पंजाब कैबिनेट की तरफ से झुग्गी झौंपडिय़ों वालों के ज़मीनी मालिकाना हकों को हरी झंडी
चंडीगढ़, 14 अक्तूबर:
मुख्यमंत्री कैप्टन अमरिन्दर सिंह के नेतृत्व अधीन पंजाब कैबिनेट ने बुधवार को झुग्गी झौंपड़ी वालों को ज़मीन के मालिकाना हक देने के लिए ‘पंजाब बिल डवैलअरज़ (प्रोप्रायटरी रायटस) एक्ट, 2020 के नियमों को नोटिफिकेशन करने की मंजूरी दे दी जिससे इनको बुनियादी सहूलतें मुहैया करनी यकीनी बनेंगी।
Year: 2020
LATEST: मोहाली, न्यू चंडीगढ़ और राजपुरा में औद्योगिक, व्यापारिक और रिहायशी साईटें खरीदने का मौका, गमाडा जायदादों की ई-नीलामी 26 अक्टूबर तक रहेगी जारी
चंडीगढ़, 14 अक्टूबर:
पंजाब सरकार ने लोगों को नवरात्रि और दशहरे के मौके पर 100 से अधिक जायदादों के मालिक बनने का मौका दिया है। ग्रेटर मोहाली क्षेत्र विकास प्राधिकरण (गमाडा) द्वारा मोहाली, न्यू चंडीगढ़ और राजपुरा में आई.टी., होटल, अस्पताल, औद्योगिक, व्यापारिक और रिहायशी साईटों की ई-नीलामी की जा रही है, जो कि 26 अक्टूबर तक जारी रहेगी।
पंजाब स्कूल शिक्षा विभाग द्वारा पैनशनों के फार्म भरने की प्रक्रिया सुविधाजनक बनाने के लिए नया ऑनलाईन सॉफ्टवेयर तैयार
पंजाब स्कूल शिक्षा विभाग द्वारा पैनशनों के फार्म भरने की प्रक्रिया सुविधाजनक बनाने के लिए नया ऑनलाईन सॉफ्टवेयर तैयार
Read Moreਕੈਬਨਿਟ ਵੱਲੋਂ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਬਿੱਲ ਨੂੰ ਵਿਧਾਨ ਸਭਾ ‘ਚ ਪੇਸ਼ ਕਰਨ ਨੂੰ ਮਨਜ਼ੂਰੀ
ਚੰਡੀਗੜ੍ਹ, 14 ਅਕਤੂਬਰ
ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਆਰਡੀਨੈਂਸ, 2020 ਨੂੰ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਬਿੱਲ ਵਜੋਂ ਪੇਸ਼ ਕਰਕੇ ਕਾਨੂੰਨ ਦਾ ਰੂਪ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
LATEST : कोविड संकट के मद्देनजऱ पंजाब में सेवा मुक्त होने वाले डाक्टरों और मैडीकल स्पैशलिस्टों के सेवा काल में तीन महीने के वृद्धि /फिर से नौकरी पर रखने को मंज़ूरी
चंडीगढ़, 14 अक्तूबर:
