LATEST: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਕਰਨ ਲਈ ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ ਅਤੇ ਜ਼ਿਲ੍ਹਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਕਰਨ ਲਈ ਸੂਬਾ ਸਕੱਤਰ, ਸੰਯੁਕਤ ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਉਪ ਇੰਚਾਰਜ ਅਤੇ ਜ਼ਿਲ੍ਹਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ।

Read More

लेटेस्ट: बड़ी खबर: विधायक डा. राज कुमार ने स्मार्ट विलेज कैंपेन के दूसरे पड़ाव के अंतर्गत 25 गांवों में बुज़ुर्गों से नींव पत्थर रखवाकर स्मार्ट गांव मुहिम का किया आगाज़

होशियारपुर, 17 अक्तूबर:
हलका चब्बेवाल से विधायक डा. राज कुमार ने स्मार्ट विलेज कैंपेन के दूसरे पड़ाव के अंतर्गत आज निजी तौर पर 25 गांवों जाकर अलग-अलग विकास कार्यों की शुरुआत गांव के गणमान्यों और बुज़ुर्गों से नींव पत्थर रखवाकर करते हुए कहा कि हलके के गांवों में लामिसाल विकास करवाया जायेगा

Read More

ਵੱਡੀ ਖ਼ਬਰ : ਗਲੋਬਲ ਹੰਗਰ  ਇੰਡੈਕਸ 2020 ਵਿਚ ਭਾਰਤ 107 ਦੇਸ਼ਾਂ ਵਿਚੋਂ 94 ਵੇਂ ਨੰਬਰ ‘ਤੇ ਪਹੁੰਚਿਆ

ਨਵੀਂ ਦਿੱਲੀ: ਗਲੋਬਲ ਹੰਗਰ  ਇੰਡੈਕਸ 2020 ਵਿਚ ਭਾਰਤ 107 ਦੇਸ਼ਾਂ ਵਿਚੋਂ 94 ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਅਤੇ’ ਗੰਭੀਰ ‘ਭੁੱਖ ਮਾਰੀ  ਦੀ ਸ਼੍ਰੇਣੀ ਵਿਚ ਆ ਗਿਆ ਹੈ। ਮਾਹਿਰਾਂ ਨੇ ਕੁਪੋਸ਼ਣ ਅਤੇ ਮਾੜੀ ਕਾਰਗੁਜ਼ਾਰੀ ਨਾਲ ਨਜਿੱਠਣ ਲਈ ਘੱਟ ਦਰਜਾਬੰਦੀ, ਅਸਰਦਾਰ ਨਿਗਰਾਨੀ ਦੀ ਘਾਟ, ਅਤੇ ਵੱਡੇ ਰਾਜਾਂ ਦੁਆਰਾ ਚੁੱਪ-ਚਾਪ ਪਹੁੰਚ ਲਈ ਮਾੜੀ ਕਾਰਜ ਪ੍ਰਣਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ.

Read More

LATEST: पठानकोट जिले के 154 सरकारी स्कूलों में बने बूस्टर कल्ब

पठानकोट, 17 अक्तूबर: (राजिंदर राजन ब्यूरो )
शिक्षा विभाग की तरफ से राज्य के सरकारी स्कूलों के विद्यार्थियों को अंग्रेज़ी भाषा बोलने और लिखने में परिपक्व बनाने के लिए किये जा रहे प्रयासों के अंतर्गत पठानकोट जिले के 154 स्कूलों में बूस्टर क्लब स्थापित हो गए हैं। ज़िला शिक्षा अफ़सर (सै.) जगजीत सिंह ने बताया कि अंग्रेज़ी भाषा प्रति झिझक और डर को दूर करके अंग्रेज़ी भाषा के सही उच्चारण सहित भाषा कौशलों का विकास करने के उद्देश्य के साथ स्था

Read More

ਕੈਨੇਡਾ ਦੇ ਸੱਟਡੀ ਵੀਜ਼ਾ ਲਗਵਾਉਣ ਦੇ ਨਾਂ ਤੇ 22 ਲੱਖ 50 ਹਜ਼ਾਰ ਦੀ ਠੱਗੀ ਮਾਰਨ ‘ਚ ਇੱਕ ਗਿਰਫਤਾਰ

