ਚੰਡੀਗੜ੍ਹ, 16 ਅਕਤੂਬਰ:
ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ 13ਵੇਂ (ਵਿਸ਼ੇਸ਼) ਸਮਾਗਮ ਲਈ 19 ਅਕਤੂਬਰ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।
Read Moreਚੰਡੀਗੜ੍ਹ, 16 ਅਕਤੂਬਰ:
ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ 13ਵੇਂ (ਵਿਸ਼ੇਸ਼) ਸਮਾਗਮ ਲਈ 19 ਅਕਤੂਬਰ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।
Read Moreਹੁਸ਼ਿਆਰਪੁਰ 16 ਅਕਤੂਬਰ (ਚੌਧਰੀ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1306 ਨਵੇ ਸੈਪਲ ਲੈਣ ਨਾਲ ਅਤੇ 1285 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 91 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5318 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 132512 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 126610 ਸੈਪਲ ਨੈਗਟਿਵ,ਜਦ ਕਿ 1201 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 192 ਹੈ।ਐਕਟਿਵ ਕੇਸਾ ਦੀ ਗਿਣਤੀ ਹੈ 377 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 4749 ਹਨ ।
Read Moreਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਵਿੱਚ ਧੀਆਂ ਦੇ ਵਿਆਹ ਦੀ ਸਹੀ ਉਮਰ ਦਾ ਫੈਸਲਾ ਕਰਨ ਲਈ ਜਲਦੀ ਫੈਸਲਾ ਕਰੇਗੀ।
सुजानपुर 16 अक्टूबर(राजिंदर सिंह राजन /अविनाश) : सुजानपुर पुलिस की ओर से भर्ती के नाम पर लाखों रुपए की धोखाधड़ी करने के आरोप में चार व्यक्तियों के खिलाफ मामला दर्ज किया है इससे संबंधी जानकारी देते हुए सुजानपुर के थाना प्रभारी अवतार सिंह तथा जांच अधिकारी नरेश कुमार ने बताया कि शिकायतकर्ता जोगिंदर सिंह निवासी फिरोजपुर कला ने शिकायत दी थी कि उसे उक्त लोगों ने मेरे बेटे को संजीव कुमार को रेलवे में भर्ती करवाने के नाम पर लगभग ₹700000 की राशि दी थी लेकिन उसे भर्ती नहीं कराया जब उसने पैसे मांगने शुरू किए तो इन्होंने आनाकानी करनी शुरू कर दी।
Read Moreचंडीगढ़, 16 अक्टूबर:
कोविड-19 महामारी के दौरान राज्य सरकार द्वारा जारी किए गए दिशा-निर्देशों का उल्लंघन करने के मामले को गंभीरता से लेते हुए स्कूल शिक्षा मंत्री पंजाब श्री विजय इंदर सिंगला ने राज्य के विभिन्न जि़लों में स्थित 9 स्कूलों को जारी किए गए ‘अनापत्ति प्रमाण पत्र’ (एन.ओ.सी.) रद्द कर दिए हैं।
Read Moreਗੁਰਦਾਸਪੁਰ 16 ਅਕਤੂਬਰ ( ਅਸ਼ਵਨੀ ) : ਲੋਕਾਂ ਨੂੰ ਘਰ ਘਰ ਸਿਹਤ ਸਹੂਲਤਾਂ ਅਤੇ ਕਰੋਨਾ ਮਹਾਂਮਾਰੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਕਰੋਨਾ ਸੰਕਟਮਈ ਸਥਿਤੀ ਵਿਚ ਨਿੱਜੀ ਜ਼ਿੰਦਗੀ ਦਾਅ ਤੇ ਲਗਾ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਾਲ ਹੀ ਵਿਚ ਸਬ ਅਰਬਨ ਖੇਤਰ ਵਿਚ ਕੰਮ ਕਰਦੀ ਆਸ਼ਾ ਵਰਕਰ ਦੇ ਕਰੋਨਾ ਪਾਜ਼ਿਟਿਵ ਆਣ ਤੇ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ ਉਸਨੂੰ ਨਿਯਮਾਂ ਅਨੁਸਾਰ ਦੱਸ ਹਜ਼ਾਰ ਰੁਪਏ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ।
