LATEST: PUNJAB CABINET AUTHORISES CAPT AMARINDER TO TAKE ANY LEGISLATIVE/LEGAL DECISION TO PROTECT FARMERS’ RIGHTS

 Chandigarh, October 18: Amid total consensus among Punjab Congress MLAs on the need to reject the Farm Laws outright and not implement them in the state, Chief Minister Captain Amarinder Singh on Sunday called for a frontal attack against the legislations, even as he was authorized by his council of ministers to take any legislative/legal decision he may deem fit to protect the interests of the farmers.

Read More

ਲੇਟੈਸਟ: ਹੁਸ਼ਿਆਰਪੁਰ ਚ ਕਰੋਨਾ ਵਾਇਰਸ ਕਰਨ 1 ਮੌਤ

ਹੁਸ਼ਿਆਰਪੁਰ 18 ਅਕਤੂਬਰ (ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1030 ਨਵੇ ਸੈਪਲ ਲੈਣ ਨਾਲ ਅਤੇ 1170 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 105 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5470 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 134735 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 128961 ਸੈਪਲ ਨੈਗਟਿਵ, ਜਦ ਕਿ 1008 ਸੈ

Read More

ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਸੁਖਪਾਲ ਸਿੰਘ ਸਹੋਤਾ

ਗੜ੍ਹਦੀਵਾਲਾ 18 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿਲ ਰੰਧਾਵਾ(ਦਸੂਹਾ) ਵੱਲੋਂ ਇਲਾਕੇ ਦੇ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਤੇ ਦਿੱਤੇ ਜਾ ਰਹੇ ਮਾਨਗੜ੍ਹ ਟੋਲ ਪਲਾਜ਼ਾ ਤੇ ਧਰਨੇ ਦੇ ਅੱਜ ਦਸਵੇਂ ਦਿਨ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ।

Read More

LATEST: TO BOOST INVESTMENT & EMPLOYMENT, PUNJAB CABINET APPROVES CONVERSION OF FACTORIES ORDINANCE INTO BILL FOR ENACTMENT

Chandigarh, October 18:
To further improve the state’s investment climate and generate employment, the Punjab Cabinet on Sunday approved conversion of the Factories (Punjab Amendment) Ordinance, 2020 into a Bill to be tabled for enactment in the Vidhan Sabha tomorrow.
The approval came during a meeting of the Council of Ministers, headed by Chief Minister Captain Amarinder Singh.

Read More

LATEST: स्वास्थ्य विभाग के डायरैक्टर डॉ. मनजीत सिंह द्वारा चार जिलों के सरकारी अस्पतालों रोपड़, एस.बी.एस नगर, होशियारपुर और पठानकोट में जिला अस्पतालों (डी.एच.) और गढ़शंकर, मुकेरियाँ, दसूहा, बलाचौर में सब-डिविजऩल अस्पतालों (एस.डी.एच) में औचक जांच

चंडीगढ़, 18 अक्तूबर:
राज्यभर की सरकारी स्वास्थ्य संस्थाओं में ऐमरजैंसी स्वास्थ्य देखभाल सेवाओं को और बेहतर बनाने के मद्देनजऱ स्वास्थ्य एवं परिवार कल्याण विभाग के डायरैक्टर डॉ. मनजीत सिंह ने चार जि़लों के विभिन्न सरकारी अस्पतालों का औचक दौरा किया और आवश्यक निर्देश दिए।

Read More

ਕੰਢੀ ਡਿਵੈਲਪਮੈਂਟ ਫਰੰਟ ਵੱਲੋਂ ਕਰਵਾਈ ਕ੍ਰਾਸ ਕੰਟਰੀ ਚ ਨਿਤਿਨ ਡਡਵਾਲ (ਅੰਡਰ-14) ਤੇ ਕਰਨ ਗੜਦੀਵਾਲਾ (ਅੰਡਰ-20) ਤੇ ਕੀਤਾ ਕਬਜ਼ਾ