ਗੁਰਦਾਸਪੁਰ 17 ਅਕਤੂਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵੱਲੋ ਇਕ ਵਿਅਕਤੀ ਨੂੰ ਕਨੇਡਾ ਦਾ ਸੱਟਡੀ ਵੀਜ਼ਾ ਲਗਵਾਉਣ ਦੇ ਨਾਂ ਤੇ 22 ਲੱਖ 50 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ ।

Read More

LATEST: श्री राम लीला कमेटी (रजि), होशियारपुर द्वारा दशहरा महोत्सव के उपलक्ष में श्री राम लीला का शुभारंभ

होशियारपुर :
सृष्टि के रचयिता ब्रह्मा जी की झांकी के साथ किया गया, यह झांकी सनातन धर्म सभा स्कूल, कनक मंडी से शुरू होकर, बाज़ारो से होती हुई श्री राम लीला मैदान में श्री बड़े हनुमान जी के मन्दिर में पहुंची । स्वामी मोहनानंद स कीर्तन मंडल द्वारा प्रभु श्री राम जी का गुणगान किया गया । इस अवसर पर श्री रामलीला कमेटी के सभी पदाधिकारी व राम भगत उपस्थित थे।

Read More

ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੀ ਵਰਚੁਅਲ ਤੌਰ ’ਤੇ ਸ਼ੁਰੂਆਤ

ਬਟਾਲਾ,17 ਅਕਤੂਬਰ (ਸੰਜੀਵ ਨਈਅਰ /ਅਵਿਨਾਸ਼ ਸ਼ਰਮਾ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਸੂਬੇ ਭਰ ਦੇ 13000 ਤੋਂ ਵੱਧ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਅਗਲੇ ਪੜਾਅ ਲਈ ਰਾਹ ਪੱਧਰਾ ਕਰਨ ਹਿੱਤ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਨੂੰ ਵਰਚੁਅਲ ਤੌਰ ’ਤੇ ਹਰੀ ਝੰਡੀ ਦੇ ਦਿੱਤੀ ਹੈ।

Read More

LATEST: ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ
ਹੁਸ਼ਿਆਰਪੁਰ, 17 ਅਕਤੂਬਰ:
ਇੰਜੀ. ਜਸਬੀਰ ਪਾਲ ਨੇ ਟਿਊਬਵੈਲ ਸਰਕਲ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਵਜੋਂ ਚਾਰਜ ਸੰਭਾਲਣ ਮੌਕੇ ਕਿਹਾ ਕਿ ਕਿਸਾਨਾਂ ਨੂੰ ਟਿਊਬਵੈਲ ਕਾਰਪੋਰੇਸ਼ਨ ਵਲੋਂ ਸਿੰਚਾਈ ਵਾਸਤੇ ਲੋੜੀਂਦੇ ਪਾਣੀ ਦੀ ਉਪਲਬੱਧਤਾ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

Read More

ਰਾਹੁਲ ਗਾਂਧੀ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਉੱਚੀ ਬੱਸੀ ਖੇਡ ਮੈਦਾਨ ਦਾ ਰੱਖਿਆ ਨੀਂਹ ਪੱਥਰ

ਦਸੂਹਾ 17 ਅਕਤੂਬਰ (ਚੌਧਰੀ ) : ਸਮਾਰਟ ਵਿਲੇਜ਼ ਕੰਪੇਨ ਅਧੀਨ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਦੇ ਵੱਖ ਵੱਖ ਪਿੰਡਾਂ ਚ ਉਲੀਕੇ ਪ੍ਰੋਗਰਾਮ ਤਹਿਤ ਉਪਮੰਡਲ ਦਸੂਹਾ ਦੇ ਨਜਦੀਕੀ ਪਿੰਡ ਉੱਚੀ ਬੱਸੀ ਚ ਵੀਡੀਓ ਕਾਨਫਰਾਂਸਿੰਗ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ।

