ਹੁਸ਼ਿਆਰਪੁਰ, 21 ਅਕਤੂਬਰ (ਆਦੇਸ਼ ):
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ 2.25 ਲੱਖ ਬੱਚਿਆਂ ਦੀ ਪ੍ਰਗਤੀ ਦੇ ਮੁਲਾਂਕਣ ਲਈ ਭਲਕੇ 22 ਤੇ 23 ਅਕਤੂਬਰ ਨੂੰ ਮਾਪੇ-ਅਧਿਆਪਕ ਮਿਲਣੀਆਂ ਕਰਵਾਈ ਜਾ ਰਹੀ ਹੈ।
Year: 2020
ਪੰਜਾਬ ਪੁਲਿਸ ਪਠਾਨਕੋਟ ਨੇ ਕੀਤਾ ਸ਼ਹੀਦਾਂ ਨੂੰ ਯਾਦ
ਪਠਾਨਕੋਟ,21 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਗੁਲਨੀਤ ਸਿੰਘ ਖੁਰਾਣਾ(ਆਈ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠਮਨਾਇਆ ਗਿਆ। ਇਸ ਮੋਕੇ ਤੇ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ।ਸਮਾਰੋਹ ਵਿੱਚ ਹਾਜ਼ਰ ਗੁਲਨੀਤ ਸਿੰਘ ਖੁਰਾਣਾ(ਆਈ.ਪੀ.ਐਸ)ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵੱਲੋਂ ਦੀਪਕ ਰੋਸ਼ਨ ਕਰ ਕੇ ਅਤੇ ਸਰਧਾ ਦੇ ਫੁੱਲ ਭੇਂਟ ਕਰ ਕੇ ਸ਼ਹੀਦਾ ਨੂੰ ਨਮਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ।
Read MoreLATEST: ਮੁੱਖ ਮੰਤਰੀ ਨੇ ਵਿਰੋਧੀ ਧਿਰ ਵੱਲੋਂ ਮੰਤਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਕੀਤੀ ਆਲੋਚਨਾ, ਦੱਸਿਆ ਸ਼ਰਮਨਾਕ
ਚੰਡੀਗੜ੍ਹ, 21 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਕਰੜੀ ਆਲੋਚਨਾ ਕਰਦਿਆਂ ਇਸ ਰੁਝਾਨ ਨੂੰ ਸ਼ਰਮਨਾਕ ਦੱਸਿਆ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਕਿ ਐਸ.ਸੀ. ਵਜ਼ੀਫਾ ਘੋਟਾਲੇ ਅਤੇ ਨੂਰਪੁਰ ਜ਼ਮੀਨ ਮਾਮਲਿਆਂ ਸਬੰਧੀ ਦੋਸ਼ਾਂ ਦੀ ਜਾਂਚ ਵਿੱਚ ਕੋਈ ਬੇਨਿਯਮੀ ਨਹੀਂ ਪਾਈ ਗਈ।
LATEST: ਅਕਾਲੀਆਂ ਅਤੇ ਆਪ ਦੇ ਦੋਗਲੇ ਕਿਰਦਾਰ ਤੋਂ ਹੈਰਾਨ ਹਾਂ-ਕੈਪਟਨ ਅਮਰਿੰਦਰ ਸਿੰਘ
ਚੰਡੀਗੜ, 21 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਿੰਨ ਸੋਧ ਬਿੱਲਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਬੇਸ਼ਰਮੀ ਭਰੇ ਢੰਗ ਨਾਲ ਦੋਗਲੇ ਕਿਰਦਾਰ ਦਾ ਮੁਜ਼ਾਹਰਾ ਕਰਨ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਇਹ ਦੋਵੇਂ ਸਿਆਸੀ ਧਿਰਾਂ ਵਿਧਾਨ ਸਭਾ ਵਿੱਚ ਇਨਾਂ ਬਿੱਲਾਂ ਦੇ ਹੱਕ ਵਿੱਚ ਭੁਗਤਣ ਤੋਂ ਕੁਝ ਘੰਟਿਆਂ ਬਾਅਦ ਹੀ ਇਨਾਂ ਨੂੰ ਭੰਡਣ ਲੱਗ ਪਈਆਂ।
देश में अमन व कानून की बहाली के लिए बलिदान होने वाले पुलिस जवानों को हमेशा याद रखेगा देश: अपनीत रियात
होशियारपुर, 21 अक्टूबर:
पंजाब पुलिस जिला होशियारपुर की ओर से आज पुलिस लाइन होशियारपुर में देश के शहीद पुलिस जवानों व अर्ध सैनिक बलों को याद कर श्रद्धासुमन अर्पित किए गए। इस मौके पर डिप्टी कमिश्नर अपनीत रियात व एस.एस.पी. नवजोत सिंह माहल के नेतृत्व में पुलिस जवानों की ओर से हथियार उल्टे कर शोक सलामी दी गई व सभी अधिकारियों व पुलिस कर्मचारियों की ओर से दो मिनट मौन धारण कर शहीदों को श्रद्धांजलि दी गई।
