ਹੁਸ਼ਿਆਰਪੁਰ, 24 ਅਕਤੂਬਰ(ਚੌਧਰੀ) : ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ ਨੰਬਰ 2 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਨਿਰਧਾਰਿਤ ਸਮੇਂ ਅਨੁਸਾਰ ਹੀ ਪਟਾਖੇ/ਆਤਿਸ਼ਬਾਜੀ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ।
Read MoreYear: 2020
पंजाब राज्य महिला आयोग की अध्यक्ष की कार दुर्घटनाग्रस्त,मनीश गुलाटी सहित दो परिवारिक सदस्य जख्मी
चंडीगढ़ / होशियारपुर 24 अक्टूबर(चौधरी) : पंजाब राज्य महिला आयोग की अध्यक्ष मनीषा गुलाटी की कार आज जंडियाला गुरु के पास मल्लांवाला के पास दुर्घटनाग्रस्त हो गई। हादसा उस समय हुआ जब एक गाय वाहन के सामने आ गई।
Read Moreरोटरी क्लबों ने पोलियो जागरूकता हेतू निकाली साइकिल रैली
होशियारपुर 24 अक्टूबर (चौधरी ) : विश्व पोलियो दिवस हर वर्ष 24 अक्तूबर को जोनास सॉल्क के जन्मदिवस के उपलक्षय में मनाया जाता है जोकि अमेरिकी बॉयोलाजिस्ट थे और रोटरी इंटरनैशनल और अन्य पोलिया के लिए वैश्विनक स्तर पर दृढ़ संकल्प थे।
Read More18 करोड़ रुपए की लागत से 62 विकास कार्य होंगे मुकम्मल: सुंदर शाम अरोड़ा
होशियारपुर, 24 अक्टूबर(चौधरी) : पंजाब के उद्योग मंत्री सुंदर शाम अरोड़ा ने आज यहां शहरी वातावरण सुधार प्रोग्राम के दूसरे पढ़ाव की रस्मी शुरुआत करते हुए कहा कि इस प्रोग्राम के अंतर्गत होशियारपुर शहर में 18 करोड़ रुपए की लागत से अलग-अलग विकास कार्य करवाए जाएंगे।
Read MorePOLICE SEIZES 400 GRAM HEROIN & Rs.11.40 LAKH FROM A WOMAN : SSP NAVJOT SINGH MAHAL
Hoshiarpur, October 24(CHOUDHARY) : Further tightening the noose around drug peddlers, the District Police have arrested a woman with seizure 400-gm heroin and Indian currency worth Rs 11.40 lakh from her possession. The accused has been identified as Jasvir Kaur of Langri Road in Mahilpur.
Read Moreਡੀ ਟੀ ਐਫ ਵਲੋ ਮੁਲਾਜ਼ਮਾ ਨੂੰ ਕੇਂਦਰੀ ਤਨਖਾਹ ਸਕੇਲ ਦੇਣ ਦੇ ਨੋਟੀਫਿਕੇਸ਼ਨ ਦਾ ਤਿੱਖਾ ਵਿਰੋਧ