Read More

LATEST: 70 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਬਸੀ ਜਾਨਾ ਤੋਂ ਨਗਰ ਨਿਗਮ ਕੰਪਲੈਕਸ ਤੱਕ ਸੜਕ ਦੀ ਕਾਇਆ ਕਲਪ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, 17 ਅਕਤੂਬਰ:
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਬੱਸੀ ਜਾਨਾ ਚੌਕ ਤੋਂ ਦੁਸਹਿਰਾ ਗਰਾਊਂਡ ਹੁੰਦੇ ਹੋਏ ਨਗਰ ਨਿਗਮ ਕੰਪਲੈਕਸ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਂਦਿਆਂ ਕਿਹਾ ਕਿ ਆਉਂਦੇ ਕੁਝ ਦਿਨਾਂ ’ਚ ਇਹ ਸੜਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ ਜਿਸ ਨਾਲ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ।

Read More

ਮੋਦੀ ਸਰਕਾਰ ਫਸਲਾਂ ਦਾ ਉਚਿਤ ਮੁੱਲ ਪ੍ਰਦਾਨ ਕਰਨ ਅਤੇ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਲਈ ਵਚਨਬੱਧ : ਸੰਜੀਵ ਮਨਹਾਸ

ਗੜ੍ਹਦੀਵਾਲਾ 17 ਅਕਤੂਬਰ (ਚੌਧਰੀ) : ਅੱਜ ਭਾਜਪਾ ਵਰਕਰਾਂ ਦੀ ਇੱਕ ਮੀਟਿੰਗ ਗੜ੍ਹਦੀਵਾਲਾ ਵਿਖੇ ਹੋਈ। ਜਿਸ ਵਿੱਚ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ,ਸੀਨੀਅਰ ਲੀਡਰ ਜੰਗੀ ਲਾਲ ਮਹਾਜਨ,ਜਨਰਲ਼ ਸਕੱਤਰ ਅਜੈ ਕੌਸ਼ਲ ਸੇਠੁ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪੰਪਲਟ ਵੰਡਣ ਦੀ ਸ਼ੁਰੂਆਤ ਕੀਤੀ ਗਈ।

Read More

LATEST: ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਲੋਕਤੰਤਰ ਦਾ ਕਤਲ – ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ

ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਲੋਕਤੰਤਰ ਦਾ ਕਤਲ
ਚੰਡੀਗੜ੍ਹ: ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ (ਭਿਖੀਵਿੰਡ) ਦੀ ਹੱਤਿਆ ਲੋਕਤੰਤਰ ਅਤੇ ਉਦਾਰਵਾਦੀ-ਮਾਨਵਵਾਦੀ ਵਿਚਾਰਧਾਰਾ ਦਾ ਕਤਲ ਹੈ। ਅਤਿਵਾਦ ਦੇ ਕਾਲੇ ਦੌਰ ਵਿੱਚ ਕਾਮਰੇਡ ਬਲਵਿੰਦਰ ਸਿੰਘ ਅਤੇ ਪਰਿਵਾਰ ਨੇ ਆਪਣੀ ਵਿਚਾਰਧਾਰਕ ਪ੍ਰਤੀਬੱਧਤਾ ਉੱਤੇ ਪਹਿਰਾ ਦਿੰਦਿਆਂ ਵਾਰ ਵਾਰ ਅਤਿਵਾਦੀ ਹਮਲਿਆਂ ਨੂੰ ਪਛਾੜਿਆ।

Read More

कृषि सुधार कानून के विरोध में रिलायंस पंप सुजानपुर में किसानों ने फूंका प्रधानमंत्री नरेंद्र मोदी का पुतला

सुजानपुर 17 अक्टूबर(राजिंदर सिंह राजन /अविनाश) : कृषि सुधार कानून के विरोध में किसानों की ओर से दिया जाने वाला धरना लगातार जारी है आज किसान संयुक्त फ्रंट की ओर से आज सुजानपुर में रिलायंस के पेट्रोल पंप के बाहर कृषि सुधार कानून के विरोध में किसान संयुक्त फ्रंट के बलवंत सिंह घो, किसान सभा के मीत सिंह, रंजीत सिंह की अध्यक्षता में रोष धरना दिया गया तथा केंद्र सरकार के खिलाफ जोरदार नारेबाजी की तथा देश के प्रधानमंत्री नरेंद्र मोदी का पुतला फूंका गया इस मौके पर बलदेव राज बलवंत सिंह, रणजीत सिंह ने कहा की देश की नरेंद्र मोदी की केंद्र सरकार की ओर से जो किसान विरोधी कानून पास किए गए हैं।

