਾਇਲਾਂ ਲਗਵਾਉਣ ਦਾ ਕੰਮ ਚੱਲ ਰਿਹਾ ਸੀ ਤੇ ਉਸ ਦੇ ਚਲਦੇ ਕੁਝ ਗਰਿੱਲਾਂ ਲਾਹ ਕੇ ਥੱਲੇ ਰੱਖੀਆਂ ਹੋਈਆਂ ਸਨ। ਬੱਚਾ ਵੰਸ਼ (5) ਰੱਖੀਆਂ ਹੋਈਆਂ ਗਰਿੱਲਾਂ ਵੱਲ ਚੱਲਾ ਗਿਆ ਤਾਂ ਅਚਾਨਕ ਗਰਿੱਲ ਉਸ ਦੇ ਸਿਰ ਤੇ ਡਿੱਗ ਪਈ। ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ। ਪਰਿਵਾਰ ਵਲੋਂ ਤੁਰੰਤ ਉਸ ਨੂੰ ਸਿਵਿਲ ਹਸਪਤਾਲ ਦਸੂੂਹਾ ਵਿਖੇ ਲਿਜਾਇਆ ਗਿਆ ਜਿੱਥੇ ਬੱਚੇ ਦੇ ਦਮ ਤੋੜ ਦਿੱਤਾ।

Read More

ਭਗਤ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੈਬਨਿਟ ਮੰਤਰੀ ਰੰਧਾਵਾ ਤੇ ਵਿਧਾਇਕ ਲਾਡੀ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਹੋਏ ਨਤਮਸਤਕ

ਬਟਾਲਾ, 26 ਅਕਤੂਬਰ ( ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ) : ਸ਼ਰੋਮਣੀ ਭਗਤ ਸ੍ਰੀ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅੱਜ ਵਿਸ਼ੇਸ਼ ਤੌਰ ’ਤੇ ਭਗਤ ਨਾਮਦੇਵ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਹਰਗੋਬਿੰਦਪੁਰ ਸ. ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਅਤੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਵੀ ਮੌਜੂਦ ਸਨ।

Read More

ਝੋਨੇ ਦੀ ਵਿਕਰੀ ਸਮੇਂ ਹੋਣ ਵਾਲੀ ਖੱਜਲ ਖਰਾਬੀ ਤੋਂ ਬਚਣ ਲਈ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਾਂ ਕੀਤੀ ਜਾਵੇ : ਬਲਾਕ ਖੇਤੀਬਾੜੀ ਅਫਸਰ

ਪਠਾਨਕੋਟ :27 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਰਨਾ ਦਾਣਾ ਮੰਡੀ ਦਾ ਦੌਰਾ ਕਰਕੇ ਹੋ ਰਹੀ ਝੋਨੇ ਦੀ ਜਿਨਸ ਦੀ ਤੁਲਾਈ ਦਾ ਨਿਰੀਖਣ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਸੁਭਾਸ਼ ਚੰਦਰ,ਸ੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਮੰਡੀ ਸੁਪਰਵਾਈਜ਼ਰ ਸ਼੍ਰੀ ਰਜ਼ਨੀਸ਼ ਕੁਮਾਰ,ਸ੍ਰੀ ਗੁਰਨਾਮ ਸਿੰਘ ਛੀਨਾ ਪ੍ਰਧਾਨ ਆੜਤੀ ਐਸੋਸੀਏਸ਼ਨ ਅਤੇ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਹਾਜ਼ਰ ਸਨ।

Read More

22500 मिलीलीटर अवैध शराब सहित एक गिरफ्तार

सुजानपुर 27 अक्टूबर (राजिंदर सिंह राजन /अविनाश) : सुजानपुर पुलिस की ओर से भनवाल रोड नहर के किनारे एक व्यक्ति से 22500 मिलीलीटर अवैध शराब पकड़ी है।इस सबंधी जानकारी देते हुए थाना प्रभारी अवतार सिंह ने बताया कि एएसआई सोमदत्त के नेतृत्व में टीम की ओर से भनवाल रोड नहर के किनारे से प्लास्टिक के कैन मे अवैध शराब पकड़ी है इस संबंधी लखबीर कुमार उर्फ सेठी निवासी मोहल्ला प्रेम नगर सुजानपुर के खिलाफ एक्साइज एक्ट के तहत मामला दर्ज करके उसे गिरफ्तार कर लिया गया है

Read More

गुरु वह तेज है जो शिष्य को अंधकार से प्रकाश की और ले जाता है : महंत रघुवीर दास जी महाराज