ਗੜਸ਼ੰਕਰ, 24 ਅਕਤੂਬਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ ਫਰੰਟ ਦੇ ਸੱਦੇ ਤੇ ਗੜਸ਼ੰਕਰ ਦੇ ਇਲਾਕੇ ਦੇ ਵੱਖ ਵੱਖ ਸਕੂਲਾ ਵਿੱਚ ਅਧਿਆਪਕਾ ਵਲੋਂ ਪੰਜਾਬ ਸਰਕਾਰ ਵਲੋ ਜਾਰੀ ਕੀਤੇ ਕੇਂਦਰੀ ਸਕੇਲਾ ਤੇ ਭਰਤੀ, ਤਨਖਾਹਾ ਅਤੇ ਪੇ ਕਮਿਸ਼ਨ ਦੇਣ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆ ਗਈਆਂ। ਵੱਖ ਵੱਖ ਸਕੂਲਾਂ ਦੇ ਅਧਿਆਪਕਾ ਨੁੂੰ ਸੰਬੋਧਨ ਕਰਦਿਆਂ ਡੀ ਟੀ ਐਫ ਦੇ ਸੂਬਾ ਆਗੂ ਮੁਕੇਸ਼ ਗੁਜਰਾਤੀ ਨੇ ਕਿਹਾ ਕਿ ਚੋਣਾਂ ਤੋ ਪਹਿਲਾ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਣ ਤੇ ਮੁਲਾਜ਼ਮਾ ਨੁੂੰ ਸੌ ਦਿਨਾ ਚ ਪੰਜਾਬ ਦੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਚ ਆਣ ਦੇ ਸਾਢੇ ਤਿੰਨ ਸਾਲ ਹੋਣ ਦੇ ਬਾਵਜੂਦ ਛੇਵਾ ਤਨਖਾਹ.ਕਮਿਸ਼ਨ ਲਾਗੂ ਕਰਨ ਦੀ ਥਾਂ ਸਰਕਾਰ ਪੰਜਾਬ ਦੇ ਅਧਿਆਪਕਾ ਅਤੇ ਮੁਲਾਜਮਾ ਦੇ ਮੌਜੂਦਾ ਤਨਖਾਹ ਗਰੇਡਾ ਅਤੇ ਸਕੇਲਾ ਨੁੂੰ ਘਟਾ ਕੇ ਕੇਦਰੀ ਪੈਟਰਨ ਤੇ ਤਨਖਾਹ ਸਕੇਲਾ ਨੁੂੰ ਲਾਗੂ ਕਰ ਰਹੀ ਹੇੈ ਜਿਸਦਾ ਡੈਮੋਕਰੈਟਿਕ ਟੀਚਰਜ਼ ਫਰੰਟ ਡਟਵਾ ਵਿਰੋਧ ਕਰ ਰਹੀ ਹੈ। ਇਸ ਸਮੇਂ ਹੋਰਨਾ ਤੋ ਇਲਾਵਾ ਹੰਸ ਰਾਜ ਗੜਸ਼ੰਕਰ,ਸੱਤਪਾਲ ਕਲੇਰ,ਜਸਵੀਰ ਸਿੰਘ,ਜਤਿੰਦਰ ਸਿੰਘ,ਪਰਮਜੀਤ ਸਿੰਘ,ਹਰਸ਼ ਕੁਮਾਰ, ਸਿਮਰਜੀਤ ਸਿੰਘ,ਊਸ਼ਾ ਰਾਣੀ,ਖੂਸ਼ਵਿੰਦਰ ਕੌਰ ,ਇੰਦਰਜੀਤ ਕੌਰ ਆਦਿ ਹਾਜ਼ਿਰ ਸਨ।
Read Moreਖਾਲਸਾ ਕਾਲਜ, ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ
ਗੜ੍ਹਦੀਵਾਲਾ 24 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਏ. ਅਤੇ ਬੀ.ਐੱਸ-ਸੀ ਸਮੈਸਟਰ ਛੇਵਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਬੀ.ਏ ਸਮੈਸਟਰ ਛੇਵਾਂ ਵਿੱਚ ਦਰਸ਼ਪ੍ਰੀਤ ਕੌਰ ਨੇ 78.96% ਅੰਕ, ਸ਼ੀਤਲ ਨੇ 78.54 % ਅਤੇ ਰਾਜਵੀਰ ਕੌਰ ਨੇ 76 % ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਬੀ.ਐੱਸ.ਸੀ. ਸਮੈਸਟਰ ਛੇਵਾਂ ਵਿਚੋਂ ਤਮੰਨਾਂ ਨੇ 82.05 % ਅੰਕ, ਲਵਲੀਨ ਕੌਰ ਨੇ 81.5 % ਅਤੇ ਸ਼ਿਵਾਨੀ ਨੇ 79.45 % ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਲਈ ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਵਿਭਾਗ ਦੇ ਅਧਿਆਪਕ ਸਾਹਿਬਾਨ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
Read Moreएस.सी. कमिश्न पंजाब की पूर्व सदस्या भारती कैनेडी ने भाजपा छोड़ कर अकाली दल (ब) का दामन थाम लिया
होशियारपुर, 24 अक्तूबर: होशियारपुर भाजपा को आज उस समय बड़ा झटका लगा जब पार्टी की सीनियर नेत्री तथा एस.सी. कमिश्न पंजाब की पूर्व सदस्या भारती कैनेडी ने भाजपा छोड़ कर अकाली दल (ब) का दामन थाम लिया। भारती कैनेडी ने अकाली दल के अध्यक्ष सुखबीर सिंह बादल की उपस्थिति में शिरोमणि अकाली दल में शामिल होने की धोषणा की। उनके अकाली दल में शामिल होने पर