ਗੜ੍ਹਦੀਵਾਲਾ 18 ਅਕਤੂਬਰ (ਚੌਧਰੀ) : ਕੰਢੀ ਡਿਵੈਲਪਮੈਂਟ ਫਰੰਟ ਦੇ ਪ੍ਰਧਾਨ ਨਰੇਸ਼ ਡਡਵਾਲ ਦੀ ਅਗਵਾਈ ਵਿੱਚ ਬਾਲ ਵਾਟੀਕਾ ਸਪੋਰਟਸ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਫਤਿਹਪੁਰ ਭੱਟਲਾਂ ਵਿਖੇ 6 ਕਿਲੋਮੀਟਰ ਦੀ ਕ੍ਰਾਸ ਕੰਟਰੀ ਦੌੜ ਕਰਵਾਈ ਗਈ।ਜਿਸ ਵਿੱਚ ਅੰਡਰ-14 ਅਤੇ ਅੰਡਰ-20 ਦੇ ਵੱਖ ਵੱਖ 15 ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ। ਕ੍ਰਾਸ ਕੰਟਰੀ ਦੌੜ ਦੀ ਸ਼ੁਰੂਆਤ ਪ੍ਰਧਾਨ ਨਰੇਸ਼ ਡਡਵਾਲ ਨੇ ਹਰੀ ਝੰਡੀ ਦਿਖਾ ਕੇ ਕੀਤੀ।

Read More

LATEST : ਕੱਲ ਖੁੱਲ੍ਹਣਗੇ ਪੰਜਾਬ ‘ਚ ਸਕੂਲ, ਸਕੂਲ ਖੁੱਲ੍ਹਣ ਪ੍ਰਤੀ ਬੱਚਿਆਂ ‘ਚ ਚਾਅ, ਅਧਿਆਪਕਾਂ ਤੇ ਮਾਪਿਆਂ ‘ਚ ਉਤਸ਼ਾਹ

ਪਟਿਆਲਾ 18 ਅਕਤੂਬਰ:
ਭਲਕੇ 19 ਅਕਤੂਬਰ ਨੂੰ ਰਾਜ ਭਰ ‘ਚ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹਣ ਜਾ ਰਹੇ ਸਰਕਾਰੀ ਸਕੂਲਾਂ ਦੇ ਬੱਚਿਆਂ ‘ਚ ਜਿੱਥੇ ਵਿਲੱਖਣ ਚਾਅ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਮਾਪਿਆਂ ਤੇ ਅਧਿਆਪਕਾਂ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਕੂਲ ਖੁੱਲ੍ਹਣ ਲਈ ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫਾਈ

Read More

श्री रामलीला कमेटी होशियारपुर की ओर से    दशहरा महोत्सव के उपलक्ष में प्रथम नवरात्रे के शुभ अवसर पर एक पेड़ श्री राम जी के नाम लगाकर शुभारंभ

होशियारपुर : श्री रामलीला कमेटी (रजि )होशियारपुर की ओर से   ओर से दशहरा महोत्सव के उपलक्ष में प्रथम नवरात्रे के शुभ अवसर पर पर्यावरण की सुरक्षा के लिए एक पेड़ श्री राम जी के नाम लगाकर शुभारंभ किया।

Read More

LATEST: ਵਿਧਾਇਕ ਪਿੰਕੀ ਵੱਲੋਂ ਪੁਲੀਸ ਲਾਈਨ ਫ਼ਿਰੋਜ਼ਪੁਰ ਛਾਉਣੀ ਵਿਖੇ ਨਵੀਂ ਬਣੀ ਓਪਨ ਜਿੰਮ ਦਾ ਕੀਤਾ ਗਿਆ ਉਦਘਾਟਨ

ਫਿਰੋਜ਼ਪੁਰ 18 ਅਕਤੂਬਰ : ਅੱਜ ਦੀ ਜਿੰਦਗੀ ਵਿੱਚ ਸਾਡੇ ਸਾਰਿਆਂ ਲਈ ਰੋਜਾਨਾ ਕਸਰਤ ਕਰਨਾ ਬਹੁਤ ਜ਼ਰੂਰੀ ਹੈ, ਕਿਊਂਕਿ ਕਸਰਤ ਕਰਨ ਨਾਲ ਅਸੀਂ ਸਰੀਰਿਕ ਤੌਰ ਦੇ ਨਾਲ-ਨਾਲ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੁੰਦੇ ਹਾਂ। ਇਹ ਵਿਚਾਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਪੁਲਿਸ ਲਾਈਨ ਵਿਖੇ ਨਵੀਂ ਬਣੀ ਓਪਨ ਏਅਰ ਜਿੰਮ ਦਾ ਉਦਘਾਟਨ ਕਰਨ ਮੌਕੇ ਪ੍ਰਗਟ ਕੀਤੇ।