गढ़दीवाला 27 अक्टूबर (चौधरी ) : दरबार श्री पिण्डोरी धाम के वर्तमान द्वाराचार्य रघुवीर दास जी महाराज जी के पावन सानिध्य पर श्री पिण्डोरी धाम के 14वें द्वाराचार्य श्री महंत गोविंद दास जी महाराज जी की जयंती समारोह श्ररदा पूर्वक मनाया गया। इस मौके पर दरबार श्री पिण्डोरी धाम में सबसे पहले सुबह पूजा अर्चना की गई।उस उपरांत सत्संग का आयोजन कियाा गया तथा बाद दोपहर को विशाल भंडारे का आयोजन किया गया।

Read More

घरोटा पुलिस ने अवैध रूप से ले जाये जा रहे पटाखों से भरे मिनी ट्रक तथा दो आरोपियों को मौके पर पकड़ा

घरोटा 28 अक्टूबर( शम्मी महाजन) : पुलिस चौकी घरोटा की ओर से नाके के दौरान अवैध रूप से ले जाये जा रहे पटाखो से भरे मिनी ट्रक को पकड़ने मे सफलता हासिल की तथा दो आरोपियों को मौके पर पकड़ कर गिरफ्तार किया ।

Read More

ਜਿਲਾ ਸਿਹਤ ਅਫਸਰ ਵੱਲੋਂ ਖਾਦ ਪਦਾਰਥਾਂ ਦੇ 10 ਸੈਪਲ ਲਏ

ਹੁਸ਼ਿਆਰਪੁਰ 27 ਅਕਤੂਬਰ( ਚੌਧਰੀ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾਂ ਅਤੇ ਹਰਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਵਿੱਚ ਅਤੇ ਬਾਗਪੁਰ, ਭੀਖੋਵਾਲ, ਹਰਿਆਣਾ ਭੂੰਗਾ ਆਦਿ ਤੋਂ ਤਿਉਹਾਰਾਂ ਦੀ ਆਮਦ ਦੋ ਮੱਦੇ ਨਜਰ ਚੈਕਿੰਗ ਕਰਕੇ ਖਾਦ ਪਦਾਰਥਾਂ 10 ਸੈਪਲ ਲਏ ਹਨ ਤੇ ਅਗਲੇਰੀ ਜਾਂਚ ਲਈ ਫੂਡ ਲੈਬ ਚੰਡੀਗੜ ਭੇਜ ਦਿੱਤੇ ਗਏ ਹਨ ।

Read More

ਕ੍ਰਿਕੇਟ ਆਈ ਪੀ ਐਲ ਮੈਚਾਂ ‘ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਤੋਂ 32 ਬੋਰ ਦੇ 31 ਨਾਜਾਇਜ਼ ਰੌਂਦ ਬਰਾਮਦ : ਐਸ.ਐਸ.ਪੀ ਦੁੱਗਲ

ਰਾਜਪੁਰਾ/ਪਟਿਆਲਾ/ਹੁਸ਼ਿਆਰਪੁਰ,27 ਅਕਤੂਬਰ(ਚੌਧਰੀ) :
ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਕ੍ਰਿਕੇਟ ਆਈਪੀਐਲ ਮੈਚਾ ‘ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਮੁੱਖ ਸਰਗਣੇ ਰੌਕੀ ਤੋਂ ਅੱਜ 32 ਬੋਰ ਦੇ ਨਾਜਾਇਜ਼ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵੀ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।

Read More

ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋਂ ਲੋੜਵੰਦਾਂ ਦੀ ਆਰਥਿਕ ਮਦਦ

ਦਸੂੂਹਾ 27 ਅਕਤੂਬਰ (ਚੌਧਰੀ) :ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋਂ ਪਿੱਛਲੇ ਦਿਨੀਂ ਦੋ ਵੱਖ-ਵੱਖ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਮੱਦਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਪਿੰਡ ਬੋਦਲ ਦੇ ਇੱਕ ਲੋੜ੍ਹਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਮੌਕੇ 21 ਹਜ਼ਾਰ ਰੁਪਏ ਸ਼ਗਨ ਦੇ ਰੂਪ ਵਿੱਚ ਦਿੱਤੇ ਗਏ ।

Read More

सी.एच.सी हारटा बड्डला में 1 नवंबर से शुरू होगा जच्चा-बच्चा सैंटर : डा. राज कुमार चब्बेवाल