Read More

LATEST: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੇ ‘ਸਮਾਰਟ ਵਿਲੇਜ ਮੁਹਿੰਮ’ ਦੇ ਦੂਜੇ ਪੜਾਅ ਤਹਿਤ ਮਿਲਣਗੇ 121 ਕਰੋੜ ਰੁਪਏ READ MORE: CLICK HERE::

ਪਟਿਆਲਾ, 17 ਅਕਤੂਬਰ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਰਾਹੁਲ ਗਾਂਧੀ ਨਾਲ ਸਾਂਝੇ ਤੌਰ ‘ਤੇ ਪੰਜਾਬ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਆਨ-ਲਾਈਨ ਅਰੰਭੇ ‘ਸਮਾਰਟ ਵਿਲੇਜ ਮੁਹਿੰਮ’ ਦੇ ਦੂਜੇ ਪੜਾਅ ਤਹਿਤ ਅੱਜ ਪਟਿਆਲਾ ਜ਼ਿਲ੍ਹੇ ‘ਚ 121 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਮੁੱਢ ਬੰਨ੍ਹਿਆ ਗਿਆ। ਜ਼ਿਲ੍ਹੇ ਦੇ 9 ਬਲਾਕਾਂ ‘ਚ 2959 ਵਿਕਾਸ ਕਾਰਜਾਂ ਨੂੰ ਇਸ ਰਾਸ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

Read More

LATEST: 20.62 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 159 ਪਿੰਡਾਂ ਦੀ ਬਦਲੇਗੀ ਨੁਹਾਰ : ਸੁੰਦਰ ਸ਼ਾਮ ਅਰੋੜਾ

ਹੁਸ਼ਿਆਰਪੁਰ, 17 ਅਕਤੂਬਰ : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ ਕਿਹਾ ਕਿ ਸੂਬਾ ਸਰਕਾਰ ਦੀ ‘ਸਮਾਰਟ  ਪਿੰਡ ਮੁਹਿੰਮ’ ਦੇ ਦੂਜੇ ਪੜਾਅ ਤਹਿਤ 20.62 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਦੇ 159 ਪਿੰਡਾਂ ਵਿੱਚ ਵੱਖ-ਵੱਖ 201 ਵਿਕਾਸ ਕਾਰਜ ਕਰਵਾਏ ਜਾਣਗੇ।

Read More

बड़ी ख़बर : पंजाब के फ़रीदकोट में LOCKDOWN तालाबंदी और खराब आर्थिक हालत का हवाला देते हुए गांव कलेर में आग लगाकर एक ही परिवार के चार सदस्यों ने आतम हत्या कर ली

फरीदकोट : तालाबंदी और खराब आर्थिक हालत का हवाला देते हुए गांव कलेर में आग लगाकर एक ही परिवार के चार सदस्यों ने आतम हत्या कर ली है। मृतकों की पहचान राजश्थान के जिला सीकर के निवासी धर्मपाल (40 ), उसकी पत्नी सीमा (36 ), बेटी मोनिका (15 ) और बेटे हत्तीश (10 ) के रूप में हुई है।  

Read More

LATEST: भाजपा की मांग: रवनीत  बिट्टू के खिलाफ भाजपा प्रधान अश्विनी शर्मा पर कातिलाना हमला करने का केस दर्ज हो, एसपीडी आर.पी.एस   संधू को विज्ञापन देकर READ MORE::

होशियारपुर (17 अक्टूबर) पंजाब भाजपा अध्यक्ष श्री अशवनी शर्मा पर टांडा के नजदीक 5 दिन पहले कांग्रेस पर्योजित  शरारती अनसरों  द्वारा किए गए कातिलाना हमले  का पंजाब भर में भाजपा ने गंभीर नोटिस लेते हुए डीसी दफ्तरों का गेराव करके दोषियों के खिलाफ सख्त कार्रवाई की मांग रखी,कोई उचित कार्रवाई करने की बजाए कांग्रेस के अलग-अलग नेताओं ने इस मुद्दे पर अपनी बेहूदा राजनीति शुरु कर दी।