ਜ਼ਿਲ੍ਹੇ ’ਚ ਪਟਾਕਿਆਂ ਦੀ ਵਿਕਰੀ ਲਈ ਟੈਂਪਰੇਰੀ ਲਾਈਸੈਂਸ ਲੈਣ ਲਈ 23 ਤੋਂ 1 ਨਵੰਬਰ ਤੱਕ ਦਿੱਤੀਆਂ ਜਾ ਸਕਦੀਆਂ ਅਰਜ਼ੀਆਂ
ਹੁਸ਼ਿਆਰਪੁਰ, 21 ਅਕਤੂਬਰ(ਚੌਧਰੀ) : ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੈਂਪਰੇਰੀ ਲਾਈਸੈਂਸ ਜਾਰੀ ਕੀਤੇ ਜਾਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਪਟਾਕਿਆਂ ਦੀ ਵਿਕਰੀ ਲਈ ਟੈਂਪਰੇਰੀ ਲਾਈਸੈਂਸ ਲੈਣਾ ਹੈ ਉਹ ਆਪਣੇ ਸਬੰਧਤ ਐਸ.ਡੀ.ਐਮ ਦਫ਼ਤਰ ਵਿੱਚ 23 ਅਕਤੂਬਰ ਤੋਂ 1 ਨਵੰਬਰ ਸ਼ਾਮ 5 ਵਜੇ ਤੱਕ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਬਿਨੈ ਪੱਤਰਾਂ ਵਿਚੋਂ 3 ਨਵੰਬਰ ਨੂੰ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਵਲੋਂ ਲੱਕੀ ਡਰਾਅ ਰਾਹੀਂ ਟੈਂਪਰੇਰੀ ਲਾਈਸੈਂਸ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਵਿਅਕਤੀਆਂ ਦਾ ਲਾਈਸੈਂਸ ਬਣੇਗਾ, ਸਿਰਫ ਉਹ ਹੀ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੇ ਸਥਾਨਾਂ ’ਤੇ ਪਟਾਕੇ ਵੇਚ ਸਕੇਗਾ।
Read Moreबड़ी खबर: कपूरथला में दर्दनाक सड़क हादसे में छह लोगों की मौत
कपूरथला : कपूरथला में एक सड़क हादसे में छह लोगों की मौत हो गई है । यहां सुल्तानपुर रोड पर हुसैनपुर में रेल कोच फैक्ट्री (आरसीएफ) नजदीक ट्रक ने एक वाहन को टक्कर मार दी। इसमें वाहन सवार छह लोगों की मौत हो गई, जबकि तीन जख्मी हो गए। पुलिस ने दोनों वाहनों को कब्जे में ले लिया है। मरने वालों में तीन लोग एक ही परिवार के हैं, जबकि मां-बेटी की भी जान चली गई।
Read MoreLATEST: माइक्रोसाफ्ट की ओर से तीन दिवस नि:शुल्क आर्टिफिशियल इंटेलीजेंस कोर्स 22 से
होशियारपुर, 21 अक्टूबर:
पंजाब सरकार के घर-घर रोजगार व कारोबार मिशन के अंतर्गत जहां बेरोजगार प्रार्थियों को रोजगार के मौके उपलब्ध करवाए जा रहे हैं, वहीं उनको स्किल डेवलेपमेंट के अंतर्गत कई तरह की ट्रेनिंगे व कोर्स भी करवाए जा रहे हैं। जिला रोजगार अधिकारी कर्म चंद ने बताया कि माइक्रोसाफ्ट कंपनी की ओर से पंजाब के बच्चों के लिए 22 अक्टूबर से 24 अक्टूबर तक तीन दिवसीय नि:शुल्क आर्टिफिशियल इंटेलीजें
BREAKING: SEVEN KEY BILLS APPROVED BY HOUSE DURING SPECIAL SESSION OF PUNJAB VIDHAN SABHA: READ MORE: CLICK HERE::
Chandigarh, October 21-
The Punjab Vidhan Sabha today passed seven important bills on the concluding day of the specially convened session chaired by Speaker Rana KP Singh.