होशियारपुर, 27 अक्तूबर(चौधरी) : हलका चब्बेवाल से विधायक डा. राज कुमार ने कम्युनिटी हैल्थ सैंटर हारटा बड्डला में जच्चा -बच्चा सैंटर का उद्घाटन करते हुए कहा कि 1 नवंबर से शुरू होने जा रहा यह सैंटर हलके के गांवों के लिए लाभपरक साबित होगा।

Read More

ਮਾਨਗੜ੍ਹ ਟੋਲ ਪਲਾਜ਼ਾ ਵਿਖੇ ਕਿਸਾਨਾਂ ਵਲੋਂ ਸਘੰਰਸ਼ 19 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 27 ਅਕਤੂਬਰ (ਚੌਧਰੀ) :ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 19ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਖਾਲਸਾ ਕਾਲਜ,ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ

ਗੜ੍ਹਦੀਵਾਲਾ 27 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਐੱਸ. ਸੀ.ਐਗਰੀਕਲਚਰ ਸਮੈਸਟਰ ਅੱਠਵਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।

Read More

UPDATED..मिशिका टूरिस्ट बस के ड्राइवर को लगी झोंक ,तेज रफ्तार बस खडे ट्रक के पीछे टकराई,बस के उड़े परखच्चे,पति पत्नी की मौत,9 गंभीर जख्मी

दसूहा 27 अक्टूबर (चौधरी) : बीती रात 11.30 बजे के करीब दसूहा जालंधर हाइवे पर रिलायंस पैट्रोल पंप से थोडा आगे एच पी पैट्रोल पंप के नजदीक एक मिशिका प्राइवेट बस के खडे ट्रक में टकरा जाने से दो की मौत तथा 9 लोगों गंभीर होने का समाचार प्राप्त हुआ है ।

Read More

ਸੰਜੇ ਸ਼ਰਮਾ ਵੱਲੋ ਸ਼ੁਰੂ ਕੀਤੀ ਭੁੱਖ ਹੜਤਾਲ 6 ਵੀ ਦਿਨ ਜਾਰੀ

ਸੰਜੇ ਸ਼ਰਮਾ ਵੱਲੋ ਸ਼ੁਰੂ ਕੀਤੀ ਭੁੱਖ ਹੜਤਾਲ 6 ਵੀ ਦਿਨ ਜਾਰੀ।
ਭੁੱਖ ਹੜਤਾਲ ਨੂੰ ਉਦੋ ਹਰ ਬਲ ਮਿਲਿਆ ਜੱਦੋ ਮੁਹੱਲੇ ਦੀ ਨਾਰੀ ਸ਼ਕਤੀ ਵਿੱਚੋ ਭੁੱਖ ਹੜਤਾਲ ਤੇ ਭੈਣ ਸ਼੍ਰੀਮਤੀ ਸੁੱਖਵਿੰਦਰ ਕੌਰ ਜੀ ਮੁਹੱਲੇ ਦੀ ਅਗਵਾਈ ਵਿੱਚ ਭੁੱਖ ਹੜਤਾਲ ਤੇ ਬੈਠੇ ਅਤੇ ਉਹਨਾਂ ਕਿਹਾ ਕਿ ਅੱਜ ਅਸੀਂ ਨਾਰੀ ਸ਼ਕਤੀ ਪੂਰਾ ਜ਼ੋਰ-ਸ਼ੋਰ ਨਾਲ

Read More

ਕਪੂਰਥਲਾ ਜੇਲ੍ਹ ਚ ਦੋ ਗੁੱਟਾਂ ਵਿਚ ਹੋਈ ਗੈਂਗਵਾਰ,ਜੋਤੀ ਖੁਰਦਾਂ(ਗੜ੍ਹਦੀਵਾਲਾ) ਗੰਭੀਰ ਜਖਮੀ

ਕਪੂਰਥਲਾ 27 ਅਕਤੂਬਰ (CDT) :ਅੱਜ ਦੁਪਹਿਰ ਕਪੂਰਥਲਾ ਜੇਲ੍ਹ ਚ ਹੋਈ ਗੈਂਗਵਾਰ ਵਿਚ ਹੱਤਿਆ ਦੇ ਮਾਮਲੇ ਵਿਚ ਬੰਦ ਜੋਤੀ ਖੁਰਦਾਂ ਨਿਵਾਸੀ ਖੁਰਦਾਂ (ਗੜ੍ਹਦੀਵਾਲਾ) ਹੁਸ਼ਿਆਰਪੁਰ ਸਮੇਤ ਕਈ ਕੈਦੀਆਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।


Read More

BREAKING..दसूहा में टूरिस्ट बस खडे ट्रक से टकराई,बस के उड़े परखच्चे,दो की मौत,कई लोग गंभीर जख्मी