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 16ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 24 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 16 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਚੋਹਕਾ,ਚਰਨਜੀਤ ਸਿੰਘ ਚਠਿਆਲ,ਮਾਸਟਰ ਸਵਰਨ ਸਿੰਘ ਰੰਧਾਵਾ, ਮਾਸਟਰ ਤਾਰਾ ਸਿੰਘ ਕੁੰਡਾਲੀਆਂ, ਸਤਪਾਲ ਸਿੰਘ ਹੀਰਾਹਰ,ਜਸਵੀਰ ਸਿੰਘ ਰਮਦਾਸਪੁਰ,ਹਰਜਿੰਦਰ ਸਿੰਘ ਚੰਡੀਗਡ਼੍ਹ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ, ਨੌਜਵਾਨ ਤੇ ਸਮਾਜ ਵਰਗ ਅੰਦਰ ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾਂ ਕਾਰਪੋਰੇਟ ਅੰਬਾਨੀਆਂ,ਅਡਾਨੀਆਂ ਦੇਖ ਖ਼ਿਲਾਫ਼ ਗੁੱਸਾ ਤੇ ਰੋਹ ਠਾਠਾਂ ਮਾਰ ਰਿਹਾ ਹੈ ।
Read Moreजिला रोजगार व कारोबार ब्यूरो में लगे प्लेसमेंट कैंप में 43 प्रार्थियों ने लिया भाग, 32 का मौके पर ही हुआ चयन
होशियारपुर, 24 अक्टूबर:
पंजाब सरकार के घर-घर रोजगार मिशन के अंतर्गत व जिला प्रशासन के सहयोग से पढ़े लिखे बेरोजगार नौजवानों को रोजगार मुहैया करवाने के उद्देश्य से जिला रोजगार व कारोबार ब्यूरो में प्लेसमेंट कैंप आयोजित किया गया।
जानकारी देते हुए जिला रोजगार अधिकारी कर्म सिंह ने
जिला रोजगार व कारोबार ब्यूरो में लगे प्लेसमेंट कैंप में 43 प्रार्थियों ने लिया भाग,32 का मौके पर ही हुआ चयन
होशियारपुर, 24 अक्टूबर(चौधरी) : पंजाब सरकार के घर-घर रोजगार मिशन के अंतर्गत व जिला प्रशासन के सहयोग से पढ़े लिखे बेरोजगार नौजवानों को रोजगार मुहैया करवाने के उद्देश्य से जिला रोजगार व कारोबार ब्यूरो में प्लेसमेंट कैंप आयोजित किया गया।
Read Moreफोटोग्राफी करने पंहुची सरकारी टीम फिर लौटी बेरंग
संवाद सहयोगी जुगियाल पठानकोट (केके हैप्पी) : रावी नदी के किनारे लोगों द्वारा अपनी निजि भूमि पर बनाए हुए स्ट्रकचरों व शैडों को चैक करने व वीडियोग्राफी फोटोग्राफी करने गई बैराज बांध प्रशासन की टीम को वहां पर निजी मालिकों का विरोध सहना पड़ा तथा उक्त बैराज बांध प्रशासन व तहसील प्रशासन को बिना कोई कार्रवाई किए वापस लौटना पड़ा। हालांकि इस टीम के साथ पंजाब सरकार की और से बनाई हुई 11 सदस्यीय टीम के सचिव एसई ऐडमन जेपी सिंह ने स्ट्रकचर मालिकों को पूरी स्थिति की जानकारी लेने के लिए कहा पर वहां पर जमा हुए लोगों ने इसका कड़ा विरोध किया तथा भूमि अधिग्रहण नियमों के तहत लीगल नोटिस जारी करने की मांग की।