Read Moreसुजानपुर 16 अक्टूबर(राजिंदर सिंह राजन /अविनाश) : जिला कानूनी सेवाएं अथॉरिटी पठानकोट के चेयरमैन डिस्टिक एंड सेशन जज कंवलजीत सिंह बाजवा की अध्यक्षता में जिले के सरपंचों पंचों तथा गणमान्य लोगों के साथ वीडियो कॉन्फ्रेंसिंग द्वारा एक बैठक का आयोजन किया गया। इस संबंधी जानकारी देते हुए अथॉरिटी के सचिव सिविल जज जितेंद्र पाल सिंह ने बताया कि पंजाब लीगल सर्विस अथॉरिटी के निर्देशानुसार इस लॉकडाउन के मद्देनजर सभी जरूरतमंदों को इंसाफ मिल सके ।उसके तहत गांव के सरपंचों,पंचों तथा गणमान्य व्यक्तियों के साथ वीडियो कांफ्रेंस द्वारा बैठकें की जा रही है ताकि ग्रामीणों में जो लोग कानूनी सहायता चाहते हैं। उन्हें मुफ्त कानूनी सहायता मिल सके।
Read Moreसुजानपुर 16 अक्टूबर (राजिंद सिंह राजन/अविनाश) : रवाटर सप्लाई एंड सैनिटेशन विभाग की ओर से ग्लोबल हैंडवाशिंग डे के उपलक्ष में गांव ताजपुर में कार्यक्रम का आयोजन सरपंच बोधराज की अध्यक्षता में किया गया। जिसमें वॉटर सप्लाई एंड सेनिटेशन विभाग के जिला कोऑर्डिनेटर मनिंदर कौर ,ब्लॉक कोऑर्डिनेटर भूपिंदर सिंह तथा मास्टर मोटीवेटर प्रेमलता उपस्थित हुए इस मौके पर गांव के लोगों तथा खासकर बच्चों को सही ढंग से हाथ धोने की तकनीक तथा हाथों के धोने के महत्व के बारे में बताया गया।
Read Moreਚੰਡੀਗੜ੍ਹ, 16 ਅਕਤੂਬਰ: ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਘਰ ਘਰ ਰੁਜ਼ਗਾਰ ਮਿਸ਼ਨ ਦੇ ਅਧੀਨ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।ਜਿਸ ਲਈ ਪੰਜਾਬ ਸਰਕਾਰ ਨੇ ਹੁਣ ਤੱਕ 6 ਰਾਜ ਪੱਧਰੀ ਰੁਜ਼ਗਾਰ ਮੇਲੇ ਲਾ ਕੇ
Read Moreगुरदासपुर 16 अक्तूबर ( अशवनी ) : चिन्मय मिशन गुरदासपुर के तत्वावधाम में संचालित मासिक विधवा/निराश्रित महिला राशन-वितरण के 13वें वर्ष का छठा (अर्थात 150वां) आयोजन श्री ब्राहम्ण सभा भवन में दो दिन, मंगलवार और बुधवार को पांच-पांच के ग्रुप में अलग-अलग समय पर बुलाकर, प्रत्येक महिला को राशन सामग्री किट (मूल्य 1000/-रु. प्रत्येक) के हिसाब से 70 महिलाओं को वितरित की गई।
Read MoreChandigarh, October 16:
The Punjab Chief Minister Captain Amarinder Singh on Friday congratulated the Punjab State Red Cross Society for being adjudged the Second best in the country besides having bagged the top position in North India in terms of overall performance.