दसूहा 27 अक्टूबर (चौधरी) : दसूहा जालंधर हाइवे पर रिलायंस पैट्रोल पंप से थोडा आगे एच पी पैट्रोल पंप के नजदीक एक प्राइवेट बस के खडे ट्रक में टकरा जाने से दो की मौत तथा कई लोगों गंभीर होने का समाचार प्राप्त हुआ है ।

Read More

घुद्दा गैंग के तीन लोग गिरफ्तार,हथियार और नकदी बरामद,बार्डर पार से मंगवाते थे हैरोइन

गुरदासपुर, 26 अक्टूबर ( अश्वनी ) : गुरदासपुर पुलिस ने इंटर डिस्ट्रीक घुद्दा गैंग के सरगनाह सुखदीप सिंह उर्फ घुद्दा को दो साथियों सहित गिरफ्तार किया है,इसके अलावा उनसे दो गाड़ियां,तीन पिस्टल और रौंद सहित लूट के पैसे बरामद किये हैं।

Read More

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਦੇ ਮਸਲੇ ਪਹਿਲ ਦੇ ਆਧਾਰ ਤੇ ਹੋਣਗੇ ਹੱਲ : ਸਿਵਲ ਸਰਜਨ

ਗੁਰਦਾਸਪੁਰ 26 ਅਕਤੂਬਰ ( ਅਸ਼ਵਨੀ ) ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਨੂੰ ਮਹੀਨਾ ਵਾਰ ਤਨਖਾਹ ਅਤੇ ਮਾਨ ਭੱਤਾ ਦੀਆਂ ਸਮੇਂ ਸਿਰ ਅਦਾਇਗੀ ਕੀਤੀ ਜਾਵੇਗੀ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵਲੋਂ ਲਿਆਂਦੇ ਗਏ ਮਰੀਜ਼ਾਂ ਦੀ ਖਜਲ ਖੁਆਰੀ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਜਾਣਗੇ।

Read More

ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਤੇ ਸਰਿਤਾ ਸ਼ਰਮਾ ਦੀ ਅਗਵਾਈ ਹੇਠ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ 26 ਅਕਤੂਬਰ (ਅਸ਼ਵਨੀ ਸ਼ਰਮਾ): ਬੀਤੇ ਦਿਨ ਸ਼੍ਰੀ ਰਾਮਾ ਡਰਾਮਾ ਕਮੇਟੀ ਗੰਗੂਵਾਲ ਜਿਲ੍ਹਾਂ ਰੋਪੜ, ਡਰਾਮਾ ਕਮੇਟੀ ਕਾਂਗੜਾ ਅਤੇ ਸ਼੍ਰੀ ਰਾਮ ਬੀਕਾਨੇਰੀ ਕੰਪਨੀ ਵਲੋਂ ਰਾਮਲੀਲਾ ਵਿਚ ਅਸ਼ਲੀਲਤਾ ਅਤੇ ਫਿਲਮੀ ਗਾਣੇ ਵਿਖਾ ਕੇ ਮਾਤਾ ਸੀਤਾ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਅੱਜ ਸਰਿਤਾ ਸ਼ਰਮਾ ਦੀ ਅਗਵਾਈ ਵਿਚ ਡੀ.ਐਸ.ਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਆਈ.ਪੀ.ਐਸ ਨੂੰ ਮੰਗ ਦੇ ਕੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਸਖਤ ਕਾਰਵਾਈ
ਦੀ ਮੰਗ ਕੀਤੀ ਗਈ।

Read More

ਕਿਸਾਨਾਂ ਦੇ ਪੱਖ ਵਿੱਚ ਬਿੱਲ ਪਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਚਿਆ ਇਤਿਹਾਸ : ਹਰਪਾਲ ਸਿੰਘ ਹਰਪੁਰਾ

ਬਟਾਲਾ, 26 ਅਕਤੂਬਰ ( ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ) – ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਵਿਰੋਧੀ ਬਣਾਏ ਕਾਨੂੰਨਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਆਪਣੇ ਇਸ ਕਦਮ ਨਾਲ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਸੱਚੇ ਕਿਸਾਨ ਹਿਤੈਸ਼ੀ ਸਾਬਤ ਹੋਏ ਹਨ।