Read More

देर से ही सही, पर जागा प्रशासन दुकानदारों व लोगों ने किया धन्यवाद

होशियारपुर, 18 अक्तूबर : देर से ही सही पर प्रशासन की नींद खुली है तथा उसने धोबीघाट से लेकर सब्जी मंडी तक 6 फूट के टूकड़े पर सीवरेज पड़ने के 14 माह के बाद सड़क बना दी। इस पर सौरव अग्रवाल, राष्ट्रीय युवा वाहिनी के जिलाप्रधान अश्विनी शर्मा छोटा, असीम कपूर, सुखबीर सिंह मल्होत्र, अनमोल जैन, लाडी, लक्की, नरेश कुमार, राजन हांडा, रमन गुप्ता, विक्का आदि ने प्रशासन का धन्यवाद किया है।

Read More

LATEST: गृह विभाग के आदेशों, सेहत और परिवार भलाई विभाग के सलाह अनुसार 19 अक्तूबर से खुलेंगे पंजाब के स्कूल

पठानकोट 18 अक्तूबर ( )

पंजाब सरकार के गृह मामले और न्याय विभाग के आदेशों, निर्देशक सेहत पर परिवार भलाई की सलाह और विभाग के दिशा -निर्देशों अनुसार राज्य के कंटोनमैंट जोनें से बाहर के इलाकों में सचिव स्कूल शिक्षा विभाग ने स्कूल खोलने की प्रवानगी दे दी है। सचिव स्कूल शिक्षा की तरफ से गृह विभाग के हुक्मों और सलाह की रौशनी में शिक्षा विभाग द्वारा जारी किये गए पत्र अनुसार 19 अक्तूबर को राज्य भर में सिर्फ़ 9वीं से 12 वीं कक्षा तक स्कूल विभाग की तरफ से जारी दिशा -निर्देशों के अंतर्गत खोलने की आज्ञा दी गई है।

Read More

LATEST: ਅੰਗਰੇਜ਼ੀ ਬੂਸਟਰ ਕਲੱਬ ਹੋਣਗੇ ਵਿਦਿਆਰਥੀਆਂ ਲਈ ਲਾਹੇਵੰਦ: DEO ਸੰਜੀਵ ਗੌਤਮ

ਹੁਸ਼ਿਆਰਪੁਰ, 17 ਅਕਤੂਬਰ: ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਤੇ ਲਿਖਣ ‘ਚ ਪ੍ਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹੁਸ਼ਿਆਰਪੁਰ ਜਿਲ੍ਹੇ ਦੇ 492 ਸਕੂਲਾਂ ‘ਚ ਬੂਸਟਰ ਕਲੱਬ ਸਥਾਪਤ ਹੋ ਗਏ ਹਨ।

Read More

ਵੱਡੀ ਖ਼ਬਰ : ਹੁਣ ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ ਨੇ ਹਵਾਈ ਅੱਡੇ ‘ਤੇ ਚੈੱਕ ਇਨ > ਲਈ ਯਾਤਰੀਆਂ ਤੋਂ ਪੈਸੇ ਚਾਰਜ ਕਰੇਗੀ READ MORE CLICK HERE::

ਨਵੀਂ ਦਿੱਲ੍ਹੀ : ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਇੰਡੀਗੋ ਨੇ ਹਵਾਈ ਅੱਡੇ ‘ਤੇ ਚੈੱਕ ਇਨ ਕਰਨ ਲਈ ਯਾਤਰੀਆਂ ਤੋਂ ਪੈਸੇ ਚਾਰਜ ਕਰਨੇ ਸ਼ੁਰੂ ਕਰ ਦਿੱਤੇ ਹਨ।
ਇੰਡੀਗੋ ਵੱਲੋਂ ਜਾਰੀ ਬਿਆਨ ਅਨੁਸਾਰ ਜੋ ਯਾਤਰੀ ਏਅਰਪੋਰਟ ਦੇ ਕਾਉੰਟਰ ਤੋਂ ਚੈੱਕ-ਇਨ ਕਰਨਗੇ, ਉਨ੍ਹਾਂ ਨੂੰ 100 ਰੁਪਏ ਫੀਸ ਦੇਣੀ ਪਵੇਗੀ।