मुख्यमंत्री कैप्टन अमरिन्दर सिंह के नेतृत्व अधीन पंजाब कैबिनेट ने बुधवार को राज्य में कोविड संकट के मद्देनजऱ सेवा मुक्त हो रहे डाक्टरों और मैडीकल स्पैशलिस्टों को 1 अक्तूबर, 2020 से 31 दिसंबर तक सेवा काल में 3 महीने के वृद्धि और फिर से नौकरी पर रखने को मंज़ूरी दे दी है।
LATEST: पंजाब विधानसभा का विशेष सत्र 19 अक्टूबर, को केंद्र सरकार के घातक कृषि कानूनों को निष्फल करने के लिए लाया जाएगा बिल
चंडीगढ़, 14 अक्टूबर:
पंजाब सरकार ने केंद्र सरकार के किसान विरोधी घातक कृषि कानूनों को निष्फल करने के लिए 19 अक्टूबर को सोमवार के दिन पंजाब विधानसभा का विशेष सत्र बुलाने का फ़ैसला किया है।
यह फ़ैसला आज मुख्यमंत्री कैप्टन अमरिन्दर सिंह के नेतृत्व में मंत्रीमंडल की वीडियो कॉन्फ्रेंसिंग के ज़रिए हुई मीटिंग के दौरान लिया गया।
ਵੱਡੀ ਖ਼ਬਰ : ਪੰਜਾਬ ਸਰਕਾਰ ਵਿੱਤੀ ਵਰ੍ਹੇ 2021-22 ਵਿਚ 1 ਲੱਖ ਸਰਕਾਰੀ ਨੌਕਰੀਆਂ ਦੇਣ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਨੂੰ ਕਰੇਗੀ ਪੂਰਾ
ਚੰਡੀਗੜ੍ਹ, 14 ਅਕਤੂਬਰ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਦੇ ਬਾਕੀ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਏਜੰਸੀਆਂ ਵਿਚਲੀਆਂ ਖਾਲੀ ਅਸਾਮੀਆਂ ਨੂੰ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਭਰਨ ਲਈ ਸੂਬਾ ਰੋਜਗਾਰ ਯੋਜਨਾ 2020-22 ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੱਡੀ ਖ਼ਬਰ : ਸੂਬੇ ਦੀਆਂ ਸਿਵਲ ਸੇਵਾਵਾਂ ‘ਚ ਸਿੱਧੀ ਭਰਤੀ ਲਈ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ
ਚੰਡੀਗੜ੍ਹ, 14 ਅਕਤੂਬਰ
ਮਹਿਲਾ ਸਸ਼ਕਤੀਕਰਣ ਵੱਲ ਇੱਕ ਵੱਡੀ ਪੁਲਾਂਘ ਪੁੱਟਦਿਆਂ ਹੋਇਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ ਵਿੱਚ ਸਿੱਧੀ ਭਰਤੀ ਸਬੰਧੀ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ।
BREAKING NEWS: Dr. CHABBEWAL HAILS STATE’s DECISION TO LAUNCH DR. BR AMBEDKAR SC POST MATRIC SCHOLARSHIP SCHEME FOR SC STUDENTS
HOSHIARPUR, OCTOBER 14 (ADESH PARMINDER SINGH)
: MLA from Chabbewal Dr. Raj Kumar on Wednesday welcomed the decision of Punjab Cabinet to launch its own SC Post Matric Scholarship Scheme after the name of Dr. BR Ambedkar.