Read More

6459 ਪੀੜਤਾਂ ਨੇ ਕੋਰੋਨਾ ਬਿਮਾਰੀ ‘ਤੇ ਫ਼ਤਿਹ ਹਾਸਲ ਕੀਤੀ ਕੋਰੋਨਾ ਵਾਇਰਸ ਦੇ 157830 ਸ਼ੱਕੀ ਮਰੀਜਾਂ ਵਿਚੋਂ 151805 ਵਿਅਕਤੀਆਂ ਦੀ ਰਿਪੋਰਟ ਨੈਗਵਿਟ

ਬਟਾਲਾ / ਗੁਰਦਾਸਪੁਰ, 26 ਅਕਤੂਬਰ ( ਅਵਿਨਾਸ਼ ਸ਼ਰਮਾ/ਸੰਜੀਵ ਨਈਅਰ ) : ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਹੁਣ ਤਕ 157830 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 151805 ਨੈਗਟਿਵ, 3488 ਪੋਜਟਿਵ ਮਰੀਜ਼ (ਆਰ.ਟੀ.ਪੀ.ਸੀ.ਆਰ), 803 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ 79, ਐਂਟੀਜਨ ਟੈਸਟ ਰਾਹੀਂ 2458 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 6828 ਪੋਜ਼ਟਿਵ ਮਰੀਜ਼ ਹਨ।

Read More

ਬਲਾਕ ਪਠਾਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਰਹਿਤ ਬਨਾਉਣ ਲਈ ਜਾਗਰੁਗਤਾ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ : ਡਾ.ਅਮਰੀਕ ਸਿੰਘ

ਪਠਾਨਕੋਟ 26 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਬਲਾਕ ਪਠਾਨਕੋਟ ਵਿੱਚ ਅਕਤੁਬਰ ਮਹੀਨੇ ਦੌਰਾਨ ਕੀਤੇ ਜਾ ਰਹੇ ਖੇਤੀ ਪਸਾਰ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਮਹੀਨਾਵਾਰ ਮੀਟਿੰਗ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸੁਭਾਸ਼ ਚੰਦਰ, ਸ੍ਰੀ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਸ਼੍ਰੀ ਸੁਦੇਸ਼ ਕੁਮਾਰ, ਅੰਸ਼ੁਮਨ ਕੁਮਾਰ, ਮਿਸ ਮਨਜੀਤ ਕੌਰ, ਨਿਰਪਜੀਤ ਸਿੰਘ, ਸ਼੍ਰੀ ਮਤੀ ਸਾਕਸ਼ੀ ਖੇਤੀਬਾੜੀ ਉਪ ਨਿਰੀਖਕ, ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਮੈਨੇਜਰ (ਆਤਮਾ) ਹਾਜ਼ਰ ਸਨ।

Read More

LATEST NEWS: ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਵਨਡੇ, ਟੀ -20 ਅਤੇ ਟੈਸਟ ਟੀਮ ਵਿਚ ਮਿਲੀ ਜਗ੍ਹਾ CLICK HERE::

ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ

ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਆਸਟਰੇਲੀਆ ਦੌਰੇ ‘ਤੇ 4 ਟੈਸਟ, 3 ਵਨਡੇ ਅਤੇ 3 ਟੀ -20 ਮੈਚਾਂ ਦੀ ਲੜੀ ਖੇਡੇਗਾ। ਸੀਰੀਜ਼ ‘ਚ ਭਾਰਤੀ ਟੀਮ ਪਹਿਲਾ ਵਨਡੇ ਖੇਡੇਗੀ, ਜਿਸ ਤੋਂ ਬਾਅਦ ਟੀ -20 ਸੀਰੀਜ਼ ਖੇਡੀ ਜਾਣੀ ਹੈ।

Read More

बड़ी ख़बर: शराब ठेकेदार ने दलित युवक को पांच महीने का अपना वेतन मांगने पर ज़िंदा जलाकर डीप फ्रीजर में डाला

जयपुर :  राजस्थान के अलवर जिले में एक शराब ठेकेदार ने सेल्समैन के तौर पर काम करने वाले एक दलित युवक को कथित रूप से पांच महीने का अपना बकाया वेतन मांगने पर उसे आग में जला दिया। पुलिस ने कहा कि किशोर का अधजला शव बाद में शराब की दुकान में डीप फ्रीजर में मिला।

Read More

ਟੋਲ ਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ 18 ਵੇਂ ਦਿਨ ਵੀ ਧਰਨਾ ਜਾਰੀ

ਗੜ੍ਹਦੀਵਾਲਾ, 26 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ
ਕਾਨੂੰਨ ਦੇ ਖ਼ਿਲਾਫ਼ ਮਾਨਗੜ੍ਹ ਟੋਲ ਪਲਾਜ਼ੇ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 18 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More