Read Moreਸ੍ਰੀ ਹਰਗੋਬਿੰਦਪੁਰ ਕਾਂਗਰਸੀ ਵਰਕਰਾਂ ਵੱਲੋਂ ਮੁੱਖਮੰਤਰੀ ਪੰਜਾਬ ਦੇ ਇਤਿਹਾਸਕ ਫੈਸਲੇ ਦੀ ਖੁਸ਼ੀ ‘ਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਬਟਾਲਾ / ਸ੍ਰੀ ਹਰਗੋਬਿੰਦਪੁਰ, 23 ਅਕਤੂਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾ ਲਈ ਲਏ ਗਏ ਇਤਿਹਾਸਕ ਫੈਸਲੇ ਨੂੰ ਮੁੱਖ ਰੱਖਦਿਆਂ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੁਖਮਨੀ ਸਾਬਿਹਬ ਦਾ ਪਾਠ ਕਰਵਾਏ ਗਏ।
Read Moreशाहपुरकंडी टाउन शिप मे हो रहे कार्य की कर्मचारियों ने की सराहना
जुगियाल (पठानकोट) 23 अक्टूबर (के.के. हैप्पी) :पिछले कई समय से फंडों की भारी कमी के चलते हुये रणजीत सागर बांध परियोजना की कालौनी मे रहने वाले कर्मचारी क्वाटरों, सड़कों तथा सीवरेज की रिपेयर और पूर्ण रूप मे सफाई ना होने के कारण भारी समस्या से जूझ रहे थे
Read MoreBREAKING..पुरानी रंजिश के चलते सब्जी मंडी आढ़त यूनियन के दो गुटों में हुए झगड़े में मौजूदा अध्यक्ष तथा साथी जख्मी! पूर्व अध्यक्ष तथा उसके साथियों द्धारा किए गए फायर! दसूहा हाईवे प्लाजा के बाहर हुआ गुंडागर्दी का नंगा नाच !
दसूहा 23 अक्टूबर (चौधरी) : सब्जी मंडी आढ़ती यूनियन के अध्यक्ष चुनाव को लेकर हुई पुरानी रंजिश के चलते आज हाईवे प्लाजा के बाहर दोनों गुटों के हुए झगड़े में मौजूदा अध्यक्ष तथा साथी जख्मी हुए हैं !गुंडागर्दी के इस नंगे नाच के दौरान पूर्व अध्यक्ष ने दूसरे पक्ष पर छः सात गोलियां चलाने तथा उनके साथियों के पास तीन रिवाल्वर होने का भी आरोप लगाया है !मौजूदा अध्यक्ष हरजीत सिंह उर्फ विक्की पुत्र प्यारा सिंह ने बताया कि आढ़ती यूनियन के पुराने झगड़े को निपटाने के लिए गणमान्य व्यक्तियों ने एक बैठक हाईवे प्लाजा पर आयोजित की थी !
Read Moreਡਗਾਂਣਾ ਰੋਡ ਨੂੰ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਦੂਜੇ ਦਿਨ ਮੁਹੱਲੇ ਵੱਲੋ ਠਾਕੁਰ ਅਸ਼ਵਨੀ ਕੁਮਾਰ ਭੁੱਖ ਹੜਤਾਲ ਤੇ ਬੈਠੇ