Read MoreLATEST: कैप्टन अमरिंदर सिंह के नेतृत्व वाली पंजाब सरकार ने हमेशा प्रदेश के हितों को ध्यान में रखते हुए उठाए ऐतिहासिक कदम: अरोड़ा
होशियारपुर, 21 अक्टूबर:
उद्योग एवं वाणिज्य मंत्री पंजाब सुंदर शाम अरोड़ा ने कहा कि मुख्य मंत्री कैप्टन अमरिंदर सिंह के नेतृत्व वाली पंजाब सरकार ने प्रदेश के हितों को हमेशा ध्यान में रखते हुए ऐतिहासिक कदम उठाए हैं, जिसके चलते लोगों का कांग्रेस सरकार के प्रति भरोसा और भी ज्यादा मजबूत हुआ है।
LATEST: AMAZED AT DOUBLE STANDARDS OF SAD & AAP, SAYS CAPT AMARINDER ON THEIR CRITICISM OF STATE’S BILLS AFTER BACKING THEM IN HOUSE
Chandigarh, October 21
Punjab Chief Minister Captain Amarinder Singh on Wednesday cornered the Shiromani Akali Dal (SAD) and the Aam Aadmi Party (AAP) over their brazen double standards with regard to the three Amendment Bills, which they had criticised publicly hours after supporting them in the Vidhan Sabha.
LATEST: नगर-निगम चुनाव में सत्ताधारी पार्टी को जनता के आक्रोश का सामना करना पडे़गा – कर्मवीर बाली RAED MORE: CLICK HERE::
होशियारपुर : आज जालन्धर रोड पर संघर्ष कमेटी की मीटिंग जिला प्रधान कर्मवीर बाली की अध्यक्षता में हुई जिसमें शहर में हो रहे कार्यों का विश्लेशण किया गया। सभी ने अपने अपने विचार रखे।
Read Moreबड़ी ख़बर: 22और 23 अक्तूबर को प्री प्राइमरी कक्षाओं में पढ़ते बच्चों के अभिभावकों के साथ प्री प्राइमरी कक्षाओं के इंचार्जों की होगी मीटिंग READ MORE: CLICK HERE::
पठानकोट 21 अक्तूबर (राजिंदर राजन ब्यूरो )
ज़िला शिक्षा अफ़सर एलीमेंट्री शिक्षा पठानकोट के नेतृत्व में जिले के समूह सैंटर मुख्य अध्यापकों और पढ़ो पंजाब पढ़ाओं पंजाब टीम की वीडियो कान्फ़्रेंस द्वारा एक दिवसीय वर्कशाप आयोजित की गई।