धान की पराली का सुचारु प्रबंधन कर गांव लल्लियां के दिव्यांग किसान जसविंदर सिंह ने पैदा की मिसाल
होशियारपुर, 14 अक्टूबर:
जिला होशियारपुर के ब्लाक गढ़शंकर के गांव लल्लियां के प्रगतिशील किसान व पूर्व सरपंच जसविंदर सिंह ने दिव्यांग होने के बावजूद अपनी दृढ़ सोच व इरादों के चलते धान की पराली का सुचारु प्रबंध कर मिसाल पैदा की है। जसविंदर सिंह करीब 7 वर्षों से पराली को आग लगाए बिना फसलों के अवशेषों का सुचारु प्रबंधन कर गेहूं की काश्त कर रहे हैं। कृषि विभाग व कृषि विज्ञान केंद्र की तकनीकी देखरेख के अंतर्गत इस किसान ने एस.एम.एस. कंबाइन से धान की कटाई करने के बाद किराए पर हैप्पी सीडर तकनीक से 12 एकड़ गेहूं की काश्त वर्ष 2018-19 में शुरु की थी।
पंजाब सरकार हर वर्ग के उत्थान के लिए कर रही है कार्य: अरोड़ा
होशियारपुर, 14 अक्टूबर:
उद्योग एवं वाणिज्य मंत्री पंजाब सुंदर शाम अरोड़ा ने कहा कि पंजाब सरकार हर वर्ग के उत्थान के लिए कार्य कर रही है, जिसके लिए अलग-अलग योजनाए प्रदेश में चलाई गई हैं। वे गांव बसी पुरानी के 185 लाभार्थियों को स्मार्ट राशन कार्ड सौंपते हुए संबोधित कर रहे थे।
ਇਸ ਵਾਰ ਫਿਰ ਕੇ.ਐਮ.ਐੱਸ ਕਾਲਜ ਦੇ 23 ਵਿਦਿਆਰਥੀਆਂ ਨੇ ਯੂਨੀਵਰਸਿਟੀ ਟੋਪਰ ਲਿਸਟ ਵਿੱਚ ਸਥਾਨ ਹਾਸਲ ਕਰ ਕਾਲਜ ਦਾ ਨਾਮ ਰੌਸ਼ਨ ਕੀਤਾ : ਪ੍ਰਿੰ.ਡਾ.ਸ਼ਬਨਮ ਕੌਰ
ਦਸੂਹਾ 14 ਅਕਤੂਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਹੋਣਹਾਰ ਯੂਨੀਵਰਸਿਟੀ ਟੋਪਰਾਂ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ ਵਿੱਚ ਚੇਅਰਮੈਨ ਚੌ.ਕੁਮਾਰ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸਮਾਗਮ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਜਾਰੀ ਮੈਰਿਟ ਲਿਸਟ (ਸੈਸ਼ਨ ਨਵੰਬਰ 2019) ਦੇ ਕੇ.ਐੱਮ.ਐਸ ਕਾਲਜ ਦੇ 23 ਵਿਦਿਆਰਥੀਆਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Read MoreTO BOOST QUALITY & FARMERS’ INCOME, CABINET APPROVES PUNJAB TISSUE CULTURE BASED SEED POTATO BILL, 2020
Chandigarh, October 14:
In a major step towards boosting potato farmers’ income, the Punjab Government has decided to allow production of quality seed potato through tissue culture based technology, using aeroponics/net house facilities, along with the certification of seed potato and its successive generations.
Latest News : Education department completes 6th phase of special campaign to aware people from the Corona epidemic
Education department completes 6th phase of special campaign to aware people from the Corona epidemic
Read MoreUpdated Big News : चिंतपूर्णी नवरात्र मेले के दौरान निजी लंगर लगाने पर पूर्ण प्रतिबंध: डीसी Click Here:: Read More::
निजी लंगर लगाने पर पूर्ण प्रतिबंध रहेगा। यह जानकारी देते हुए मंदिर आयुक्त एवं जिला दंडाधिकारी ऊना संदीप कुमार ने कहा कि कोविड-19 वायरस के संक्रमण को देखते हुए जिला प्रशासन ऊना ने यह फैसला लिया है। उन्होंने लंगर लगाने वाली सभी संस्थाओं से सहयोग की अपेक्षा करते हुए कहा कि श्रद्धालुओं को कोरोना वायरस से बचाने के लिए लंगर न लगाएं और प्रशासन की मदद करें। उन्होंने कहा कि नवरात्र मेलों के अवसर पर मंदिर परिसर में हवन का आयोजन और कन्या पूजन पर पूर्ण प्रतिबंध रहेगा।
Read Moreचिंतपूर्णी नवरात्र मेले के दौरान निजी लंगर लगाने पर पूर्ण प्रतिबंध : डीसी
होशियारपुर /ऊना, 14 अक्तूबर(चौधरी) : 17 अक्तूबर से शुरू हो रहे चिंतपूर्णी नवरात्र मेलों के दौरान निजी लंगर लगाने पर पूर्ण प्रतिबंध रहेगा। यह जानकारी देते हुए मंदिर आयुक्त एवं जिला दंडाधिकारी ऊना संदीप कुमार ने कहा कि कोविड-19 वायरस के संक्रमण को देखते हुए जिला प्रशासन ऊना ने यह फैसला लिया है। उन्होंने लंगर लगाने वाली सभी संस्थाओं से सहयोग की अपेक्षा करते हुए कहा कि श्रद्धालुओं को कोरोना वायरस से बचाने के लिए लंगर न लगाएं और प्रशासन की मदद करें। उन्होंने कहा कि नवरात्र मेलों के अवसर पर मंदिर परिसर में हवन का आयोजन और कन्या पूजन पर पूर्ण प्रतिबंध रहेगा।
Read Moreਹਾਥਰਸ ਘਟਨਾ ਦੇ ਰੋਸ ਵਜੋਂ ਮੋਦੀ ਅਤੇ ਯੋਗੀ ਸਰਕਾਰ ਦਾ ਪੁੱਤਲਾ ਫੁਕਿਆ