Read Moreਲੁਧਿਆਣਾ : ਲੁਧਿਆਣਾ ਦੇ ਦੁੱਗਰੀ ਰੋਡ ‘ਤੇ ਸਥਿਤ ਮੂਠੂਤ ਫਾਇਨਾਂਸ ਤੇ ਇਕ ਵੱਡੀ ਲੁੱਟ ਨੂੰ ਅਸਫਲ ਕਰਦੇ ਹੋਏ ਲੁੱਟਣ ਆਏ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ ।
Read Moreहोशियारपुर, 16 अक्टूबर:
उद्योग एवं वाणिज्य मंत्री पंजाब सुंदर शाम अरोड़ा ने कहा कि पंजाब सरकार लोगों को बेहतर स्वास्थ्य सुविधाएं देने के लिए वचनबद्ध है, इस लिए यह यकीनी बनाया जाए कि सरकारी अस्पतालों में लोगों को इलाज करवाने संबंधी किसी तरह की कोई परेशानी न आए। वे जिला प्रशासकीय कांप्लेक्स होशियारपुर में डेंगू की समीक्षा बैठक के दौैरान स्वास्थ्य विभाग व नगर निगम के अधिकारियों को संबोधित कर रहे थे। इस दौरान उनके साथ डिप्टी कमिश्नर अपनीत रियात भी मौजूद थे।
ਗੁਰਦਾਸਪੁਰ (ਅਸ਼ਵਨੀ ): ਗੁਰਦਾਸਪੁਰ ਦੇ ਆਲੇ- ਚੱਕ ਬਾਈਪਾਸ ‘ਤੇ ਦੋ ਕਾਰਾਂ ਇੱਕ-ਦੂਸਰੇ ਨੂੰ ਓਵਰਟੇਕ ਕਰਦਿਆਂ ਹਾਦਸਾਗ੍ਰਸਤ ਹੋ ਗਈਆਂ।
Read Moreਚੰਡੀਗੜ੍ਹ : ਪੰਜਾਬ ਦੀਆਂ 30 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਰਹੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਵਿੱਚ ਪੰਜਾਬ ਵਿੱਚ ਭਾਜਪਾ ਦੇ ਕੇਂਦਰੀ ਮੰਤਰੀਆਂ ਦੀ ਵਰਚੁਅਲ ਰੈਲੀਆਂ ਅਤੇ ਭਾਜਪਾ ਨੇਤਾਵਾਂ ਦਾ ਵਿਰੋਧ ਸ਼ਾਮਲ ਹੈ।
Read Moreਗੜ੍ਹਦੀਵਾਲਾ 16 ਅਕਤੂਬਰ (ਚੌਧਰੀ) : ਸਮੁੱਚੇ ਪੰਜਾਬ ਦੇ ਪਿੰਡਾਂ ਸਭਾ ਬੁਲਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਦੀਆਂ ਪੰਚਾਇਤਾਂ ਨੂੰ ਕੀਤੀ ਅਪੀਲ ਗ੍ਰਾਮ ਸਭਾ ਬੁਲਾਓ, ਕਿਸਾਨ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਪਿੰਡ ਚੋਹਕਾ ਤੇ ਮੰਝਪੁਰ ਵਿਖੇ ਗ੍ਰਾਮ ਸਭਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਰੋਧੀ ਸੂਬਾ ਤੇ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਹਰ ਸੰਭਵ ਤੇ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ।