LATEST: ਡਿਊਟੀ ਦੌਰਾਨ ਮਾਰੇ ਗਏ/ਸਹੀਦ ਹੋਣ ਵਾਲੇ ਪੁਲਿਸ ਕਰਚਮਾਰੀਆਂ ਦੀ ਯਾਦ ਵਿੱਚ ਪੁਲਿਸ ਲਾਈਨ ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ READ MORE: CLICK HERE:
ਕਰਚਮਾਰੀਆਂ ਦੀ ਯਾਦ ਵਿੱਚ ਪੁਲਿਸ ਲਾਈਨ ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ।
ਇਸ ਸ਼ਹੀਦੀ ਸਮਾਗਮ ਵਿੱਚ ਸ਼੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ,
बड़ी ख़बर: सिंध पुलिस और पाकिस्तान सेना के बीच गोलीबारी, कराची के 12 पुलिस अधिकारियों की मौत: READ MORE:
इस्लामाबाद : पाकिस्तान के सिंध प्रांत की राजधानी कराची में पूर्व प्रधानमंत्री नावाज़ शरीफ के दामाद मोहम्मद सफ़दर की गिरफ्तारी को लेकर बने हालात के बाद वहां ‘गृह युद्ध’ (Civil War) छिड़ने जैसे हालात बन गए हैं । सिंध पुलिस ने ट्वीट कर आरोप लगाया है कि सफ़दर की गिरफ़्तारी के आदेश जारी कराने के लिए पाकिस्तान रेंजर्स के जवानों ने सिंध पुलिस चीफ को किडनैप कर लिया था।
Read Moreश्री राम लीला कमेटी ( रजि. ) होशियारपुर द्वारा अजोजिय राम लीला के दिन धनुष यज्ञ/सीता स्वयंबर व पुष्प वाटिका, गौरी पूजन का मंचन
होशियारपुर : श्री राम लीला कमेटी ( रजि. ) होशियारपुर द्वारा अजोजिय राम लीला के चौथे दिन धनुष यज्ञ/सीता स्वयंबर व पुष्प वाटिका, गौरी पूजन का मंचन किया गया, इसके पश्चात सीता संबम्बर में धनुष तोड़ने का मंचन किया गया, महाराजा दशरथ ने सवम्बर आयोजित किया, भगवान राम को बुलाने के लिए पुरोहित सदानंद को भेजा गया।
Read Moreਵੱਡੀ ਖ਼ਬਰ : ਭਾਜਪਾ ਅਨੁਸੂਚਿਤ ਜਾਤੀ ਮੋਰਚਾ ਕੱਲ 22 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਚੰਡੀਗੜ੍ਹ ਨਿਵਾਸ ਦਾ ਕਰੇਗਾ ਘੇਰਾਓ- ਵਿਜੈ ਸਾਂਪਲਾ : READ MORE::
ਜਲੰਧਰ- ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਦੇਸ਼ ਅਨੁਸੂਚਿਤ ਜਾਤੀ (ਐਸਸੀ) ਮੋਰਚਾ ਨੇ ਪੰਜਾਬ ਵਿੱਚ ਦਲਿਤਾਂ ਨਾਲ ਹੋ ਰਹੀ ਬੇਇਨਸਾਫੀ ਅਤੇ ਘੁਟਾਲਿਆਂ ਖਿਲਾਫ 22 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਨਿਵਾਸ ਦਾ ਘੇਰਾਓ ਕਰਨ ਦਾ ਐਲਾਨ ਕੀਤਾ ਹੈ।