Read More

ਵੱਡੀ ਖ਼ਬਰ : ਆਜ ਤੱਕ ਟੀ ਵੀ ਚੈਨਲ ਦੀ ਟੀਮ ਨੂੰ ਇਥੇ ਅੰਦੋਲਨਕਾਰੀ ਕਿਸਾਨਾ ਨੇ ਪਿੰਡ ਦੌਣ ਕਲਾਂ ਨੇੜੇ ਘੇਰ ਲਿਆ ਅਤੇ ਮੁਆਫ਼ੀ ਮੰਗਵਾ ਕੇ ਛਡਿਆ

ਪਟਿਆਲਾ, 18 ਅਕਤੂਬਰ, 2020 : ਆਜ ਤੱਕ ਟੀ ਵੀ ਚੈਨਲ ਦੀ ਟੀਮ ਨੂੰ ਇਥੇ ਅੰਦੋਲਨਕਾਰੀ ਕਿਸਾਨਾ ਨੇ ਪਿੰਡ ਦੌਣ ਕਲਾਂ ਨੇੜੇ ਘੇਰ ਲਿਆ ਅਤੇ ਮੁਆਫ਼ੀ ਮੰਗਵਾ ਕੇ ਛਡਿਆ।  ਚੈਨਲ ਦੇ ਇਹ ਲੋਕ ਮਹਿਲਾ ਪੱਤਰਕਾਰ ਸਮੇਤ  ਪੁਰਾਲੀ ਸਾੜਨ ਦੀ ਵੀਡੀਓਗ੍ਰਿਾਫੀ ਕਰ ਰਹੇ ਸਨ।  

Read More

ਬੀਤ ਇਲਾਕੇ ਤੋਂ ਕੋਰੋਨਾ ਮਹਾਮਾਰੀ ਕਾਰਣ ਬੰਦ ਹੋਈਆਂ ਮਿਨੀ ਬੱਸਾਂ ਸੋਮਵਾਰ ਤੋਂ ਦੁਬਾਰਾ ਚਲਣਗੀਆਂ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕਾ ਬੀਤ ਤੋਂ ਕਰੋਨਾ ਮਹਾਮਾਰੀ ਕਾਰਣ ਬੰਦ ਕੀਤੀਆਂ ਗਈਆਂ ਮਿੰਨੀ ਬਸਾ ਸੋਮਵਾਰ ਤੋਂ ਦੁਬਾਰਾ ਚਲਣ ਲਗ ਪੈਣਗੀਆਂ। ਜਾਣਕਾਰੀ ਦਿੰਦਿਆਂ ਬਸ ਮਾਲਕ ਗੁਰਦੀਪ ਸਿੰਘ ਖੁਰਾਲਗੜ ਨੇ ਦਸਿਆ ਕਿ ਕਰੋਨਾ ਮਹਾਮਾਰੀ ਕਾਰਣ ਸਰਕਾਰੀ ਹੁਕਮਾਂ ਤੇ ਬਸਾ ਬੰਦ ਸਨ ਜਿਸ ਕਰਕੇ ਸਵਾਰੀ ਪਰੇਸ਼ਾਨ ਸੀ ਪਰ ਹੁਣ ਸਰਕਾਰੀ ਆਦੇਸ਼ਾਂ ਅਨੁਸਾਰ ਬਸਾ ਸੋਮਵਾਰ ਤੋਂ ਦੁਬਾਰਾ ਚਲਾਇਆ ਜਾ ਰਹੀਆਂ ਹਨ। ਉਹਨਾਂ ਨੇ ਬਸ ਚ ਸਫ਼ਰ ਕਰਨ ਵਾਲੀਆਂ ਨੂੰ ਅਪੀਲ ਕੀਤੀ ਹੈ ਕਿ ਮਾਸਕ ਲਗਾਕੇ ਬਸਾ ਚ ਸਫ਼ਰ ਕਰਨ ਅਤੇ ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ।