Read Moreਪਠਾਨਕੋਟ,15 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਚਾਇਲਡ ਲਾਇਨ 1098 ਵਲੋਂ ਪਠਾਨਕੋਟ ਦੇ ਚਾਰ ਮਰਲਾ ਕਵਾਰਟਰ ਵਿਖੇ ਵਿਸ਼ੇਸ਼ ਸ਼ਿਿਵਰ ਦਾ ਆਯੋਜਨ ਓਆਰਵੀ ਮੈਡਮ ਸਾਕਸ਼ੀ ਦੀ ਅਗੁਵਾਈ ਵਿੱਚ ਲਗਾਇਆ ਗਿਆ।ਸ਼ਿਿਵਰ ਵਿੱਚ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ।ਓਆਰਵੀ ਮੈਡਮ ਸਾਕਸ਼ੀ ਨੇ ਦਸਿਆ ਕਿ ਕੈਂਪ ਵਿੱਚ ਬਚਿਆਂ ਦੇ ਮਾਪਿਆਂ ਨੁੰ ਸਰਕਾਰ ਵਲੋਂ ਚਲਾਈ ਜਾ ਰਹਿਆਂ ਵੱਖ-ਵੱਖ ਯੋਜਨਾਵਾਂ ਦੀ ਜਾਨਕਾਰੀ ਦਿੱਤੀ ਗਈ।ਕੇਂਪ ਵਿੱਚ ਮਾਪਿਆਂ ਨੁੰ ਮੁਫਤ ਦਵਾਇਆਂ ਅਤੇ ਰਿਫਰੇਸ਼ਮੇਂਟ ਦਿੱਤੀ ਗਈ।ਇਸ ਮੌਕੇ ਤੇ ਵਾਲੰਟਿਅਰ ਕਿਰਨ ਬਾਲਾ, ਉਮਾਕਾਂਤ ਸ਼ਰਮ, ਰਾਹੁਲ ਸ਼ਰਮਾ ਅਤੇ ਹੋਰ ਮੌਜੂਦ ਸਨ।
Read Moreसुजानपुर 15 अक्टूबर(राजिंदर सिंह राजन /अविनाश) सुजानपुर के निकटवर्ती ग्राम गंदला लाहडी में सरपंच संसार चंद की अध्यक्षता में जी ओ 20 गरीब परिवारों को राशन किट भेंट की गई इस मौके पर जिओ जी सरपंच संसार चंद तथा सदस्य सुरेश कुमार ने बताया कि जिन परिवारों के पास राशन कार्ड नहीं है।उन जरूरतमंद 20 परिवारों को यह राशन किट भेंट किया गया है।इस मौके पर जी ओ जी सुरेश कुमार, जसवंत सिंह,छज्जू राम तथा डिपो होल्डर रंजीत सिंह हाजिर थे।
Read Moreसुजानपुर 15 अक्टूबर (राजिंदर सिंह राजन /अविनाश) : भारतीय जनता युवा मोर्चा की ओर से जिलाध्यक्ष से वरुण ठाकुर की अध्यक्षता में पंगोली चौक में भाजपा प्रदेश अध्यक्ष अश्विनी शर्मा पर हुए हमले के विरोध में पंजाब सरकार का पुतला फूंका तथा जोरदार प्रदर्शन किया
Read Moreਚੰਡੀਗੜ੍ਹ, 15 ਅਕਤੂਬਰ:
ਐਸ.ਸੀ. ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤੋਂ ਹੱਥ ਪਿੱਛੇ ਖਿੱਚ ਲੈਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਪਿਛਾਂਹ ਖਿੱਚੂ ਕਦਮ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਮੰਤਰੀ ਮੰਡਲ ਦੁਆਰਾ ਬੀਤੇ ਦਿਨ ਮਨਜ਼ੂਰ ਕੀਤੀ ਗਈ ਨਵੀਂ ਵਜ਼ੀਫਾ ਸਕੀਮ ਐਸ.ਸੀ. ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੀ ਪੜ੍ਹਾਈ ਕਰਨ ਦੇ ਸਮਰੱਥ ਬਣਾਉਂਦਿਆਂ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ।