ਗੜਦੀਵਾਲਾ 13 ਅਕਤੂੂਬਰ(ਚੌਧਰੀ) : ਹਾਥਰਸ ਘਟਨਾ ਦੇ ਰੋਸ ਵਜੋਂ ਹਿੰਦ ਕਮਿਉਸਿਟ ਪਾਰਟੀ (ਮਾਰਕਸਵਾਦੀ )ਤਹਿਸੀਲ ਦਸੂਹਾ ਵਲੋ ਇਤਿਹਾਸਿਕ ਪਿੰਡ ਧੂਤਕਲਾਂ (ਦੋਸੜਕਾ) ਵਿਖੇ ਮੋਦੀ ਸਰਕਾਰ ਤੇ ਯੁਪੀ ਦੀ ਯੋਗੀ ਸਰਕਾਰ ਦਾ ਪੁਤਲਾ ਫੁਕਿਆ । ਪੁਤਲਾ ਫੁਕਣ ਤੋ ਪਹਿਲਾ ਸੁਬਾਈ ਆਗੁ ਕਾਮਰੇਡ ਗੁਰਮੇਸ ਸਿੰਘ ਨੇ ਬੋਲਦਿਆ ਕਿਹਾ ਕਿ ਜਦੋ ਦੀ ਮੋਦੀ ਸਰਕਾਰ ਸਤਾ ਚ ਆਈ ਹੈ ਔਰਤਾਂ ਅਤੇ ਦਲਿਤਾਂ ਤੇ ਜਬਰਾ ਚ ਵਾਧਾ ਹੋਇਆ ਹੈ।ਯੂ ਪੀ ਚ ਯੋਗੀ ਸਰਕਾਰ ਨੇ ਤਾਂ ਅਤਿਆਚਾਰਾਂ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੀਆਂ ਹਨ । ਉਨਾਂ ਜੋਰਦਾਰ ਮੰਗ ਕੀਤੀ ਕਿ ਯੋਗੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਅੱਜ ਸਾਰਾ ਦੇਸ਼ ਯੋਗੀ ਸਰਕਾਰ ਤੇ ਲਾਨਤਾ ਪਾ ਰਿਹਾ ਹੈ ਕਿ ਹਿੰਦੂ ਧਰਮ ਦਾ ਬੁਰਕਾ ਪਾ ਕੇ ਭਗਵੇ ਲਿਵਾਸ ਚ ਹਿੰਦੂਆਂ ਦਾ ਠੇਕੇਦਾਰ ਕਹਾਉਣ ਵਾਲੇ ਨੇ ਮਨੀਸ਼਼ਾ ਦੀ ਅੰਤਿਮ ਕਿਰਿਆ ਵੀ ਹਿੰਦੂ ਧਰਮ ਅਨੂਸਾਰ ਨਹੀਂ ਹੋਣ ਦਿੱਤੀ।
Read MoreUPDATED….ਪੁਲਿਸ ਨੇ ਰੇਡ ਦੌਰਾਨ ਪਿੰਡ ਖੁਰਦਾਂ ਦੇ ਇੱਕ ਘਰ ਚੋਂ 432 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
ਗੜ੍ਹਦੀਵਾਲਾ 13 ਅਕਤੂਬਰ (ਚੌਧਰੀ) :ਸਥਾਨਕ ਪੁਲਿਸ ਨੇ ਰੇਡ ਦੌਰਾਨ ਪਿੰਡ ਖੁਰਦਾਂ ਦੇ ਇੱਕ ਘਰ ਚੋਂ 432 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰਪਾਲ ਨੇ ਦੱਸਿਆ ਕਿ ਏ ਐੱਸ ਆਈ ਸੁਸ਼ੀਲ ਕੁਮਾਰ ਆਪਣੇ ਬਾਕੀ ਕਰਮਚਾਰੀਆਂ ਸਮੇਤ ਐਕਸਾਈਜ਼ ਸਟਾਫ ਸਮੇਤ ਈ ਟੀ ਉ ਦੇ ਨਾਕਾ ਬੰਦੀ ਦੇ ਸਬੰਧ ਵਿੱਚ ਜੀ ਟੀ ਰੋਡ ਖੁਰਦਾਂ ਖੜੇ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਕੁਲਦੀਪ ਸਿੰਘ ਉਰਫ ਬਿੱਟੂ ਪੁੱਤਰ ਚੈਨ ਸਿੰਘ ਵਾਸੀ ਖੁਰਦਾਂ ਥਾਣਾ ਗੜ੍ਹਦੀਵਾਲਾ ਦਾ ਭਰਾ ਜੋ ਵਿਦੇਸ਼ ਵਿਚ ਰਹਿੰਦਾ ਹੈ ਦੇ ਘਰ ਦੀ ਦੇਖਭਾਲ ਕੁਲਦੀਪ ਸਿੰਘ ਕਰਦਾ ਹੈ ਤੇ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਜੇਕਰ ਹੁਣੇ ਹੀ ਉਸ ਤੇ ਰੇਡ ਕੀਤੀ ਜਾਵੇ ਤਾਂ ਉਸ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਜੋ ਇਤਲਾਹ ਪੱਕੀ ਤੇ ਠੋਸ ਹੋਣ ਕਰਕੇ ਪੁਲਿਸ ਪਾਰਟੀ ਨੇ ਉਸ ਜਗ੍ਹਾ ਤੇ ਰੇਡ ਕੀਤੀ ਤੇ ਉਸਦੇ ਘਰੋਂ 276 ਬੋਤਲਾਂ ਸ਼ਰਾਬ ਕਲੱਬ ਰਮ,132 ਬੋਤਲਾਂ ਸ਼ਰਾਬ ਮਾਰਕਾ ਕੈਸ਼ ਵਿਸਕੀ, 09 ਬੋਤਲਾਂ ਸ਼ਰਾਬ ਮਾਰਕਾ ਰੋਇਲ ਸਟਾਗ, 15 ਬੋਤਲਾਂ ਸ਼ਰਾਬ ਮਾਰਕਾ ਇੰਪੀਰੀਅਲ ਬਲਿਉ ਕੁੱਲ 432ਬੋਤਲਾਂ (324000 ਐਮ ਐਲ) ਬਰਾਮਦ ਹੋਈ। ਗੜ੍ਹਦੀਵਾਲਾ ਪੁਲਸ ਨੇ ਕੁਲਦੀਪ ਸਿੰਘ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read Moreਟੋਲ ਪਲਾਜਾ ਤੇ ਕਿਸਾਨਾਂ ਵਲੋਂ ਲਗਾਏ ਧਰਨੇ ਚ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਅਤੇ ਸਿੰਘ ਲੈਂਡ ਸੰਸਥਾ ਦੇ ਮੈਂਬਰ ਵੀ ਨਿਤਰੇ