Read More

ਦਰਦਨਾਕ ਹਾਦਸਾ : ਬੋਲੇਰੋ ਜੀਪ ਅਤੇ ਰੋਡਵੇਜ਼ ਦੀ ਬੱਸ ਵਿੱਚ ਹੋਈ ਟੱਕਰ ਵਿੱਚ 9 ਲੋਕਾਂ ਦੀ ਮੌਤ

ਪੀਲੀਭੀਤ: ਪੀਲੀਭੀਤ ਜ਼ਿਲ੍ਹੇ ਦੇ ਪੂਰਨਪੁਰ ਵਿੱਚ ਸ਼ਨੀਵਾਰ ਨੂੰ ਇੱਕ ਬੋਲੇਰੋ ਜੀਪ ਅਤੇ ਇੱਕ ਰੋਡਵੇਜ਼ ਦੀ ਬੱਸ ਵਿੱਚ ਹੋਈ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਤਕਰੀਬਨ 30 ਹੋਰ ਲੋਕ ਜ਼ਖਮੀ ਹੋਏ ਹਨ।

Read More

LATEST: ਹੋਟਲ ਵਿਚ ਰੰਗ – ਰਲੀਆਂ ਮਨਾਉਂਦੇ 3 ਮੁੰਡੇ – ਕੁੜੀਆਂ ਸਮੇਤ ਮੈਨੇਜਰ ਕਾਬੂ, ਮਾਲਕ ਫ਼ਰਾਰ

ਅੰਮ੍ਰਿਤਸਰ : ਥਾਣਾ ਬੀ-ਡਵੀਜ਼ਨ ਦੀ  ਪੁਲਿਸ  ਨੇ  ਗਲਿਆਰੇ ਦੇ ਖੇਤਰ ਵਿਚ ਹੋਟਲ ਵਿਚ ਵੇਸਵਾਗਮਨੀ ਦਾ ਧੰਦਾ ਕਰਨ ਦੇ ਦੋਸ਼ ਚ  3 ਜੋੜਿਆਂ ਸਮੇਤ ਹੋਟਲ ਦੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਉਪਰੋਕਤ ਸਾਰੇ ਦੋਸ਼ੀਆਂ ਖਿਲਾਫ ਅਨੈਤਿਕ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More

ਝੋਨੇ ਦੀ ਵਿਕਰੀ ਸਮੇਂ ਖੱਜਲ ਖਰਾਬੀ ਤੋਂ ਬਚਣ ਲਈ ਝੋਨਾ ਸੁਕਾ ਕੇ ਮੰਡੀ ਵਿੱਚ ਲਿਆਉ : ਡਾ.ਅਮਰੀਕ ਸਿੰਘ

ਪਠਾਨਕੋਟ,16 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਨੌਰੰਗਪੁਰ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,ਰਘਬੀਰ ਸਿੰਘ ਵੀ ਹਾਜ਼ਰ ਸਨ। ਦੌਰੇ ਦੌਰਾਨ ਮੰਡੀਆਂ ਵਿੱਚ ਹੋ ਰਹੀ ਤੁਲਾਈ ਦਾ ਮੌਕੇ ਤੇ ਜਾਇਜ਼ਾ ਲਿਆ ਅਤੇ ਤੋਲ ਚੈੱਕ ਕੀਤੇ ਗੲ,ਜੋ ਸਹੀ ਪਾਏ ਗਏੇ।

ਇਸ ਮੋਕੇ ਤੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ। ਉਨਾਂ ਕਿਹਾ ਕਿ ਅਕਸਰ ਕਿਸਾਨ ਜਲਦਬਾਜੀ ਦੇ ਚੱਕਰ ਵਿੱਚ ਖੇਤਾਂ ਵਿੱਚ ਹੀ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਇਸ ਨਾਲ ਜਿੱਥੇ ਮਿੱਤਰ ਕੀੜੇ ਮਰ ਜਾਂਦੇ ਹਨ ਉੱਥੇ ਹੀ ਜਮੀਨ ਦੀ ਉਪਜ ਵਿੱਚ ਵੀ ਫਰਕ ਪੈਂਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਮੂਹਿੰਮ ਚਲਾ ਕੇ ਕਿਸਾਨਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਲਿਖਿਤ ਭਰੋਸਾ ਦਿੱਤਾ ਗਿਆ ਹੈ ਕਿ ਉਹ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨਗੇ।