Read Moreਬਾਲ ਵਾਟਿਕਾ ਸਕੂਲ ਨੇ ਕੋਰੋਨਾ ਮਹਾਮਾਰੀ ਦੌਰਾਨ ਆਨ ਲਾਈਨ ਪੜ੍ਹਾਈ ਰੱਖੀ ਜਾਰੀ
ਗੜ੍ਹਦੀਵਾਲਾ 21 ਅਕਤੂਬਰ (ਚੌਧਰੀ) : ਜਿੱਥੇ ਕਰੋਨਾ ਮਹਾਮਾਰੀ ਦੇ ਦੌਰਾਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।ਹੁਣ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਨਾਲ ਸਕੂਲ ਤੇ ਕਾਲਜ ਖੋਲ੍ਹਣ ਇਜਾਜ਼ਤ ਦਿੱਤੀ ਗਈ। ਪਰ ਬਾਲ ਵਾਟਿਕਾ ਪਲੇਅ ਵੇ ਸਕੂਲ ਨੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਆਪਣੀ ਸਿੱਖਿਆ ਦੀ ਆੱਨ ਲਾਈਨ ਪੜ੍ਹਾਈ ਜਾਰੀ ਰੱਖਦੇ ਹੋਏ ਬੱਚਿਆਂ ਦਾ ਭਵਿੱਖ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸਰਕਾਰ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਸਕੂਲ ਦਾ ਸਾਰਾ ਸਟਾਫ਼ ਸੌ ਪ੍ਰਤੀਸ਼ਤ ਸਕੂਲ ਆ ਰਿਹਾ ਹੈ ਅਤੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹਇਆ ਕਰਵਾ ਰਿਹਾ ਹੈ।
Read Moreਗੜ੍ਹਦੀਵਾਲਾ ‘ਚ ਵੱਡਾ ਹਾਦਸਾ ਹੋਣੋਂ ਟਲਿਆ,ਟਰਾਲੀ ਤੇ ਲੱਦੀ ਪਰਾਲੀ ਨੂੰ ਲੱਗੀ ਅੱਗ
ਗੜਦੀਵਾਲਾ 21 ਅਕਤੂਬਰ (ਚੌਧਰੀ) : ਮੰਗਲਵਾਰ ਸਵੇਰੇ ਕਰੀਬ 11 ਵਜੇ ਗੜ੍ਹਦੀਵਾਲਾ ਦਾਣਾ ਮੰਡੀ ਰੋਡ ਨਜ਼ਦੀਕ ਸ਼ਮਸ਼ਾਨਘਾਟ ਤੇਜਾ ਰਹੀ ਟਰਾਲੀ ਤੇ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਇਹ ਟਰਾਲੀ ਗੁੱਜਰ ਭਾਈਚਾਰੇ ਦੇ ਵਿਅਕਤੀ ਮੌਜਦੀਨ ਦੀ ਸੀ, ਜਿਸਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹ ਪਰਾਲੀ ਲੈ ਕੇ ਦਾਣਾ ਮੰਡੀ ਕੋਲ ਪੈਂਦੇ ਉਨ੍ਹਾਂ ਦੇ ਡੇਰੇ ਲੈ ਕੇ ਆ ਰਹੇ ਸੀ ਤਾਂ ਰਸਤੇ ਚ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੇ ਤਾਂ ਰੋਡ ਉੱਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਦੇ ਸੁਪਾਰਕ ਹੋਣ ਨਾਲ ਟਰਾਲੀ ਤੇ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਟਰੈਕਟਰ ਚਾਲਕ ਅਬਾਦੀ ਵਾਲੀ ਜਗ੍ਹਾ ਤੋਂ ਟਰੈਕਟਰ ਦੋੜਾ ਕੇ ਖੁੱਲ੍ਹੇ ਖੇਤ ਵਿਚ ਲੈ ਗਿਆ, ਜਿੱਥੇ ਪਰਾਲੀ ਢੇਰ ਕਰ ਦਿੱਤੀ।
Read MoreWATCH VIDEO UPDATED: ਮੋਦੀ ਸਰਕਾਰ ਨੇ ਕਿਸਾਨੀ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ : ਜੋਗਿੰਦਰ ਗਿਲਜੀਆਂ