Read More

स्मार्ट विलेज स्कीम के तहत दूसरे चरण के कार्य की शुरुआत के लिए कार्यक्रम आयोजित

सुजानपुर 17 अक्टूबर (राजिंदर सिंह राजन /अविनाश ) : स्मार्ट विलेज स्कीम के तहत सुजानपुर विधानसभा क्षेत्र के विभिन्न गांव में करवाए जाने वाले विकास कार्यों के उद्घाटन के लिए आज ऑनलाइन कार्यक्रम करवाएंगे पंजाब कांग्रेस के पूर्व सचिव तथा हल्का इंचार्ज ठाकुर अमित सिंह मंटू ने आज गांव बढ़ोइ निचली,करोली,बधानी में आयोजित कार्यक्रमों मेंशिरकत की इस मौके पर हलका इंचार्ज ठाकुर अमित सिंह मंटू ने कहा किआज मुख्यमंत्री कैप्टन अमरिंदर सिंह की ओर से ऑनलाइन इन करवाए जाने वाले विकास कार्यों का शुभारंभ किया गया है उन्होंने कहा कि सुजानपुर में धार ब्लाक के लिए 19 करोड़ 88 लाख रुपए की राशि से विभिन्न गांव में विकास कार्य करवाए जाएंगे।

Read More

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏਂ ਨਾਲ ਮਨੁੱਖੀ,ਪਸ਼ੂਆਂ ਦੀ ਸਿਹਤ ਅਤੇ ਚੌਗਿਰਦੇ ਤੇ ਬੁਰਾ ਪ੍ਰਭਾਵ ਪੈਂਦਾ : ਡਾ.ਅਮਰੀਕ ਸਿੰਘ

ਪਠਾਨਕੋਟ,17 ਅਕਤੁਬਰ(ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) :ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਅਤੇ ਕੋਵਿਡ-19 ਦੀ ਮਹਾਂਮਾਰੀ ਮਨੁੱਖ ਦੀ ਸਾਹ ਪ੍ਰਣਾਲੀ ਤੇ ਸਿੱਧਾ ਅਸਰ ਪਾਉਂਦੀਆ ਹਨ ਜਿਸ ਨਾਲ ਮਨੂੱਖ ਦੀ ਜਿੰਦਗੀ ਨੂੰ ਖਤਰਾ ਪੈਦਾ ਹੋ ਜਾਂਦਾ ਹੈ।

Read More

ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਗੂਗਲ ਮੀਟ ਐਪ ‘ਤੇ ਸਰਕਾਰੀ ਕਰਮਚਾਰੀਆਂ ਨੇ ਕੀਤੀ ਮੀਟਿੰਗ

ਬਟਾਲਾ /ਕਾਦੀਆਂਂ 17 ਅਕਤੂਬਰ(ਸੰਜੀਵ ਨਈਅਰ /ਅਵਿਨਾਸ਼ ਸ਼ਰਮਾ ) : ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਪੂਨੀਤ ਅਤੇ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਗੂਗਲ ਮੀਟ ਐਪ ਤੇ ਐਨ ਪੀ ਐਸ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਨਵੀਂ ਪੈਨਸ਼ਨ ਦੇ ਭਵਿੱਖ ਵਿੱਚ ਹੋਣ ਨੁਕਸਾਨ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਅੱਗੇ ਦੀ ਰਣਨੀਤੀ ਤਿਆਰ ਕੀਤੀ ਗਈ।

Read More

कामरेड बलविंदर सिंह की गोली मारकर हत्या करने की अखिल भारतीय हिंदू सुरक्षा समिति ने कड़े शब्दों में की निंदा

सुजानपुर 17 अक्टूबर (राजिंदर सिंह राजन /अविनाश) : अखिल भारतीय हिंदू सुरक्षा समिति की बैठक पंजाब युवा सचिव लक्की सरमाल की अध्यक्षता में हुई जिसमें विशेष रूप से प्रदेश चेयरमैन सुरिंदर मन्हास तथा हिंदू तख्त के प्रचारक पुनीत सिंह उपस्थित हुए इस अवसर पर है

Read More

ਆਨ ਲਾਈਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਦਾਖਿਲ ਹੋਣ ਦੀ ਅਪੀਲ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਪ੍ਰਧਾਨਗੀ ਹੇਠ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਿੰ੍ਰਸੀਪਲ ਡਾ. ਜਸਪਾਲ ਸਿੰਘ ਨੇ ਬੀਏ ਅਤੇ ਐਮ ਏ ਦੇ ਆਖਰੀ ਸਾਲ ਦੀਆਂ ਆਨ ਲਾਈਨ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ 2020-21 ਤਹਿਤ ਅਗਲੀਆਂ ਕਲਾਸਾਂ ਵਿੱਚ ਦਾਖਿਲ ਹੋਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਯੂਨੀਵਰਸਿਟੀਵੱਲੋਂ ਆਖਰੀ ਸਾਲ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਲਈਆਂ ਗਈਆਂ ਆਨ ਲਾਈਨ ਪ੍ਰੀਖਿਆਵਾਂ ਦੇ ਨਤੀਜੇ ਆ ਰਹੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਅਗਲੇ ਸੈਸ਼ਨ ਦੀ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ।