ਕੋਵਿਡ ਨਾਲ ਸਬੰਧਤ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੁਸ਼ਿਆਰਪੁਰ ਵਿੱਚ ਦੁਸਹਿਰਾ ਮਨਾਇਆ ਜਾਵੇਗਾ– ਕੈਬਨਿਟ ਮੰਤਰੀ ਅਰੋੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੀ ਰਾਮ ਲੀਲਾ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ– ਸ਼੍ਰੀ ਰਾਮ ਲੀਲਾ ਕਮੇਟੀ ਨੂੰ ਕੋਵਿਡ ਨਾਲ ਸਬੰਧਤ ਨਿਰਦੇਸ਼ਾਂ ਨੂੰ ਲਾਗੂ ਕਰਦਿਆਂ ਧਾਰਮਿਕ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ ਗਈ– ਸ਼੍ਰੀ ਰਾਮ ਲੀਲਾ ਕਮੇਟੀ ਨੇ ਭਗਵਾਨ ਸ਼੍ਰੀ ਰਾਮ ਵਿਆਹ, ਜਲਾਵਤਨੀ ਅਤੇ ਰਾਜ ਤਿਲਕ ਨਾਲ ਸਬੰਧਤ ਸ਼ੋਭਾ ਯਾਤਰਾ ਨਾ ਕਰਨ ਦਾ ਫੈਸਲਾ ਲਿਆ– ਇਸ ਵਾਰ ਦੁਸਹਿਰਾ ਗਰਾਉਂਡ ਵਿੱਚ ਕੋਈ ਸਵਿੰਗ ਅਤੇ ਹੋਰ ਸਟਾਲ ਨਹੀਂ ਲਗਾਏ ਜਾਣਗੇ– ਡਿਪਟੀ ਕਮਿਸ਼ਨਰ ਨੇ ਸਾਰਿਆਂ ਨੂੰ ਮਾਸਕ ਪਹਿਨਣ…
Read Moreਗੜਸ਼ੰਕਰ (ਅਸ਼ਵਨੀ ਸ਼ਰਮਾ) :ਸ਼ਿਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਦਸਿਆ ਕਿ ਬੀਤੇ ਦਿੰਨ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਵਿੱਚ ਗੱਲ-ਬਾਤ ਕਰਨ ਲਈ ਸੱਦਾ ਪੱਤਰ ਦਿੱਤਾ ਜਿਸ ਤੇ 29 ਜਥੇਬੰਦੀਆਂ ਨੇ ਚੰਡੀਗੜ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਸਤ ਮੈਂਬਰਾਂ ਦੀ ਕਮੇਟੀ ਬਨਾਈ ਗਈ ਜੋ ਸਰਕਾਰ ਨਾਲ ਕਿਸਾਨਾਂ ਦੇ ਮਸਲੇ ਤੇ ਗੱਲ ਕਰੇਗੀ ਤੇ ਬਾਕੀ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਹਾਜ਼ਰ ਹੋਣਗੇ ਕਿੰਨੇ ਦਿਨਾਂ ਤੋਂ ਅੰਦੋਲਨ ਚਲ ਰਿਹਾ ਰੇਲਾਂ ਬੰਦ ਹਨ ਮੇਨ ਸੜਕਾਂ ਤੇ ਧਰਨੇ ਹਨ ਟੋਲ ਪਲਾਜੇ ਘੇਰੇ ਹੋਏ ਹਨ
Read Moreਗੜਸ਼ੰਕਰ (ਅਸ਼ਵਨੀ ਸ਼ਰਮਾ) ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਅੱਜ ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਡਾ. ਏ.ਪੀ.ਜੇ.ਅਬਦੁਲ ਕਲਾਮ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕਰਦੇ ਹੋਏ ਵਿਸ਼ਵ ਵਿਦਿਆਰਥੀ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਜਿੱਥੇ ਸੇਂਟ ਸੋਲਜਰ ਗੜ੍ਹਸੰਕਰ ਬ੍ਰਾਂਚ ਦੇ ਡਾਇਰੈਕਟਰ ਸੁਖਦੇਵ ਸਿੰਘ ਤੇ ਪ੍ਰਿੰਸੀਪਲ ਸ਼ੈਲੀ ਭੱਲਾ ਦੀ ਅਗਵਾਈ ‘ਚ ਬੱਚਿਆਂ ਨੇ ਪੋਸਟਰ ਬਣਾ ਕੇ ਡਾ. ਕਲਾਮ ਨੂੰ ਨਮਨ ਕੀਤਾ ਉੱਥੇ ਹੀ ਪ੍ਰਿੰਸੀਪਲ ਮਨਗਿੰਦਰ ਸਿੰਘ ਨਾਲ ਸਟਾਫ ਨੇ ਉਨ੍ਹਾਂ ਦੀ ਤਸਵੀਰ ‘ਤੇ ਸ਼ਰਦਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