ਨਗਰ ਨਗਰ ਨਿਗਮ ਨੂੰ ਜਗਾਉਣ ਲਈ ਭੁੱਖ ਹੜਤਾਲ ਦਾ ਦੂਜਾ ਦਿਨ –
ਡਗਾਂਣਾ ਰੋਡ ਨੂੰ ਬਣਾਉਣ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ ਦੂਜੇ ਦਿਨ ਮੁਹੱਲੇ ਵੱਲੋ ਸ੍ਰੀ ਠਾਕੁਰ ਅਸ਼ਵਨੀ ਕੁਮਾਰ ਭੁੱਖ ਹੜਤਾਲ ਤੇ ਬੈਠੇ । ਠਾਕੁਰ ਜੀ ਨੇ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ
Recently Updated News : जिले में रिटेल में पटाखे बेचने के इच्छुक टैंपरेरी लाइसेंस लेने के लिए 1 नवंबर तक संबंधित सेवा केंद्र में दे प्रार्थना पत्र: ए.डी.सी
होशियारपुर, 23 अक्टूबर (Choudhary, Yogesh, PK)
अतिरिक्त डिप्टी कमिश्नर(सामान्य) अमित कुमार पांचाल ने बताया कि इस वर्ष दीवाली के त्यौहार के दौरान रिटेल में पटाखे बेचने संबंधी टैंपरेटी लाइसेंस इस बार भी जिला मैजिस्ट्रेट होशियारपुर की ओर से जारी किए जा रहे है।
ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਸੰਸਥਾ (ਰਜਿ.)ਪੰਜਾਬ,ਜਿਲ੍ਹਾ ਹੁਸ਼ਿਆਰਪੁਰ ਦੇ ਵਾਰਸਾਂ ਦੀ ਹੋਈ ਅਹਿਮ ਮੀਟਿਗ
ਗੜ੍ਹਦੀਵਾਲਾ 23 ਅਕਤੂਬਰ (ਚੌਧਰੀ) : ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਸੰਸਥਾ (ਰਜਿ.) ਪੰਜਾਬ, ਜਿਲ੍ਹਾ ਹੁਸ਼ਿਆਰਪੁਰ ਦੇ ਵਾਰਸਾ ਦੀ ਮੀਟਿਗ ਅਵਤਾਰ ਸਿੰਘ ਅਤੇ ਹਰਦੀਪ ਸਿੰਘ ਸਮਰਾ ਦੀ ਪ੍ਰਧਾਂਨਗੀ ਹੇਠ ਬਾਬਾ ਧਰਮ ਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਈ, ਮੀਟਿਗ ਵਿੱਚ ਬੁਲਾਰਿਆ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਬਿਲਾਂ ਵਾਰੇ ਪੂਰੀ ਤਰ੍ਹਾਂ ਦੱਸਿਆ ਅਤੇ ਫਰੀਡਮ ਫਾਇਟਰਜ਼, ਉਤੱਰਾ ਅਧਿਕਾਰੀ ਜਥੇਵੰਦੀ ਇਸ ਬਿੱਲ ਦੇ ਲਾਗੂ ਕਰਨ ਦੀ ਪੂਰੀ ਨਿਖੇਮੀ ਕਰਦੀ ਹੈ। ਇਹ ਜੋ ਸਰਕਾਰ ਵੱਲੋਂ ਤਿੰਨੇ ਕਾਲੇ ਬਿੱਲ ਲਾਗੂ ਕੀਤੇ ਗਏ ਹਨ, ਉਹਨਾਂ ਦਾ ਸਮੂਹ ਵਰਗ ਨੂੰ ਨੁਕਸਾਨ ਹੋਵੇਗਾ।ਇਸ ਲਈ ਹਰ ਇਕ ਵਰਗ ਦੇ ਲੋਕਾਂ ਨੂੰ ਇਸ ਸਘਰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਜੋ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲਣ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ।
Read Moreਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ, ਪੁਲਿਸ ਨੂੰ ਦੋ-ਚਾਰ ਦਿਨਾਂ ’ਚ ਚਲਾਨ ਪੇਸ਼ ਕਰਨ ਦੀ ਹਦਾਇਤ ਅਜਿਹੇ ਘਿਨੌਣੇ ਅਤੇ ਦਿਲ-ਕੰਬਾਊ ਮਾਮਲਿਆਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ : ਮਨੀਸ਼ਾ ਗੁਲਾਟੀ
ਟਾਂਡਾ (ਹੁਸ਼ਿਆਰਪੁਰ), 23 ਅਕਤੂਬਰ:(Choudhary, Yogesh, P.K.)