Read More

ਅੱਡਾ ਅੱਚਲ ਸਾਹਿਬ ਚੌਕ ਵਿੱਚ ਮੋਦੀ ਦਾ ਪੁਤਲਾ ਫੂਕਿਆ

ਬਟਾਲਾ/ ਅੱਚਲ ਸਾਹਿਬ( ਸੰਜੀਵ ਨਈਅਰ /ਅਵਿਨਾਸ਼ ਸ਼ਰਮਾ) : ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੌਦਾਂ ਤਰੀਕ ਤੋਂ ਬੈਠੇ ਪਿੰਡ ਮਿਸ਼ਰਪੁਰਾ ਵਿਖੇ ਰਿਲਾਇੰਸ ਪੈਟਰੋਲ ਪੰਪ ਨੂੰ ਘੇਰ ਕੇ ਉੱਥੇ ਇੱਕ ਕਾਫ਼ਲਾ ਅਜੈਬ ਸਿੰਘ ਦੀ ਅਗਵਾਈ ਪ੍ਰਧਾਨ ਹਰਪ੍ਰੀਤ ਸਿੰਘ ਗੋਲਡੀ ਰਾਜੇਵਾਲ ਦੀ ਅਗਵਾਈ ਹੇਠ ਤਿਆਰ ਹੋ ਕੇ ਤੇ ਸਾਂਝੇ ਤੌਰ ਤੇ ਮੋਦੀ ਦਾ ਪੁਤਲਾ ਫੂਕਣ ਲਈ ਮਾਰਚ ਕੱਢ ਕੇ ਅੱਡਾ ਅੱਚਲ ਸਾਹਿਬ ਚੌਕ ਵਿੱਚ ਸੜਕ ਰੋਕ ਕੇ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਵਿੱਚ ਚੌਰਾਹੇ ਤੇ ਬੈਠ ਕੇ ਕਿਸਾਨਾਂ ਨੇ ਮੰਗ ਕੀਤੀ ਕਿ ਕਾਲੇ ਕਾਨੂੰਨ ਕਿਸਾਨ ਤੇ ਮਜ਼ਦੂਰਾਂ ਦੇ ਵਿਰੋਧ ਵਿੱਚ ਹਨ ਇਨ੍ਹਾਂ ਨੂੰ ਵਾਪਸ ਲਿਆ ਜਾਵੇ ਜੇ ਭਾਰਤ ਸਰਕਾਰ ਇਹ ਕਾਨੂੰਨ ਵਾਪਸ ਨਾ ਲਏ ਤਾਂ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਗੀਆਂ ਅਤੇ ਇਸ ਵਿੱਚ ਨਿਕਲਣ ਵਾਲੇ ਰਿਜ਼ਲਟ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੋਵੇਗੀ।

Read More

ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਨੇ ਸਿੱਧ ਕਰ ਦਿੱਤਾ ਕਿ ਪੰਜਾਬ ਅੰਦਰ ਅੱਤਵਾਦ ਆਪਣੇ ਪੈਰ ਪਸਾਰ ਚੁੱਕਾ : ਸ਼ਿਵ ਸੈਨਾ ਬਾਲ ਠਾਕਰੇ

ਬਟਾਲਾ (ਸੰਜੀਵ ਨਈਅਰ /ਅਵਿਨਾਸ਼ ਸ਼ਰਮਾ ) : ਤਰਨਤਾਰਨ ਦੇ ਭਿੱਖੀਵਿੰਡ ਵਿਖੇ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਖਾਲਿਸਤਾਨ ਦੇ ਅੱਤਵਾਦੀਆਂ ਵੱਲੋਂ ਕੀਤੀ ਇਕ ਘਨੋਣੀ ਵਾਰਦਾਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਅਤੇ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਇਸ ਹੱਤਿਆ ਕਾਂਡ ਦੀ ਕੜੀ ਨਿੰਦਿਆਂ ਕਰਦੀ ਹੈ।