ਗੜ੍ਹਦੀਵਾਲਾ 13 ਅਕਤੂਬਰ (ਚੌਧਰੀ) : ਖੇਤੀ ਬਿੱਲਾਂ ਦੇ ਵਿਰੁੱਧ ਕਿਸਾਨਾਂ ਵਲੋਂ ਧਰਨੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਟੋਲ ਪਲਾਜ਼ਾ ਮਾਨਗੜ੍ਹ ਤੇ ਕਿਸਾਨਾਂ ਵਲੋਂ ਲਗਾਇਆ ਗਿਆ ਅਣਮਿੱਥੇ ਸਮੇਂ ਲਈ ਧਰਨਾ ਅੱਜ ਪੰਜਵੇਂ ਦਿਨ ਚ ਪ੍ਰਵੇਸ਼ ਕਰ ਗਿਆ। ਇਸ ਧਰਨੇ ਵਿਚ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਅਤੇ ਸਿੰਘ ਲੈਂਡ ਸੰਸਥਾ ਗੜ੍ਹਦੀਵਾਲਾ ਦੇ ਮੈਂਬਰਾਂ ਨੇ ਪਹੁੰਚ ਕੇ ਕਿਸਾਨਾਂ ਦੇ ਹੱਕ ਆਵਾਜ ਬੁਲੰਦ ਕੀਤੀ।
Read Moreਕੁੱਲੀਆਂ (ਗੜ੍ਹਦੀਵਾਲਾ) ਹੁਸ਼ਿਆਰਪੁਰ ਵਾਲੀਵਾਲ ਲੀਗ ਫਾਇਨਲ ਚ ਬਾਬਕ ਨੇ ਜੌੜਾ ਦੀ ਟੀਮ ਨੂੰ ਹਰਾ ਕੇ ਕੱਪ ਤੇ ਕੀਤਾ ਕਬਜ਼ਾ
ਗੜ੍ਹਦੀਵਾਲਾ 13 ਅਕਤੂਬਰ (ਚੌਧਰੀ) ਹੁਸ਼ਿਆਰਪੁਰ ਵਾਲੀਵਾਲ ਲੀਗ ਦਾ ਤੀਸਰਾ ਟੂਰਨਾਮੈਂਟ ਪਿੰਡ ਕੁੱਲੀਆਂ ਨੇੜੇ ਗੜਦੀਵਾਲ (ਹੁਸ਼ਿਆਰਪੁਰ) ਵਿਖੇ ਕਰਵਾਇਆ ਗਿਆ ਜਿੱਥੇ ਹੁਸ਼ਿਆਰਪੁਰ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿਚ ਬਾਲ ਵਾਟਿਕਾ ਸਕੂਲ ਦੇ ਐਮ ਡੀ ਨਰੇਸ਼ ਡਡਵਾਲ, ਕਾਂਗਰਸ ਪੰਜਾਬ ਪ੍ਰਵਕਤਾ ਐਡਵੋਕੇਟ ਦਲਜੀਤ ਗਿਲਜੀਆਂ,ਯੂਥ ਕਾਂਗਰਸ ਜਿਲਾ ਪ੍ਰਧਾਨ ਬਿੱਲਾ ਨਰਵਾਲ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
Read Moreसंत समाज के पुजारी जी को जिंदा जलाने के विरोध में शामचौरासी में विरुद्ध रोष प्रदर्शन करके राजस्थान सरकार का पुतला फूंका
होशियारपुर / शामचौरासी 13 अक्तूबर (चौधरी) : आज हल्का शामचौरासी में राजस्थान के करौली में मंदिर के संत समाज के पुजारी जी को जिंदा जलाने पर हल्का शामचौरासी के शिव सैना प्रमुख के प्रिंस कुमार शर्मा की अधयक्षता में हिन्दू संगठनों द्वारा अशोक गहलोत सरकार का विरोध और पुतला फूंका गया,
Read Moreकैबिनेट मंत्री अरोड़ा ने वार्ड नंबर 10 के शिवालिक एवेन्यू में गली निर्माण कार्य की शुरुआत करवाई – कहा, विभागों के अधिकारी गंभीरता से संपन्न करवाए विकास कार्य
उद्योग एवं वाणिज्य मंत्री पंजाब सुंदर शाम अरोड़ा ने कहा कि पंजाब सरकार की ओर से प्रदेश के विकास में कोई कमी नहीं छोड़ी जा रही है, इस लिए विभागों के अधिकारी पूरी गंभीरता से शुरु किए गए कार्य संपन्न करें। वे वार्ड नंबर 10 के शिवालिक एवेन्यू (बैकसाइड पुरेवाल अस्पताल)में