Read Moreआदमपुर, 15 अक्टूबर, 2020: जालंधर जिले के आदमपुर के पास गांव कालरे में यूको बैंक में लूट का मामला प्रकाश में आया है।इस घटना को चार नकाबपोश लुटेरों ने अंजाम दिया और जब बैंक के गनमैन ने उन्हें रोकने की कोशिश की, तो उन्होंने उस पर गोलियां चला दी, जिससे उसकी मौत हो गई।
Read Moreਗੁਰਦਾਸਪੁਰ,15 ਅਕਤੂਬਰ (ਅਸ਼ਵਨੀ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ,ਗੁਰਦਾਸਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਸਰਬਜੀਤ ਸਿੰਘ ਔਲਖ ਨੇ ਜਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪਲੀਤ ਹੁੰਦਾ ਹੈ ਉਸ ਦੇ ਨਾਲ ਭੂਮੀ ਦੀ ਸਿਹਤ ਵੀ ਖਰਾਬ ਹੁੰਦੀ ਹੈ।
Read Moreਗੁਰਦਾਸਪੁਰ 15 ਅਕਤੂਬਰ ( ਅਸ਼ਵਨੀ ) : ਪੰਜਾਬ ਪੁਲਿਸ ‘ਚ ਵੀ ਆਈ ਪੀ ਕੋਟੇ ਵਿਚ ਭੱਰਤੀ ਕਰਾੳੇਣ ਦੇ ਨਾਂ ਤੇ 9 ਲੱਖ 50 ਹਜਾਰ ਦੀ ਠੱਗੀ ਮਾਰਣ ਦੇ ਦੋਸ਼ ਵਿਚ ਤਿੰਨ ਵਿਰੁਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ । ਹਰਭਜਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸਮਸ਼ੇਰਪੁਰ ਨੇ ਪੁਲਿਸ ਨੂੰ ਸ਼ਿਕਇਤ ਕੀਤੀ ਕਿ ਕਮਲਦੀਪ ਸਿੰਘ ਉਰਫ ਲਾਡੀ ਪੁੱਤਰ ਮੋਹਨ ਸਿੰਘ,ਹਰਜੀਤ ਕੋਰ ਪਤਨੀ ਕਮਲਦੀਪ ਸਿੰਘ ਅਤੇ ਟਵਿੰਕਲ ਪੁੱਤਰੀ ਕਮਲਦੀਪ ਸਿੰਘ ਵਾਸੀਆ ਗੁਰਦਾਸਪੁਰ ਨੇ ਆਪਸ ਵਿਚ ਮਿਲੀਭੁਗਤ ਕਰਕੇ ਉਸ ਨੂੰ ਪੰਜਾਬ ਪੁਲਿਸ ਵਿਚ ਵੀ ਆਈ ਪੀ ਕੋਟੇ ਵਿਚ ਭੱਰਤੀ ਕਰਾੳੇਣ ਦੇ ਨਾਂ ਤੇ 9 ਲੱਖ 50 ਹਜਾਰ ਦੀ ਠੱਗੀ ਮਾਰੀ ਹੈ ।ਇਸ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਤਿਨਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ।
Read Moreਹੁਸ਼ਿਆਰਪੁਰ, 15 ਅਕਤੂਬਰ :
ਜ਼ਿਲ੍ਹੇ ਦੇ ਬਲਾਕ ਟਾਂਡਾ ਦੇ ਪਿੰਡ ਫਿਰੋਜ ਰੋਲੀਆਂ ਦੇ ਅਗਾਂਹਵਧੂ ਕਿਸਾਨ ਚੌਧਰੀ ਰਜਿੰਦਰ ਸਿੰਘ ਖੇਤੀਬਾੜੀ ਵਿਭਾਗ ਵਲੋਂ ਦੱਸੀਆਂ ਗਈਆਂ ਤਕਨੀਕਾਂ ਨੂੰ ਅਪਣਾ ਕੇ ਇਕ ਸਫਲ ਕਿਸਾਨ ਦੇ ਤੌਰ ’ਤੇ ਉਭਰੇ ਹਨ। ਆਪਣੇ ਨਾਲ-ਨਾਲ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਪ੍ਰੇਰਨਾ ਦੇ ਕੇ ਹੋਰ ਕਿਸਾਨਾਂ ਲਈ ਮਾਰਗਦਰਸ਼ਨ ਦਾ ਕੰਮ ਕਰ ਰਹੇ ਹਨ।