ਗੜ੍ਹਦੀਵਾਲਾ 21 ਅਕਤੂਬਰ (ਚੌਧਰੀ) : ਕੋਕਲਾ ਮਾਰਕੀਟ ਗੜ੍ਹਦੀਵਾਲਾ ਸਥਿਤ ਕਾਂਗਰਸ ਦਫਤਰ ਵਿਖੇ ਕਾਂਗਰਸ ਵਰਕਰਾਂ ਅਤੇ ਆਹੁਦੇਦਾਰਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਵਿਰੋਧੀ ਕਾਨੂੰਨਾ ਨੂੰ ਬੇਅਸਰ ਕਰਨ ਲਈ ਸੂਬੇ ਦੇ ਵਜੀਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ ਅੱਜ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਮਤਾ ਇਤਿਹਾਸਕ ਕਦਮ ਹੈ ਅਤੇ ਸ਼ਲਾਘਾਯੋਗ ਕਦਮ ਹੈ।
Read Moreनगर कौंसिल सुजानपुर की ओर से नई बनाई जाने वाली चिल्ड्रन पार्क में चलाया सफाई अभियान
सुजानपुर 20 अक्टूबर(राजिंदर सिंह राजन /अविनाश) : नगर कौंसिल सुजानपुर की ओर से बिजली ग्राउंड में बनने वाले चिल्ड्रन पार्क की सफाई के लिए अभियान चलाया गया इस मौके पर जिओ जी टीम के जिला इंचार्ज ब्रिगेडियर पहलाद सिंह विशेष रूप से उपस्थित हुए ध्यान नगर कौंसिल की ओर से करवाए जा रहे कार्य का निरीक्षण किया
Read Moreपंजाब विधानसभा में किसानों के हक में तीन बिल पास करने की खुशी में किसानों ने बांटे लड्डू
सुजानपुर 20 अक्टूबर(राजिंदर सिंह राजन /अविनाश) : केंद्र सरकार की ओर से पास किए गए कृषि सुधार कानून के विरोध में पंजाब विधानसभा में आज किसानों के हक में तीन बिल पेश किए गए तथा उनको पास करवाया गया इन बिलों के पास होने की खुशी में विभिन्न अनाज मंडियों मेंजाकर किसानों तथा मजदूरों का मुंह मीठा करवाया लड्डू बांटे गए।
Read Moreਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਜ਼ਮੀਨ ਵਿੱਚ ਵਾਹੋ ਜਾਂ ਚਾਰੇ ਦੇ ਤੌਰ ਤੇ ਵਰਤੋਂ ਲਈ ਇਕੱਠੀ ਕਰੋ : ਡਾ.ਅਮਰੀਕ ਸਿੰਘ
ਪਠਾਨਕੋਟ,20 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਚੱਕ ਪਸਵਾਲ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਚੌਪਰ ਮਸ਼ੀਨ ਨੂੰ ਚਲਾ ਕੇ ਪ੍ਰਦਰਸ਼ਤ ਕੀਤਾ ਗਿਆ।
Read Moreਲਾਇਨਜ ਕੱਲਬ ਵੱਲੋਂ ਸਿਵਲ ਹਸਪਤਾਲ ਦੀ ਸੁੰਦਰਤਾ ਤੇ ਹਰਿਆਵਲ ਨਿਖਾਰਨ ਲਈ ਐਸ. ਐਮ.ਓ.ਡਾ.ਚੇਤਨਾ ਢਿੰਗਰਾਂ ਦੇ ਕਹਿਣ ਤੇ ਕੀਤੀ ਮੱਦਦ