गलियों के निर्माण कार्य की शुरुआत के दौरान संबोधित कर रहे थे। उन्होंने कहा कि विकास कार्यों के दौरान ढीली कारगुजारी बर्दाश्त नहीं की जाएगी, इस लिए पूरी जिम्मेदारी से ड्यूटी निभाई जाए, ताकि जनता को समय पर व निरंतर अलग-अलग सुविधाएं मुहैया करवाई जा सके।
SAD HAS NO MORAL GROUND OR POLITICAL STANDING TO DICTATE TERMS TO HIM OR HIS GOVT.: SAYS CAPT AMARINDER TO BADALS
Chandigarh October 13
Asserting that convening the Vidhan Sabha session to negate the Centre’s Farm Laws was his government’s prerogative, Punjab Chief Minister Captain Amarinder Singh on Monday said the Shiromani Akali Dal (SAD)
UPDATED..चोलांग टोल प्लाजा के पास पंजाब भाजपा अध्यक्ष अश्वनी शर्मा पर अज्ञात लोगों ने किया हमला, बाल बाल बचे,गाडी के शीशे टूटे
दसूहा 12 अक्टूबर(चौधरी) देर शाम राष्ट्रीय राजमार्ग पर स्थित टोल प्लाजा पर पंजाब भाजपा के अध्यक्ष अश्विनी शर्मा पर दो अज्ञात गाड़ियों में सवार होकर आए लोगों ने कातिलाना हमला कर घायल कर दिया। मिली जानकारी के अनुसार बीजेपी पंजाब के अध्यक्ष अश्विनी शर्मा जालंधर से पार्टी कार्यकर्ताओं के साथ बैठक कर जैसे वापस आ रहे थे
Read Moreਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਵੱਲ ਜਲਦ ਧਿਆਨ ਦੇਣ ਲਈ ਪਹਿਲਕਦਮੀ ਕਰੇ : ਮਨੋਹਰ ਲਾਲ
ਗੜ੍ਹਦੀਵਾਲਾ 12 ਅਕਤੂਬਰ (ਚੌਧਰੀ ) : ਗੜ੍ਹਦੀਵਾਲਾ ਦੇ ਨੰਬਰਦਾਰਾਂ ਦੀ ਅਹਿਮ ਮੀਟਿੰਗ ਯੂਨੀਅਨ ਦੇ ਐਕਟਿੰਗ ਪ੍ਰਧਾਨ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸਬ ਤਹਿਸੀਲ ਦੇ ਨੰਬਰਦਾਰਾਂ ਨੇ ਭਾਗ ਲਿਆ। ਇਸ ਮੌਕੇ ਲੰਬੜਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਪ੍ਰਧਾਨ ਮਨੋਹਰ ਲਾਲ ਨੇ ਬੋਲਦਿਆਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨੰਬਰਦਾਰਾਂ ਨਾਲ ਕੀਤੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਲੰਬੜਦਾਰਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ।