Read More

ਪੰਜਾਬ ਸਰਕਾਰ ਵਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਕੀਤੇ ਗਏ ਵਿਸ਼ੇਸ ਉਪਰਾਲੇ : ਕੈਬਨਿਟ ਮੰਤਰੀ ਅਰੁਣਾ ਚੋਧਰੀ

ਗੁਰਦਾਸਪੁਰ,17 ਅਕਤੂਬਰ (ਅਸ਼ਵਨੀ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ‘ਸਮਾਰਟ ਪਿੰਡ ਮੁਹਿੰਮ’ ਦੇ ਦੂਜੇ ਪੜਾਅ ਦੀ ਅੱਜ ਵਰਚੂਅਲ ਤੌਰ ਤੇ ਰਸਮੀ ਸ਼ੁਰੂਆਤ ਕੀਤੀ ਗਈ, ਜਿਸ ਕਾਂਗਰਸ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਵਲੋਂ ਵਰਚੁਅਲ ਤੌਰ ‘ਤੇ ਸਮਾਗਮ ਵਿਚ ਵਿਸ਼ੇਸ ਤੌਰ ਤੇ ਸ਼ਮਲੂਅਤ ਕੀਤੀ ਗਈ ਤੇ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ।

Read More

ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਉਤੇ ਹੋਏ ਹਮਲੇ ਦੀ ਨਿਖੇਧੀ, ਐਸਐਸਪੀ ਪਠਾਨਕੋਟ ਨੁੰ ਦਿੱਤਾ ਮੇਮੋਰੇਂਡਮ

ਪਠਾਨਕੋਟ, 17 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ,ਅਵਿਨਾਸ਼ ਚੀਫ ਰਿਪੋਰਟਰ) : ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ੳਤੇ ਜਾਨਲੇਵਾ ਹਮਲਾ ਕਰਵਾੳਨ ਵਾਲੇ ਕਾਂਗਰੇਸੀ ਸਾਂਸਦ ਰਵਨੀਤ ਬਿੱਟੂ ਜੋ ਕਿ ਖੁਦ ਬਿਆਨ ਦੇ ਰਹੇ ਹਨ ਕਿ ਹਮਲਾ ਉਨਾ ਵਲੋਂ ਕਰਵਾਇਆ ਗਿਆ ਹੈ।ਉਸੇ ਸਿਲਸਿਲੇ ਵਿੱਚ ਅੱਜ ਜਿਲਾ ਭਾਜਪਾ ਪ੍ਰਧਾਨ ਵਿਜੇ ਸ਼ਰਮਾ ਨੇ ਐਸਐਸਪੀ ਪਠਾਨਕੋਟ ਗੁਰਨੀਤ ਸਿੰਘ ਖੁਰਾਨਾ ਨੁੰ ਮੇਮੌਰੇਂਡਮ ਦਿੰਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਦੇ ੳਪਰ ਐਫਆਈ ਦਰਜ ਕੀਤੀ ਜਾਵੇ।

Read More

ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਲੋਕਤੰਤਰ ਦਾ ਕਤਲ

ਗੁਰਦਾਸਪੁਰ 17 ਅਕਤੂਬਰ ( ਅਸ਼ਵਨੀ ) : ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ (ਭਿਖੀਵਿੰਡ) ਦੀ ਹੱਤਿਆ ਲੋਕਤੰਤਰ ਅਤੇ ਉਦਾਰਵਾਦੀ-ਮਾਨਵਵਾਦੀ ਵਿਚਾਰਧਾਰਾ ਦਾ ਕਤਲ ਹੈ। ਅਤਿਵਾਦ ਦੇ ਕਾਲੇ ਦੌਰ ਵਿੱਚ ਕਾਮਰੇਡ ਬਲਵਿੰਦਰ ਸਿੰਘ ਅਤੇ ਪਰਿਵਾਰ ਨੇ ਆਪਣੀ ਵਿਚਾਰਧਾਰਕ ਪ੍ਰਤੀਬੱਧਤਾ ਉੱਤੇ ਪਹਿਰਾ ਦਿੰਦਿਆਂ ਵਾਰ ਵਾਰ ਅਤਿਵਾਦੀ ਹਮਲਿਆਂ ਨੂੰ ਪਛਾੜਿਆ। ਉਹ ਕਿਸਾਨਾਂ-ਮਜ਼ਦੂਰਾਂ ਅਤੇ ਘੱਟ-ਗਿਣਤੀਆਂ ਦੇ ਮਾਨਵੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲਾ ਸੂਝਵਾਨ ਘੁਲਾਟੀਆ ਸੀ।