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਇਥੇ ਪਿੰਡ ਜਲਾਲਪੁਰ ਵਿੱਚ 6 ਸਾਲਾ ਬੱਚੀ ਨਾਲ ਵਾਪਰੀ ਘਟਨਾ ’ਤੇ ਪੀੜਤ ਪਰਿਵਾਰ ਨਾਲ ਡੂੰਘਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਿਆਂ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਨੂੰ ਤੇਜ਼ੀ ਨਾਲ ਮੁਕੰਮਲ ਕਰਦਿਆਂ ਆਉਂਦੇ ਕੁਝ ਦਿਨਾਂ ਦੇ ਅੰਦਰ-ਅੰਦਰ
ਜ਼ਿਲ੍ਹੇ ’ਚ ਰਿਟੇਲ ’ਚ ਪਟਾਕੇ ਵੇਚਣ ਦੇ ਚਾਹਵਾਨ ਟੈਂਪਰੇਰੀ ਲਾਈਸੈਂਸ ਲੈਣ ਲਈ 1 ਨਵੰਬਰ ਤੱਕ ਸਬੰਧਤ ਐਸ.ਡੀ.ਐਮ ਦਫ਼ਤਰ ’ਚ ਦੇ ਸਕਦੇ ਹਨ ਅਰਜ਼ੀਆਂ : ਏ ਡੀ.ਸੀ
ਹੁਸ਼ਿਆਰਪੁਰ, 23 ਅਕਤੂਬਰ :
ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਸ ਸਾਲ ਦਿਵਾਲੀ ਦੇ ਤਿਉਹਾਰ ਦੌਰਾਨ ਰਿਟੇਲ ਵਿੱਚ ਪਟਾਕੇ ਵੇਚਣ ਸਬੰਧੀ ਟੈਂਪਰੇਰੀ ਲਾਈਸੈਂਸ ਇਸ ਬਾਰ ਵੀ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਵਲੋਂ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿ
ਖਾਲਸਾ ਕਾਲਜ ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ
ਗੜ੍ਹਦੀਵਾਲਾ 23 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਸੀ.ਏ ਅਤੇ ਬੀ-ਕਾਮ ਸਮੈਸਟਰ ਛੇਵੇਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਬੀ.ਸੀ.ਏ ਵਿਚ ਮਾਇਆ ਦੇਵੀ ਨੇ 68.26% ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਬੀ.ਕਾਮ ਸਮੈਸਟਰ ਛੇਵੇਂ ਵਿਚੋਂ ਮਨਪ੍ਰੀਤ ਕੌਰ ਨੇ 74.57% ਅੰਕ,ਜਸਬੀਰ ਕੌਰ ਨੇ 73.43% ਅਤੇ ਮਨਜੋਤ ਕੌਰ ਨੇ 70.51% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਿਦਿਓਾਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਕਾਲਜ ਦੇ ਪ੍ਰਿੰਸੀਪਲ ਡਾ ਸਤਵਿੰਦਰ ਸਿੰਘ ਢਿਲੋਂ ਨੇ ਵਿਭਾਗ ਦੇ ਪ੍ਰੋ.ਸਾਹਿਬਾਨ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
Read Moreगिलजियां व डा. राज कुमार चब्बेवाल की ओर से पीडि़त परिवार से मुलाकात
टांडा(होशियारपुर), 23 अक्टूबर:
नजदीकी एक गांव में छह वर्षीय बच्ची को कत्स करने व उसको जलाने के मामले में मुख्य मंत्री कैप्टन अमरिंदर सिंह के राजनीतिक सलाहकार व उड़मुड़ के विधायक संगत सिंह गिलजियां व हलका चब्बेवाल के विधायक डा. राजन कुमार ने आज पीडि़त परिवार से मुलाकात की व पंजाब सरकार की ओर से चार लाख रुपए का चैक मुआवजे के तौर पर दिया।
पीडि़त परिवार से बेहद खौफनाक घटना घटित होने पर दुख व हमदर्दी का प्रगटावा करते हुए उन्होंने कहा
ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 4 ਮੌਤਾਂ,34 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ
ਹੁਸ਼ਿਆਰਪੁਰ 23 ਅਕਤੂਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1787 ਨਵੇ ਸੈਪਲ ਲੈਣ ਨਾਲ ਅਤੇ 1544 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 34 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5950 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 143857 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 137273 ਸੈਪਲ ਨੈਗਟਿਵ,ਜੱਦ ਕਿ 1693 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,132 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 205 ਹੈ । ਐਕਟਿਵ ਕੇਸਾ ਦੀ ਗਿਣਤੀ ਹੈ 247 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5501 ਹਨ ।
Read Moreਗਿਲਜੀਆਂ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕੀਤੀ ਪੀੜਤ ਪਰਿਵਾਰ ਨਾਲ ਮੁਲਾਕਾਤ,ਪੰਜਾਬ ਸਰਕਾਰ ਵਲੋਂ ਮੁਆਵਜ਼ੇ ਵਜੋਂ 4 ਲੱਖ ਰੁਪਏ ਦਾ ਚੈੱਕ ਭੇਂਟ
ਟਾਂਡਾ (ਹੁਸ਼ਿਆਰਪੁਰ), 23 ਅਕਤੂਬਰ(ਚੌਧਰੀ) : ਟਾਂਡਾ ਦੇ ਨੇੜਲੇ ਇਕ ਪਿੰਡ ਵਿੱਚ ਛੇ ਸਾਲਾ ਬੱਚੀ ਨੂੰ ਕਤਲ ਕਰਨ ਅਤੇ ਉਸ ਨੂੰ ਸਾੜਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਵਲੋਂ ਚਾਰ ਲੱਖ ਰੁਪਏ ਦਾ ਚੈੱਕ ਮੁਆਵਜ਼ੇ ਵਜੋਂ ਦਿੱਤਾ।
Read Moreਰੱਖਿਆ ਸੇਵਾਵਾਂ ਭਲਾਈ ਪੰਜਾਬ ਵਲੋਂ ਸਾਬਕਾ ਸੈਨਿਕਾਂ,ਸੇਵਾ ਕਰ ਰਹੇ ਸੈਨਿਕਾਂ,ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਚਨਬੱਧ
ਹੁਸ਼ਿਆਰਪੁਰ,23 ਅਕਤੂਬਰ(ਚੌਧਰੀ) : ਡਾਇਰੈਕਟਰ ਡਿਫੈਂਸ ਸਰਵਿਸਜ਼ ਵੈਲਫੇਅਰ ਪੰਜਾਬ ਬ੍ਰਿਗੇਡੀਅਰ(ਰਿਟਾ:) ਸਤਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਵਲੋਂ ਸਾਬਕਾ ਸੈਨਿਕਾਂ, ਸੇਵਾ ਕਰ ਰਹੇ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਹਮੇਸ਼ਾਂ ਹੀ ਹਰ ਸੰਭਵ ਯਤਨ ਕੀਤੇ ਜਾਂਦੇ ਹਨ ਕਿ ਰਾਜ ਦੇ ਸਮੂਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
Read More200 ਮੀਟਰ ਪੁਲਿਸ ਥਾਣੇ ਦੀ ਦੂਰੀ ਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜਕੇ 80 ਹਜ਼ਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਨਕਦੀ ਚੋਰੀ
ਕਾਦੀਆਂ 23 ਅਕਤੂਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ) : 200 ਮੀਟਰ ਕਾਦੀਆਂ ਪੁਲਿਸ ਥਾਣੇ ਦੀ ਦੂਰੀ ਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ 80 ਹਜ਼ਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਨਕਦੀ ਅਤੇ ਮੰਦਰ ਦੇ ਵਿੱਚ ਪਏ ਕਰੀਬ 250 ਰੁਪਏ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ।