Read More

ਬੰਦ ਘਰ ਦੇ ਤਾਲੇ ਤੋੜ ਕੇ ਚੋਰਾਂ ਨੇ 10 ਹਜ਼ਾਰ ਦੀ ਨਕਦੀ,3 ਸੋਨੇ ਦੀ ਮੁੰਦਰੀ ਅਤੇ ਮੋਬਾਈਲ ਫੋਨ ਚੋਰੀ ਕੀਤਾ

ਦੀਨਾਨਗਰ( ਬਲਵਿੰਦਰ ਸਿੰਘ ਬਿੱਲਾ ) : ਬੰਦ ਘਰ ਦਾ ਤਾਲਾ ਤੋੜਦਿਆਂ ਚੋਰਾਂ ਨੇ 10 ਹਜ਼ਾਰ ਦੀ ਨਕਦੀ ਅਤੇ 3 ਸੋਨੇ ਦੀਆਂ ਮੁੰਦਰੀਆਂ ਅਤੇ ਇਕ ਮੋਬਾਈਲ ਫੋਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ।ਜਾਣਕਾਰੀ ਦਿੰਦੇ ਹੋਏ ਰਮੇਸ਼ ਲਾਲ ਪੁੱਤਰ ਬਾਊ ਰਾਮ ਨਿਵਾਸੀ ਆਰੀਆ ਨਗਰ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਘਰ ਨੂੰ ਤਾਲਾ ਲਗਾ ਕੇ ਕਿਸੇ ਕੰਮ ਲਈ ਸ਼ਹਿਰ ਗਏ ਹੋਏ ਸਨ। ਜਦੋਂ ਉਹ ਦੁਪਹਿਰ ਵੇਲੇ ਖਾਣਾ ਖਾਣ ਲਈ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾ ਸਮਾਨ ਖਿਲਰਿਆ ਪਿਆ ਸੀ I ਚੈਕਿੰਗ ਕਰਨ ‘ਤੇ 10 ਹਜ਼ਾਰ ਦੀ ਨਕਦੀ, ਤਿੰਨ ਸੋਨੇ ਦੀਆਂ ਮੁੰਦਰੀਆਂ ਅਤੇ ਇਕ ਮੋਬਾਈਲ ਫੋਨ ਗਾਇਬ ਸੀ। ਦੀਨਾਨਗਰ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ I


Read More

ਪੀ.ਏ.ਯੂ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ‘ਤੇ ਰੱਖੇ ਜਾਣ ਦੀ ਕੀਤੀ ਮੰਗ

ਮੁੱਲਾਂਪੁਰ/ਲੁਧਿਆਣਾ, 16 ਅਕਤੂਬਰ(ਚੌਧਰੀ) : ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸਨ ਕੁਮਾਰ ਬਾਵਾ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੜੀ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਗਿਆ। ਸਮਾਰੋਹ ਦਾ ਆਗਾਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਇਆ ਅਤੇ ਸਮਾਰੋਹ ਦੌਰਾਨ ਫੁੱਲਾਂ ਦੀ ਵਰਖਾ ਹੁੰਦੀ ਰਹੀ।

Read More

उच्च योग्यता प्राप्त लाइब्रेरी स्टाफ और एस एल ए के प्रतिनिधि मंडल ने अपनी पदोन्नति को लेकर जिला शिक्षा अधिकारी को दिया मांग पत्र

बटाला/ गुरदासपुर (संंजीव नैयर /अविनाश ) : सरकारी स्कूलों में कार्य कर रहे नॉन टीचिंग कर्मचारियों जिसमें लाइब्रेरियन,लाइब्रेरी रीस्टोरर और एस एल ए आते हैं के प्रतिनिधिमंडल ने जिला गुरदासपुर के कन्वीनर संदीप सलहोत्रा की अध्यक्षता में अपनी पदोन्नति को लेकर जिला शिक्षा अधिकारी गुरदासपुर सरदार हरदीप सिंह जी को ज्ञापन दिया ।

Read More

ਜਿਨਾਂ ਪਿੰਡਾਂ ਨੂੰ ਰਾਮਲੀਲਾ ਕਰਨ ਦੀ ਮਨਜੂਰੀ ਮਿਲਦੀ ਹੈ,ਮਿਸ਼ਨ ਫਤਿਹ ਦੀਆਂ ਹਦਾਇਤਾਂ ਦਾ ਰੱਖਣ ਧਿਆਨ : ਜੋਗਿੰਦਰ ਪਾਲ