Read More

ਏ.ਬੀ.ਸ਼ੂਗਰ ਮਿੱਲ ਰੰਧਾਵਾ 25 ਨਵੰਬਰ ਨੂੰ ਸ਼ੁਰੂ ਕਰੇਗੀ ਪਿੜਾਈ ਸੀਜਨ : ਪ੍ਰੈਜੀਡੇਟ ਬਲਵੰਤ ਸਿੰਘ ਗਰੇਵਾਲ

ਗੜ੍ਹਦੀਵਾਲਾ 17 ਅਕਤੂਬਰ (ਚੌਧਰੀ ) : ਏ.ਬੀ.ਸ਼ੂਗਰ ਮਿੱਲ ਰੰਧਾਵਾ ਦੇ ਪ੍ਰੈਜੀਡੇਂਟ ਸ.ਬਲਵੰਤ ਸਿੰਘ ਗਰੇਵਾਲ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਮਿੱਲ ਦੇ ਸੀ.ਅਮੈ.ਡੀ ਡਾ. ਰਾਜਿੰਦਰ ਸਿੰਘ ਚੱਡਾ ਅਤੇ ਉਹਨਾਂ ਦੇ ਸਪੁੱਤਰ ਸ.ਅਸੀਸ ਚੱਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 25 ਨਵੰਬਰ ਦਿਨ ਬੁੱਧਵਾਰ ਨੂੰ ਮਿੱਲ ਆਪਣਾ ਪਿੜਾਈ ਸੀਜਨ 2020-21 ਸ਼ੁਰੂ ਕਰੇਗੀ।

Read More

ਮਾਨਗੜ੍ਹ ਟੋਲ ਪਲਾਜਾ ਵਿਖੇ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਕੇ ਕੀਤਾ ਪਿੱਟ ਸਿਆਪਾ

ਗੜ੍ਹਦੀਵਾਲਾ 17 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ ਨੌਵੇਂ ਦਿਨ ਅੱਜ ਵੱਡੀ ਤਾਦਾਦ ਵਿੱਚ ਕਿਸਾਨਾਂ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।

Read More

36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪੁਲਸ ਵਲੋਂ ਇੱਕ ਵਿਅਕਤੀ ਕਾਬੂ

ਗੜ੍ਹਦੀਵਾਲਾ 17 ਅਕਤੂਬਰ (ਚੌਧਰੀ ) : ਸਥਾਨਕ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ 36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦੀ ਸਫਲਤਾ ਹਾਸਲ ਕੀਤੀ ਹੈ ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏਐੱਸਆਈ ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸਿਟੀ ਏਰੀਆ ਗੜ੍ਹਦੀਵਾਲਾ ਦੇ ਵਿੱਚ ਸੱਚਖੰਡ ਟੈਕਸੀ ਸਟੈਂਡ ਦੇ ਸਾਹਮਣੇ ਤੋਂ ਕੱਚੇ ਰਸਤੇ ਜਾ ਰਹੇ ਸੀ

Read More

कैम्ब्रिज इंटरनैशनल स्कूल दसूहा की होनहार छात्रा अंजलि पनगोत्रा ने एनईईटी 2020 की परीक्षा में 635 अंक ले कर किया दसूहा का नाम रोशन

दसूहा,17 अक्टूबर(चौधरी ): राष्ट्रीय और अंतर्राष्ट्रीय स्तर पर अपनी पहचान दर्ज करवाने वाले कैम्ब्रिज इंटरनैशनल स्कूल दसूहा के विद्यार्थियों ने हमेशा की तरह एक बार फिर उच्च स्तरीय परीक्षा में बढिय़ा अंकों से सफलता प्राप्त करके क्षेत्र और स्कूल को गौरवान्वित होने का अवसर प्रदान किया है। उनकी ऐसी उपलब्धियों से सभी विद्यार्थियों को परिश्रम करने और सफ़लता प्राप्त करने की प्रेरणा मिलती है। प्रत्येक वर्ष लाखों की संख्या में विद्यार्थी एनईईटी की परीक्षा देते हैं। इस वर्ष भी 15.97 लाख विद्यार्थियों ने ये परीक्षा दी थी।

Read More