Read More25 ਗ੍ਰਾਮ ਹੈਰੋਇਨ,ਦੋ ਪਿਸਟਲ,4 ਕਾਰਤੂਸ,ਡਰਗ ਮਨੀ,ਨਸ਼ੇ ਵਾਲੀਆ ਗੋਲੀਆਂ ਅਤੇ ਡਰਗ ਮਨੀ ਸਮੇਤ 5 ਗ੍ਰਿਫਤਾਰ
ਗੁਰਦਾਸਪੁਰ 23 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਦੀਨਾ ਨਗਰ ਦੇ ਏ ਐਸ ਆਈ ਰਮੇਸ ਕੁਮਾਰ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਅਤੇ ਚੈਕਿੰਗ ਵਹੀਕਲਾ ਦੇ ਸਬੰਧ ਵਿੱਚ ਬਾਈਪਾਸ ਹਾਈਵੇ ਰੋਡ, ਘਰੋਟਾ ਮੋੜ ਦੀਨਾਨਗਰ ਤੋਂ ਜਤਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਸਬੀਰ ਸਿੰਘ ਵਾਸੀ ਅਮ੍ਰਿਤਸਰ, ਸੋਨੀਆ ਉਰਫ ਗੋਰਾਂ ਪਤਨੀ ਜੀਵਨ ਵਾਸੀ ਪਨਿਆੜ ਜੋ ਪਠਾਨਕੋਟ ਸਾਇਡ ਤੋਂ ਆ ਰਹੇ ਸਨ
Read Moreभारतीय जनता युवा मोर्चा की ओर से कॉलेज आउटरीच टीम का हुआ गठन,लड़कों में सौरव शर्मा बिल्ला बने प्रधान
बेकाबू ट्रैक्टर दुकान के बाहर लगे साइकिलों को रौंधते हुए बिजली के बक्से से जा टकराया, वृद्ध तथा 8 वर्षीय बच्चा बाल बाल बचे
बटाला / कादियां-22 अक्टूबर (अविनाश/ संजीव नैयर) :आज शहर में एक बड़ा हादसा होते होते उस समय टला जब बेकाबू टैक्टर सडक़ के किनारे पर लगे बिजली का बक्से में जा टकराया तथा बिजली के बक्से में लगे सभी मीटरों की सप्लाई बाधित हो गई।
Read Moreਹਿੰਦੂ ਕੋਪਰੇਟਿਵ ਬੈਂਕ ਖਾਤਾਧਾਰਕਾਂ ਨੇ ਕੀਤਾ ਰੋਸ਼ ਮੁਜਾਹਿਰਾ
ਪਠਾਨਕੋਟ, 22 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ ) : ਅੱਜ ਹਿੰਦੂ ਕੋਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਦਾ ਵਾਲਮੀਕ ਚੌਕ ਵਿੱਚ ਲਗਾਏ ਜਾ ਰਹੇ ਧਰਨੇ ਦਾ ਪੰਜਵੇ ਮਹੀਨੇ ਦਾ ਤੀਜਾ ਦਿਨ ਸੀ।ਅੱਜ ਵੀ ਖਾਤਾਧਾਰਕਾਂ ਨੇ ਬੈਂਕ ਪ੍ਰਸ਼ਾਸਨ, ਸਰਕਾਰ ਦੇ ਖਿਲਾਫ ਜਮ੍ਹ ਕੇ ਨਾਰੇਬਾਜੀ ਕਰ ਅਪਨਾ ਰੋਸ਼ ਪ੍ਰਕਟ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਆਉਨ ਵਾਲੇ ਤਿਓਹਾਰਾਂ ਨੁੰ ਦੇਖਦੇ ਹੋਏ ਉਨਾ ਨੁੰ ਬੈਂਕ ਤੋਂ ਪੈਸੇ ਕਡਾਉਨ ਦੀ ਇਜਾਜਤ ਦਿੱਤੀ ਜਾਵੇ ਤਾਂਕੀ ਓਹ ਸਾਰੇ ਅਪਨੇ ਪਰਿਵਾਰਿਕ ਮੈਂਬਰਾਂ ਨੇ ਤਿਓਹਾਰ ਮਨਾ ਸਕਣ।ਇਸ ਮੌਕੇ ਤੇ ਰਜਤ ਬਾਲੀ ਨੇ ਦਸਿਆ ਕਿ ਕਲ੍ਹ ਅਸੀਂ ਡੀਸੀ ਪਠਾਨਕੋਟ ਸੰਯਮ ਅਗਰਵਾਲ ਨਾਲ ਮਿਲੇ ਸੀ ਅਤੇ ਉਨਾ ਨੁੰ ਬੇਨਤੀ ਕੀਤੀ ਸੀ ਕਿ ਤਿਓਹਾਰ ਤੋਂ ਪਹਿਲੇ ਕੁਝ ਰਕਮ ਬੈਂਕ ਤੋਂ ਕੱਡਨ ਦੀ ਇਜਾਜਤ ਦਵਾਈ ਜਾਵੇ।ਮਾਨਯੋਗ ਜਿਲਾਧੀਸ਼ ਨੇ ਭਰੋਸਾ ਦਵਾਇਆ ਕਿ ਉਨਾ ਦੀ ਮੰਗਾਂ ਨੁੰ ਮੰਨਨ ਲਈ ਆਰਬੀਆਈ ਨੁੰ ਸਿਫਾਰਿਸ਼ ਕੀਤੀ ਜਾਵੇਗੀ ਅਤੇ ਕੁਝ ਨਾ ਕੁਝ ਰਕਮ ਦਿੱਤੀ ਜਾਵੇਗੀ।ਇਸ ਮੌਕੇ ਤੇ ਰਜਤ ਬਾਲੀ, ਬੀਆਰ ਗਰਗ,ਨਰੇਸ਼ ਰੈਣਾ, ਵਰਿੰਦਰ ਸਾਗਰ, ਨੀਲਕਮਲ, ਧਰਮਪਾਲ ਪੁਰੀ, ਰੰਜੀਵ ਮਹਾਜਨ, ਰਾਕੇਸ਼ ਸ਼ਰਮਾ ਅਤੇ ਜਗਦੀਪ ਹੋਰ ਮੋਜੂਦ ਸਨ॥