ਗੜ੍ਹਦੀਵਾਲਾ 15 ਅਕਤੂਬਰ (ਚੌਧਰੀ) : ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫ਼ੇਅਰ ਕਲੱਬ (ਰਜਿ:) ਡੱਫਰ ਵੱਲੋਂ ਉੱਤਰ ਪ੍ਰਦੇਸ਼ ਹਾਥਰਸ ਵਿਖੇ ਹੋਏ ਮਨੀਸ਼ਾ ਲੜਕੀ ਨਾਲ ਬਲਾਤਕਾਰ ਦੀ ਸਖ਼ਤ ਨਿੰਦਿਆ ਕਰਦਿਆਂ ਕਲੱਬ ਪ੍ਰਧਾਨ ਮੈਨੇਜਰ ਤੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਕਿਹਾ ਕਿ ਜੋ ਇਹ ਘਿਨੌਣੀ ਘਟਨਾ ਦੇਸ਼ ਅੰਦਰ ਵਾਪਰੀ ਹੈ, ਦੇਸ਼ ਨੂੰ ਸ਼ਰਮਸਾਰ ਕਰਦੀ ਹੈ ।ਜਿਨ੍ਹਾਂ ਦਰਿੰਦਿਆਂ ਨੇ ਇਹ ਹੈਵਾਨਗੀ ਦਿਖਾਉਂਦੇ ਹੋਏ ਉਸ ਮਾਸੂਮ ਲੜਕੀ ਨਾਲ ਗੈਂਗਰੇਪ ਕੀਤਾ ਇਨ੍ਹਾਂ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਜਾਵੇਗਾ ਅਤੇ ਇਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ।
Read Moreहोशियारपुर 14 अक्तूबर(चौधरी) : एचडीएफसी बैंक शाखा बुुल्लोवाल की तरफ से आज गांव नंदाचौर में लोन मेले का आयोजन किया गया। जहां पर बैंक के लोन मैनेजर बलराम गुप्ता द्वारा स्थानीय लोगों को बैंक की अलग अलग सुविधाओं के बारे में अवगत करवााय।इस मौके लोन मैनेजर द्वारा किसान भाईयों को बैंक की विभिन्न सुविधाओं के बारे में बताते हुए, कृषि लोन, कार लोन,मोटरसाइकिल लोन,गोल्ड लोन,ट्रेक्टर लोन आदि के बारे में जानकारी दी गई। इस मौके पर लोन मैनेजर बलराम गुप्ता, गांव के सरपंच राज कुमार,सहायक कर्मचारी कमलजीत सिंह,वसदेव, गुरप्रीत सिंह व अन्य शामिल थे।
Read Moreਗੜ੍ਹਦੀਵਾਲਾ 14 ਅਕਤੂਬਰ (ਚੌਧਰੀ) : ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ:) ਡੱਫਰ ਦੀ ਵਿਸ਼ੇਸ਼ ਮੀਟਿੰਗ ਪਿੰਡ ਡੱਫਰ ਵਿਖੇ ਹੋਈ। ਜਿਸ ਦੌਰਾਨ ਮੀਟਿੰਗ ਦੀ ਅਗਵਾਈ ਕਰਦਿਆਂ ਕਲੱਬ ਪ੍ਰਧਾਨ ਅਤੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਖੇਤੀ ਸੰਬੰਧੀ ਆਰਡੀਨੈਂਸ ਬਿੱਲ ਜਾਰੀ ਕੀਤੇ ਗਏ ਹਨ,ਇਹ ਪੂਰਨ ਤੌਰ ਤੇ ਕਿਸਾਨ ਵਿਰੋਧੀ ਹਨ ਅਤੇ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ
Read More