ਪਠਾਨਕੋਟ,16 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਦੇ ਜਿਨਾਂ ਪਿੰਡਾਂ ਨੂੰ ਜਿਲਾ ਪ੍ਰਸਾਸਨ ਵੱਲੋਂ ਰਾਮਲੀਲਾ ਕਰਨ ਦੀ ਮਨਜੂਰੀ ਮਿਲੀ ਹੈ ਉਹ ਸਾਰੇ ਪਿੰਡ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਦੀਆਂ ਹਦਾਇਤਾਂ ਦੀ ਪਾਲਣਾ ਕਰਨਾਂ ਯਕੀਨੀ ਬਣਾਉਂਗੇ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤਾ।

Read More

ਤਿਉਹਾਰਾਂ ਦੇ ਮੱਦੇਨਜ਼ਰ ਥਾਨਾ ਮਾਮੂਨ ਕੈਂਟ ਪੁਲਿਸ ਨੇ ਲਗਾਏ ਵਿਸ਼ੇਸ਼ ਨਾਕੇ

ਪਠਾਨਕੋਟ,16 ਅਕਤੂਬਰ )(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਥਾਨਾ ਮਾਮੂਨ ਕੈਂਟ ਪੁਲਿਸ ਵਲੋਂ ਥਾਨਾ ਇਲਾਕੇ ਦੇ ਅਧੀਨ ਆਉਂਦੇ ਬਘਾਰ ਚੌਕ, ਮਾਮੂਨ ਚੌਂਕ ਅਤੇ ਸਿੰਬਲ ਚੌਂਕ ਦੇ ਨੇੜੇ ਸਪੈਸ਼ਲ ਨਾਕਾ ਲਗਾ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਗਈ।ਜਾਨਕਾਰੀ ਦਿੰਦੇ ਹੋਏ ਥਾਨਾ ਮਾਮੂਨ ਕੈਂਟ ਦੇ ਐਸਐਚਓ ਨਵਦੀਪ ਸ਼ਰਮਾ ਨੇ ਦਸਿਆ ਕਿ ਐਸਐਸਪੀ ਪਠਾਨਕੋਟ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂਨੁਸਾਰ ਤਿਓਹਾਰਾਂ ਦੇ ਸੀਜਨ ਨੁੰ ਦੇਖਦੇ ਹੋਏ ਇਲਾਕੇ ਵਿੱਚ ਸਪੈਸ਼ਲ ਨਾਕੇ ਲਗਾਏ ਜਾ ਰਹੇ ਹਨ ਅਤੇ ਵਾਹਨਾਂ ਨੁੰ ਰੋਕ ਕੇ ਦਸਤਾਵੇਜਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂਜੋ ਕੋਈ ਵੀ ਅਸਮਾਜਿਕ ਤੱਤ ਇਲਾਕੇ ਵਿੱਚ ਦਾਖਿਲ ਨਾ ਹੋ ਸਕਨ।ਇਸ ਮੌਕੇ ਤੇ ਥਾਨਾ ਮੁਖੀ ਨਵਦੀਪ ਸ਼ਰਮਾ, ਸਬ ਇੰਸਪੈਕਟਰ ਏਮੈਨਿਉਲ ਮਲ, ਕੁਲਦੀਪ ਸਿੰਘ, ਮਲਕੀਤ ਸਿੰਘ, ਸਰਤਾਜ ਸਿੰਘ ਅਤੇ ਹੋਰ ਮੌਜੂਦ ਸਨ।

Read More

वित मंत्री मनप्रीत सिंह बादल ने बीत ईलाके में लगी पीने के पानी पांच योजनाओं के लिए जारी किए पंद्रह लाख- पूर्व विधायक लव कुमार गोल्डी

गढ़शंकर (अशवनी शर्मा) बीत ईलाके के पीने के पानी की समस्या को दूर करने के लिए पंद्रह लाख रूपए मुख्यमंत्री कैप्टन अमरिंदर सिंह के निर्देशों पर वित मंत्री मनप्रीत सिंह बादल ने जारी कर दिए। यह जानकारी देते हुए काग्रेस के प्रदेशिक महासचिव व पूर्व विधायक लव कुमार गोल्डी ने कहा कि बीत ईलाके में पेयजल योजनाओं की माटर खराब होने के कारण कई कई दिन पीने के पानी की दिक्कत का लोगो को साहमना करना पड़ता है।