Read Moreਮਾਨਗੜ੍ਹ ਟੋਲ ਪਲਾਜ਼ਾ ਧਰਨੇ ਦੇ ਚੌਥੇ ਦਿਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ
ਗੜ੍ਹਦੀਵਾਲਾ 12 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਰੰਧਾਵਾ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਸਬੰਧੀ ਕਾਲੇ ਕਾਨੂੰਨ ਖ਼ਿਲਾਫ਼ ਸ਼ੁਰੂ ਕੀਤੇ ਗਏ ਅਣਮਿੱਥੇ ਸਮੇਂ ਧਰਨੇ ਲਈ ਮਾਨਗੜ੍ਹ ਟੋਲ ਪਲਾਜ਼ਾ ਤੇ ਅੱਜ ਚੌਥੇ ਦਿਨ ਪਹੁੰਚੇ ਭਾਰੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreबड़ी खबर पंजाब प्रदेश अध्यक्ष अश्विनी शर्मा की गाड़ी के शीशे तोड़े
Letest..ਪੰਜਾਬ ਲਈ ਇਤਿਹਾਸਕ ਦਿਨ; ਫ਼ਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਅਤਿ-ਲੋੜੀਂਦੇ ਪੁਲਾਂ ਦਾ ਹੋਇਆ ਉਦਘਾਟਨ : ਵਿਜੈ ਇੰਦਰ ਸਿੰਗਲਾ
ਗੁਰਦਾਸਪੁਰ,12 ਅਕਤੂਬਰ ( ਅਸ਼ਵਨੀ ) : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਵਿਖੇ ਸੁਰੱਖਿਆ ਪੱਖੋਂ ਅਹਿਮ ਅਤੇ ਲੋਕਾਂ ਲਈ ਅਤਿ-ਲੋੜੀਂਦੇ ਪੁਲ ਅੱਜ ਉਦਘਾਟਨ ਉਪਰੰਤ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੇ ਗਏ।
Read Moreਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਘਰ ਬੈਠੇ ਹੀ ਇਸ ਗੂਗਲ ਲਿੰਕ ਰਾਹੀਂ ਕਰ ਸਕਦੇ ਅਪਲਾਈ : ਸ.ਬਲਰਾਜ ਸਿੰਘ
ਪਠਾਨਕੋਟ,12 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਸਕੀਮ ਤਹਿਤ ਬੇ-ਰੋਜ਼ਗਾਰ ਪ੍ਰਾਰਥੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ , ਕੋਵਿਡ-19 ਦੋਰਾਨ ਪਬਲਿਕ ਡੀਲਿੰਗ ਬੰਦ ਹੋਣ ਕਾਰਨ ਆਮ ਪਬਲਿਕ ਦਾ ਦਫਤਰ ਵਿਚ ਆਉਣਾ ਬੰਦ ਹੈ, ਬੇਰੋਜਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਬੇਰੋਜਗਾਰ ਦੀ ਰਜ਼ਿਸਟਰੇਸ਼ਨ ਲਈ ਘਰ-ਘਰ ਰੋਜਗਾਰ ਪੋਰਟਲ www.pgrkam.com ਤਿਆਰ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਕੀਤਾ।
Read Moreਐੱਸ ਬੀ ਆਈ ਬ੍ਰਾਂਚ ਸਰਨਾ ਵਿਖੇ ਕਰੋਨਾ ਟੈਸਟ ਕੈਂਪ ਲਗਾਇਆ
ਪਠਾਨਕੋਟ,12 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਐੱਸ.ਬੀ.ਆਈ ਬ੍ਰਾਂਚ ਸਰਨਾ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ। ਜਿਸ ਦੀ ਅਗਵਾਈ ਸੰਦੀਪ ਕੌਰ ਏਰੀਆ ਇੰਚਾਰਜ ਕਰ ਰਹੇ ਸਨ। ਟੈਸਟ ਦੀ ਸ਼ੁਰੂਆਤ ਬੈਂਕ ਮੈਨੇਜਰ ਰੁਪੇਸ਼ ਡੋਗਰਾ ਨੇ ਆਪਣਾ ਸੈਂਪਲ ਦੇ ਕੇ ਕੀਤੀ ।ਇਸ ਕੈਂਪ ਵਿੱਚ ਕੁੱਲ 50 ਲੋਕਾਂ ਨੇ ਆਪਣੇ ਸੈਂਪਲ ਦਿੱਤੇ ।ਜਿਨ੍ਹਾਂ ਵਿੱਚ 9 ਲੋਕ ਬੈਂਕ ਦੇ ਮੁਲਾਜ਼ਮ ਸਨ ।
Read More