ਗੁਰਦਾਸਪੁਰ 20 ਅਕਤੂਬਰ ( ਅਸ਼ਵਨੀ ) : ਲਾਇਨਜ ਕਲੱਬ ਕਾਹਨੂੰਵਾਨ ਫਤਿਹ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਵੱਡੇ ਗਮਲੇ,ਪੌਦੇ ਆਦਿ ਭੇਂਟ ਕੀਤੇ ਗਏ ਜੋ ਕਿ ਇਸ ਦੀ ਹਰਿਆਵਲ ਲਈ ਜਰੂਰੀ ਹਨ । ਡਾ. ਚੇਤਨਾ ਐਸ.ਐਮ.ਓ ਸਿਵਲ ਹਸਪਤਾਲ ਦੇ ਪ੍ਰਧਾਨ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਜੀ ਨੂੰ ਕਹਿਣ ਤੇ ਉਨ੍ਹਾਂ ਕਲੱਬ ਵਲੋਂ ਵੱਡੇ ਗਮਲੇ ਪੌਦੇ ਹਸਪਤਾਲ ਨੂੰ ਭੇਂਟ ਕੀਤੇ ਗਏ।ਇਸ ਤੋਂ ਇਲਾਵਾ ਹਸਪਤਾਲ ਅੰਦਰ ਬਿਨਾਂ ਮਾਸਕ ਤੋਂ ਘੁਮ ਰਹੇ ਮਰੀਜਾਂ ਅਤੇ ਉਨਾਂ ਦੇ ਪਰਿਵਾਰਾਕ ਮੈਂਬਰ ਨੂੰ 100 ਤੋਂ ਵੱਧ ਮਾਸਕ ਵੀ ਵੱਡੇ ਗਏ ਅਤੇ ਮੈਡਮ ਡਾ. ਚੇਤਨਾ ਵੱਲੋਂ ਖਿਲਾਫ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।ਇਸ ਮੋਕੇ ਤੇ ਮਹਾਜਨ ਨੇ ਕਿਹਾ ਕਿ ਕਲੱਬ ਹਰ ਵੇਲੇ ਸਿਵਲ ਹਸਪਤਾਲ ਦੀ ਸੇਵਾ ਵਿੱਚ ਹੈ।ਇਸ ਮੋਕੇ ਤੇ ਡਾ.ਸ਼ਮਿਦਰ ਅਤੇ ਕੰਵਨਰਪਾਲ,ਦਲਵੀਰ ਸਿੰਘ,ਜੈ ਰਘੂਵੀਰ ਆਦਿ ਮੌਜੂਦ ਸਨ ।
Read Moreਰੋਜਗਾਰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ
ਪਠਾਨਕੋੋੋਟ,20 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਹਰੇਕ ਜਿਲੇ ਵਿਚ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਰੋਜ਼ਗਾਰ ਬਿਉਰੋ ਰਾਹੀਂ ਬੇ-ਰੋਜ਼ਗਾਰਾਂ ਦੇ ਭਵਿੱਖ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਲਾ ਰੋਜ਼ਗਾਰ ਅਤੇ ਕਾਰੋਬਾਰ ਪਠਾਨਕੋਟ ਵਿਖੇ ਬੱਚਿਆਂ ਦੀ ਕਾਉਂਸਲਿੰਗ,ਨੋਕਰੀਆਂ ਦੇ ਉਪਰਾਲੇ,ਸਵੈ-ਰੋਜ਼ਗਾਰ ਸਕੀਮ ਬਾਰੇ ਜਾਣਕਾਰੀ,ਮੁਫਤ ਇੰਟਰਨੈ•ਟ ਸਹੂਲਤ,ਐਲ.ਈ.ਡੀ. ਰਾਹੀਂਂ ਵੱਖ-ਵੱਖ ਆਸਾਮੀਆਂ ਬਾਰੇ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
Read Moreਨਵੇਂ ਬਿੱਲ ਪੇਸ਼ ਕਰਕੇ ਕੈਪਟਨ ਨੇ ਦਿੱਤਾ ਕਿਸਾਨਾਂ ਦੇ ਰਾਖੇ ਹੋਣ ਦਾ ਸਬੂਤ : ਰਮਨ ਬਹਿਲ
ਗੁਰਦਾਸਪੁਰ,20 ਅਕਤੂਬਰ ( ਅਸ਼ਵਨੀ ) : ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਦੇਖੇਤੀ ਕਾਨੂੰਨਾਂ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ। ਨਵੇਂ ਬਿੱਲ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਅਧੀਨ ਸੇਵਾਂਵਾਂ ਚੋਣ ਬੋਰਡ ਪੰਜਾਬ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦੇ ਹਿਤਾਂ ਦੇ ਰਾਖੇ ਵੀ ਸਾਬਿਤ ਹੋਏ ਹਨ ।
Read Moreਭਾਜਪਾ ਨੂੰ ਛੱਡ ਕੇ ਸਮੂਹ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਦੀ ਅਗਵਾਈ ’ਚ ਰਾਜਪਾਲ ਨੂੰ ਮਿਲੇ
ਚੰਡੀਗੜ, 20 ਅਕਤੂਬਰ:
ਵੱਡੀ ਪੱਧਰ ’ਤੇ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਹੋਰ ਆਗੂਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਹਾਜ਼ਰੀ ਵਿੱਚ ਮੰਗਲਵਾਰ ਨੂੰ ਇਹ ਉਮੀਦ ਜ਼ਾਹਿਰ ਕੀਤੀ ਕਿ ਪੰਜਾਬ ਦੇ ਰਾਜਪਾਲ ਜ਼ਰੂਰ ਹੀ ਸੂਬੇ ਦੀ ਆਵਾਜ਼ ਸੁਣਨਗੇ।
ਮੁਲਾਜਮਾਂ ਦੀਆਂ ਮੰਗਾਂ 11 ਨੰਵਬਰ ਤੱਕ ਲਾਗੂ ਨਾ ਕਰਨ ਤੇ ਕਾਲੀ ਦੀਵਾਲੀ ਮਨਾੳਣ ਦਾ ਐਲਾਨ
ਗੁਰਦਾਸਪੁਰ 20 ਅਕਤੂਬਰ ( ਅਸ਼ਵਨੀ ) : ਸੀਟੂ ਨਾਲ ਸਬੰਧਤ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਬੁਲਾਰੇ ਅਤੇ ਸੀ ਪੀ ਆਈ (ਐਮ) ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਮੈਂਬਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੈਪਟਨ ਸਰਕਾਰ ਦੇ ਪੈਨਸ਼ਨਰਾ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਿੲਜ ਮੰਗਾ ਬਾਰੇ ਵਰਤੇ ਜਾ ਰਹੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੈਨਸ਼ਨਰਾ ਤੇ ਮੁਲਾਜਮਾਂ ਦੀਆਂ ਮੰਗਾ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ
Read Moreਪਸਸਫ ਦੀ ਅਗਵਾਈ ਵਿੱਚ ਵਜੀਫਾ ਘੁਟਾਲੇ ਦੇ ਵਿਰੋਧ ਵਿੱਚ ਰੈਲੀ
ਗੜਸ਼ੰਕਰ 20 ਅਕਤੂਬਰ(ਅਸ਼ਵਨੀ ਸ਼ਰਮਾ) : ਅੱਜ ਗਾਧੀ ਪਾਰਕ ਵਿਖੇ ਜੇ ਪੀ ਐਮ ਓ ਦੇ ਸੱਦੇ ਤੇ ਕਾ ਸ਼ਾਦੀਰਾਮ ਕਪੂਰ ਅਤੇ ਸੁਰਜੀਤ ਕੁਮਾਰ ਪ੍ਰਧਾਨ ਪਸਸਫ ਦੀ ਅਗਵਾਈ ਵਿੱਚ ਵਜੀਫਾ ਘੁਟਾਲੇ ਦੇ ਵਿਰੋਧ ਵਿੱਚ ਰੈਲੀ ਕੀਤੀ ਗਈ ਵੱਖ ਵੱਖ ਜਥੇਬੰਦੀਆ ਦੇ ਆਗੂਆ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਵਜੀਫਾ ਘੁਟਾਲੇ ਦੇ ਮੁੱਖ ਦੋਸ਼ੀ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋ ਬਰਖਾਸ਼ਤ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ ਇਸ ਘੁਟਾਲੇ ਦੇ ਸਹਿਯੋਗੀਆ ਨੂੰ ਵੀ ਸਖਤ ਸਜਾਵਾ ਦਿੱਤੀਆ ਜਾਣ ਬੁਲਾਰਿਆ ਨੇ ਮੰਗ ਕੀਤੀ ਕਿ ਕੁਰੱਪਸ਼ਨ ਦੀ ਸਜਾ ਮੋਤ ਹੋਣੀ ਚਾਹੀਦੀ।
Read Moreਮਨਹੋਤਾ ਬਲੱਡ ਸੇਵਾ ਸੋਸਾਇਟੀ ਵੱਲੋਂ ਖੂਨਦਾਨ ਕੈਂਪ ਦੌਰਾਨ 52 ਯੂਨਿਟ ਖੂਨ ਕੀਤਾ ਇਕੱਠਾ
ਗੜ੍ਹਦੀਵਾਲਾ 20 ਅਕਤੂਬਰ (ਚੌਧਰੀ) : ਮਨਹੋਤਾ ਬਲੱਡ ਸੇਵਾ ਸੋਸਾਇਟੀ ਵੱਲੋਂ ਮਨਹੋਤਾ ਵਿਖੇ 12 ਵਾਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸਦੀ ਅਗਵਾਈ ਰੋਮੀ ਮਨਹੋਤਾ ਅਤੇ ਸੰਜੂ ਮਨਹੋਤਾ ਨੇ ਕੀਤੀ।ਇਸ ਕੈਂਪ ਨੂੰ ਸਫਲ ਬਣਾਉਣ ਲਈ ਭਾਈ ਘੱਨਈਆ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਦਾ ਵਿਸ਼ੇਸ਼ ਯੋਗਦਾਨ ਰਿਹਾ।
Read More