Read More

ਲੇਟੈਸਟ: ਗੁਰਦਾਸਪੁਰ ਚ ਅਮਰਜੀਤ ਬਿੱਟੂ ਦੀ ਅਣਪਛਾਤਿਆਂ ਵੱਲੋਂ ਹੱਤਿਆ

ਗੁਰਦਾਸਪੁਰ, 16 ਅਕਤੂਬਰ (ਅਸ਼ਵਨੀ)

ਸਿਟੀ ਪੁਲੀਸ ਸਟੇਸ਼ਨ ਅਧੀਨ ਆਂਉਦੇ  ਪਿੰਡ ਮਾਨ ਕੌਰ ਸਿੰਘ ਵਿੱਚ ਬੀਤੀ ਰਾਤ ਇੱਕ ਵਿਅਕਤੀ ਦੀ ਅਣਪਛਾਤਿਆਂ ਵੱਲੋਂ ਹੱਤਿਆ ਕਰ ਦਿੱਤੀ ਗਈ । ਅਮਰਜੀਤ ਉਰਫ਼ ਬਿੱਟੂ ਪੁੱਤਰ ਤਰਸੇਮ ਵਿਕਲਾਂਗ ਸੀ ਅਤੇ ਇੱਕ ਦੁਕਾਨ ਤੇ ਸੋਫੇ ਬਣਾਉਣ ਦਾ ਕੰਮ ਕਰਦਾ ਸੀ । ਉਸ ਦੀ ਲਾਸ਼ ਸਵੇਰ ਵੇਲੇ ਪਿੰਡ ਦੇ ਹੀ ਪੁਰਾਣੇ  ਕੁਆਟਰਾਂ ਵਿੱਚ ਪਈ ਸੀ ਅਤੇ ਸਿ

Read More

BREAKING..दसूहा में दिन-दहाड़े बडी वारदात,लुटेरे बुजुर्ग दम्पति से दो तोले सोने की चेन व उनकी स्कूटरी छीनकर फरार

दसूहा 16 अक्तूबर (चौधरी ) : आज दसूहा में दिन-दहाड़े दो नौजवान लुटेरों ने बैंक से लौट रहे बुजुर्ग दम्पति को दातर दिखाकर एक बडी वारदात को अंजाम दिया है। शहर के हाजीपुर चौक में पुलिस के कर्मचारी हमेशा चालान काटने में मशरूफ रहते हैं।उधर लुटेरे दिन दहाड़े बडी वारदातों को अंजाम दिए जा रहे हैं। मिली जानकारी के अनुसार युवराज मोहन धीर(70) पुत्र गंगाधर धीर तथा अनीता धीर(60) पत्नी युवराज मोहन धीर निवासी धीर मुहल्ला डेढ़ बजे के करीब बैंक से अपनी टी वी एस स्कूटरी नंबर जे एच 10 टी 5264 पर घर लौट रहे थे।उन्होंने बतया कि जब हम मुहल्ला शेखां पहुचें तो दो मोटरसाइकिल सवार नौजवान सामने खडे थे।

Read More

LATEST NEWS: ਮੁੱਖ ਮੰਤਰੀ ਵੱਲੋਂ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਦੇ ਕਤਲ ਦੀ ਐਸ.ਆਈ.ਟੀ. ਜਾਂਚ ਕਰਵਾਉਣ ਦੇ ਹੁਕਮ

ਚੰਡੀਗੜ੍ਹ, 16 ਅਕਤੂਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਉਪਰ ਹੋਏ ਜਾਨਲੇਵਾ ਹਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰਨ ਲਈ ਫਿਰੋਜ਼ਪੁਰ ਦੇ ਡੀ.ਆਈ.ਜੀ. ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ।

Read More

BREAKING NEWS: PUNJAB CM ORDERS PROVISION OF CLEAN DRINKING WATER & TOILETS IN ALL GOVT SCHOOLS & ANGANWADIS BY NOV. 30

Chandigarh, October 16:
Punjab Chief Minister Captain Amarinder Singh has directed the Water Supply and Sanitation Department to ensure clean drinking water and toilets in all Government Schools and Anganwadis in the state by November 30 to protect the health of children, especially in the present Covid situation.

Read More